Archive for March 6th, 2017

ਨਿਘਰਦੀਆਂ ਜਾ ਰਹੀਆਂ ਨੇ ਇਨਸਾਨੀ ਕਦਰਾਂ ਕੀਮਤਾਂ

March 6, 2017 at 9:04 pm

-ਕਮਲਜੀਤ ਸਿੰਘ ਬਨਵੈਤ ਵੋਟਾਂ ਤੋਂ ਦੋ ਦਿਨ ਪਹਿਲਾਂ ਦੀ ਗੱਲ ਹੈ। ਮੇਰਾ ਬੇਟਾ ਤੇ ਮੈਂ ਦੋਵੇਂ ਸ਼ਾਮ ਦੀ ਡਿਊਟੀ ਲਈ ਘਰ ਤੋਂ ਦਫਤਰ ਨੂੰ ਸਾਢੇ ਪੰਜ ਕੁ ਵਜੇ ਨਿਕਲੇ ਸੀ। ਕਾਰ ਬੇਟਾ ਚਲਾ ਰਿਹਾ ਸੀ। ਮੈਂ ਉਸ ਦੇ ਨਾਲ ਮੂਹਰਲੀ ਸੀਟ ‘ਤੇ ਬੈਠਾ ਵਟਸਐਪ ਵੇਖਣ ਦਾ ਲਾਭ ਲੈ ਰਿਹਾ ਸੀ। […]

Read more ›
30 ਜੂਨ ਨੂੰ ਰਿਟਾਇਰ ਹੋਣਗੇ ਆਰਸੀਐਮਪੀ  ਦੇ ਕਮਿਸ਼ਨਰ ਬੌਬ ਪਾਲਸਨ

30 ਜੂਨ ਨੂੰ ਰਿਟਾਇਰ ਹੋਣਗੇ ਆਰਸੀਐਮਪੀ ਦੇ ਕਮਿਸ਼ਨਰ ਬੌਬ ਪਾਲਸਨ

March 6, 2017 at 8:01 pm

ਓਟਵਾ, 6 ਮਾਰਚ (ਪੋਸਟ ਬਿਊਰੋ) : ਕੈਨੇਡਾ ਦੇ ਉੱਘੇ ਮਾਊਂਟੀ ਜਲਦ ਹੀ ਸੇਵਾ ਮੁਕਤ ਹੋਣ ਜਾ ਰਹੇ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਮੰਨਣਾ ਹੈ ਕਿ ਆਰਸੀਐਮਪੀ ਨੂੰ ਇਤਿਹਾਸਕ ਹੈਰਾਸਮੈਂਟ ਕਲੇਮਜ਼, ਅਧਿਕਾਰੀਆਂ ਵਿੱਚ ਮਾਨਸਿਕ ਸਿਹਤ ਸਬੰਧੀ ਮੁੱਦਿਆਂ, ਫੋਰਸ ਵਿੱਚ ਵੰਨ-ਸੁਵੰਨਤਾ, ਮੌਂਕਟਨ ਵਿੱਚ ਪੰਜ ਮਾਊਂਟੀਜ਼ ਨੂੰ ਗੋਲੀ ਮਾਰੇ […]

Read more ›
ਲੇਲੇਵਾਲਾ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇ ਪਰਵਾਰ ਉੱਤੇ ਜਾਨ ਲੇਵਾ ਹਮਲਾ

