Archive for March 7th, 2017

ਕੇਜਰੀਵਾਲ ਦੇ ਮਾਣਹਾਨੀ ਕੇਸ ਵਿੱਚ ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਜਿਰਹਾ ਵਿੱਚ ਖੂੰਜੇ ਲਾ ਛੱਡਿਆ

ਕੇਜਰੀਵਾਲ ਦੇ ਮਾਣਹਾਨੀ ਕੇਸ ਵਿੱਚ ਜੇਠਮਲਾਨੀ ਨੇ ਅਰੁਣ ਜੇਤਲੀ ਨੂੰ ਜਿਰਹਾ ਵਿੱਚ ਖੂੰਜੇ ਲਾ ਛੱਡਿਆ

March 7, 2017 at 2:20 pm

ਨਵੀਂ ਦਿੱਲੀ, 7 ਮਾਰਚ (ਪੋਸਟ ਬਿਊਰੋ)- ਦੇਸ਼ ਦੇ ਕਾਨੂੰਨ ਮੰਤਰੀ ਰਹਿ ਚੁੱਕੇ ਦੋ ਵੱਡੇ ਵਕੀਲਾਂ ਵਿਚਾਲੇ ਕੱਲ੍ਹ ਦਿੱਲੀ ਹਾਈ ਕੋਰਟ ਵਿੱਚ ਜ਼ੋਰਦਾਰ ਜਿਰਹਾ ਹੋਈ। ਇਹ ਦੋਵੇਂ ਵੱਡੇ ਵਕੀਲ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੇ ਸਾਬਕਾ ਕਾਨੂੰਨ ਮੰਤਰੀ ਅਤੇ ਭਾਜਪਾ ਨੇਤਾ ਰਾਮ ਜੇਠਮਲਾਨੀ ਸਨ ਅਤੇ ਮੁਕੱਦਮਾ ਅਰੁਣ ਜੇਤਲੀ ਵੱਲੋਂ ਦਿੱਲੀ ਦੇ […]

Read more ›
ਰਾਹੁਲ ਗਾਂਧੀ ਨੇ ਕਿਹਾ: ਮੋਦੀ ਬੁੱਢਾ ਹੋ ਗਿਐ, ਯੂ ਪੀ ਨੂੰ ਨੌਜਵਾਨਾਂ ਦੀ ਸਰਕਾਰ ਮਿਲੇਗੀ

ਰਾਹੁਲ ਗਾਂਧੀ ਨੇ ਕਿਹਾ: ਮੋਦੀ ਬੁੱਢਾ ਹੋ ਗਿਐ, ਯੂ ਪੀ ਨੂੰ ਨੌਜਵਾਨਾਂ ਦੀ ਸਰਕਾਰ ਮਿਲੇਗੀ

March 7, 2017 at 2:19 pm

ਜੌਨਪੁਰ, 7 ਮਾਰਚ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਰਧ ਹੋਣ ਤੇ ‘ਥਕਾਵਟ ਮਹਿਸੂਸ’ ਕਰਨ ਦਾ ਦਾਅਵਾ ਕਰਦਿਆਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਦੀ ਪਾਰਟੀ ਤੇ ਭਾਈਵਾਲ ਸਮਾਜਵਾਦੀ ਪਾਰਟੀ ਉਤਰ ਪ੍ਰਦੇਸ਼ ਵਿੱਚ ‘ਨੌਜਵਾਨਾਂ ਦੀ ਸਰਕਾਰ’ ਬਣਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਨੌਜਵਾਨਾਂ ਦੀ ਇਹ […]

