Archive for March 5th, 2017

ਔਰਤ ਨੇ ਖੁੱਲ੍ਹੇ ਥਾਂ ਹੀ ਬੇਟੀ ਨੂੰ ਜਨਮ ਦੇ ਦਿੱਤਾ

ਔਰਤ ਨੇ ਖੁੱਲ੍ਹੇ ਥਾਂ ਹੀ ਬੇਟੀ ਨੂੰ ਜਨਮ ਦੇ ਦਿੱਤਾ

March 5, 2017 at 2:17 pm

ਜੀਂਦ, 5 ਮਾਰਚ (ਪੋਸਟ ਬਿਊਰੋ)- ਕੱਲ੍ਹ ਸਵੇਰੇ ਸਿਵਲ ਹਸਪਤਾਲ ਪੁੱਜੀ ਇਕ ਗਰਭਵਤੀ ਨੇ ਖੁੱਲ੍ਹੇ ਅਸਮਾਨ ਹੇਠ ਹੀ ਬੱਚੀ ਨੂੰ ਜਨਮ ਦੇ ਦਿੱਤਾ। ਔਰਤ ਦੀ ਖੁੱਲ੍ਹੇ ਵਿੱਚ ਡਲਿਵਰੀ ਹੋਣ ਨਾਲ ਹਸਪਤਾਲ ਵਿੱਚ ਹੰਗਾਮਾ ਹੋ ਗਿਆ। ਹਫੜਾ ਦਫੜੀ ਵਿੱਚ ਡਾਕਟਰਾਂ ਨੇ ਜੱਚਾ ਬੱਚਾ ਨੂੰ ਭਰਤੀ ਕਰਕੇ ਲਾਪਰਵਾਹੀ ਲੁਕਾਉਣ ਦੀ ਕੋਸ਼ਿਸ਼ ਕੀਤੀ। ਔਰਤ […]

Read more ›
ਦੂਸਰਾ ਵਿਆਹ ਕਰਾਉਣ ਗਏ ਗਾਇਕ ਨੂੰ ਮੌਕੇ ਉੱਤੇ ਪਹਿਲੀ ਨੇ ਆਣ ਘੇਰਿਆ

ਦੂਸਰਾ ਵਿਆਹ ਕਰਾਉਣ ਗਏ ਗਾਇਕ ਨੂੰ ਮੌਕੇ ਉੱਤੇ ਪਹਿਲੀ ਨੇ ਆਣ ਘੇਰਿਆ

March 5, 2017 at 2:14 pm

ਲੁਧਿਆਣਾ, 5 ਮਾਰਚ (ਪੋਸਟ ਬਿਊਰੋ)- ਪਹਿਲੀ ਪਤਨੀ ਤੋਂ ਤਲਾਕ ਕਰਵਾਏ ਬਿਨਾਂ ਦੂਸਰਾ ਵਿਆਹ ਕਰਾਉਣ ਦਾ ਸੁਫਨਾ ਦੇਖਣਾ ਇਕ ਗਾਇਕ ਨੂੰ ਮਹਿੰਗਾ ਪੈ ਗਿਆ। ਪਤਨੀ ਨੂੰ ਦੂਜੇ ਵਿਆਹ ਦੀ ਭਿਣਕ ਪਈ ਅਤੇ ਵਿਆਹ ਵਾਲੀ ਜਗ੍ਹਾ ਪੁੱਜ ਗਈ। ਕਾਰ ਵਿੱਚੋਂ ਉੱਤਰੇ ਲਾੜੇ ਨੂੰ ਘੜੀਸਦੇ ਹੋਏ ਰਿਸੋਰਟ ਅੰਦਰ ਲਿਜਾ ਕੇ ਪਤਨੀ ਨੇ ਜੰਮ […]

