Archive for March 8th, 2017

‘ਫਿਲੌਰੀ’ ਲਈ ਰੈਪਰ ਬਣੀ ਅਨੁਸ਼ਕਾ ਸ਼ਰਮਾ

‘ਫਿਲੌਰੀ’ ਲਈ ਰੈਪਰ ਬਣੀ ਅਨੁਸ਼ਕਾ ਸ਼ਰਮਾ

March 8, 2017 at 11:11 pm

ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਆਉਣ ਵਾਲੀ ਫਿਲਮ ‘ਫਿਲੌਰੀ’ ਲਈ ਰੈਪਰ ਬਣ ਗਈ ਹੈ। ਅਨੁਸ਼ਕਾ ਨੇ ਹੋਮ ਪ੍ਰੋਡਕਸ਼ਨ ਦੀ ਦੂਜੀ ਫਿਲਮ ‘ਫਿਲੌਰੀ’ ਲਈ ਇੱਕ ਰੈਪ ਗੀਤ ਰਿਕਾਰਡ ਕਰ ਲਿਆ ਹੈ। ਅਨੁਸ਼ਕਾ ਨੇ ਫਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਪ ਸੌਂਗ ਨੂੰ ਰਿਕਾਰਡ ਕਰਨ ਤੋਂ ਪਹਿਲਾਂ ਉਸ ਨੇ […]

Read more ›
ਬਹੁ-ਮੁਖੀ ਪ੍ਰਤਿਭਾ ਦੀ ਮਾਲਕ ਹੈ ਸ਼ਵੇਤਾ

ਬਹੁ-ਮੁਖੀ ਪ੍ਰਤਿਭਾ ਦੀ ਮਾਲਕ ਹੈ ਸ਼ਵੇਤਾ

March 8, 2017 at 11:10 pm

ਪਹਿਲੀ ਫਿਲਮ ‘ਮਸਾਨ’ ਅਤੇ ਬੀਤੇ ਦਿਨੀਂ ਫਿਲਮ ‘ਹਰਾਮਖੋਰ’ ਵਿੱਚ ਦਮਦਾਰ ਅਭਿਨੈ ਨਾਲ ਨਿਰਮਾਤਾ ਨਿਰਦੇਸ਼ਕਾਂ ਅਤੇ ਦਰਸ਼ਕਾਂ ਦੀਆਂ ਨਜ਼ਰਾਂ ਵਿੱਚ ਪਛਾਣ ਬਣਾਉਣ ਵਾਲੀ ਸ਼ਵੇਤਾ ਤ੍ਰਿਪਾਠੀ ਬੇਸ਼ੱਕ ਅਭਿਨੈ ਵਿੱਚ ਚੰਗਾ ਕਰ ਰਹੀ ਹੋਵੇ, ਪਰ ਉਹ ਆਪਣੀ ਰਚਨਾਤਮਕਤਾ ਦੇ ਖੰਭਾਂ ਨੂੰ ਕੱਟਣ ਨਹੀਂ ਦੇਣਾ ਚਾਹੁੰਦੀ। ਪਹਿਲਾਂ ਤੋਂ ਹੀ ਉਸ ਦਾ ਝੁਕਾਅ ਰਾਈਟਿੰਗ ਵਿੱਚ […]

Read more ›
ਵੱਡੇ ਦਿਲ ਵਾਲੀ ਹੈ ਪਾਮੇਲਾ ਚੋਪੜਾ

ਵੱਡੇ ਦਿਲ ਵਾਲੀ ਹੈ ਪਾਮੇਲਾ ਚੋਪੜਾ

March 8, 2017 at 11:09 pm

ਅੱਜ ਦੀ ਤੇਜ਼ ਰਫਤਾਰ ਦੁਨੀਆ ਵਿੱਚ ਜਿੱਥੇ ਹਰ ਕੋਈ ਆਪਣੀ ਭੱਜ ਦੌੜ ਵਿੱਚ ਲੱਗਾ ਦਿਖਾਈ ਦਿੰਦਾ ਹੈ ਅਤੇ ਦੂਸਰਿਆਂ ਲਈ ਸਮਾਂ ਕੱਢਣ ਦੀ ਗੱਲ ਹੋਵੇ ਤਾਂ ਬਹਾਨੇ ਬਣਾਉਣਾ ਜਾਂ ਆਪਣੇ ਰੁਝੇਵਿਆਂ ਦੀ ਦੁਹਾਈ ਦੇਣਾ ਹੀ ਪਸੰਦ ਕਰਾਦ ਹੈ, ਉਥੇ ਕੁਝ ਲੋਕ ਅੱਜ ਵੀ ਅਜਿਹੇ ਹਨ, ਜੋ ਦੂਸਰਿਆਂ ਲਈ ਸਮਾਂ ਹੀ […]