Read more ›
ਮਹਾਰਾਸ਼ਟਰ ਵਿੱਚ ਭਰੂਣ ਹੱਤਿਆ ਦਾ ਦੋਸ਼ੀ ਡਾਕਟਰ ਕਰਨਾਟਕਾ ਤੋਂ ਗ੍ਰਿਫਤਾਰ

ਮਹਾਰਾਸ਼ਟਰ ਵਿੱਚ ਭਰੂਣ ਹੱਤਿਆ ਦਾ ਦੋਸ਼ੀ ਡਾਕਟਰ ਕਰਨਾਟਕਾ ਤੋਂ ਗ੍ਰਿਫਤਾਰ

March 7, 2017 at 2:18 pm

ਮੁੰਬਈ, 7 ਮਾਰਚ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿੱਚ ਭਰੂਣ ਹੱਤਿਆ ਕਰਨ ਵਾਲੇ ਡਾਕਟਰ ਬਾਬਾ ਸਾਹਿਬ ਖਿਦਰਪੁਰੇ ਨੂੰ ਪੁਲਿਸ ਨੇ ਅੱਜ ਕਰਨਾਟਕ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਡਾਕਟਰ ਦੀ ਕਲੀਨਿਕ ‘ਭਾਰਤੀ ਹਸਪਤਾਲ’ ਤੋਂ ਥੋੜ੍ਹੀ ਦੂਰੀ ਸੜਕ ਕੰਢੇ 19 ਭਰੂਣ ਮਿਲੇ ਸਨ। ਇਸ ਪਿੱਛੋਂ ਉਹ ਦੌੜ ਗਿਆ ਸੀ। ਪੁਲਿਸ […]

Read more ›
ਸੁਪਰੀਮ ਕੋਰਟ ਨੇ ਪਨਾਮਾ ਲੀਕੇਜ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ 

ਸੁਪਰੀਮ ਕੋਰਟ ਨੇ ਪਨਾਮਾ ਲੀਕੇਜ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ 

March 7, 2017 at 2:16 pm

ਨਵੀਂ ਦਿੱਲੀ, 7 ਮਾਰਚ (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਨਰਿੰਦਰ ਮੋਦੀ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਪਨਾਮਾ ਦਸਤਾਵੇਜ਼ ਲੀਕੇਜ ਕਾਂਡ ਦੀ ਜਾਂਚ ਵਾਸਤੇ ਬਣਾਈ ਮਲਟੀ ਏਜੰਸੀ ਸਮੂਹ (ਮੈਗ) ਦੀਆਂ ਸਾਰੀਆਂ ਛੇ ਰਿਪੋਰਟਾਂ ਸੀਲਬੰਦ ਲਿਫਾਫੇ ਵਿੱਚ ਪੇਸ਼ ਕੀਤੀਆਂ ਜਾਣ। ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ ਐੱਮ ਖਾਨਵਿਲਕਰ ਤੇ ਜਸਟਿਸ […]

Read more ›
ਇਨਫੋਰਸਮੈਂਟ ਵੱਲੋਂ ਕੇ ਐਸ ਮੱਖਣ ਤੋਂ ਤਿੰਨ ਘੰਟੇ ਲੰਮੀ ਪੁੱਛਗਿੱਛ

ਇਨਫੋਰਸਮੈਂਟ ਵੱਲੋਂ ਕੇ ਐਸ ਮੱਖਣ ਤੋਂ ਤਿੰਨ ਘੰਟੇ ਲੰਮੀ ਪੁੱਛਗਿੱਛ

March 7, 2017 at 2:15 pm

ਜਲੰਧਰ, 7 ਮਾਰਚ (ਪੋਸਟ ਬਿਊਰੋ)- ਗਾਇਕ ਅਤੇ ਅਦਾਕਾਰ ਕੇ ਐਸ ਮੱਖਣ ਤੋਂ ਕੱਲ੍ਹ ਈ ਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਤਿੰਨ ਘੰਟੇ ਤੋਂ ਵੱਧ ਸਮਾਂ ਪੁੱਛਗਿੱਛ ਕੀਤੀ। 10 ਮਾਰਚ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਚਰਚਾ ਵਿੱਚ ਆਈ ਹੋਈ ਫਿਲਮ ‘ਜੁਗਨੀ ਕਿਸੇ ਦੇ ਹੱਥ ਨਾ ਆਉਣੀ’ ਦੇ ਪ੍ਰੋਡਿਊਸਰ ਜਗਸੀਰ ਸਿੱਧੂ, ਕੇ ਐਸ […]

