Archive for March 6th, 2017

ਪੰਜਾਬ ਬਾਹਲੀ ਸ਼ਰਾਬ ਪੀਣ ਵਾਲੇ ਰਾਜਾਂ ਵਿੱਚ ਸ਼ਾਮਲ ਨਹੀਂ

ਪੰਜਾਬ ਬਾਹਲੀ ਸ਼ਰਾਬ ਪੀਣ ਵਾਲੇ ਰਾਜਾਂ ਵਿੱਚ ਸ਼ਾਮਲ ਨਹੀਂ

March 6, 2017 at 2:56 pm

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਪੰਜਾਬ ਨਸ਼ੇ ਲਈ ਜਿੰਨਾ ਵੀ ਬਦਨਾਮ ਹੋਵੇ ਪ੍ਰੰਤੂ ਸ਼ਰਾਬ ਪੀਣ ਦੇ ਮਾਮਲੇ ਵਿੱਚ ਇਹ ਚੋਟੀ ‘ਤੇ ਨਹੀਂ। ਦੇਸ਼ ਦੇ ਸਭ ਤੋਂ ਵੱਡੇ ਸਿਹਤ ਸਰਵੇਖਣ ਨੇ ਪਾਇਆ ਹੈ ਕਿ ਇਸ ਮਾਮਲੇ ‘ਚ 17 ਦੂਸਰੇ ਰਾਜ ਪੰਜਾਬ ਤੋਂ ਅੱਗੇ ਹਨ। ਗੁਜਰਾਤ ‘ਚ ਲੰਬੇ ਸਮੇਂ ਤੋਂ ਸ਼ਰਾਬਬੰਦੀ […]

Read more ›
ਤਾਮਿਲ ਨਾਡੂ ਦੇ ਸਟੂਡੈਂਟ ਨੇ ‘ਸਾਈਲੈਂਟ ਹਾਰਟ ਅਟੈਕ’ ਦਾ ਪੇਸ਼ਗੀ ਵਿੱਚ ਪਤਾ ਲਾਉਣ ਵਾਲੀ ਤਕਨੀਕ ਲੱਭੀ

ਤਾਮਿਲ ਨਾਡੂ ਦੇ ਸਟੂਡੈਂਟ ਨੇ ‘ਸਾਈਲੈਂਟ ਹਾਰਟ ਅਟੈਕ’ ਦਾ ਪੇਸ਼ਗੀ ਵਿੱਚ ਪਤਾ ਲਾਉਣ ਵਾਲੀ ਤਕਨੀਕ ਲੱਭੀ

March 6, 2017 at 2:53 pm

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਤਾਮਿਲ ਨਾਡੂ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਇਕ ਤਕਨੀਕ ਵਿਕਸਤ ਕੀਤੀ ਹੈ, ਜਿਸ ਨਾਲ ‘ਸਾਈਲੈਂਟ ਹਾਰਟ ਅਟੈਕ’ ਦੇ ਖਤਰੇ ਦਾ ਬਿਨਾਂ ਕਿਸੇ ਚੀਰ ਫਾੜ ਦੇ ਪਤਾ ਲਾਇਆ ਜਾ ਸਕਦਾ ਹੈ ਅਤੇ ਇਸ ਨਾਲ ਪੇਂਡੂ ਇਲਾਕਿਆਂ ਵਿੱਚ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ‘ਇਨੋਵੇਸ਼ਨ […]

