Archive for March 7th, 2017

ਖੁਦ ਨਾਲ ਹੈ ਕੰਪੀਟੀਸ਼ਨ : ਕੰਗਨਾ ਰਣੌਤ

ਖੁਦ ਨਾਲ ਹੈ ਕੰਪੀਟੀਸ਼ਨ : ਕੰਗਨਾ ਰਣੌਤ

March 7, 2017 at 9:19 pm

ਨੈਸ਼ਨਲ ਐਵਾਰਡ ਹਾਸਲ ਕਰ ਕੇ ਕੰਗਨਾ ਰਣੌਤ ਨੇ ਆਪਣੇ ਅਭਿਨੈ ਦਾ ਲੋਹਾ ਬਾਲੀਵੁੱਡ ਵਿੱਚ ਮੰਨਵਾ ਲਿਆ ਹੈ। ਨੈਸ਼ਨਲ ਐਵਾਰਡ ਮਿਲਣ ਤੋਂ ਬਾਅਦ ਉਸ ਦੀ ਨਜ਼ਰ ਹੁਣ ਪਦਮਸ੍ਰੀ ‘ਤੇ ਹੈ। ਕੰਗਨਾ ਆਪਣੀ ਰਿਲੀਜ਼ ਹੋਣ ਵਾਲੀ ਫਿਲਮ ‘ਰੰਗੂਨ’ ਨੂੰ ਲੈ ਕੇ ਬਹੁਤ ਉਤਸ਼ਾਹਤ ਹੈ। ਪੇਸ਼ ਹਨ ਕੰਗਨਾ ਨਾਲ ਹੋਈ ਗੱਲਬਾਤ ਦੇ ਮੁੱਖ […]

Read more ›
ਨਜ਼ਰੀਆ ਬਦਲ ਰਿਹਾ ਹੈ : ਯਾਮੀ ਗੌਤਮ

ਨਜ਼ਰੀਆ ਬਦਲ ਰਿਹਾ ਹੈ : ਯਾਮੀ ਗੌਤਮ

March 7, 2017 at 9:18 pm

ਮਾਡਲ ਤੋਂ ਅਭਿਨੇਤਰੀ ਬਣੀ, ਬੇਹੱਦ ਖੂਬਸੂਰਤ ਅਤੇ ਦਿਲਕਸ਼ ਯਾਮੀ ਗੌਤਮ ਬਾਲੀਵੁੱਡ ਵਿੱਚ ਤਾਜ਼ੇ ਹਵਾ ਦੇ ਬੁੱਲ੍ਹੇ ਦੀ ਤਰ੍ਹਾਂ ਆਈ। ਯਾਮੀ ਜਦ ਸਿਰਫ 20 ਸਾਲ ਦੀ ਸੀ  ‘ਚਾਂਦ ਕੇ ਪਾਰ ਚਲੋ’ ਸ਼ੋਅ ਨਾਲ ਉਸ ਨੇ ਛੋਟੇ ਪਰਦੇ Ḕਤੇ ਡੈਬਿਊ ਕੀਤਾ। ਯਾਮੀ ਨੇ ਸਭ ਤੋਂ ਪਹਿਲਾਂ ਜੋ ਕੰਨੜ ਫਿਲਮ ਕੀਤੀ, ਉਹ ‘ਉਲਾਸਾ […]

Read more ›
ਆਪਣੇ ਦਮ ‘ਤੇ ਵਾਪਸ ਆ ਰਿਹਾ ਹਾਂ : ਗੋਵਿੰਦਾ

ਆਪਣੇ ਦਮ ‘ਤੇ ਵਾਪਸ ਆ ਰਿਹਾ ਹਾਂ : ਗੋਵਿੰਦਾ

March 7, 2017 at 9:14 pm

ਨੱਬੇ ਦੇ ਦਹਾਕੇ ਦੀਆਂ ਤਾਂ ਗੋਵਿੰਦਾ ਦੀਆਂ ਕਈ ਯਾਦਗਾਰ ਫਿਲਮਾਂ ਹਨ। ਮਾਰਚ ਵਿੱਚ ਉਹ ਕਮਬੈਕ ਕਰ ਰਹੇ ਹਨ ਫਿਲਮ ‘ਆ ਗਿਆ ਹੀਰੋ’ ਨਾਲ। ਅੰਦਾਜ਼ ਉਨ੍ਹਾਂ ਦਾ ਉਹੀ ਪੁਰਾਣਾ ਹੋਵੇਗਾ ਜਿਸ ਨੂੰ ਖੁਦ ਵੀ ‘ਗੋਵਿੰਦਾ ਛਾਪ’ ਕਹਿਣ ਤੋਂ ਪ੍ਰਹੇਜ ਨਹੀਂ ਕਰਦੇ। ਮੁੰਬਈ ਵਿੱਚ ਰੁਈਆ ਪਾਰਕ, ਜੁਹੂ ਸਥਿਤ ਉਨ੍ਹਾਂ ਦੇ ਘਰ Ḕਤੇ […]