Read more ›
ਜਾਅਲੀ ਦਸਤਾਵੇਜ਼ਾਂ ਨਾਲ ਸਕੂਟਰੀ ਫਾਈਨਾਂਸ ਕਰਾਉਣ ਵਾਲੇ ਫਸੇ

ਜਾਅਲੀ ਦਸਤਾਵੇਜ਼ਾਂ ਨਾਲ ਸਕੂਟਰੀ ਫਾਈਨਾਂਸ ਕਰਾਉਣ ਵਾਲੇ ਫਸੇ

March 7, 2017 at 2:13 pm

ਜਲੰਧਰ, 7 ਮਾਰਚ (ਪੋਸਟ ਬਿਊਰੋ)- ਥਾਣਾ ਸਦਰ ਦੀ ਪੁਲਸ ਨੇ ਜਾਅਲੀ ਦਸਤਾਵੇਜ਼ ਤੇ ਜਾਅਲੀ ਆਈ ਡੀ ਪਰੂਫ ਨਾਲ ਵੱਖ-ਵੱਖ ਫਾਈਨਾਂਸ ਕੰਪਨੀਆਂ ਤੋਂ ਗੱਡੀਆਂ ਫਾਈਨਾਂਸ ਕਰਾਉਣ ਵਾਲੇ ਇੱਕ ਗਰੋਹ ਦਾ ਪਰਦਾ ਫਾਸ਼ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ 12 ਐਕਟਿਵਾ ਸਕੂਟਰੀਆਂ ਬਰਾਮਦ ਹੋਈਆਂ ਹਨ। ਥਾਣਾ ਸਦਰ ਦੇ ਮੁਖੀ ਇੰਸਪੈਕਟਰ ਨਰੇਸ਼ ਕੁਮਾਰ […]

Read more ›
ਅਭੀ ਵਰਮਾ ਕਤਲ ਕੇਸ : ਫਾਂਸੀ ਦੀ ਸਜ਼ਾ ਵਾਲੇ ਕਾਤਲਾਂ ਦੀ ਰਹਿਮ ਦੀ ਅਪੀਲ ਉੱਤੇ ਸੁਣਵਾਈ ਅੱਗੇ ਪਈ

ਅਭੀ ਵਰਮਾ ਕਤਲ ਕੇਸ : ਫਾਂਸੀ ਦੀ ਸਜ਼ਾ ਵਾਲੇ ਕਾਤਲਾਂ ਦੀ ਰਹਿਮ ਦੀ ਅਪੀਲ ਉੱਤੇ ਸੁਣਵਾਈ ਅੱਗੇ ਪਈ

March 7, 2017 at 2:13 pm

ਚੰਡੀਗੜ੍ਹ, 7 ਮਾਰਚ (ਪੋਸਟ ਬਿਊਰੋ)- ਹੁਸ਼ਿਆਰਪੁਰ ਸ਼ਹਿਰ ਦੇ ਬਹੁ ਚਰਚਿਤ ਅਭੀ ਵਰਮਾ ਉਰਫ ਹੈਰੀ ਵਰਮਾ ਕਤਲ ਕੇਸ ਦੇ ਦੋਸ਼ੀਆਂ ਦੀ ਰਹਿਮ ਦੀ ਅਪੀਲ Ḕਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸੁਣਵਾਈ 23 ਮਈ ਤੱਕ ਅੱਗੇ ਪਾ ਦਿੱਤੀ ਹੈ। ਸੁਪਰੀਮ ਕੋਰਟ ਇਸ ਕੇਸ ਵਿੱਚ ਪਹਿਲਾਂ ਹੀ ਫਾਂਸੀ ਦੇ ਵਾਰੰਟ ‘ਤੇ ਰੋਕ ਲਾ […]

Read more ›
ਸੁਪਰੀਮ ਕੋਰਟ ਵਿੱਚ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਉੱਤੇ ਸੁਣਵਾਈ 27 ਮਾਰਚ ਤੱਕ ਟਲੀ