Read more ›
ਪਟਨਾ ਦੇ ਕੰਗਨ ਘਾਟ ਅਤੇ ਰਾਜਗੀਰ ਵਿੱਚ ਗੁਰਦੁਆਰਾ ਬਣੇਗਾ

ਪਟਨਾ ਦੇ ਕੰਗਨ ਘਾਟ ਅਤੇ ਰਾਜਗੀਰ ਵਿੱਚ ਗੁਰਦੁਆਰਾ ਬਣੇਗਾ

March 6, 2017 at 2:52 pm

ਪਟਨਾ ਸਾਹਿਬ, 6 ਮਾਰਚ (ਪੋਸਟ ਬਿਊਰੋ)- ਪਟਨਾ ਦੇ ਕੰਗਨ ਘਾਟ ਤੇ ਰਾਜਗੀਰ ਵਿੱਚ ਗੁਰਦੁਆਰੇ ਦਾ ਨਿਰਮਾਣ ਕੀਤਾ ਜਾਵੇਗਾ। ਪੁਰਾਣੇ ਮੁਲਾਜ਼ਮਾਂ ਦੀ ਸੇਵਾ ਨਿਯਮਤ ਕੀਤੀ ਜਾਵੇਗੀ, ਹਜ਼ੂਰ ਸਾਹਿਬ ਗੁਰਦੁਆਰੇ ਦੇ ਸਹਿਯੋਗ ਨਾਲ ਹਰਿਮੰਦਰ ਗਲੀ ‘ਚ ਦੁਕਾਨ ਤੇ ਯਾਤਰੀ ਨਿਵਾਸ ਦਾ ਨਿਰਮਾਣ ਹੋਵੇਗਾ। ਪੂਰੇ ਸਾਲ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ ਤੇ ਗੁਰੂ ਗੋਬਿੰਦ […]

Read more ›
ਆਧਾਰ ਕਾਰਡ ਬੱਚਿਆਂ ਦੀ ਸਮੱਗਲਰਾਂ ਤੋਂ ਵੀ ਰਾਖੀ ਕਰੇਗਾ

ਆਧਾਰ ਕਾਰਡ ਬੱਚਿਆਂ ਦੀ ਸਮੱਗਲਰਾਂ ਤੋਂ ਵੀ ਰਾਖੀ ਕਰੇਗਾ

March 6, 2017 at 2:52 pm

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਮਿਡ ਡੇਅ ਮੀਲ ਲਈ ਬੱਚਿਆਂ ਦੇ ਆਧਾਰ ਕਾਰਡ ਦਾ ਜ਼ਰੂਰੀ ਹੋਣਾ ਉਨ੍ਹਾਂ ਦੀ ਸੁਰੱਖਿਆ ਵਿੱਚ ਵੀ ਵੱਡੀ ਭੂਮਿਕਾ ਨਿਭਾ ਸਕਦਾ ਹੈ। ਆਧਾਰ ਕਾਰਡ ਬਣਨ ਤੋਂ ਬਾਅਦ ਬੱਚਿਆਂ ਦੀ ਸਮੱਗਲਿੰਗ ਉੱਤੇ ਵੀ ਪ੍ਰਭਾਵੀ ਰੋਕ ਲਗਾਉਣ ‘ਚ ਸਫਲਤਾ ਮਿਲ ਸਕਦੀ ਹੈ। ਮਨੁੱਖੀ ਤਸਕਰਾਂ ਲਈ ਬੱਚਿਆਂ ਦੀ […]

Read more ›
ਢਾਈ ਸੌ ਰੁਪਏ ਬਦਲੇ ਸਪਾਈਸ ਜੈਟ ਨੂੰ ਹੁਣ 50 ਹਜ਼ਾਰ ਰੁਪਏ ਦੇਣੇ ਪੈਣਗੇ

ਢਾਈ ਸੌ ਰੁਪਏ ਬਦਲੇ ਸਪਾਈਸ ਜੈਟ ਨੂੰ ਹੁਣ 50 ਹਜ਼ਾਰ ਰੁਪਏ ਦੇਣੇ ਪੈਣਗੇ

March 6, 2017 at 2:51 pm

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਨੈਸ਼ਨਲ ਖਪਤਕਾਰ ਨਿਪਟਾਰਾ ਫੋਰਮ ਨੇ ਸਪਾਈਸ ਜੈਟ ਨੂੰ ਦੋ ਮੁਸਾਫਰਾਂ ਨੂੰ 50,000 ਰੁਪਏ ਦੇਣ ਦਾ ਨਿਰਦੇਸ਼ ਦਿੱਤਾ ਹੈ। ਏਅਰਲਾਈਨ ਕੰਪਨੀ ਨੇ ਦੋਵਾਂ ਮੁਸਾਫਰਾਂ ਤੋਂ ਲੈਣ ਦੇਣ ਟੈਕਸ ਦੇ ਤੌਰ ‘ਤੇ 250 ਰੁਪਏ ਲਏ ਸੀ, ਜਦ ਕਿ ਸੁਪਰੀਮ ਕੋਰਟ ਦੇ ਆਦੇਸ਼ ਅਤੇ ਡੀ ਜੀ ਸੀ […]

