Archive for March 5th, 2017

ਕੀ ਇਹੋ ਹੈ ਗੁਰਮੇਹਰ ਕੌਰ ਦਾ ‘ਗੁਨਾਹ’ ਅਤੇ ਪਿੱਛੇ ਪੈਣ ਵਾਲਿਆਂ ਦੀ ‘ਦੇਸ਼ਭਗਤੀ’ ਦੀ ਦਾਸਤਾਨ!

ਕੀ ਇਹੋ ਹੈ ਗੁਰਮੇਹਰ ਕੌਰ ਦਾ ‘ਗੁਨਾਹ’ ਅਤੇ ਪਿੱਛੇ ਪੈਣ ਵਾਲਿਆਂ ਦੀ ‘ਦੇਸ਼ਭਗਤੀ’ ਦੀ ਦਾਸਤਾਨ!

March 5, 2017 at 2:35 pm

-ਜਤਿੰਦਰ ਪਨੂੰ ਕਾਰਗਿਲ ਦੀ ਜੰਗ ਦੇ ਵਕਤ ਭਾਰਤ ਦਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਹੁੰਦਾ ਸੀ। ਫਿਰ ਉਸ ਦੀ ਸਰਕਾਰ ਸਿਰਫ ਇੱਕ ਵੋਟ ਦੇ ਫਰਕ ਨਾਲ ਡਿੱਗ ਪਈ ਅਤੇ ਨਵੀਂਆਂ ਚੋਣਾਂ ਕਰਵਾਉਣੀਆਂ ਪਈਆਂ ਸਨ। ਸਾਰੇ ਦੇਸ਼ ਵਿੱਚ ਚੋਣ ਮੁਹਿੰਮ ਦੀ ਅਗਵਾਈ ਕਰਦਾ ਉਹ ਪੰਜਾਬ ਆਇਆ ਤਾਂ ਲੁਧਿਆਣੇ ਵਿੱਚ ਉਸ ਦੀ […]

Read more ›
ਸਾਬਕਾ ਮੁੱਖ ਮੰਤਰੀ ਕਾਲਿਖੋ ਪੁਲ ਦਾ ਖੁਦਕੁਸ਼ੀ ਨੋਟ ਪਿੱਛੇ ਖਾਮੋਸ਼ੀ ਦੀ ਇੱਕ ਸਾਜ਼ਿਸ਼

ਸਾਬਕਾ ਮੁੱਖ ਮੰਤਰੀ ਕਾਲਿਖੋ ਪੁਲ ਦਾ ਖੁਦਕੁਸ਼ੀ ਨੋਟ ਪਿੱਛੇ ਖਾਮੋਸ਼ੀ ਦੀ ਇੱਕ ਸਾਜ਼ਿਸ਼

March 5, 2017 at 2:33 pm

-ਯੋਗੇਂਦਰ ਯਾਦਵ ਹਾਲ ਹੀ ਵਿੱਚ ਗੱਦੀਓਂ ਲਾਹੇ ਗਏ ਇਕ ਮੁੱਖ ਮੰਤਰੀ ਨੇ ਖੁਦਕੁਸ਼ੀ ਕਰ ਲਈ। ਉਸ ਨੇ ਆਪਣੇ ਖੁਦਕੁਸ਼ੀ ਨੋਟ ਵਿੱਚ ਕੁਝ ਸਿਖਰਲੇ ਸੂਬਾਈ ਤਅੇ ਕੌਮੀ ਸਿਆਸਤਦਾਨਾਂ ਅਤੇ ਕੁਝ ਜੱਜਾਂ ਦਾ ਨਾਂ ਲਿਆ। ਇਨ੍ਹਾਂ ਦੋਸ਼ਾਂ ਦੀ ਪੜਤਾਲ ਨਹੀਂ ਹੋਈ। ਕੁਝ ਮਹੀਨੇ ਬਾਅਦ ਟੈਕਸ ਅਧਿਕਾਰੀਆਂ ਨੇ ਦਿੱਲੀ ਦੇ ਇਕ ਵਕੀਲ ਦੇ […]