ਲੇਲੇਵਾਲਾ ਵਿੱਚ ਡੇਰਾ ਸੱਚਾ ਸੌਦਾ ਦੇ ਪ੍ਰੇਮੀ ਦੇ ਪਰਵਾਰ ਉੱਤੇ ਜਾਨ ਲੇਵਾ ਹਮਲਾ

March 6, 2017 at 3:04 pm

ਤਲਵੰਡੀ ਸਾਬੋ, 6 ਮਾਰਚ (ਪੋਸਟ ਬਿਊਰੋ)- ਕੱਲ੍ਹ ਸ਼ਾਮ ਪਿੰਡ ਲੇਲੇਵਾਲਾ ਵਿੱਚ ਉਸ ਸਮੇਂ ਮਾਹੌਲ ਤਣਾਅ ਵਾਲਾ ਬਣ ਗਿਆ, ਜਦੋਂ ਕਰਿਆਨੇ ਦੀ ਦੁਕਾਨ ਚਲਾ ਰਹੇ ਡੇਰਾ ਪ੍ਰੇਮੀ ਦੇ ਘਰ ਵਿੱਚ ਦਾਖਲ ਹੋ ਕੇ ਤਿੰਨ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਜ਼ਖਮੀ ਡੇਰਾ ਪ੍ਰੇਮੀ ਨੂੰ ਸਥਾਨਕ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮਿਲੀ […]

Read more ›
ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿੱਚ ਰੀ-ਅਪੀਅਰ/ ਰੀ-ਵੈਲਿਊਏਸ਼ਨ ਦਾ ਸਕੈਂਡਲ

ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿੱਚ ਰੀ-ਅਪੀਅਰ/ ਰੀ-ਵੈਲਿਊਏਸ਼ਨ ਦਾ ਸਕੈਂਡਲ

March 6, 2017 at 3:03 pm

ਚੰਡੀਗੜ੍ਹ, 6 ਮਾਰਚ (ਪੋਸਟ ਬਿਊਰੋ)- ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵਿੱਚ ਕਈ ਸਾਲਾਂ ਤੋਂ ਚੱਲ ਰਹੇ ਰੀ-ਅਪੀਅਰ/ ਰੀ-ਵੈਲਿਊਏਸ਼ਨ ਸਕੈਂਡਲ ਬਾਰੇ ਪੰਜਾਬ ਦੇ ਚੀਫ ਸੈਕਟਰੀ ਸਰਵੇਸ਼ ਕੌਸ਼ਲ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੋਂ ਤੱਥਾਂ ਦੇ ਆਧਾਰਤ ਰਿਪੋਰਟ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਦੀ ਆਗਾਮੀ ਬੈਠਕ ਵਿੱਚ ਪੇਸ਼ ਕਰਨ ਦੇ ਹੁਕਮ […]

Read more ›
ਇੱਕ ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਗ੍ਰਿਫਤਾਰ

ਇੱਕ ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਗ੍ਰਿਫਤਾਰ

March 6, 2017 at 3:02 pm

ਸੰਗਰੂਰ, 6 ਮਾਰਚ (ਪੋਸਟ ਬਿਊਰੋ)- ਪੁਲਸ ਨੇ ਇੱਕ ਵਿਅਕਤੀ ਨੂੰ ਇੱਕ ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਹਿਰਾਸਤ ਵਿੱਚ ਲਿਆ ਹੈ। ਉਸ ਦੇ ਕਬਜ਼ੇ ‘ਚੋਂ 500 ਰੁਪਏ ਅਤੇ 1000 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਪੁਲਸ ਨੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਕੇ ਨਕਲੀ ਨੋਟ ਛਾਪਣ […]

Read more ›
ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵਜੋਂ ਅਯੋਗ ਅਫਸਰ ਦੀ ਨਿਯੁਕਤੀ ਵਿਰੁੱਧ ਨੋਟਿਸ ਜਾਰੀ

ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਵਜੋਂ ਅਯੋਗ ਅਫਸਰ ਦੀ ਨਿਯੁਕਤੀ ਵਿਰੁੱਧ ਨੋਟਿਸ ਜਾਰੀ

March 6, 2017 at 3:01 pm

ਚੰਡੀਗੜ੍ਹ, 6 ਮਾਰਚ (ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਲਈ ਪੰਜਾਬ ਸਰਕਾਰ ਵੱਲੋਂ ਇਕ ਅਯੋਗ ਅਫਸਰ ਨੂੰ ਹਟਾ ਕੇ ਦੂਸਰੇ ਅਯੋਗ ਅਫਸਰ ਨੂੰ ਇਸ ਅਹੁਦੇ ਦਾ ਜ਼ਿੰਮਾ ਸੌਂਪ ਦਿੱਤਾ ਗਿਆ ਹੈ। ਇਸ ਦੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਉੱਤੇ ਹਾਈ ਕੋਰਟ ਨੇ ਪੰਜਾਬ ਸਰਕਾਰ […]

