Archive for March 6th, 2017

ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਮੁੰਬਈ ਦੀ ਸਾਜਿਜ਼ ਦੀ ਕਹਾਣੀ ਖੋਲ੍ਹ ਦਿੱਤੀ

ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਨੇ ਮੁੰਬਈ ਦੀ ਸਾਜਿਜ਼ ਦੀ ਕਹਾਣੀ ਖੋਲ੍ਹ ਦਿੱਤੀ

March 6, 2017 at 2:42 pm

ਇਸਲਾਮਾਬਾਦ, 6 ਮਾਰਚ (ਪੋਸਟ ਬਿਊਰੋ)- ਸਾਲ 2008 ਵਿੱਚ ਮੁੰਬਈ ਵਿੱਚ ਹੋਏ ਦਹਿਸ਼ਤਗਰਦ ਹਮਲੇ ਬਾਰੇ ਇਕ ਵਾਰ ਫਿਰ ਪਾਕਿਸਤਾਨ ਦੀ ਪੋਲ ਖੁੱਲ੍ਹ ਗਈ ਹੈ। ਪਾਕਿਸਤਾਨ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ (ਐੱਨ ਐੱਸ ਏ) ਮਹਿਮੂਦ ਅਲੀ ਦੁਰਾਨੀ ਨੇ ਸੋਮਵਾਰ ਨੂੰ ਮੰਨ ਲਿਆ ਹੈ ਕਿ 26 ਨਵੰਬਰ ਨੂੰ ਮੁੰਬਈ ਵਿੱਚ ਹੋਇਆ ਹਮਲਾ ਪਾਕਿਸਤਾਨ […]

Read more ›
ਗੁਰਮੇਹਰ ਕੌਰ ਨੇ ਕਿਹਾ: ਮੇਰੀ ਮਾਂ ਅਤੇ ਦਾਦੇ ਨੇ ਮੈਨੂੰ ਡਰਨਾ ਨਹੀਂ ਸਿਖਾਇਆ

ਗੁਰਮੇਹਰ ਕੌਰ ਨੇ ਕਿਹਾ: ਮੇਰੀ ਮਾਂ ਅਤੇ ਦਾਦੇ ਨੇ ਮੈਨੂੰ ਡਰਨਾ ਨਹੀਂ ਸਿਖਾਇਆ

March 6, 2017 at 7:58 am

ਜਲੰਧਰ, 6 ਮਾਰਚ (ਪੋਸਟ ਬਿਊਰੋ)- ਮੈਨੂੰ ਪਤਾ ਹੈ ਕਿ ਲੱਖਾਂ ਲੋਕ ਮੇਰੀ ਤਰ੍ਹਾਂ ਸੋਚਦੇ ਹਨ ਤੇ ਇਨਸਾਨੀਅਤ ਲਈ ਸਿਰ ਉੱਤੇ ਕੱਫਨ ਪਾ ਕੇ ਘੁੰਮਦੇ ਹਨ। ਇਸ ਘਟਨਾ ਪਿੱਛੋਂ ਮੈਨੂੰ ਜਿਸ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਹੈ, ਉਸ ਤੋਂ ਇਹ ਗੱਲ ਸਿੱਧ ਹੋ ਜਾਂਦੀ ਹੈ। ਇਸ ਲਈ ਜਦ ਉਨ੍ਹਾਂ ਨੂੰ ਡਰ […]

Read more ›
ਏਅਰਲਾਈਨ ਨੇ ਯਾਤਰੀ ਬਠਿੰਡੇ ਪੁਚਾਏ, ਸਾਮਾਨ ਦਿੱਲੀ ਛੱਡ ਦਿੱਤਾ

ਏਅਰਲਾਈਨ ਨੇ ਯਾਤਰੀ ਬਠਿੰਡੇ ਪੁਚਾਏ, ਸਾਮਾਨ ਦਿੱਲੀ ਛੱਡ ਦਿੱਤਾ

March 6, 2017 at 7:56 am

ਬਠਿੰਡਾ, 6 ਮਾਰਚ (ਪੋਸਟ ਬਿਊਰੋ)- ਦਿੱਲੀ ਤੋਂ ਬਠਿੰਡਾ ਆਈ ਫਲਾਈਟ ਵਿੱਚ ਕੱਲ੍ਹ ਕਮਾਲ ਹੋ ਗਈ। ਯਾਤਰੀ ਤਾਂ ਬਠਿੰਡਾ ਪਹੁੰਚ ਗਏ, ਪਰ ਸਾਮਾਨ ਦਿੱਲੀ ਛੱਡ ਦਿੱਤਾ। ਦਿੱਲੀ ਤੋਂ ਬਠਿੰਡਾ ਲਈ ਜਹਾਜ਼ ਨੇ42 ਯਾਤਰੀਆਂ ਦੇ ਨਾਲ ਉਡਾਣ ਭਰੀ, ਜਿਨ੍ਹਾਂ ਵਿੱਚ ਜਹਾਜ਼ ਦਾ ਸਟਾਫ ਵੀ ਸ਼ਾਮਲ ਹੈ। ਯਾਤਰੀਆਂ ਵਿੱਚ ਸ਼ਾਮਲ ਸੁਨੀਲ ਅਗਰਵਾਲ ਤੇ […]

