Archive for March 6th, 2017

ਜਰੂਰੀ ਹੈ ਪੈਰਾਲੀਗਲਾਂ ਨੂੰ ਫੈਮਲੀ ਲਾਅ ਦੀ ਪਰਵਾਨਗੀ ਦੇਣਾ

ਜਰੂਰੀ ਹੈ ਪੈਰਾਲੀਗਲਾਂ ਨੂੰ ਫੈਮਲੀ ਲਾਅ ਦੀ ਪਰਵਾਨਗੀ ਦੇਣਾ

March 6, 2017 at 9:50 pm

ਉਂਟੇਰੀਓ ਦੇ ਅਟਾਰਨੀ ਜਨਰਲ ਮਹਿਕਮੇ ਅਤੇ ਲਾਅ ਸੁਸਾਇਟੀ ਆਫ ਅੱਪਰ ਕੈਨੇਡਾ ਦੇ ਹੁਕਮਾਂ ਉੱਤੇ ਉਂਟੇਰੀਓ ਸੁਪਰੀਮ ਕੋਰਟ ਦੀ ਸਾਬਕਾ ਜੱਜ ਐਨੇਮਰੀ ਬੋਂਕਾਲੋ ਵੱਲੋਂ ਤਿਆਰ ਕੀਤੀ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ ਉਂਟੇਰੀਓ ਵਿੱਚ ਪੈਰਾਲੀਗਲਾਂ ਨੂੰ ਟਰੇਨਿੰਗ ਦੇਣ ਤੋਂ ਬਾਅਦ ਫੈਮਲੀ ਲਾਅ ਦੀ ਪ੍ਰੈਕਟਿਸ ਕਰਨ ਦੀ ਇਜ਼ਾਜਤ ਦੇਣੀ ਚਾਹੀਦੀ ਹੈ। […]

Read more ›
ਭਾਰਤ ਦੇ ਕਾਉਂਸਲ ਜਨਰਲ ਵੱਲੋਂ ਮੇਅਰ ਟੋਰੀ ਦੇ ਸਨਮਾਨ ਵਿੱਚ ਚਾਹ ਪਾਰਟੀ ਦਾ ਆਯੋਜਨ

ਭਾਰਤ ਦੇ ਕਾਉਂਸਲ ਜਨਰਲ ਵੱਲੋਂ ਮੇਅਰ ਟੋਰੀ ਦੇ ਸਨਮਾਨ ਵਿੱਚ ਚਾਹ ਪਾਰਟੀ ਦਾ ਆਯੋਜਨ

March 6, 2017 at 9:47 pm

ਟੋਰਾਂਟੋ, 6 ਮਾਰਚ (ਪੋਸਟ ਬਿਊਰੋ) : ਟੋਰਾਂਟੋ ਵਿਖੇ ਕਾਊਂਸਲ ਜਨਰਲ ਆਫ ਇੰਡੀਆ ਦਿਨੇਸ਼ ਭਾਟੀਆ ਵੱਲੋਂ ਭਾਰਤ ਦਾ ਦੌਰਾ ਕਰਨ ਜਾ ਰਹੇ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਦੇ ਸਨਮਾਨ ਵਿੱਚ ਚਾਹ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਇੰਡੋ-ਕੈਨੇਡੀਅਨ ਭਾਈਚਾਰੇ ਦੇ ਆਗੂਆਂ, ਫਾਇਨਾਂਸ਼ੀਅਲ ਤੇ ਬੈਂਕਿੰਗ ਇੰਸਟੀਚਿਊਸ਼ਨਜ਼ ਦੇ ਨੁਮਾਇੰਦਿਆਂ, ਯੂਨੀਵਰਸਿਟੀ ਤੇ […]