Read more ›
ਬ੍ਰਿਟੇਨ ਦੀ ਨਵੀਂ ਜੇਲ੍ਹ ਵਿੱਚ ਲੈਪ-ਟਾਪ ਤੇ ਫੋਨ ਦੀ ਵੀ ਖੁੱਲ੍ਹ ਮਿਲਣ ਲੱਗੀ

ਬ੍ਰਿਟੇਨ ਦੀ ਨਵੀਂ ਜੇਲ੍ਹ ਵਿੱਚ ਲੈਪ-ਟਾਪ ਤੇ ਫੋਨ ਦੀ ਵੀ ਖੁੱਲ੍ਹ ਮਿਲਣ ਲੱਗੀ

March 6, 2017 at 2:48 pm

ਲੰਡਨ, 6 ਮਾਰਚ (ਪੋਸਟ ਬਿਊਰੋ)- ਇੰਗਲੈਂਡ ਦੇ ਰੈਕਸਮ ਖੇਤਰ ਵਿੱਚ 212 ਮਿਲੀਅਨ ਪੌਂਡ ਲਾਗਤ ਨਾਲ ਬਣੀ ਇਸ ਦੇਸ਼ ਦੀ ਸਭ ਤੋਂ ਵੱਡੀ ਬਰਵਿਨ ਜੇਲ ਪਹਿਲੀ ਨਜ਼ਰੇ ਕਿਸੇ ਆਧੁਨਿਕ ਮਹੱਲ ਦਾ ਭੁਲੇਖਾ ਪਾਉਂਦੀ ਹੈ ਤੇ ਇਹ ਬਣਤਰ ਪੱਖੋਂ ਹੀ ਨਹੀਂ, ਕੈਦੀਆਂ ਨਾਲ ਵਰਤਾਓ ਪੱਖੋਂ ਵੀ ਆਧੁਨਿਕ ਹੋਵੇਗੀ। 2100 ਤੋਂ ਵਧੇਰੇ ਕੈਦੀਆਂ […]

Read more ›
ਬ੍ਰਿਟੇਨ ਵਿੱਚ ਬੁਰਕੀਨੀ ਪਹਿਨ ਕੇ ਮੁਸਲਿਮ ਔਰਤਾਂ ਨੂੰ ਤੈਰਨ ਦੀ ਆਗਿਆ

ਬ੍ਰਿਟੇਨ ਵਿੱਚ ਬੁਰਕੀਨੀ ਪਹਿਨ ਕੇ ਮੁਸਲਿਮ ਔਰਤਾਂ ਨੂੰ ਤੈਰਨ ਦੀ ਆਗਿਆ

March 6, 2017 at 2:46 pm

ਲੰਡਨ, 6 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਇੱਕ ਤੈਰਾਕੀ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮੁਸਲਿਮ ਮਹਿਲਾਵਾਂ ਨੂੰ ਪੂਰੇ ਸਰੀਰ ਨੂੰ ਢਕਣ ਵਾਲਾ ਬੁਰਕੀਨੀ ਪਹਿਨ ਕੇ ਤੈਰਨ ਦੀ ਖੁੱਲ੍ਹ ਮਿਲ ਗਈ ਹੈ। ਮੁਸਲਿਮ ਵੂਮੈਨ ਸਪੋਰਟਸ ਫਾਊਂਡੇਸ਼ਨ ਦੀ ਅਰਜ਼ੀ ਉੱਤੇ ਐਮੇਚਿਓਰ ਸਵੀਮਿੰਗ ਐਸੋਸੀਏਸ਼ਨ (ਏ ਐੱਸ ਏ) ਦੇ ਨਿਯਮਾਂ ਵਿੱਚ ਢਿੱਲ ਦਿੰਦੇ ਹੋਏ […]

Read more ›
ਥਰੂਰ ਦੇ ਮੁਤਾਬਕ ਬ੍ਰਿਟੇਨ ਨੂੰ ਇਤਿਹਾਸ ਭੁੱਲਣ ਦੀ ਬਿਮਾਰੀ

ਥਰੂਰ ਦੇ ਮੁਤਾਬਕ ਬ੍ਰਿਟੇਨ ਨੂੰ ਇਤਿਹਾਸ ਭੁੱਲਣ ਦੀ ਬਿਮਾਰੀ

March 6, 2017 at 2:45 pm

ਲੰਡਨ, 6 ਮਾਰਚ (ਪੋਸਟ ਬਿਊਰੋ)- ਦੇਸ਼ ਦੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਬ੍ਰਿਟੇਨ ਨੂੰ ਆਪਣਾ ਇਤਿਹਾਸ ਭੁੱਲਣ ਦੀ ਬਿਮਾਰੀ ਹੈ। ਥਰੂਰ ਨੇ ਬ੍ਰਿਟੇਨ ਦੇ ਇੱਕ ਟੀ ਵੀ ਚੈਨਲ ਨਾਲ ਆਪਣੀ ਨਵੀਂ ਕਿਤਾਬ ਇਨਗਲੋਰੀਅਸ ਇੰਪਾਇਰ’ ਬਾਰੇ ਚਰਚਾ ਕਰਦਿਆਂ ਇਹ ਗੱਲ ਕਹੀ। ਥਰੂਰ […]

