Archive for March 4th, 2017

ਅੱਜ-ਨਾਮਾ

ਅੱਜ-ਨਾਮਾ

March 4, 2017 at 3:00 pm

ਮੋਦੀ ਕਰਦਾ ਤਕਰੀਰ ਤਾਂ ਚੋਟ ਕਰਦਾ, ਅੱਗੋਂ ਕਰਦਾ ਅਖਿਲੇਸ਼ ਹੈ ਚੋਟ ਮੀਆਂ। ਰਾਹੁਲ ਬੋਲਦਾ ਦੱਸੇ ਗਏ ਨੁਕਤਿਆਂ ਨੂੰ, ਕੱਢਦਾ ਕੇਂਦਰ ਸਰਕਾਰ ਦੇ ਖੋਟ ਮੀਆਂ। ਮਾਇਆਵਤੀ ਤਾਂ ਕੌੜ ਦੀ ਭਰੀ ਬੋਲੇ, ਕਿਸੇ ਪੱਖ ਨੂੰ ਦੇਵੇ ਨਹੀਂ ਛੋਟ ਮੀਆਂ। ਵਿੱਚ ਆਣ ਕੇ ਲਾਲੂ ਨੇ ਰੰਗ ਲਾਇਆ, ਰਾਗ ਆਪਣਾ ਰਿਹਾ ਉਹ ਘੋਟ ਮੀਆਂ। […]

Read more ›
ਬ੍ਰਿਟੇਨ ਵਿੱਚ ਘੱਟ ਤਨਖਾਹ ਦੇਣ ਦੀਆਂ ਦੋਸ਼ੀ 360 ਕੰਪਨੀਆਂ ਵਿੱਚ ਪੰਜਾਬੀ ਕੰਪਨੀਆਂ ਵੀ ਸ਼ਾਮਲ

ਬ੍ਰਿਟੇਨ ਵਿੱਚ ਘੱਟ ਤਨਖਾਹ ਦੇਣ ਦੀਆਂ ਦੋਸ਼ੀ 360 ਕੰਪਨੀਆਂ ਵਿੱਚ ਪੰਜਾਬੀ ਕੰਪਨੀਆਂ ਵੀ ਸ਼ਾਮਲ

March 4, 2017 at 2:59 pm

ਲੰਡਨ੍ਹ, 4 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਸਰਕਾਰ ਵੱਲੋਂ ਅਜਿਹੀਆਂ 360 ਕੰਪਨੀਆਂ ਦੇ ਨਾਂਅ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵੱਲੋਂ ਸਟਾਫ ਦੇ ਮੈਂਬਰਾਂ ਨੂੰ ਘੱਟ ਤਨਖਾਹ ਦਿੱਤੀ ਜਾਂਦੀ ਸੀ। ਇਨ੍ਹਾਂ ਵਿੱਚ ਕਈ ਪੰਜਾਬੀ ਕੰਪਨੀਆਂ ਵੀ ਹਨ। ਇਨ੍ਹਾਂ ਵਿੱਚ ਡੈਬਨਹੈਮ ਦਾ ਨਾਂਅ ਸਭ ਤੋਂ ਉਪਰ ਹੈ, ਜਿਸ ਨੇ ਆਪਣੇ 11,858 ਕਾਮਿਆਂ ਨੂੰ […]

Read more ›
ਅਮਰੀਕਾ ਵਿੱਚ ਇੱਕ ਹੋਰ ਭਾਰਤੀ ਪਰਵਾਸੀ ਨੂੰ ਮਾਰ ਦਿੱਤਾ ਗਿਆ

ਅਮਰੀਕਾ ਵਿੱਚ ਇੱਕ ਹੋਰ ਭਾਰਤੀ ਪਰਵਾਸੀ ਨੂੰ ਮਾਰ ਦਿੱਤਾ ਗਿਆ

March 4, 2017 at 2:57 pm

ਨਿਊਯਾਰਕ, 4 ਮਾਰਚ (ਪੋਸਟ ਬਿਊਰੋ)- ਅਮਰੀਕਾ ਦੇ ਕੰਸਾਸ ਵਿੱਚ ਭਾਰਤੀ ਇੰਜੀਨੀਅਰ ਸ੍ਰੀਨਿਵਾਸਨ ਦੇ ਕਤਲ ਤੋਂ ਬਾਅਦ ਹੁਣ ਇਕ ਹੋਰ ਕਤਲ ਦਾ ਮਾਮਲਾ ਸਾਹਮਣੇ ਆ ਗਿਆ ਹੈ। ਭਾਰਤੀ ਮੂਲ ਦੇ ਹਰਨਿਕਸ਼ ਪਟੇਲ (43) ਦੀ ਦੱਖਣੀ ਕੈਰੋਲੀਨਾ ਵਿੱਚ ਉਸ ਦੇ ਘਰ ਅੱਗੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵੀਰਵਾਰ ਰਾਤ […]

