Archive for March 7th, 2017

ਅੱਤਵਾਦੀਆਂ ਨੇ ਪਾਕਿਸਤਾਨੀ ਫੌਜ ਦੇ ਛੇ ਜਵਾਨ ਮਾਰੇ

ਅੱਤਵਾਦੀਆਂ ਨੇ ਪਾਕਿਸਤਾਨੀ ਫੌਜ ਦੇ ਛੇ ਜਵਾਨ ਮਾਰੇ

March 7, 2017 at 2:09 pm

ਇਸਲਾਮਾਬਾਦ, 7 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਉਤਰ ਪੱਛਮੀ ਆਦਿ ਵਾਸੀ ਇਲਾਕੇ ਵਿੱਚ ਸਰਹੱਦੀ ਚੌਕੀਆਂ Ḕਤੇ ਅੱਤਵਾਦੀਆਂ ਦੇ ਹਮਲੇ ਵਿੱਚ ਫੌਜ ਦੇ ਛੇ ਜਵਾਨ ਮਾਰੇ ਗਏ ਹਨ। ਹਮਲਾਵਰ ਅਫਗਾਨਿਸਤਾਨ ਤੋਂ ਆਏ ਸਨ ਤੇ ਉਨ੍ਹਾਂ ਨੇ ਸਰਹੱਦ ਪਾਰ ਕਰਕੇ ਨਿਗਰਾਨੀ ਲਈ ਬਣੀ ਚੌਕੀਆਂ Ḕਤੇ ਹਮਲਾ ਕੀਤਾ। ਘਟਨਾ ਪਿੱਛੋਂ ਪਾਕਿਸਤਾਨ ਸਰਕਾਰ ਨੇ […]

Read more ›
ਫਲਾਈਟ ਵਿੱਚ ਭਾਰਤੀ ਡਾਕਟਰ ਨੇ ਮਰੀਜ਼ ਦੀ ਜਾਨ ਬਚਾਈ

ਫਲਾਈਟ ਵਿੱਚ ਭਾਰਤੀ ਡਾਕਟਰ ਨੇ ਮਰੀਜ਼ ਦੀ ਜਾਨ ਬਚਾਈ

March 7, 2017 at 2:08 pm

ਕੁਆਲਾਲੰਪੁਰ, 7 ਮਾਰਚ (ਪੋਸਟ ਬਿਊਰੋ)- ਜ਼ਰੂਰੀ ਸਾਧਨਾਂ ਦੀ ਘਾਟ ਹੋਣ ਕਾਰਨ ਕਈ ਵਾਰ ਲੋਕ ਮਰ ਜਾਂਦੇ ਹਨ। ਅਜਿਹੇ ਸਮੇਂ ਵਿੱਚ ਜੇ ਕੋਈ ਮਦਦਗਾਰ ਆ ਜਾਵੇ ਤਾਂ ਲੋਕ ਉਸ ਨੂੰ ਦੁਆਵਾਂ ਦਿੰਦੇ ਹਨ। ਅਜਿਹੀ ਮਿਸਾਲ ਇਕ ਭਾਰਤੀ ਡਾਕਟਰ ਨੇ ਪੇਸ਼ ਕੀਤੀ ਹੈ, ਜਿਸ ਨੇ ਹਜ਼ਾਰਾਂ ਫੁੱਟ ਉੱਪਰ ਫਲਾਈਟ ਵਿੱਚ ਮਰੀਜ਼ ਦਾ […]

Read more ›
ਅਮਰੀਕਾ ਵਿੱਚ ਸਿੱਖ ਉੱਤੇ ਗੋਲੀ ਚੱਲਣ ਬਾਰੇ ਜਨਤਕ ਅਧਿਕਾਰ ਕਮਿਸ਼ਨ ਜਾਂਚ ਕਰੇਗਾ

ਅਮਰੀਕਾ ਵਿੱਚ ਸਿੱਖ ਉੱਤੇ ਗੋਲੀ ਚੱਲਣ ਬਾਰੇ ਜਨਤਕ ਅਧਿਕਾਰ ਕਮਿਸ਼ਨ ਜਾਂਚ ਕਰੇਗਾ

March 7, 2017 at 2:05 pm

ਵਾਸ਼ਿੰਗਟਨ, 7 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਕੈਂਟ ਇਲਾਕੇ ਵਿਚ ਦੀਪ ਰਾਏ ਨਾਂਅ ਦੇ ਸਿੱਖ ਉੱਤੇ ਹੋਏ ਜਾਨਲੇਵਾ ਹਮਲੇ ਦੀ ਸਿਵਲ ਜਾਂਚ ਲਈ ਅਮਰੀਕਾ ਨੇ ਨਾਗਰਿਕ ਅਧਿਕਾਰ ਜਾਂਚ ਕਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਵੇਂ ਅਮਰੀਕਾ ਦੀ ਫੈਡਰਲ ਜਾਂਚ ਬਿਊਰੋ (ਐਫ ਬੀ ਆਈ) ਅਤੇ ਕੈਂਟ ਪੁਲਸ ਪਹਿਲਾਂ ਇਸ ਮਾਮਲੇ ਦੀ […]