Read more ›

ਚੋਣ ਲੜਨ ਲਈ ਸਜ਼ਾ ਰੱਦ ਨਹੀਂ ਹੋ ਸਕਦੀ

March 5, 2017 at 2:31 pm

– ਵਿਮਲ ਵਧਾਵਨ, ਐਡਵੋਕੇਟ ਸੁਪਰੀਮ ਕੋਰਟ ਜਨ ਪ੍ਰਤੀਨਿਧੀ ਕਾਨੂੰਨ ਦੀ ਧਾਰਾ 8 (3) ਅਨੁਸਾਰ ਜੇ ਕਿਸੇ ਵਿਅਕਤੀ ਨੂੰ ਦੋ ਸਾਲ ਤੋਂ ਵੱਧ ਕੈਦ ਦੀ ਸਜ਼ਾ ਹੋਈ ਹੋਵੇ ਤਾਂ ਉਹ ਰਿਹਾਈ ਦੇ ਛੇ ਸਾਲ ਬਾਅਦ ਤੱਕ ਭਾਰਤ ਵਿੱਚ ਹਰ ਤਰ੍ਹਾਂ ਦੀ ਚੋਣ ਲੜਨ ਦੇ ਅਯੋਗ ਮੰਨਿਆ ਜਾਵੇਗਾ। ਸੁਪਰੀਮ ਕੋਰਟ ਨੇ ਹਾਲ […]

Read more ›

ਜਦੋਂ ਸਨਮਾਨ ਕਿਸੇ ਕੰਮ ਨਾ ਆਇਆ

March 5, 2017 at 2:30 pm

-ਮਲਕੀਤ ਦਰਦੀ ਮੈਨੂੰ ਸੇਵਾ ਮੁਕਤ ਹੋਇਆ ਇਕ ਸਾਲ ਤੋਂ ਉਪਰ ਸਮਾਂ ਹੋ ਚੁੱਕਾ ਸੀ। ਹਾਲੇ ਪੈਨਸ਼ਨ ਨਸੀਬ ਨਹੀਂ ਸੀ ਹੋਈ। ਹੁਣ ਜਦੋਂ ਪੈਨਸ਼ਨ ਮਨਜ਼ੂਰ ਹੋ ਕੇ ਆਈ ਤਾਂ ਕਈ ਦਿਨ ਬੈਂਕ ‘ਚ ਪੈਸੇ ਨਾ ਆਏ। ਤਿੰਨ ਦਿਨ ਬੈਂਕ ਜਾਂਦਾ ਰਿਹਾ, ਪਰ ਹਰ ਵਾਰ ਨਿਰਾਸ਼ਾ ਪੱਲੇ ਪੈਂਦੀ। ਉਪਰੋਂ ਮੇਰੇ ਵੱਲੋਂ ਉਧਾਰੇ […]

Read more ›
ਪਾਕਿਸਤਾਨੀ ਰੈਸਟੋਰੈਂਟ ਵਿੱਚ ਇੱਕ ਰੋਬੋਟ ਖਾਣਾ ਪਰੋਸਦੈ

ਪਾਕਿਸਤਾਨੀ ਰੈਸਟੋਰੈਂਟ ਵਿੱਚ ਇੱਕ ਰੋਬੋਟ ਖਾਣਾ ਪਰੋਸਦੈ

March 5, 2017 at 2:26 pm

ਇਸਲਾਮਾਬਾਦ, 5 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ‘ਚ ਇਕ ਫਾਸਟ ਫੂਡ ਰੈਸਟੋਰੈਂਟ ਨੇ ਰੋਬੋਟ ਮਹਿਲਾ ਵੇਟਰ ਨੂੰ ਤਾਇਨਾਤ ਕੀਤਾ ਹੈ। ਖਾਣਾ ਪਰੋਸਣ ਲਈ ਰੋਬੋਟ ਦੀ ਵਰਤੋਂ ਵਾਲਾ ਇਹ ਪਾਕਿਸਤਾਨ ਦਾ ਪਹਿਲਾਂ ਰੈਸਟੋਰੈਂਟ ਹੈ। ਸਥਾਨਕ ਮੀਡੀਆ ਵਿੱਚ ਰੋਬੋਟ ਦੇ ਖਾਣਾ ਪਰੋਸਣ ਦੀਆਂ ਖਬਰਾਂ ਤੋਂ ਬਾਅਦ ਪੰਜਾਬ ਰਾਜ ਦੇ ਮੁਲਤਾਨ ਸ਼ਹਿਰ ਦੇ ਪਿਜ਼ਾ […]