Read more ›
ਡੇਰਾ ਪ੍ਰੇਮੀ ਪਿਤਾ-ਪੁੱਤਰ ਦੇ ਕਾਤਲਾਂ ਉੱਤੇ 50 ਲੱਖ ਦਾ ਇਨਾਮ

ਡੇਰਾ ਪ੍ਰੇਮੀ ਪਿਤਾ-ਪੁੱਤਰ ਦੇ ਕਾਤਲਾਂ ਉੱਤੇ 50 ਲੱਖ ਦਾ ਇਨਾਮ

March 5, 2017 at 2:11 pm

* ਸੂਹ ਦੇਣ ਵਾਲੇ ਨੂੰ ਸਬ-ਇੰਸਪੈਕਟਰ ਦੀ ਨੌਕਰੀ ਮਿਲੇਗੀ ਲੁਧਿਆਣਾ, 5 ਮਾਰਚ (ਪੋਸਟ ਬਿਊਰੋ)- ਖੰਨਾ ਪੁਲਸ ਜ਼ਿਲੇ ਦੇ ਪਿੰਡ ਜਗੇੜਾ ਦੇ ਨਾਮ ਚਰਚਾ ਘਰ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੱਤਪਾਲ ਤੇ ਉਨ੍ਹਾਂ ਦੇ ਪੁੱਤਰ ਰਮੇਸ਼ ਕੁਮਾਰ ਦੇ ਕਤਲ ਦੇ ਮਾਮਲੇ ‘ਚ ਪੁਲਸ ਨੇ ਦੋਸ਼ੀਆਂ ਨੂੰ ਫੜਨ ਲਈ ਲੋਕਾਂ ਦੇ […]

Read more ›
ਜਲੰਧਰ ਨਗਰ ਨਿਗਮ ਸੂਰਾਨੁੱਸੀ ਦੀਆਂ 89 ਇਮਾਰਤਾਂ ਢਾਹੇਗਾ! 

ਜਲੰਧਰ ਨਗਰ ਨਿਗਮ ਸੂਰਾਨੁੱਸੀ ਦੀਆਂ 89 ਇਮਾਰਤਾਂ ਢਾਹੇਗਾ! 

March 5, 2017 at 2:07 pm

* ਫੌਜ ਦੇ ਰੋਕਣ ਪਿੱਛੋਂ ਵੀ ਤਹਿਸੀਲਦਾਰ ਨੇ ਕੀਤੀਆਂ ਸੀ ਰਜਿਸਟਰੀਆਂ ਜਲੰਧਰ, 5 ਮਾਰਚ (ਪੋਸਟ ਬਿਊਰੋ)- ਜਲੰਧਰ-ਕਰਤਾਪੁਰ ਰੋਡ ਉੱਤੇ ਸੂਰਾਨੁੱਸੀ ਵਿੱਚ ਮਿਲਟਰੀ ਏਰੀਏ ਤੋਂ 500 ਮੀਟਰ ਦੇ ਘੇਰੇ ਵਿੱਚ ਬਣੀਆਂ 89 ਇਮਾਰਤਾਂ ਨੂੰ ਢਾਹੁਣ ਦਾ ਫੈਸਲਾ ਲਿਆ ਗਿਆ ਹੈ। ਇਹ ਦੁਕਾਨਾਂ, ਮਕਾਨ ਅਤੇ ਗੋਦਾਮ ਏਥੇ ਪਾਬੰਦੀ ਦੇ ਬਾਵਜੂਦ ਬਣਾਏ ਗਏ […]