Read more ›
ਨਰਸਿੰਗ ਕੌਂਸਲ ਦੀ ਰਜਿਸਟਰਾਰ ਦੀ ਆਪਣੀ ਪੀ ਐੱਚ ਡੀ ਡਿਗਰੀ ਵੀ ਜਾਅਲੀ ਨਿਕਲੀ

ਨਰਸਿੰਗ ਕੌਂਸਲ ਦੀ ਰਜਿਸਟਰਾਰ ਦੀ ਆਪਣੀ ਪੀ ਐੱਚ ਡੀ ਡਿਗਰੀ ਵੀ ਜਾਅਲੀ ਨਿਕਲੀ

March 6, 2017 at 3:00 pm

ਮੋਹਾਲੀ, 6 ਮਾਰਚ (ਪੋਸਟ ਬਿਊਰੋ)- ਪੰਜਾਬ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੂੰ ਨਰਸਿੰਗ ਦੀ ਪੜ੍ਹਾਈ ਕਰਵਾ ਕੇ ਉਨ੍ਹਾਂ ਨੂੰ ਡਿਗਰੀਆਂ ਦਿਵਾਉਣ ਵਾਲੀ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ (ਪੀ ਐੱਨ ਆਰ ਸੀ) ਦੇ ਰਜਿਸਟਰਾਰ ਦੀ ਖੁਦ ਆਪਣੀ ਪੀ ਐਚ ਡੀ ਡਿਗਰੀ ਬਾਰੇ ਵਿਵਾਦ ਖੜ੍ਹਾ ਹੋ ਗਿਆ ਹੈ। ਮੁੱਢਲੀ ਜਾਂਚ ਵਿੱਚ ਪਾਇਆ ਗਿਆ ਹੈ ਕਿ […]

Read more ›
ਗਾਇਤਰੀ ਪ੍ਰਜਾਪਤੀ ਮਾਮਲਾ : ਗਵਰਨਰ ਦੀ ਚਿੱਠੀ ਕਾਰਨ ਅਖਿਲੇਸ਼ ਸਿੰਘ ਬੁਰੇ ਫਸੇ

ਗਾਇਤਰੀ ਪ੍ਰਜਾਪਤੀ ਮਾਮਲਾ : ਗਵਰਨਰ ਦੀ ਚਿੱਠੀ ਕਾਰਨ ਅਖਿਲੇਸ਼ ਸਿੰਘ ਬੁਰੇ ਫਸੇ

March 6, 2017 at 2:59 pm

ਲਖਨਊ, 6 ਮਾਰਚ (ਪੋਸਟ ਬਿਊਰੋ)- ਸਮੂਹਿਕ ਜਬਰ ਜਨਾਹ ਦੇ ਮੁਲਜ਼ਮ ਅਤੇ ਅਖਿਲੇਸ਼ ਕੈਬਨਿਟ ਵਿੱਚ ਮੰਤਰੀ ਗਾਇਤਰੀ ਪ੍ਰਜਾਪਤੀ ਦੇ ਚੱਕਰ ਵਿੱਚ ਇਨ੍ਹੀਂ ਦਿਨੀਂ ਅਖਿਲੇਸ਼ ਬੁਰੀ ਤਰ੍ਹਾਂ ਫਸੇ ਹਨ। ਵਿਰੋਧੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਲਗਾਤਾਰ ਗਾਇਤਰੀ ਦੀ ਫਰਾਰੀ ਨੂੰ ਮੁੱਦਾ ਬਣਾ ਰਹੀਆਂ ਹਨ। ਇਸੇ ਦੌਰਾਨ ਕੱਲ ਸੂਬੇ ਦੇ ਗਵਰਨਰ ਰਾਮ ਨਾਇਕ ਨੇ […]