Read more ›
ਬੇਨਾਮੀ ਜਾਇਦਾਦ ਕਾਨੂੰਨ ਦੀ ਉਲੰਘਣਾ ‘ਤੇ ਸੱਤ ਸਾਲ ਕੈਦ ਦੇ ਨਾਲ ਜੁਰਮਾਨਾ ਵੀ ਹੋ ਸਕਦੈ

ਬੇਨਾਮੀ ਜਾਇਦਾਦ ਕਾਨੂੰਨ ਦੀ ਉਲੰਘਣਾ ‘ਤੇ ਸੱਤ ਸਾਲ ਕੈਦ ਦੇ ਨਾਲ ਜੁਰਮਾਨਾ ਵੀ ਹੋ ਸਕਦੈ

March 4, 2017 at 2:54 pm

ਨਵੀਂ ਦਿੱਲੀ, 4 ਮਾਰਚ (ਪੋਸਟ ਬਿਊਰੋ)- ਆਮਦਨ ਟੈਕਸ ਵਿਭਾਗ ਨੇ ਚਿਤਾਵਨੀ ਦਿੰਦੇ ਹੋਏ ਸਾਫ ਕੀਤਾ ਹੈ ਕਿ ਜੋ ਲੋਕ ਬੇਨਾਮੀ ਜਾਇਦਾਦ ਐਕਟ ਦੇ ਦੋਸ਼ੀ ਪਾਏ ਜਾਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਆਈ ਟੀ ਐਕਟ ਦੇ ਦੋਸ਼ੀ ਪਾਏ ਜਾਣ ਉੱਤੇ ਸੱਤ ਸਾਲ ਦੀ ਸਖਤ ਸਜ਼ਾ ਦੇ ਨਾਲ ਜੁਰਮਾਨਾ ਲਿਆ ਜਾਵੇਗਾ। ਅਖਬਾਰਾਂ […]

Read more ›
ਮਾਡਲ ਕੁੜੀ ਨੂੰ ਏਅਰ ਪੋਰਟ ਸਕਿਓਰਟੀ ਮੌਕੇ ਬੰਬ ਹੋਣ ਦਾ ਮਜ਼ਾਕ ਕਰਨਾ ਮਹਿੰਗਾ ਪੈ ਗਿਆ

ਮਾਡਲ ਕੁੜੀ ਨੂੰ ਏਅਰ ਪੋਰਟ ਸਕਿਓਰਟੀ ਮੌਕੇ ਬੰਬ ਹੋਣ ਦਾ ਮਜ਼ਾਕ ਕਰਨਾ ਮਹਿੰਗਾ ਪੈ ਗਿਆ

March 4, 2017 at 2:53 pm

ਮੁੰਬਈ, 4 ਮਾਰਚ (ਪੋਸਟ ਬਿਊਰੋ)- ਅੱਜ ਕੱਲ੍ਹ ਫਰੈਂਕ ਬਣਨ ਦਾ ਕਰੇਜ਼ ਕੁਝ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ, ਪਰ ਕਈ ਵਾਰ ਅਜਿਹੇ ਫਰੈਂਕ ਟੋਟਕੇ ਕਈ ਲੋਕਾਂ ਨੂੰ ਮਹਿੰਗੇ ਪੈ ਜਾਂਦੇ ਹਨ। ਮੁੰਬਈ ਏਅਰਪੋਰਟ ਉੱਤੇ ਇਕ ਮਾਡਲ ਕੁੜੀ ਨਾਲ ਕੁਝ ਅਜਿਹਾ ਹੀ ਹੋਇਆ ਤੇ ਉਸ ਨੂੰ ਇਸ ਕਾਰਨ ਜੇਲ […]