Read more ›

ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ…

March 7, 2017 at 9:08 pm

-ਗਗਨਜੀਤ ਕੌਰ ਮਸਤੂਆਣਾ ਪੁਰਾਤਨ ਸਮਿਆਂ ਤੋਂ ਹੀ ਘੁੰਡ ਨੂੰ ਔਰਤ ਵਾਸਤੇ ਸ਼ਰਮ ਅਤੇ ਸਲੀਕੇ ਦੀ ਨਿਸ਼ਾਨੀ ਸਮਝਿਆ ਜਾਂਦਾ ਰਿਹਾ ਹੈ। ਸਹੁਰੇ ਪਿੰਡ ਸ਼ਰੀਕੇ ਦੇ ਵੱਡੀ ਉਮਰ ਦੇ ਪੁਰਸ਼ਾਂ ਨਾਲ ਬਿਨਾਂ ਘੁੰਡ ਕੱਢੇ ਗੱਲ ਕਰਨ ਵਾਲੀ ਜਨਾਨੀ ਨੂੰ ਸ਼ਰਮ ਸਲੀਕੇ ਤੋਂ ਸੱਖਣੀ ਔਰਤ ਸਮਝਿਆ ਜਾਂਦਾ ਸੀ। ਇਸ ‘ਤੇ ਬਹੁਤ ਬੋਲੀਆਂ ਅਤੇ […]

Read more ›

ਤੂਤਾ ਵੇ ਹਰਿਔਲਿਆ…

March 7, 2017 at 9:07 pm

-ਡਾ. ਬਲਵਿੰਦਰ ਸਿੰਘ ਲੱਖੇਵਾਲੀ ਤੂਤਾ ਵੇ ਹਰਿਔਲਿਆ, ਤੇਰੀ ਠੰਢੜੀ ਛਾਂ ਲੱਗ-ਲੱਗ ਗਈਆਂ ਮਹਿਫਲਾਂ, ਬਹਿ-ਬਹਿ ਗਏ ਦੀਵਾਨ ਜਦੋਂ ਪੰਜਾਬ ਦੀ ਆਬੋ ਹਵਾ ਵਿੱਚ ਜ਼ਹਿਰਾਂ ਨਹੀਂ ਘੁਲੀਆਂ ਸਨ, ਜਦੋਂ ਧਰਤੀ ਦੀ ਹਿੱਕ ਵਿੱਚੋਂ ਨਿਕਲਦਾ ਪਾਣੀ ਸੱਚਮੁੱਚ ਸ਼ਰਬਤ ਵਰਗਾ ਹੁੰਦਾ ਸੀ, ਜਦ ਲੋਕੀਂ ਆਪਣੀਆਂ ਮਹਿਫਲਾਂ ਸੱਚਮੁੱਚ ਤੂਤਾਂ ਦੀਆਂ ਠੰਢੀਆਂ ਛਾਵਾਂ ਹੇਠ ਸਜਾਉਂਦੇ ਸਨ, […]

Read more ›

ਹਲਕਾ ਫੁਲਕਾ

March 7, 2017 at 9:05 pm

ਰਮੇਸ਼, ”ਸਾਹਮਣੇ ਵਾਲੇ ਮਕਾਨ ਵਿੱਚ ਇੱਕ ਲੜਕੀ ਹਰ ਰੋਜ਼ ਖਿੜਕੀ ਵਿੱਚੋਂ ਰੁਮਾਲ ਹਿਲਾਉਂਦੀ ਹੈ, ਪਰ ਖਿੜਕੀ ਦਾ ਸ਼ੀਸ਼ਾ ਕਦੇ ਨਹੀਂ ਖੋਲ੍ਹਦੀ।” ਰਮੇਸ਼, ”ਬੇਵਕੂਫ ਨਾ ਬਣ, ਉਹ ਤੈਨੂੰ ਦੇਖ ਕੇ ਰੁਮਾਲ ਨਹੀਂ ਹਿਲਾਉਂਦੀ, ਉਹ ਇਸ ਘਰ ਦੀ ਨੌਕਰਾਣੀ ਹੈ, ਜੋ ਰੋਜ਼ ਖਿੜਕੀ ਦੇ ਸ਼ੀਸ਼ੇ ਸਾਫ ਕਰਦੀ ਹੈ।” ******** ਪਤੀ (ਗੁੱਸੇ ਨਾਲ), […]

Read more ›

ਗ਼ਜ਼ਲ

March 7, 2017 at 9:01 pm

-ਕਲਵਿੰਦਰ ਕੁੱਲਾ ਫਿਕਰ ਇਹ ਨਹੀਂ ਕਿ ਧੀ ਦਾ ਖੁਆਬ ਸੂਹਾ ਮਰ ਰਿਹਾ ਹੈ। ਤੇਰੇ ਸ਼ਮਲੇ ਨੂੰ ਮੈਲੇ ਹੋਣ ਦਾ ਹੀ ਡਰ ਰਿਹਾ ਹੈ। ਬਹੁਤ ਨੀਵਾਂ ਮੇਰੇ ਹਰ ਗੀਤ ਦਾ ਸੁਰ ਹੋ ਗਿਆ ਹੈ, ਬਹੁਤ ਉਚਾ ਤੇਰੀ ਹਉਮੈ ਦਾ ਡਰ ਉਸਰ ਰਿਹਾ ਹੈ। ਨਾ ਫੁੱਲ ਹੋ ਜਾਣ ਕੰਡੇ, ਨਾ ਕੰਕਰ ਹੋਣ […]

