Archive for March 5th, 2017

ਕੀ ਇੰਗਲੈਂਡ ਤੋਂ ਕੈਨੇਡਾ ਪੁੱਜ ਗਿਆ ਹੈ ਸਿੱਖ ਅਤੇ ਗੋਰੀਆਂ ਲੜਕੀਆਂ ਦਾ ਚੀਰਹਰਣ?

ਕੀ ਇੰਗਲੈਂਡ ਤੋਂ ਕੈਨੇਡਾ ਪੁੱਜ ਗਿਆ ਹੈ ਸਿੱਖ ਅਤੇ ਗੋਰੀਆਂ ਲੜਕੀਆਂ ਦਾ ਚੀਰਹਰਣ?

March 5, 2017 at 8:22 pm

ਮਿਸੀਸਾਗਾ ਦੇ ਸੱਜੇ ਪੱਖੀ ਖਿਆਲਾਂ ਦੇ ਅਜ਼ਾਦ ਪੱਤਰਕਾਰ ਕੈਵਿਨ ਜੇ ਜੌਹਨਸਟਨ ਨੇ ਬੀਤੇ ਦਿਨੀਂ ਯੂ ਟਿਊਬ ਉੱਤੇ ਇੱਕ ਵੀਡੀਓ ਪਾਈ ਜਿਸਦਾ ਸਿੱਖ ਕਮਿਉਨਿਟੀ ਦੇ ਲਿਹਾਜ਼ ਤੋਂ ਸਿਰਲੇਖ ਬਹੁਤ ਹੀ ਸਨਸਨੀਖੇਜ ਸੀ। ਵੀਡੀਓ ਦਾ ਸਿਰਲੇਖ ਹੈ: ਮੁਸਲਿਮ ਲੜਕੇ ਕੈਨੇਡਾ ਵਿੱਚ ਸਿੱਖ ਕੁੜੀਆਂ ਨੂੰ ਝੂਠ ਬੋਲਦੇ ਹਨ ਅਤੇ ਉਹਨਾਂ ਦੀ ਪੱਵਿਤਰਤਾ ਭੰਗ […]

Read more ›
ਸਖ਼ਤ ਸਜ਼ਾਵਾਂ ਦੇ ਹੱਕਦਾਰ ਹਨ ਬਲਾਤਕਾਰ ਨੂੰ ਜਾਇਜ਼ ਦੱਸਣ ਵਾਲੇ ਜੱਜ

ਸਖ਼ਤ ਸਜ਼ਾਵਾਂ ਦੇ ਹੱਕਦਾਰ ਹਨ ਬਲਾਤਕਾਰ ਨੂੰ ਜਾਇਜ਼ ਦੱਸਣ ਵਾਲੇ ਜੱਜ

March 5, 2017 at 8:17 pm

ਹੈਲੀਫੈਕਸ ਵਿੱਚ ਮਿਡਲ ਈਸਟ ਤੋਂ ਆਇਆ 40 ਸਾਲਾ ਪਰਵਾਸੀ ਟੈਕਸੀ ਡਰਾਈਵਰ ਬਸਾਮ ਅਲ-ਰਾਵੀ ਆਪਣੀ ਕਾਰ ਵਿੱਚ 20 ਕੁ ਸਾਲਾਂ ਦੀ ਲੜਕੀ ਦਾ ਬਲਾਤਕਾਰ ਕਰ ਦੇਂਦਾ ਹੈ। ਇਹ ਲੜਕੀ ਸ਼ਰਾਬੀ ਹਾਲਤ ਵਿੱਚ ਟੈਕਸੀ ਕਿਰਾਏ ਉੱਤੇ ਕਰਦੀ ਹੈ ਲੇਕਿਨ ਬਸਾਮ ਅਲ-ਰਾਵੀ ਰਸਤੇ ਵਿੱਚ ਕਾਰ ਪਾਰਕ ਕਰਕੇ ਲੜਕੀ ਨਾਲ ਕੁਕਰਮ ਕਰਦਾ ਹੈ। ਇੱਕ […]

Read more ›
ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਸਬੰਧੀ ਫੈਸਲਾ ਕਰਨ ਲਈ ਹੋਵੇਗੀ ਕੈਬਨਿਟ ਮੀਟਿੰਗ

ਗੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਾਲਿਆਂ ਸਬੰਧੀ ਫੈਸਲਾ ਕਰਨ ਲਈ ਹੋਵੇਗੀ ਕੈਬਨਿਟ ਮੀਟਿੰਗ

March 5, 2017 at 8:16 pm

ਓਟਵਾ, 5 ਮਾਰਚ (ਪੋਸਟ ਬਿਊਰੋ) : ਕੈਨੇਡਾ ਵਿੱਚ ਪਨਾਹ ਹਾਸਲ ਕਰਨ ਵਾਲਿਆਂ ਦੀ ਦਿਨੋਂ ਦਿਨ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਇਸ ਹਫਤੇ ਫੈਡਰਲ ਕੈਬਨਿਟ ਮੰਤਰੀ ਵਿਸਥਾਰਪੂਰਬਕ ਗੱਲਬਾਤ ਲਈ ਇੱਕਠੇ ਹੋਣਗੇ। ਬਾਰਡਰ ਸਕਿਊਰਿਟੀ, ਆਰਸੀਐਮਪੀ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਇਸ ਮਕਸਦ ਲਈ ਕਮਰ ਕੱਸੀ ਜਾ ਰਹੀ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ […]

Read more ›
ਚਾਈਲਡ ਐਬਡਕਸ਼ਨ ਕਨਵੈਨਸ਼ਨ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੇ ਜਾਣ ਦਾ ਕੈਨੇਡਾ ਵੱਲੋਂ ਸਵਾਗਤ

ਚਾਈਲਡ ਐਬਡਕਸ਼ਨ ਕਨਵੈਨਸ਼ਨ ਨੂੰ ਪਾਕਿਸਤਾਨ ਵੱਲੋਂ ਮਾਨਤਾ ਦਿੱਤੇ ਜਾਣ ਦਾ ਕੈਨੇਡਾ ਵੱਲੋਂ ਸਵਾਗਤ

March 5, 2017 at 8:15 pm

ਓਟਵਾ, 5 ਮਾਰਚ (ਪੋਸਟ ਬਿਊਰੋ) : ਵਿਦੇਸ਼ ਮੰਤਰੀ (ਕਾਉਂਸਲਰ ਅਫੇਅਰਜ਼) ਦੇ ਪਾਰਲੀਮਾਨੀ ਸਕੱਤਰ ਉਮਰ ਅਲਘਬਰਾ ਨੇ ਇੱਕ ਬਿਆਨ ਜਾਰੀ ਕਰਕੇ ਪਾਕਿਸਤਾਨ ਵੱਲੋਂ ਸਿਵਲ ਆਸਪੈਕਟਸ ਆਫ ਇੰਟਰਨੈਸ਼ਨਲ ਚਾਈਲਡ ਐਬਡਕਸ਼ਨ ਬਾਰੇ 25 ਅਕਤੂਬਰ 1980 ਨੂੰ ਹੋਈ ਹੇਗ ਕਨਵੈਨਸ਼ਨ ਨੂੰ ਮਾਨਤਾ ਦੇਣ ਦਾ ਸਵਾਗਤ ਕੀਤਾ ਹੈ। ਇਸ ਕਨਵੈਨਸ਼ਨ ਨੂੰ ਪਹਿਲੀ ਮਾਰਚ,2017 ਨੂੰ ਪਾਕਿਸਤਾਨ […]