Read more ›
ਟਰੈਵਲ ਬੈਨ ਸਬੰਧੀ ਨਵੇਂ ਹੁਕਮਾਂ ਉੱਤੇ ਟਰੰਪ ਵੱਲੋਂ ਸਹੀ ਪਾਏ ਜਾਣ ਦੀ ਉਮੀਦ

ਟਰੈਵਲ ਬੈਨ ਸਬੰਧੀ ਨਵੇਂ ਹੁਕਮਾਂ ਉੱਤੇ ਟਰੰਪ ਵੱਲੋਂ ਸਹੀ ਪਾਏ ਜਾਣ ਦੀ ਉਮੀਦ

March 6, 2017 at 7:54 am

ਵਾਸਿੰ਼ਗਟਨ, 6 ਮਾਰਚ (ਪੋਸਟ ਬਿਊਰੋ) : ਕੁੱਝ ਮੁਸਲਿਮ ਮੁਲਕਾਂ ਦੇ ਬਸਿ਼ੰਦਿਆਂ ਦੇ ਆਰਜ਼ੀ ਤੌਰ ਉੱਤੇ ਅਮਰੀਕਾ ਦਾਖਲ ਹੋਣ ਉੱਤੇ ਰੋਕ ਲਾਏ ਜਾਣ ਸਬੰਧੀ ਐਗਜ਼ੈਕਟਿਵ ਹੁਕਮਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਸੋਧ ਕੇ ਸਹੀ ਪਾਏ ਜਾਣ ਦੀ ਸੰਭਾਵਨਾ ਹੈ। ਵਾੲ੍ਹੀਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਸੋਧੇ […]

Read more ›
ਪਾਵਰਕੌਮ ਨੇ ਗਊ ਸ਼ਾਲਾਵਾਂ ਦੀ ਬਿਜਲੀ ਸਪਲਾਈ ਵੀ ਰੋਕੀ

ਪਾਵਰਕੌਮ ਨੇ ਗਊ ਸ਼ਾਲਾਵਾਂ ਦੀ ਬਿਜਲੀ ਸਪਲਾਈ ਵੀ ਰੋਕੀ

March 6, 2017 at 7:54 am

ਚੰਡੀਗੜ੍ਹ, 6 ਮਾਰਚ (ਪੋਸਟ ਬਿਊਰੋ)- ਪੰਜਾਬ ਦੀ ਬਿਜਲੀ ਸਪਲਾਈ ਕਾਰਪੋਰੇਸ਼ਨ ਪਾਵਰਕੌਮ ਨੇ ਪ੍ਰਾਈਵੇਟ ਗਊ ਸ਼ਾਲਾਵਾਂ, ਜਿਨ੍ਹਾਂ ਨੂੰ ਪਹਿਲਾਂ ਮੁਫਤ ਬਿਜਲੀ ਸਪਲਾਈ ਦਿੱਤੀ ਜਾਂਦੀ ਸੀ, ਦੇ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਸਰਕਾਰੀ ਹੁਕਮਾਂ ਉਤੇ ਪਾਵਰਕੌਮ ਨੇ ਸੂਬੇ ਵਿੱਚ 366 ਪ੍ਰਾਈਵੇਟ ਗਊ ਸ਼ਾਲਾਵਾਂ ਤੋਂ ਪਹਿਲੀ ਅਪਰੈਲ 2016 ਤੋਂ ਬਿੱਲ ਲੈਣੇ […]

Read more ›
ਫਾਂਸੀ ਦੇ ਹੁਕਮ ਵਾਲੇ ਬਲਵੰਤ ਸਿੰਘ ਰਾਜੋਆਣਾ ਨਾਲ ਅਕਾਲ ਤਖਤ ਦੇ ਜਥੇਦਾਰ ਵੱਲੋਂ ਮੁਲਾਕਾਤ

ਫਾਂਸੀ ਦੇ ਹੁਕਮ ਵਾਲੇ ਬਲਵੰਤ ਸਿੰਘ ਰਾਜੋਆਣਾ ਨਾਲ ਅਕਾਲ ਤਖਤ ਦੇ ਜਥੇਦਾਰ ਵੱਲੋਂ ਮੁਲਾਕਾਤ

March 6, 2017 at 7:48 am

ਪਟਿਆਲਾ, 6 ਮਾਰਚ (ਪੋਸਟ ਬਿਊਰੋ)- ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਪਿੱਛੋਂ ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਬਲਵੰਤ ਸਿੰਘ ਰਾਜੋਆਣਾ ਨੇ ਸੁਣਵਾਈ ਅਧੀਨ ਪਏ ਆਪਣੇ ਕੇਸ ਦੇ ਜਲਦੀ […]

Read more ›
ਆਪ ਪਾਰਟੀ ਉਮੀਦਵਾਰ ਦੇ ਕੇਸ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਪੁਲਸ ਨੂੰ ਨੋਟਿਸ

ਆਪ ਪਾਰਟੀ ਉਮੀਦਵਾਰ ਦੇ ਕੇਸ ਵਿੱਚ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਪੁਲਸ ਨੂੰ ਨੋਟਿਸ

March 6, 2017 at 7:44 am

ਫਿਰੋਜ਼ਪੁਰ, 6 ਮਾਰਚ (ਪੋਸਟ ਬਿਊਰੋ)- ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸੰਧਾ ਦੇ ਖਿਲਾਫ ਇੱਕ ਪਲਾਟ ਦੇ ਕਬਜ਼ੇ ਬਾਰੇ ਪੁਲਸ ਵੱਲੋਂ ਦਰਜ ਕੀਤੇ ਇੱਕ ਕੇਸ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪ੍ਰੋਸੀਡਿੰਗ ਸਟੇਅ ਕਰਦੇ ਹੋਏ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪੁਲਸ ਨੂੰ ਪੰਜ […]

Read more ›