Read more ›
ਅਮਰੀਕਾ ਵਿੱਚ ਨਾਜਾਇਜ਼ ਮਾਈਗਰੈਂਟਸ ਦੀ ਫੜੋ-ਫੜੀ ਤੇਜ਼ ਹੋਈ

ਅਮਰੀਕਾ ਵਿੱਚ ਨਾਜਾਇਜ਼ ਮਾਈਗਰੈਂਟਸ ਦੀ ਫੜੋ-ਫੜੀ ਤੇਜ਼ ਹੋਈ

March 5, 2017 at 7:54 am

ਨਿਊਯਾਰਕ, 5 ਮਾਰਚ (ਪੋਸਟ ਬਿਊਰੋ)- ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਪਿੱਛੋਂ ਪਹਿਲੀ ਵਾਰ ਅਮਰੀਕਾ ਵਿੱਚ ਇਮੀਗ੍ਰੇਸ਼ਨ ਅਫਸਰਾਂ ਨੇ ਨਾਜਾਇਜ਼ ਇਮੀਗ੍ਰੇਂਟ੍ਰਸ ਦੀ ਫੜੋ ਫੜੀ ਤੇਜ਼ ਕਰ ਦਿੱਤੀ ਹੈ। ਕੱਲ੍ਹ ਅਫਸਰਾਂ ਨੇ ਗਿਰਜਾ ਘਰਾਂ, ਕੋਰਟ ਕੰਪਲੈਕਸਾਂ ਅਤੇ ਸਰਕਾਰੀ ਦਫਤਰਾਂ ਵਰਗੀਆਂ ਜਗ੍ਹਾ ਉੱਤੇ ਛਾਪੇ ਮਾਰੇ, ਜੋ ਇਨ੍ਹਾਂ ਦੇ ਲੁੱਕਣ ਲਈ ਸਭ ਤੋਂ […]

Read more ›
ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੁਖੀ ਰਵੀ ਸਿੱਧੂ ਦੀ ਜਾਇਦਾਦ ਜ਼ਬਤ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੁਖੀ ਰਵੀ ਸਿੱਧੂ ਦੀ ਜਾਇਦਾਦ ਜ਼ਬਤ

March 5, 2017 at 7:48 am

ਸੋਲਨ, 5 ਮਾਰਚ (ਪੋਸਟ ਬਿਊਰੋ)- ਪੰਜਾਬ ਵਿੱਚ ‘ਕੈਸ਼ ਫਾਰ ਜਾਬ ਸਕੈਮ’ ਵਿੱਚ ਸੱਤ ਸਾਲ ਸਜ਼ਾ ਕੱਟ ਰਹੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰ ਪਾਲ ਸਿੰਘ ਸਿੱਧੂ ਦੀ ਕਸੌਲੀ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਉਸ ਉੱਤੇ ਦੋਸ਼ ਸੀ ਕਿ ਕੰਟੋਨਮੈਂਟ ਬੋਰਡ ਖੇਤਰ ਵਿੱਚ ਉਸ […]

Read more ›
ਚੋਣ ਕਮਿਸ਼ਨ ਨੇ ਆਨੰਦਪੁਰ ਸਾਹਿਬ ਛਾਪਾ ਮਾਰ ਕੇ ਗੁੰਡਾ ਟੈਕਸ ਦੀ ਵਸੂਲੀ ਦੇ ਦਸਤਾਵੇਜ਼ ਫੜੇ

ਚੋਣ ਕਮਿਸ਼ਨ ਨੇ ਆਨੰਦਪੁਰ ਸਾਹਿਬ ਛਾਪਾ ਮਾਰ ਕੇ ਗੁੰਡਾ ਟੈਕਸ ਦੀ ਵਸੂਲੀ ਦੇ ਦਸਤਾਵੇਜ਼ ਫੜੇ

March 5, 2017 at 7:46 am

ਆਨੰਦਪੁਰ ਸਾਹਿਬ, 5 ਮਾਰਚ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਆਈ ਟੀ ਵਿੰਗ ਦੇ ਕਨਵੀਨਰ ਦਿਨੇਸ਼ ਚੱਢਾ ਵੱਲੋਂ ਚੋਣ ਕਮਿਸ਼ਨ ਕੋਲ ਰੇਤ ਉਤੇ ਨਾਜਾਇਜ਼ ਢੰਗ ਨਾਲ ਲਾਏ ਜਾ ਰਹੇ ਗੁੰਡਾ ਟੈਕਸ ਵਿਰੁੱਧ ਸ਼ਿਕਾਇਤ ਉਤੇ ਚੋਣ ਕਮਿਸ਼ਨ ਨੇ ਕੱਲ੍ਹ ਐਸ ਡੀ ਐਮ ਆਨੰਦਪੁਰ ਸਾਹਿਬ ਨੂੰ ਇਸ ਦਾ ਨੋਟਿਸ ਲੈਣ ਦੇ ਆਦੇਸ਼ […]

Read more ›
ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਵਰਕਸਾਂ ਦੀ ਬਿਜਲੀ ਸਪਲਾਈ ਕੱਟਣ ਵਿਰੁੱਧ ਚੇਤਾਵਨੀ ਦਿੱਤੀ

ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਵਰਕਸਾਂ ਦੀ ਬਿਜਲੀ ਸਪਲਾਈ ਕੱਟਣ ਵਿਰੁੱਧ ਚੇਤਾਵਨੀ ਦਿੱਤੀ