Read more ›
ਬਜਟ ਪੇਸ਼ ਕਰਨ ਤੋਂ ਪਹਿਲਾਂ ਸੌਸਾ ਨੇ ਜੈਫਰੀ  ਨਾਲ ਕੀਤੀ ਮੁਲਾਕਾਤ

ਬਜਟ ਪੇਸ਼ ਕਰਨ ਤੋਂ ਪਹਿਲਾਂ ਸੌਸਾ ਨੇ ਜੈਫਰੀ ਨਾਲ ਕੀਤੀ ਮੁਲਾਕਾਤ

March 6, 2017 at 9:44 pm

ਬਰੈਂਪਟਨ ਦੇ ਲੋਕਾਂ ਦੀਆਂ ਤਰਜੀਹਾਂ ਨੂੰ ਵਿਚਾਰਿਆ ਬਰੈਂਪਟਨ, 6 ਮਾਰਚ (ਪੋਸਟ ਬਿਊਰੋ) : ਮੰਤਰੀ ਚਾਰਲਸ ਸੌਸਾ ਨੇ ਅੱਜ ਮੇਅਰ ਲਿੰਡਾ ਜੈਫਰੀ ਨਾਲ ਮੁਲਾਕਾਤ ਕਰਨ ਲਈ ਬਰੈਂਪਟਨ ਸਿਟੀ ਹਾਲ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਮੇਅਰ ਨਾਲ ਬਰੈਂਪਟਨ 2017 ਲਈ ਓਨਟਾਰੀਓ ਸਰਕਾਰ ਦੇ ਬਜਟ ਤੋਂ ਪਹਿਲਾਂ ਜਮ੍ਹਾਂ ਕਰਵਾਏ ਗਏ ਖਰੜੇ ਤੇ […]

Read more ›
ਸ਼ਾਹਿਦ ਕਪੂਰ ਦਾ ਕਰੀਅਰ ਡਗਮਗਾਇਆ

ਸ਼ਾਹਿਦ ਕਪੂਰ ਦਾ ਕਰੀਅਰ ਡਗਮਗਾਇਆ

March 6, 2017 at 9:23 pm

ਸ਼ਾਹਿਦ ਕਪੂਰ ਦੀ ਫਿਲਮੋਗਰਾਫੀ ਵਿੱਚ ਫਲਾਪ ਫਿਲਮਾਂ ਦੀ ਗਿਣਤੀ ਜ਼ਿਆਦਾ ਹੈ ਤੇ ਸਮੀਖਿਅਕਾਂ ਦੀ ਤੁਲਨਾ ਵਿੱਚ ਫਿਲਮਾਂ ਦੀ ਗਿਣਤੀ ਘੱਟ ਹੈ। ਸਾਬਕਾ ਗਰਲ ਫਰੈਂਡ ਕਰੀਨਾ ਕਪੂਰ ਦੇ ਨਾਲ ‘ਜਬ ਵੀ ਮੈੱਟ’ ਅਤੇ ਪ੍ਰਭੂਦੇਵਾ ਦੇ ਨਿਰਦੇਸ਼ਨ ਵਿੱਚ ‘ਆਰ ਰਾਜਕੁਮਾਰ’ ਹੀ ਸ਼ਾਹਿਦ ਕਪੂਰ ਦੇ ਕਰੀਅਰ ਦੀਆਂ ਦੋ ਵੱਡੀਆਂ ਹਿੱਟ ਫਿਲਮਾਂ ਹਨ। ਹੁਣੇ […]

Read more ›
ਗਲਫ ਕੰਟਰੀ ਜਾਏਗੀ ‘ਪਦਮਾਵਤੀ’

ਗਲਫ ਕੰਟਰੀ ਜਾਏਗੀ ‘ਪਦਮਾਵਤੀ’