Read more ›
ਅਮਿਤਾਭ, ਅਭਿਸ਼ੇਕ, ਐਸ਼ਵਰਿਆ ਇਕੱਠੇ ਨਜ਼ਰ ਆਉਣਗੇ

ਅਮਿਤਾਭ, ਅਭਿਸ਼ੇਕ, ਐਸ਼ਵਰਿਆ ਇਕੱਠੇ ਨਜ਼ਰ ਆਉਣਗੇ

March 5, 2017 at 2:43 pm

ਅਮਿਤਾਭ, ਅਭਿਸ਼ੇਕ ਅਤੇ ਐਸ਼ਵਰਿਆ ਸਾਲ 2005 ਵਿੱਚ ‘ਕਜਰਾਰੇ ਕਜਰਾਰੇ’ ਗੀਤ ਵਿੱਚ ਇਕੱਠੇ ਨਜ਼ਰ ਆਏ ਸਨ, ਉਸ ਗੀਤ ਨੂੰ ਬੜਾ ਪਸੰਦ ਕੀਤਾ ਗਿਆ। ਜਾਣਕਾਰੀ ਮੁਤਾਬਕ ਇਹ ਤਿਕੜੀ ਫਿਰ ਇਕੱਠੇ ਨਜ਼ਰ ਆਉਣ ਵਾਲੀ ਹੈ। ਇਨ੍ਹਾਂ ਤਿੰਨਾਂ ਦੀ ਆਉਣ ਵਾਲੀ ਫਿਲਮ ਦਾ ਨਾਂਅ ਵੀ ਬੇਹੱਦ ਦਿਲਚਸਪ ਹੈ। ਫਿਲਮ ਦਾ ਨਾਂਅ ਹੋਵੇਗਾ ‘ਗੁਲਾਬ ਜਾਮੁਨ’। […]

Read more ›
ਸੋਨਮ ਤੇ ਸ਼ਾਹਰੁਖ ਦੀ ਜੋੜੀ

ਸੋਨਮ ਤੇ ਸ਼ਾਹਰੁਖ ਦੀ ਜੋੜੀ

March 5, 2017 at 2:41 pm

ਜਦੋਂ ਤੋਂ ਸ਼ਾਹਰੁਖ ਖਾਨ ਦੀ ਫਿਲਮ ‘ਰਈਸ’ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ, ਸੋਨਮ ਕਪੂਰ ਨੇ ਸੋਸ਼ਲ ਮੀਡੀਆ ‘ਤੇ ਸ਼ਾਹਰੁਖ ਦੀ ਇਸ ਫਿਲਮ ਦੀ ਖੂਬ ਤਾਰੀਫ ਕੀਤੀ ਹੈ। ਦੋਵੇਂ ਇੱਕ ਦੂਜੇ ਦੀ ਪੋਸਟ ਦੇ ਜਵਾਬ ਦੇ ਰਹੇ ਹਨ। ਸੋਨਮ ਨੇ ਸ਼ਾਹਰੁਖ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਵਾਂਗ […]

Read more ›
ਵਿਰਾਟ ਵੱਲੋਂ ‘ਫਿਲੌਰੀ’ ਬਣਾਉਣ ਦੀ ਚਰਚਾ ਤੋਂ ਹੈਰਾਨ ਹੈ ਅਨੁਸ਼ਕਾ

ਵਿਰਾਟ ਵੱਲੋਂ ‘ਫਿਲੌਰੀ’ ਬਣਾਉਣ ਦੀ ਚਰਚਾ ਤੋਂ ਹੈਰਾਨ ਹੈ ਅਨੁਸ਼ਕਾ

March 5, 2017 at 2:40 pm

ਨਿਰਦੇਸ਼ਕ ਏ ਲਾਲ ਨੇ ਕਿਹਾ ਕਿ ਅਦਾਕਾਰਾ-ਨਿਰਮਾਤਾ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਵੱਲੋਂ ਫਿਲਮ ‘ਫਿਲੌਰੀ’ ਦਾ ਨਿਰਮਾਣ ਕਰਨ ਦੀਆਂ ਖਬਰਾਂ ਤੋਂ ਨਾਰਾਜ਼ ਨਹੀਂ, ਸਗੋਂ ਹੈਰਾਨ ਹੈ। ਅਜਿਹੀਆਂ ਖਬਰਾਂ ਆਈਆਂ ਸਨ ਕਿ ਅਨੁਸ਼ਕਾ ਦੇ ਬੁਆਏ ਫਰੈਂਡ ਵਿਰਾਟ ਕੋਹਲੀ ਨੇ ਫਿਲਮ ਦੇ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ‘ਐ ਦਿਲ ਹੈ ਮੁਸ਼ਕਿਲ’ ਫਿਲਮ […]