Read more ›
ਹੈਕਰਾਂ ਨੇ ਬ੍ਰਿਟਿਸ਼ ਸੁਪਰ ਮਾਡਲ ਕੇਟ ਮਾਸ ਦੀਆਂ ਨਿਊਡ ਤਸਵੀਰਾਂ ਚੁਰਾ ਲਈਆਂ

ਹੈਕਰਾਂ ਨੇ ਬ੍ਰਿਟਿਸ਼ ਸੁਪਰ ਮਾਡਲ ਕੇਟ ਮਾਸ ਦੀਆਂ ਨਿਊਡ ਤਸਵੀਰਾਂ ਚੁਰਾ ਲਈਆਂ

March 6, 2017 at 2:44 pm

ਲੰਡਨ, 6 ਮਾਰਚ (ਪੋਸਟ ਬਿਊਰੋ)- ਬ੍ਰਿਟਿਸ਼ ਸੁਪਰ ਮਾਡਲ ਕੇਟ ਮਾਸ ਦੀਆਂ ਨਿਊਡ ਤਸਵੀਰਾਂ ਚੋਰੀ ਹੋ ਗਈਆਂ ਹਨ। ਇਹ ਉਨ੍ਹਾਂ ਤਸਵੀਰਾਂ ਦਾ ਹਿੱਸਾ ਸਨ, ਜੋ ਉਨ੍ਹਾਂ ਨੇ 2011 ਵਿੱਚ ਆਪਣੇ ਵਿਆਹ ਦੇ ਦਿਨ ਖਿਚਵਾਈਆਂ ਸਨ। ਤਸਵੀਰਾਂ ਵਿੱਚ ਕੇਟ ਆਪਣੇ ਇਸ ਖਾਸ ਦਿਨ ਲਈ ਤਿਆਰ ਹੁੰਦੀ ਦਿਖਾਈ ਦੇ ਰਹੀ ਹੈ। ਇਹ ਤਸਵੀਰਾਂ […]

Read more ›
ਸੋਚ ਲਵੋ ਬਈ ਕਿਤੇ ਤੁਸੀਂ ਔਰਤਾਂ ਨੂੰ ਕੁੱਟਦੇ ਤਾਂ ਨਹੀਂ

ਸੋਚ ਲਵੋ ਬਈ ਕਿਤੇ ਤੁਸੀਂ ਔਰਤਾਂ ਨੂੰ ਕੁੱਟਦੇ ਤਾਂ ਨਹੀਂ

March 6, 2017 at 2:43 pm

ਹਿਊਸਟਨ, 6 ਮਾਰਚ (ਪੋਸਟ ਬਿਊਰੋ)- ਅਮਰੀਕੀ ਕਾਂਗਰਸ ਦੇ ਇਕ ਰਿਪਬਲਿਕਨ ਮੈਂਬਰ ਨੇ ਖੁਦ ਨੂੰ ਮਿਲਣ ਦੇ ਇੱਛੁਕ ਮੁਸਲਮਾਨਾਂ ਲਈ ਇਕ ਅਜੀਬੋ ਗਰੀਬ ਤੇ ਇਸਲਾਮ ਬਾਰੇ ਬਣਾਈ ਧਾਰਨਾ ਦਾ ਸਵਾਲਨਾਮਾ ਬਣਵਾ ਲਿਆ ਹੈ। ਇਸ ਵਿੱਚ ਸਵਾਲ ਕੀਤਾ ਗਿਆ ਕਿ ਕੀ ਤੁਸੀਂ ਆਪਣੀ ਪਤਨੀ ਨੂੰ ਕੁੱਟਦੇ ਹੋ। ਬਜ ਫੀਡ ਨਿਊਜ਼ ਮੁਤਾਬਕ ਓਕਲਾਹੋਮ […]

Read more ›