Read more ›
ਪੁਸ਼ਕਰ ਬ੍ਰਹਮਾ ਮੰਦਰ ਵਿੱਚ ਇੱਕ ਮਹੀਨੇ ਵਿੱਚ ਚੜ੍ਹਦੇ ਸੀ ਪੰਜ ਲੱਖ, ਹੁਣ 15 ਦਿਨਾਂ ਵਿੱਚ 7.74 ਲੱਖ

ਪੁਸ਼ਕਰ ਬ੍ਰਹਮਾ ਮੰਦਰ ਵਿੱਚ ਇੱਕ ਮਹੀਨੇ ਵਿੱਚ ਚੜ੍ਹਦੇ ਸੀ ਪੰਜ ਲੱਖ, ਹੁਣ 15 ਦਿਨਾਂ ਵਿੱਚ 7.74 ਲੱਖ

March 6, 2017 at 2:58 pm

* ਮੰਦਰ ਪ੍ਰਬੰਧ ਕਮੇਟੀ ਦੇ ਕੰਮ ਸੰਭਾਲਣ ਪਿੱਛੋਂ ਚੜ੍ਹਾਵਾ ਵਧ ਗਿਆ ਪੁਸ਼ਕਰ (ਰਾਜਸਥਾਨ), 6 ਮਾਰਚ (ਪੋਸਟ ਬਿਊਰੋ)- ਦੁਨੀਆ ਦੇ ਇੱਕੋ ਇੱਕ ਬ੍ਰਹਮਾ ਮੰਦਰ ਦੀ ਵਿਵਸਥਾ ਦਾ ਜਿੰਮਾ ਜਦ ਤੋਂ ਜ਼ਿਲ੍ਹਾ ਕੁਲੈਕਟਰ ਦੀ ਅਗਵਾਈ ਵਿੱਚ ਗਠਿਤ ਮੰਦਰ ਪ੍ਰਬੰਧ ਕਮੇਟੀ ਨੇ ਸੰਭਾਲਿਆ ਹੈ ਤਦ ਤੋਂ ਮੰਦਰ ਵਿੱਚ ਚੜ੍ਹਾਵੇ ਤੋਂ ਹੋਣ ਵਾਲੀ ਆਮਦਨ […]

Read more ›
ਭਾਰਤ ਦੇ ਸਰਕਾਰੀ ਬੈਂਕਾਂ ਦੇ 6.8 ਲੱਖ ਕਰੋੜ ਰੁਪਏ ਡੁੱਬਣ ਕਿਨਾਰੇ

ਭਾਰਤ ਦੇ ਸਰਕਾਰੀ ਬੈਂਕਾਂ ਦੇ 6.8 ਲੱਖ ਕਰੋੜ ਰੁਪਏ ਡੁੱਬਣ ਕਿਨਾਰੇ

March 6, 2017 at 2:57 pm

ਨਵੀਂ ਦਿੱਲੀ, 6 ਮਾਰਚ (ਪੋਸਟ ਬਿਊਰੋ)- ਭਾਰਤ ਦੇ ਸਰਕਾਰੀ ਬੈਂਕਾਂ ਦੀ ਡੁੱਬਣ ਕੰਢੇ ਪੁੱਜੀ ਰਕਮ (ਐੱਨ ਪੀ ਏ) ਦਾ ਅੰਕੜਾ 6.8 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਪੁੱਜ ਗਿਆ ਹੈ ਤੇ ਪਾਰਲੀਮਾਨੀ ਕਮੇਟੀ ਨੇ ਕਰਜ਼ਾ ਨਾ ਮੋੜਨ ਵਾਲੇ ਕਾਰਪੋਰੇਟ ਘਰਾਣਿਆਂ ਦੇ ਨਾਂਅ ਜਨਤਕ ਕਰਨ ਦੀ ਸਿਫਾਰਸ਼ ਕੀਤੀ ਹੈ। ਪਾਰਲੀਮੈਂਟ ਦੀ […]

Read more ›