March 5, 2017 at 7:45 am

* ਕਾਰਵਾਈ ਦੋਸ਼ੀ ਪੰਚਾਇਤਾਂ ਅਤੇ ਕੌਂਸਲਾਂ ਦੇ ਆਗੂਆਂ ਵਿਰੁੱਧ ਹੋਵੇਗੀ ਜਲੰਧਰ, 5 ਮਾਰਚ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਟਰ ਵਰਕਸਾਂ ਨੂੰ ਮਿਲਦੀ ਪਾਵਰ ਸਪਲਾਈ ਕੱਟਣ ਨਾਲ ਪੰਜਾਬ ਦੇ ਕਈ ਪਿੰਡਾਂ ‘ਚ ਪੈਦਾ ਹੋਏ ਪਾਣੀ ਦੇ ਸੰਕਟ ‘ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਬਿੱਲਾਂ […]

Read more ›
ਨਵੀਂਆਂ ਲਿਆਂਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਪੰਨੇ ਗਾਇਬ ਮਿਲੇ

ਨਵੀਂਆਂ ਲਿਆਂਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਪੰਨੇ ਗਾਇਬ ਮਿਲੇ

March 5, 2017 at 7:37 am

ਫਰੀਦਕੋਟ, 5 ਮਾਰਚ (ਪੋਸਟ ਬਿਊਰੋ)- ਸ਼ਹਿਰ ਫਰੀਦਕੋਟ ਦੇ ਇਕ ਸਿੱਖ ਕੀਰਤਨੀ ਵੱਲੋਂ ਘਰ ਵਾਸਤੇ ਖਰੀਦੀਆਂ ਗਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਵਿੱਚੋਂ ਦਰਜਨਾਂ ਪੰਨੇ ਗਾਇਬ ਨਿਕਲੇ ਹਨ। ਮਿਲੀ ਸੂਚਨਾ ਅਨੁਸਾਰ ਛਪਾਈ ਵਿੱਚ ਤਕਨੀਕੀ ਨੁਕਸ ਕਾਰਨ ਸੈਂਚੀਆਂ Ḕਚੋਂ ਪੰਨੇ ਗਾਇਬ ਹੋਏ ਹਨ। ਕਰਮ ਸਿੰਘ ਯੋਗੀ ਵਾਸੀ ਫਰੀਦਕੋਟ ਨੇ ਦੱਸਿਆ ਕਿ […]

Read more ›
‘ਆਪ’ ਪਾਰਟੀ ਤੇ ਕਾਂਗਰਸੀ ਆਗੂਆਂ ਨੇ ਚੋਣਾਂ ਜਿੱਤਣ ਦੀ ਪੰਜ ਲੱਖ ਦੀ ਸ਼ਰਤ ਲਾ ਲਈ

‘ਆਪ’ ਪਾਰਟੀ ਤੇ ਕਾਂਗਰਸੀ ਆਗੂਆਂ ਨੇ ਚੋਣਾਂ ਜਿੱਤਣ ਦੀ ਪੰਜ ਲੱਖ ਦੀ ਸ਼ਰਤ ਲਾ ਲਈ

March 5, 2017 at 7:35 am

* ਦੋਵਾਂ ਆਗੂਆਂ ਨੇ ਸ਼ਰਤ ਦੇ ਚੈੱਕ ਤੀਸਰੇ ਬੰਦੇ ਨੂੰ ਸੌਂਪੇ ਲੰਬੀ, 5 ਮਾਰਚ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਵਿੱਚ ਜਿੱਤਾਂ ਲਈ ਆਸਵੰਦ ਆਗੂਆਂ ਦੇ ਹੌਸਲਿਆਂ ਅੱਗੇ ਨੋਟਬੰਦੀ ਦਾ ਮੰਦਾ ਵੀ ਫਿੱਕਾ ਪੈ ਰਿਹਾ ਹੈ। ਲੰਬੀ ਹਲਕੇ ਦੀ ਸਿਆਸੀ ਜੰਗ Ḕਤੇ ਜਿੱਤ ਦੇ ਦਾਅਵੇ ਨਾਲ ਸਿਆਸੀ […]

Read more ›