ਸੁਪਰੀਮ ਕੋਰਟ ਵਿੱਚ ਸ਼ਿਵ ਲਾਲ ਡੋਡਾ ਦੀ ਜ਼ਮਾਨਤ ਉੱਤੇ ਸੁਣਵਾਈ 27 ਮਾਰਚ ਤੱਕ ਟਲੀ

March 7, 2017 at 2:12 pm

ਫਿਰੋਜ਼ਪੁਰ, 7 ਮਾਰਚ (ਪੋਸਟ ਬਿਊਰੋ)- ਪਿੰਡ ਰਾਮਸਰਾ ਦੇ ਫਾਰਮ ਹਾਊਸ ਵਿੱਚ 11 ਦਸੰਬਰ 2015 ਨੂੰ ਦਲਿਤ ਨੌਜਵਾਨ ਭੀਮ ਟਾਂਕ ਦਾ ਕਤਲ ਕਰਨ ਦੇ ਕੇਸ ਵਿੱਚ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਡੋਡਾ ਨੇ ਪਟੀਸ਼ਨ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਹੋਈ ਹੈ। ਕੱਲ੍ਹ ਉਸ ਦੀ ਸੁਣਵਾਈ ਦੌਰਾਨ ਕੋਰਟ ਨੂੰ ਡੋਡਾ ਦੇ ਵਕੀਲ […]

Read more ›
ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਕੱਚੇ ਸਟਾਫ ਦਾ ਕਾਰਜਕਾਲ 31 ਤੱਕ ਵਧਿਆ

ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਦੇ ਕੱਚੇ ਸਟਾਫ ਦਾ ਕਾਰਜਕਾਲ 31 ਤੱਕ ਵਧਿਆ

March 7, 2017 at 2:11 pm

ਚੰਡੀਗੜ੍ਹ, 7 ਮਾਰਚ (ਪੋਸਟ ਬਿਊਰੋ)- ਪੰਜਾਬ ਸਰਕਾਰ ਨੇ ਇਕ ਫੈਸਲਾ ਅਧੀਨ ਨਵੀਂ ਸਰਕਾਰ ਦਾ ਗਠਨ ਹੋਣ ਤੱਕ ਮੁੱਖ ਮੰਤਰੀ, ਮੰਤਰੀਆਂ ਤੇ ਕੁਝ ਇਕ ਹੋਰ ਅਹੁਦੇਦਾਰਾਂ ਨਾਲ ਕੰਮ ਕਰਦੇ ਅਸਥਾਈ ਸਟਾਫ ਅਤੇ ਅਧਿਕਾਰੀਆਂ ਦੇ ਕਾਰਜਕਾਲ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਚੋਣ ਕਮਿਸ਼ਨ ਦੀ ਪ੍ਰਵਾਨਗੀ ਨਾਲ ਲਏ ਗਏ ਇਸ ਫੈਸਲੇ […]

Read more ›
ਪਰਵਾਸੀ ਭਾਰਤੀ ਦੀ 12 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ

ਪਰਵਾਸੀ ਭਾਰਤੀ ਦੀ 12 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ

March 7, 2017 at 2:10 pm

ਦੁਬਈ, 7 ਮਾਰਚ (ਪੋਸਟ ਬਿਊਰੋ)- ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਰਾਜਧਾਨੀ ਆਬੂ ਧਾਬੀ ਵਿੱਚ 33 ਸਾਲ ਦਾ ਇੱਕ ਪਰਵਾਸੀ ਭਾਰਤੀ ਰਾਤੋ-ਰਾਤ ਅਮੀਰ ਹੋ ਗਿਆ, ਜਦੋਂ ਉਸ ਦੀ 12 ਕਰੋੜ ਰੁਪਏ ਤੋਂ ਵੱਧ ਲਾਟਰੀ ਨਿਕਲੀ। ਕੇਰਲ ਦੇ ਸ੍ਰੀਰਾਜ ਕ੍ਰਿਸ਼ਨਨ ਕੋਪਰੇਮਬਿਲ ਨੇ ਆਬੂ ਧਾਬੀ ਵਿੱਚ ਬਿਗ ਟਿਕਟ ਡਰਾਅ ਦੀ ਐਤਵਾਰ […]

Read more ›