March 6, 2017 at 9:21 pm

ਸੰਜੇ ਲੀਲਾ ਬੰਸਾਲੀ ਦੀ ਇੱਕ ਟੀਮ ਪਿਛਲੇ ਦਿਨੀਂ ਗਲਫ ਕੰਟਰੀਜ਼ ਵਿੱਚ ਰੇਕੀ ਕਰ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਕੁਝ ਅਜਿਹੀਆਂ ਲੋਕੇਸ਼ਨਾਂ ਲੱਭੀਆਂ ਗਈਆਂ ਹਨ, ਜਿੱਥੇ ਰਾਜਸਥਾਨੀ ਮਹਿਲਾਂ ਦੇ ਲੁਕ ਦਿੱਤੇ ਜਾ ਸਕਦੇ ਹਨ ਅਤੇ ਰੇਗਿਸਤਾਨ ਤਾਂ ਹੈ ਹੀ। ਫਿਲਮ ਦੀ ਲੋਕੇਸ਼ਨ ਅਤੇ ਬੈਕਗਰਾਊਂਡ ਵਿੱਚ ਜ਼ਿਆਦਾ ਪ੍ਰਫੈਕਸ਼ਨ ਰੱਖਣ ਵਾਲੇ ਨਿਰਦੇਸ਼ਕ […]

Read more ›
ਜੈਕਲਿਨ ਤੇ ਸੁਸ਼ਾਂਤ ‘ਡਰਾਈਵ’ ਵਿੱਚ ਇਕੱਠੇ ਦਿਸਣਗੇ

ਜੈਕਲਿਨ ਤੇ ਸੁਸ਼ਾਂਤ ‘ਡਰਾਈਵ’ ਵਿੱਚ ਇਕੱਠੇ ਦਿਸਣਗੇ

March 6, 2017 at 9:20 pm

ਸੁਸ਼ਾਂਤ ਸਿੰਘ ਤੇ ਜੈਕਲੀਨ ਜਲਦੀ ਹੀ ਫਿਲਮ ‘ਡਰਾਈਵ’ ਵਿੱਚ ਇਕੱਠੇ ਦਿਖਾਈ ਦੇਣਗੇ। ਫਿਲਮ ਪ੍ਰੋਡਿਊਸਰ ਕਰਣ ਜੌਹਰ ਨੇ ਫਿਲਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਟਵਿੱਟਰ ‘ਤੇ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਫਿਲਮ ਦੇ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਤੇ ਜੈਕਲਿਨ ਫਰਨਾਂਡੀਜ਼ ਪਿੱਛੇ ਹੱਥ ਵਿੱਚ ਕਲੈਪ ਬੋਰਡ ਫੜੀ ਦਿਖਾਈ ਦੇਂਦੇ ਹਨ।  ਕਰਣ […]

Read more ›

ਹਲਕਾ ਫੁਲਕਾ

March 6, 2017 at 9:09 pm

ਪਤਨੀ, ”ਮੈਂ ਅੱਜ ਸੁਫਨੇ ਵਿੱਚ ਦੇਖਿਆ ਕਿ ਤੁਸੀਂ ਮੇਰੇ ਲਈ ਹੀਰਿਆਂ ਦਾ ਹਾਰ ਲਿਆਏ ਹੋ, ਇਸ ਸੁਫਨੇ ਦਾ ਕੀ ਮਤਲਬ ਹੈ?” ਪਤੀ, ”ਅੱਜ ਸ਼ਾਮ ਨੂੰ ਦੱਸਾਂਗਾ।” ਸ਼ਾਮ ਨੂੰ ਪਤੀ ਨੇ ਇੱਕ ਪੈਕੇਟ ਪਤਨੀ ਨੂੰ ਲਿਆ ਕੇ ਦਿੱਤਾ। ਉਸ ਨੇ ਖੁਸ਼ੀ-ਖੁਸ਼ੀ ਪੈਕੇਟ ਖੋਲ੍ਹਿਆ ਤਾਂ ਉਸ ਵਿੱਚੋਂ ਇੱਕ ਕਿਤਾਬ ਨਿਕਲੀ, ਜਿਸ ਦਾ […]