Read more ›
ਕਾਸ਼ ਮੈਂ ‘ਦੰਗਲ’ ਦਾ ਨਿਰਦੇਸ਼ਨ ਕੀਤਾ ਹੁੰਦਾ : ਕਰਣ ਜੌਹਰ

ਕਾਸ਼ ਮੈਂ ‘ਦੰਗਲ’ ਦਾ ਨਿਰਦੇਸ਼ਨ ਕੀਤਾ ਹੁੰਦਾ : ਕਰਣ ਜੌਹਰ

March 5, 2017 at 2:38 pm

ਫਿਲਮਕਾਰ ਕਰਣ ਜੌਹਰ ਨੇ ਕਿਹਾ ਕਿ ਕਾਸ਼ ਉਨ੍ਹਾਂ ਨੇ ਆਮਿਰ ਖਾਨ ਦੀ ਐਕਟਿੰਗ ਵਾਲੀ ‘ਦੰਗਲ’ ਫਿਲਮ ਦਾ ਨਿਰਦੇਸ਼ਨ ਕੀਤਾ ਹੁੰਦਾ। ਟਵਿੱਟਰ ‘ਤੇ ਸਵਾਲ ਜਵਾਬ ਦੇ ਇੱਕ ਸੈਸ਼ਨ ਵਿੱਚ 44 ਸਾਲਾ ਨਿਰਮਾਤਾ ਨਿਰਦੇਸ਼ਕ ਤੋਂ ਸਵਾਲ ਪੁੱਛਿਆ ਗਿਆ ਸੀ ਕਿ ‘ਉਹ ਕਿਹੜੀ ਆਖਰੀ ਫਿਲਮ, ਜੋ ਤੁਸੀਂ ਵੇਖੀ ਸੀ, ਜਿਸ ਦੇ ਬਾਰੇ ਤੁਸੀਂ […]

Read more ›

ਹਲਕਾ ਫੁਲਕਾ

March 5, 2017 at 2:36 pm

ਮੁਰਾਰੀ ਲਾਲ, ”ਅੱਜ ਮੀਂਹ ਵਿੱਚ ਸੜਕ ਉੱਤੇ ਫੈਲੇ ਚਿੱਕੜ ਵਿੱਚ ਤਿਲਕ ਕੇ ਇੱਕ ਵਿਅਕਤੀ ਡਿੱਗ ਪਿਆ। ਸਾਰੇ ਜ਼ੋਰ ਨਾਲ ਹੱਸਣ ਲੱਗੇ, ਪਰ ਮੈਂ ਨਹੀਂ ਹੱਸਿਆ।” ਕ੍ਰਿਸ਼ਨ ਲਾਲ, ”ਉਹ ਕਿਉਂ?” ਮੁਰਾਰੀ ਲਾਲ, ”ਕਿਉਂਕਿ ਡਿੱਗਣ ਵਾਲਾ ਕੋਈ ਹੋਰ ਨਹੀਂ, ਮੈਂ ਹੀ ਸੀ।” ********* ਤਿੰਨ ਦਿਨ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਨਗਰ […]

Read more ›
ਅੱਜ-ਨਾਮਾ

ਅੱਜ-ਨਾਮਾ

March 5, 2017 at 2:36 pm

ਬੱਝੀ ਨਾਲ ਮੋਬਾਈਲ ਹੁਣ ਜਿੰਦ ਸਾਡੀ, ਪੈਂਦੀ ਕਰਨ ਤੇ ਸੁਣਨ ਦੀ ਲੋੜ ਮੀਆਂ। ਬਿਨਾਂ ਲੋੜ ਹਨ ਤੰਗ ਕਈ ਕਰਨ ਵਾਲੇ, ਕੱਟੀਏ, ਕਰਨਗੇ ਮਿੰਟ ਨੂੰ ਮੋੜ ਮੀਆਂ। ਕਈ ਚਿਪਕ ਦੇ ਵਾਂਗ ਨੇ ਚਿਪਕ ਜਾਂਦੇ, ਬੰਦਾ ਸਕੇ ਨਾ ਚਿਪਕਿਆ ਤੋੜ ਮੀਆਂ। ਡਾਢੀ ਲੋੜ ਤੋਂ ਮਿਲੇ ਨਹੀਂ ਕਈ ਵਾਰੀ, ਨੈੱਟਵਰਕ ਦਾ ਮਿਲੇ ਨਹੀਂ […]

Read more ›