Read more ›

ਗ਼ਜ਼ਲ

March 7, 2017 at 9:00 pm

-ਬਲਕਾਰ ਸਿੰਘ ਸਮਰਾਲਾ ਦੀਵੇ ਬਾਲਣ ਤੁਰਿਆ ਸੀ ਜੋ ਕਿੱਥੇ ਅਟਕ ਗਿਆ। ਨਿੱਜੀ ਹਿੱਤਾਂ ਦੇ ਜੰਗਲ ਵਿੱਚ ਜਾਪੇ ਭਟਕ ਗਿਆ। ਨੀਲੇ, ਪੀਲੇ, ਚਿੱਟੇ ਰੰਗਾਂ ਮੋਹਿਆ ਇਸ ਤਰ੍ਹਾਂ, ਸੋਨ ਸਵੇਰੇ ਸਿਰਜਣ ਦਾ ਕੰਮ ਵਿੱਚੇ ਲਟਕ ਗਿਆ। ਆਪਣੀ ਡਫਲੀ ਲੈ ਕੇ ਬਹਿ ਗਏ ‘ਯਾਰḔ ਜਦੋਂ, ਸ਼ੋਰ ਬਿਨਾਂ ਕੀ ਹੋਣਾ ਸੀ ਇਹ ਪਹਿਲਾਂ ਖਟਕ […]

Read more ›
ਯੂਨੀਵਰਸਿਟੀਆਂ ਹੀ ਅਸਹਿਮਤੀ ਅਤੇ ਚੁਣੌਤੀ ਦਾ ਇੱਕੋ-ਇੱਕ ਮੰਚ ਰਹਿ ਗਈਆਂ ਹਨ

ਯੂਨੀਵਰਸਿਟੀਆਂ ਹੀ ਅਸਹਿਮਤੀ ਅਤੇ ਚੁਣੌਤੀ ਦਾ ਇੱਕੋ-ਇੱਕ ਮੰਚ ਰਹਿ ਗਈਆਂ ਹਨ

March 7, 2017 at 8:58 pm

-ਆਕਾਰ ਪਟੇਲ ਤਾਜ਼ਾ ਰਿਪੋਰਟਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੱਲੋਂ ਕੰਟਰੋਲ ਸ਼ੁਦਾ ਦਿੱਲੀ ਪੁਲਸ ਨੂੰ ਕਨ੍ਹਈਆ ਕੁਮਾਰ ਵਿਰੁੱਧ ਬਗਾਵਤ ਦਾ ਕੋਈ ਸਬੂਤ ਨਹੀਂ ਮਿਲਿਆ। ਜਿਨ੍ਹਾਂ ਲੋਕਾਂ ਨੂੰ ਉਸ ਦੀ ਜਾਣਕਾਰੀ ਨਹੀਂ, ਉਨ੍ਹਾਂ ਲਈ ਕਨ੍ਹਈਆ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਇੱਕ ਵਿਦਿਆਰਥੀ ਹੀ ਹੈ, ਜੋ ਬੀਤੇ ਸਾਲ ਰਾਸ਼ਟਰੀ ਪੱਧਰ ‘ਤੇ […]

Read more ›
10 ਲੱਖ ਰੁਪਏ ਦੇ ਪੁਰਾਣੇ ਨੋਟਾਂ ਸਮੇਤ ਤਿੰਨ ਜਣੇ ਗ੍ਰਿਫਤਾਰ

10 ਲੱਖ ਰੁਪਏ ਦੇ ਪੁਰਾਣੇ ਨੋਟਾਂ ਸਮੇਤ ਤਿੰਨ ਜਣੇ ਗ੍ਰਿਫਤਾਰ

March 7, 2017 at 2:21 pm

ਇੰਦੌਰ, 7 ਮਾਰਚ (ਪੋਸਟ ਬਿਊਰੋ)- ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਪੁਲਸ ਨੇ 10 ਲੱਖ ਦੇ ਪੁਰਾਣੇ ਨੋਟਾਂ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 500-500 ਦੇ ਪੁਰਾਣੇ ਨੋਟ ਮਿਲੇ ਹਨ। ਉਹ ਨੋਟਾਂ ਨੂੰ ਬਦਲਾਉਣ ਦੀ ਫਿਰਾਕ ਵਿੱਚ ਘੁੰਮ ਰਹੇ ਸਨ। ਪੁਲਸ ਨੇ ਚੈਕਿੰਗ ਦੌਰਾਨ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। […]

Read more ›