Read more ›
ਹੁਣ ਅਮਰੀਕੀ ਲੋਕਾਂ ਨੂੰ ਯੂਰਪ ਵਿੱਚ ਦਾਖਲੇ ਵਾਸਤੇ ਵੀਜ਼ਾ ਲੈਣਾ ਪਵੇਗਾ

ਹੁਣ ਅਮਰੀਕੀ ਲੋਕਾਂ ਨੂੰ ਯੂਰਪ ਵਿੱਚ ਦਾਖਲੇ ਵਾਸਤੇ ਵੀਜ਼ਾ ਲੈਣਾ ਪਵੇਗਾ

March 5, 2017 at 2:25 pm

ਵਾਰਸਾ, 5 ਮਾਰਚ (ਪੋਸਟ ਬਿਊਰੋ)- ਯੂਰਪੀ ਯੂਨੀਅਨ ਦੀ ਪਾਰਲੀਮੈਂਟ ਵੱਲੋਂ ਕੀਤੇ ਗਏ ਇਕ ਮਹੱਤਵ ਪੂਰਨ ਫੈਸਲੇ ਅਨੁਸਾਰ ਹੁਣ ਅਮਰੀਕੀ ਨਾਗਰਿਕਾਂ ਨੂੰ ਯੂਰਪੀ ਯੂਨੀਅਨ ਦੇਸ਼ਾਂ ਦੀ ਯਾਤਰਾ ਕਰਨ ਲਈ ਵੀਜ਼ਾ ਹਾਸਲ ਕਰਨਾ ਪਵੇਗਾ। ਇਸ ਫੈਸਲੇ ਨਾਲ ਅਮਰੀਕੀ ਨਾਗਰਿਕ ਬਿਨਾ ਵੀਜ਼ਾ ਹਾਸਲ ਕੀਤਿਆਂ ਯੂਰਪੀ ਦੇਸ਼ਾਂ ਦੀ ਯਾਤਰਾ ਕਰਨ ਦੀ ਸਹੂਲਤ ਤੋਂ ਵਾਂਝੇ […]

Read more ›
ਸਭ ਤੋਂ ਤੇਜ਼ ਜਹਾਜ਼ ਸਾਢੇ ਤਿੰਨ ਘੰਟੇ ਵਿੱਚ ਲੰਡਨ ਤੋਂ ਨਿਊਯਾਰਕ ਪੁੱਜੇਗਾ

ਸਭ ਤੋਂ ਤੇਜ਼ ਜਹਾਜ਼ ਸਾਢੇ ਤਿੰਨ ਘੰਟੇ ਵਿੱਚ ਲੰਡਨ ਤੋਂ ਨਿਊਯਾਰਕ ਪੁੱਜੇਗਾ

March 5, 2017 at 2:24 pm

ਲੰਡਨ, 5 ਮਾਰਚ (ਪੋਸਟ ਬਿਊਰੋ)- ਸੰਸਾਰ ਦਾ ਸਭ ਤੋਂ ਤੇਜ਼ ਹਵਾਈ ਜਹਾਜ਼ ਲੰਡਨ ਤੋਂ ਨਿਊਯਾਰਕ ਤੱਕ ਦੀ ਉਡਾਨ ਸਿਰਫ ਸਾਢੇ ਤਿੰਨ ਘੰਟੇ ਵਿੱਚ ਕਰੇਗਾ। ਇਸ ਨੂੰ ਨਾਸਾ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। 140 ਲੱਖ ਪੌਂਡ ਦੀ ਲਾਗਤ ਵਾਲਾ ਇਹ ਜਹਾਜ਼ 2020 ‘ਚ ਤਿਆਰ ਹੋ ਜਾਵੇਗਾ। ਇਸ ਨੂੰ ਹਵਾਈ ਖੇਤਰ […]

Read more ›
ਪਾਕਿਸਤਾਨ ਵਿੱਚ ਖੁਫੀਆ ਅਧਿਕਾਰੀ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਲਾਸ਼ ਮਿਲੀ