Read more ›
ਅੱਜ-ਨਾਮਾ

ਅੱਜ-ਨਾਮਾ

March 6, 2017 at 9:08 pm

ਰਾਜਨੀਤੀ ਹਰਿਆਣੇ ਵਿੱਚ ਬਹੁਤ ਟੇਢੀ, ਸਾਰੇ ਮੁਲਕ ਤੋਂ ਅਜਬ ਹਨ ਰੰਗ ਬੇਲੀ। ਮਜਮੇਬਾਜ਼ੀ ਸਿਆਸਤ ਦੇ ਆਈ ਅੰਦਰ, ਕਰਦੀ ਲੋਕਾਂ ਨੂੰ ਬੜੀ ਇਹ ਤੰਗ ਬੇਲੀ। ਮਸਲੇ ਲੋਕਾਂ ਦੇ ਹਿੱਤਾਂ ਲਈ ਕਹੀ ਜਾਂਦੇ, ਨਿੱਜੀ ਹਿੱਤ ਲਈ ਹੁੰਦੀ ਆ ਜੰਗ ਬੇਲੀ। ਹੋ ਗਿਆ ਉੱਪਰ ਸਮਾਜ ਦੇ ਨਿੱਜ ਭਾਰੂ, ਲੀਡਰ ਕਿਸੇ ਨੂੰ ਰਤਾ ਨਹੀਂ […]

Read more ›

ਟਰੰਪ ਦੇ ਪਾਬੰਦੀਆਂ ਲਾਉਣ ਪਿੱਛੋਂ ਅਮਰੀਕੀ ਯਾਤਰਾ ਵਿੱਚ ਲੋਕਾਂ ਦੀ ਦਿਲਚਸਪੀ ਘਟੀ

March 6, 2017 at 9:06 pm

-ਸ਼ਿਵਾਨੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ 27 ਜਨਵਰੀ ਨੂੰ ਸੱਤ ਮੁਸਲਿਮ ਦੇਸ਼ਾਂ ਦੇ ਨਾਗਰਿਕਾਂ ਉੱਤੇ ਅਮਰੀਕਾ ਵਿੱਚ ਦਾਖਲ ਹੋਣ ਉੱਤੇ ਪਾਬੰਦੀ ਦੇ ਕਾਰਜਕਾਰੀ ਹੁਕਮਾਂ ਤੋਂ ਤੁਰੰਤ ਬਾਅਦ ਅਮਰੀਕਾ ਦੀ ਯਾਤਰਾ ਕਰਨ ਦੀ ਦਿਲਚਸਪੀ ਵਿੱਚ ਬਹੁਤ ਗਿਰਾਵਟ ਆ ਗਈ ਹੈ। ਇਹ ਅੰਕੜੇ ਕਈ ਟਰੈਵਲ ਕੰਪਨੀਆਂ ਤੇ ਖੋਜ ਫਰਮਾਂ ਦੇ ਡਾਟਾ ਉੱਤੇ […]

Read more ›

ਅੱਲੇ ਜ਼ਖਮਾਂ ਉੱਤੇ ਕਦੇ ਅੰਗੂਰ ਨਹੀਂ ਆਉਣਾ

March 6, 2017 at 9:05 pm

-ਕੁਲਮਿੰਦਰ ਕੌਰ ਆਪਣੇ ਜੀਵਨ ਕਾਲ ਦੇ ਪਹਿਲੇ ਦਹਾਕਿਆਂ ਵਿੱਚ ਮੈਂ ਮੌਤ ਦੇ ਸੰਕਲਪ ਬਾਰੇ ਕਦੇ ਸੰਜੀਦਗੀ ਨਾਲ ਨਹੀਂ ਸੀ ਵਿਚਾਰਿਆ। ਕਿਸੇ ਨੇੜਲੇ ਰਿਸ਼ਤੇਦਾਰ ਜਾਂ ਪਿੰਡ ਵਿੱਚ ਕਿਸੇ ਦੀ ਮੌਤ ਹੋਣ ‘ਤੇ ਮੈਂ ਇਹ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਦੀ ਕਿ ਇਸ ਅਣਹੋਣੀ ਦਾ ਸਬੱਬ ਕੀ ਬਣਿਆ? ਆਮ ਤੌਰ ਉੱਤੇ ਇਹੀ ਸੁਣਨ […]

Read more ›