Read more ›
ਦੋ-ਤਿਹਾਈ ਭਾਰਤੀਆਂ ਨੂੰ ਰਿਸ਼ਵਤ ਦੇਣੀ ਪੈ ਜਾਂਦੀ ਹੈ

ਦੋ-ਤਿਹਾਈ ਭਾਰਤੀਆਂ ਨੂੰ ਰਿਸ਼ਵਤ ਦੇਣੀ ਪੈ ਜਾਂਦੀ ਹੈ

March 7, 2017 at 2:05 pm

ਬਰਲਿਨ, 7 ਮਾਰਚ (ਪੋਸਟ ਬਿਊਰੋ)- ਇਕ ਸੰਸਾਰ ਪੱਧਰੀ ਸੰਸਥਾ ਵੱਲੋਂ ਕੀਤੇ ਗਏ ਸਰਵੇ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਰਿਸ਼ਵਤ ਦੇ ਕੇਸ ਵਿੱਚ ਭਾਰਤ ਸਿਖਰ ਉੱਤੇ ਹੈ, ਜਿਥੇ ਦੋ-ਤਿਹਾਈ ਲੋਕਾਂ ਨੂੰ ਜਨਤਕ ਸੇਵਾਵਾਂ ਲੈਣ ਲਈ ਕਿਸੇ ਨਾ ਕਿਸੇ ਰੂਪ ਵਿੱਚ ਰਿਸ਼ਵਤ ਦੇਣੀ ਪੈਂਦੀ ਹੈ। ਅੰਤਰਰਾਸ਼ਟਰੀ ਭ੍ਰਿਸ਼ਟਾਚਾਰ […]

Read more ›
ਦੱਖਣੀ ਕੋਰੀਆ ਵਿੱਚ ਅਮਰੀਕਾ ਨੇ ਤਾਇਨਾਤ  ਕੀਤਾ ਮਿਜ਼ਾਈਲ ਡਿਫੈਂਸ ਸਿਸਟਮ

ਦੱਖਣੀ ਕੋਰੀਆ ਵਿੱਚ ਅਮਰੀਕਾ ਨੇ ਤਾਇਨਾਤ ਕੀਤਾ ਮਿਜ਼ਾਈਲ ਡਿਫੈਂਸ ਸਿਸਟਮ

March 7, 2017 at 8:48 am

ਸਿਓਲ, ਕੋਰੀਆ, 7 ਮਾਰਚ (ਪੋਸਟ ਬਿਊਰੋ) : ਜਾਪਾਨ ਨੇੜੇ ਸਮੁੰਦਰ ਵਿੱਚ ਚਾਰ ਬਾਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕਰਨ ਤੋਂ ਇੱਕ ਦਿਨ ਬਾਅਦ ਮੰਗਲਵਾਰ ਨੂੰ ਦੱਖਣੀ ਕੋਰੀਆ ਵਿੱਚ ਅਮਰੀਕਾ ਨੇ ਚੰਗਾ ਖਾਸਾ ਮਿਜ਼ਾਈਲ ਡਿਫੈਂਸ ਸਿਸਟਮ ਬੀੜ ਦਿੱਤਾ ਹੈ। ਇਸ ਮਿਜ਼ਾਈਲ ਡਿਫੈਂਸ ਸਿਸਟਮ ਲਈ ਅਮਰੀਕੀ ਮਿਜ਼ਾਈਲ ਲਾਂਚਰਜ਼ ਤੇ ਹੋਰ ਸਾਜੋ਼ ਸਮਾਨ, ਜੋ ਕੁੱਝ […]

Read more ›
ਬੀਸੀ ਦੀ ਲਿਬਰਲ ਪਾਰਟੀ ਉੱਤੇ ਅਸਿੱਧੇ ਢੰਗ ਨਾਲ ਡੋਨੇਸ਼ਨ ਲੈਣ ਦਾ ਲੱਗਿਆ ਦੋਸ਼

ਬੀਸੀ ਦੀ ਲਿਬਰਲ ਪਾਰਟੀ ਉੱਤੇ ਅਸਿੱਧੇ ਢੰਗ ਨਾਲ ਡੋਨੇਸ਼ਨ ਲੈਣ ਦਾ ਲੱਗਿਆ ਦੋਸ਼

March 7, 2017 at 8:45 am

ਇਲੈਕਸ਼ਨ ਬੀਸੀ ਕਰੇਗੀ ਜਾਂਚ ਵਿਕਟੋਰੀਆ, 7 ਮਾਰਚ (ਪੋਸਟ ਬਿਊਰੋ) : ਬ੍ਰਿਟਿਸ਼ ਕੋਲੰਬੀਆ ਦੇ ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਫੰਡਰੇਜਿ਼ੰਗ ਪ੍ਰੈਕਟਿਸਿਜ਼ ਬਿਲਕੁਲ ਪਾਰਦਰਸ਼ੀ ਹਨ ਤੇ ਇਲੈਕਸ਼ਨ ਐਕਟ ਉਲੰਘਣਾ ਦੇ ਇਲੈਕਸ਼ਨਜ਼ ਬੀਸੀ ਵੱਲੋਂ ਕੀਤੇ ਜਾਣ ਵਾਲੇ ਮੁਲਾਂਕਣ ਲਈ ਪਾਰਟੀ ਪੂਰੀ ਤਰ੍ਹਾਂ ਸਹਿਯੋਗ ਕਰੇਗੀ। ਜਿ਼ਕਰਯੋਗ ਹੈ ਕਿ ਬੀਸੀ ਦੀ ਲਿਬਰਲ ਪਾਰਟੀ […]

Read more ›