Read more ›
ਟੈਬੂ ਵਿਸ਼ੇ ਬਾਰੇ ਫਿਲਮ ਲਿਆ ਰਿਹਾ ਹਾਂ : ਅਕਸ਼ੈ ਕੁਮਾਰ

ਟੈਬੂ ਵਿਸ਼ੇ ਬਾਰੇ ਫਿਲਮ ਲਿਆ ਰਿਹਾ ਹਾਂ : ਅਕਸ਼ੈ ਕੁਮਾਰ

March 8, 2017 at 11:08 pm

ਅਕਸ਼ੈ ਕਹਿੰਦੇ ਹਨ, ”ਇਹ ਅਸਲ ਜ਼ਿੰਦਗੀ ਦੀ ਕਹਾਣੀ ਹੈ। ਅੰਕੜਿਆਂ ‘ਤੇ ਜਾਈਏ ਤਾਂ 54 ਫੀਸਦੀ ਦੇਸ਼ ਵਿੱਚ ਟਾਇਲੈਟ ਹੈ ਨਹੀਂ। ਸਰਕਾਰ ਜਿੱਥੇ ਬਣਾ ਕੇ ਦੇ ਰਹੀ ਹੈ, ਉਥੇ ਲੋਕ ਦੁਕਾਨ ਖੋਲ੍ਹ ਰਹੇ ਹਨ। ਖੇਤਾਂ ਤੇ ਨਾਲਿਆਂ ਵਿੱਚ ਜਾਂਦੇ ਹਨ ਲੋਕ। ਰੋਜ਼ ਇੱਕ ਹਜ਼ਾਰ ਬੱਚੇ ਡਾਇਰੀਆ ਨਾਲ ਮਰਦੇ ਹਨ। ਇਹ ਵਿਸ਼ਾ […]

Read more ›
ਅੱਜ-ਨਾਮਾ

ਅੱਜ-ਨਾਮਾ

March 8, 2017 at 11:04 pm

ਨਾਨਕਸ਼ਾਹੀ ਕੈਲੰਡਰ ਤੋਂ ਫੇਰ ਝਗੜਾ, ਕੋਈ ਮੰਨਦਾ, ਕਰੇ ਕੋਈ ਰੱਦ ਮੀਆਂ। ਸਿੱਟਾ ਕੋਈ ਨਾ ਨਿਕਲਦਾ ਬੈਠਕਾਂ ਦਾ, ਵੇਖੇ ਵੱਡੇ ਵਿਦਵਾਨ ਹਨ ਸੱਦ ਮੀਆਂ। ਨੁਕਸ ਸਾਧ ਤੇ ਸੰਤ ਉਹ ਪਏ ਕੱਢਣ, ਕੋਈ ਜਿਨ੍ਹਾਂ ਦਾ ਬੁੱਤ ਨਾ ਕੱਦ ਮੀਆਂ। ਵੱਖਰੀ ਬੋਲੀ ਕਮੇਟੀ ਹੈ ਪਾਕਿ ਦੀ ਵੀ, ਉਸ ਨੇ ਮਿਥ ਦਿੱਤੀ ਨਵੀਂ ਹੱਦ […]

Read more ›

ਹਲਕਾ ਫੁਲਕਾ

March 8, 2017 at 11:03 pm

ਕੁੜੀ, ”ਮੈਂ ਤੇਰੇ ਪਿਆਰ ਵਿੱਚ ਲੁੱਟੀ ਗਈ, ਬਰਬਾਦ ਹੋ ਗਈ, ਬਦਨਾਮ ਹੋ ਗਈ।” ਮੁੰਡਾ, ”ਪਾਗਲ ਮੈਂ ਕਿਹੜਾ ਤੇਰੇ ਪਿਆਰ ਵਿੱਚ ਕੁਲੈਕਟਰ ਬਣ ਗਿਆ। ਪਕੌੜੇ ਹੀ ਵੇਚ ਰਿਹਾ ਹਾਂ, 30 ਰੁਪਏ ਦੇ ਕੇ 200 ਗਰਾਮ ਤੂੰ ਵੀ ਲੈ ਲੈ।” ******** ਮੋਟੂ (ਪਤਲੂ ਨੂੰ ਗੁੱਸੇ ਵਿੱਚ), ”ਯਾਰ, ਜਦੋਂ ਮੈਂ ਤੈਨੂੰ ਚਿੱਠੀ ਵਿੱਚ […]

Read more ›

ਧਰਮ, ਸਿਆਸਤ ਤੇ ਸੁਆਰਥ

March 8, 2017 at 11:03 pm

-ਕਰਨਲ ਕੁਲਦੀਪ ਸਿੰਘ ਗਰੇਵਾਲ (ਰਿਟਾ.) ਇਨਸਾਨੀ ਦਿਮਾਗ ਨੇ ਜਦੋਂ ਆਪਣੇ ਆਲੇ ਦੁਆਲੇ ਹਨੇਰੀ, ਬੱਦਲ, ਬਦਲਦੇ ਦਿਨ ਰਾਤ, ਬਿਜਲੀ ਦੀ ਕੜਕ, ਤਾਰੇ, ਚੰਨ ਅਤੇ ਜ਼ਮੀਨ ਦੀ ਚਾਲ ਸਮਝਣ ਦੀ ਕੋਸ਼ਿਸ ਕੀਤੀ ਤਾਂ ਇਹ ਘਟਨਾਵਾਂ ਉਸ ਦੀ ਸਮਝ ਵਿੱਚ ਨਹੀਂ ਆ ਰਹੀਆਂ ਸਨ। ਉਸ ਵੇਲੇ ਆਦਿ ਮਨੁੱਖ ਨੂੰ ਇਹ ਮਹਿਸੂਸ ਹੋਇਆ ਕਿ […]