ਪਾਕਿਸਤਾਨ ਵਿੱਚ ਖੁਫੀਆ ਅਧਿਕਾਰੀ ਦੀ ਗੋਲੀਆਂ ਨਾਲ ਵਿੰਨ੍ਹੀ ਹੋਈ ਲਾਸ਼ ਮਿਲੀ

March 5, 2017 at 2:23 pm

ਲਾਹੌਰ, 5 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਪੰਜਾਬ ਰਾਜ ਵਿੱਚ ਇਕ ਖੁਫੀਆ ਵਿਭਾਗ ਦੇ ਅਫਸਰ ਦੀ ਗੋਲੀਆਂ ਮਾਰ ਕੇ ਵਿੰਨ੍ਹੀ ਲਾਸ਼ ਬਰਾਮਦ ਕੀਤੀ ਗਈ ਹੈ। ਉਸ ਦੇ ਸਰੀਰ ਉੱਤੇ ਇਸਲਾਮਿਕ ਸਟੇਟ (ਆਈ ਐੱਸ) ਨਾਲ ਸੰਬੰਧਤ ਨਿਸ਼ਾਨ ਵੀ ਬਣਾਏ ਗਏ ਸਨ। ਖੁਫੀਆ ਬਿਊਰੋ (ਆਈ ਬੀ) ਦੇ ਇੰਸਪੈਕਟਰ ਉਮਰ ਮੁਬੀਨ ਜਿਲਾਨੀ ਨੂੰ […]

Read more ›
ਹੈਲੀਕਾਪਟਰ ਘੋਟਾਲੇ ਵਿੱਚ ਮਾਈਕਲ ਜੇਮਸ ਦੇ ਦੋ ਸਹਿਯੋਗੀਆਂ ਦੀ ਜ਼ਮਾਨਤ

ਹੈਲੀਕਾਪਟਰ ਘੋਟਾਲੇ ਵਿੱਚ ਮਾਈਕਲ ਜੇਮਸ ਦੇ ਦੋ ਸਹਿਯੋਗੀਆਂ ਦੀ ਜ਼ਮਾਨਤ

March 5, 2017 at 2:20 pm

ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ)- ਵੀ ਆਈ ਪੀ ਹੈਲੀਕਾਪਟਰ ਘੋਟਾਲੇ ਵਿੱਚ 3600 ਕਰੋੜ ਰੁਪਏ ਦੇ ਹੇਰ-ਫੇਰ ਦੇ ਦੋਸ਼ੀ ਕ੍ਰਿਸ਼ਚੀਅਨ ਮਾਈਕਲ ਜੇਮਸ ਦੇ ਦੋ ਭਾਰਤੀ ਸਹਿਯੋਗੀਆਂ ਨੂੰ ਪਟਿਆਲਾ ਹਾਊਸ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਸੀ ਬੀ ਆਈ ਜੱਜ ਅਰਵਿੰਦ ਕੁਮਾਰ ਨੇ ਦੋਸ਼ੀ ਜੇ ਬੀ ਸੁਬਰਾਮਣੀਅਮ ਅਤੇ ਆਰ ਕੇ ਨੰਦਾ […]

Read more ›
ਪਤੀ ਦੀ ਖਰੀਦੀ ਹੋਈ ਜਾਇਦਾਦ ਉੱਤੇ ਉਸ ਦੀ ਵਿਧਵਾ ਦਾ ਹੱਕ ਕੋਰਟ ਨੇ ਮੰਨ ਲਿਆ

ਪਤੀ ਦੀ ਖਰੀਦੀ ਹੋਈ ਜਾਇਦਾਦ ਉੱਤੇ ਉਸ ਦੀ ਵਿਧਵਾ ਦਾ ਹੱਕ ਕੋਰਟ ਨੇ ਮੰਨ ਲਿਆ

March 5, 2017 at 2:19 pm

ਨਵੀਂ ਦਿੱਲੀ, 5 ਮਾਰਚ (ਪੋਸਟ ਬਿਊਰੋ)- ਕਿਸੇ ਵਿਅਕਤੀ ਵਲੋਂ ਪਤਨੀ ਦੇ ਨਾਂ ਉੱਤੇ ਖਰੀਦੀ ਗਈ ਜਾਇਦਾਦ ਉੱਤੇ ਪਤੀ ਦੀ ਮੌਤ ਪਿੱਛੋਂ ਉਸ ਦੀ ਵਿਧਵਾ ਦਾ ਪੂਰਾ ਹੱਕ ਹੈ। ਉਹ ਇਸ ਜਾਇਦਾਦ ਦੀ ਵਰਤੋਂ ਆਪਣੀ ਮਰਜ਼ੀ ਦੇ ਮੁਤਾਬਕ ਕਰ ਸਕਦੀ ਹੈ। ਵਿਧਵਾ ਦੀ ਬੇਟੀ ਤੇ ਜਵਾਈ ਇਸ ਉੱਤੇ ਦਾਅਵਾ ਨਹੀਂ ਕਰ […]

Read more ›