Read more ›

ਭਾਰਤੀ ਹਵਾਈ ਅੱਡੇ ਲਾਭ ਕਮਾਊ ਪੁੱਤ ਕਿਵੇਂ ਬਣਨ

March 8, 2017 at 11:01 pm

-ਡਾæ ਚਰਨਜੀਤ ਸਿੰਘ ਗੁਮਟਾਲਾ ਅੱਠ ਫਰਵਰੀ 2017 ਨੂੰ ਇਕਨਾਮਿਕ ਟਾਈਮਜ਼ ਵਿੱਚ ਇੱਕ ਖਬਰ ਪ੍ਰਕਾਸ਼ਤ ਹੋਈ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਹਵਾਈ ਉਦਯੋਗ 20 ਫੀਸਦੀ ਸਾਲਾਨਾ ਅਨੁਸਾਰ ਵਧ ਰਿਹਾ ਹੈ, ਜਿਸ ਕਰ ਕੇ ਮੌਜੂਦਾ ਹਵਾਈ ਅੱਡਿਆਂ ‘ਤੇ ਜਹਾਜ਼ ਖੜ੍ਹੇ ਕਰਨ ਲਈ ਅਗਲੇ ਸਮੇਂ ਵਿੱਚ ਜਗ੍ਹਾ ਦੀ ਘਾਟ ਆਏਗੀ। ਇੰਡੀਗੋ, […]

Read more ›

ਬਰਕਰਾਰ ਹਨ ਮਾਈ ਮੋਰਾਂ ਦੀ ਮਸੀਤ ਦੀਆਂ ਰੌਣਕਾਂ

March 8, 2017 at 11:00 pm

-ਸੁਰਿੰਦਰ ਕੋਛੜ ਭਾਰਤੀ ਪੰਜਾਬ ਵਿੱਚ ਲੰਮੇ ਅਰਸੇ ਤੋਂ ਸ਼ੇਰ-ਏ-ਪੰਜਾਬ ਦੀ ਚਹੇਤੀ ਰਾਣੀ ਮੋਰਾਂ ਨੂੰ ‘ਰਾਣੀ ਮੋਰਾਂ’ ਜਾਂ ਉਸ ਨੂੰ ਖੁਦ ਮਹਾਰਾਜਾ ਵੱਲੋਂ ਦਿੱਤੇ ਨਾਂਅ ‘ਮੋਰਾਂ ਸਰਕਾਰ’ ਲਿਖਣ ਦੀ ਥਾਂ ‘ਮੋਰਾਂ ਕੰਜਰੀ’ ਨਾਂ ਨਾਲ ਸੰਬੋਧਤ ਕਰਨ ਵਿੱਚ ਜ਼ਿਆਦਾ ਫਖਰ ਮਹਿਸੂਸ ਕੀਤਾ ਜਾ ਰਿਹਾ ਹੈ। ਪੰਜਾਬ ਦੀ ਵਿਰਾਸਤ ਤੇ ਵਿਰਾਸਤੀ ਸਮਾਰਕਾਂ ਦੀ […]

Read more ›
ਦਿੱਲੀ ਕ੍ਰਿਕਟ ਐਸੋਸੀਏਸ਼ਨ ਮਾਮਲਾ: ਦੂਜੇ ਦਿਨ ਫਿਰ ਕੋਰਟ ਵਿੱਚ ਜੇਠਮਲਾਨੀ ਨੇ ਜੇਤਲੀ ਨੂੰ ਤਿੱਖੇ ਸਵਾਲ ਦਾਗੇ

ਦਿੱਲੀ ਕ੍ਰਿਕਟ ਐਸੋਸੀਏਸ਼ਨ ਮਾਮਲਾ: ਦੂਜੇ ਦਿਨ ਫਿਰ ਕੋਰਟ ਵਿੱਚ ਜੇਠਮਲਾਨੀ ਨੇ ਜੇਤਲੀ ਨੂੰ ਤਿੱਖੇ ਸਵਾਲ ਦਾਗੇ

March 8, 2017 at 10:57 pm

ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦੇ ਕੇਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਸਾਬਕਾ ਭਾਜਪਾ ਨੇਤਾ ਰਾਮ ਜੇਠਮਲਾਨੀ ਕੱਲ੍ਹ ਫਿਰ ਆਹਮੋ-ਸਾਹਮਣੇ ਖੜੇ ਸਨ। ਦੂਸਰੇ ਦਿਨ ਦੀ ਸੁਣਵਾਈ ਵਿੱਚ ਜੇਤਲੀ ਨੂੰ ਜੇਠਮਲਾਨੀ ਦੇ ਕੁੱਲ 19 ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਤਿੰਨ ਸਵਾਲਾਂ ਨੂੰ […]

Read more ›