Read more ›
ਸਹੁਰੇ ਦਾ ਕਤਲ ਕਰਨ ਵਾਲੇ ਜਵਾਈ ਨੂੰ ਉਮਰ ਕੈਦ ਦੀ ਸਜ਼ਾ

ਸਹੁਰੇ ਦਾ ਕਤਲ ਕਰਨ ਵਾਲੇ ਜਵਾਈ ਨੂੰ ਉਮਰ ਕੈਦ ਦੀ ਸਜ਼ਾ

March 4, 2017 at 2:52 pm

ਸੰਗਰੂਰ, 4 ਮਾਰਚ (ਪੋਸਟ ਬਿਊਰੋ)- ਵਧੀਕ ਸੈਸ਼ਨ ਜੱਜ ਸੰਜੇ ਅਗਨੀਹੋਤਰੀ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ ਆਪਣੇ ਸਹੁਰੇ ਦਾ ਕਤਲ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਥਾਣਾ ਸਿਟੀ ਮਾਲੇਰ ਕੋਟਲਾ ਵਿਖੇ ਤਿੰਨ ਮਾਰਚ 2015 ਨੂੰ ਇੱਕ ਔਰਤ ਸ਼ਹਿਨਾਜ਼ ਉਰਫ ਲੁਬਨਾ ਪਤਨੀ ਮੁਹੰਮਦ ਸ਼ਬੀਰ ਵਾਸੀ ਮਾਲੇਰ ਕੋਟਲਾ […]

Read more ›
ਹਵਾਰਾ ਨੇ ਸਾਜ਼ਿਸ਼ ਦੇ ਸ਼ੱਕ ਕਾਰਨ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ

ਹਵਾਰਾ ਨੇ ਸਾਜ਼ਿਸ਼ ਦੇ ਸ਼ੱਕ ਕਾਰਨ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ

March 4, 2017 at 2:50 pm

ਚੰਡੀਗੜ੍ਹ, 4 ਮਾਰਚ (ਪੋਸਟ ਬਿਊਰੋ)- ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਅਤੇ ਬੁੜੈਲ ਜੇਲ੍ਹ ਬ੍ਰੇਕ ਕੇਸ ਦੇ ਦੋਸ਼ੀ ਬੱਬਰ ਖਾਲਸਾ ਦੇ ਆਗੂ ਜਗਤਾਰ ਸਿੰਘ ਹਵਾਰਾ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪੰਜਾਬ ਤੇ ਦਿੱਲੀ ਸਰਕਾਰਾਂ ਨੂੰ ਇਨ੍ਹਾਂ ਦੇ ਹੋਮ ਸੈਕਟਰੀ ਦੇ ਰਾਹੀਂ […]

Read more ›
ਜੱਜਾਂ ਦੀ ਸੀਨੀਆਰਟੀ ਸੂਚੀ ਹਾਈ ਕੋਰਟ ਵੱਲੋਂ ਰੱਦ, ਨਵੇਂ ਸਿਰੇ ਤੋਂ ਸੂਚੀ ਬਣਾਉਣ ਦਾ ਹੁਕਮ

ਜੱਜਾਂ ਦੀ ਸੀਨੀਆਰਟੀ ਸੂਚੀ ਹਾਈ ਕੋਰਟ ਵੱਲੋਂ ਰੱਦ, ਨਵੇਂ ਸਿਰੇ ਤੋਂ ਸੂਚੀ ਬਣਾਉਣ ਦਾ ਹੁਕਮ

March 4, 2017 at 2:48 pm

ਚੰਡੀਗੜ੍ਹ, 4 ਮਾਰਚ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਾਜੇਸ਼ ਬਿੰਦਲ ਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਡਵੀਜ਼ਨ ਬੈਂਚ ਨੇ ਪੰਜਾਬ ਸੁਪੀਰੀਅਰ ਜੁਡੀਸ਼ਲ ਅਫਸਰਾਂ, ਸੈਸ਼ਨ ਜੱਜਾਂ, ਦੀ ਸੀਨੀਆਰਟੀ ਲਿਸਟ ਸੂਚੀ ਰੱਦ ਕਰ ਕੇ ਨਵੀਂ ਸੂਚੀ ਬਣਾਉਣ ਦਾ ਹੁਕਮ ਦਿੱਤਾ ਹੈ। ਸਾਲ 2008 ਵਿੱਚ ਕੀਤੀ ਗਈ ਸੁਪੀਰੀਅਰ ਜੁਡੀਸ਼ਲ […]

Read more ›
ਗੁਰਮੇਹਰ ਕੌਰ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਬੇਨਕਾਬ

ਗੁਰਮੇਹਰ ਕੌਰ ਨੂੰ ਬਦਨਾਮ ਕਰਨ ਦੀ ਇੱਕ ਹੋਰ ਕੋਸ਼ਿਸ਼ ਬੇਨਕਾਬ

March 4, 2017 at 2:47 pm

* ਪਾਕਿਸਤਾਨੀ ਗੀਤ ਵਾਲੀ ਮਾਡਲ ਦੀ ਵੀਡੀਓ ਗੁਰਮੇਹਰ ਦੀ ਬਣਾ ਧਰੀ ਜਲੰਧਰ, 4 ਮਾਰਚ (ਪੋਸਟ ਬਿਊਰੋ)- ਸੋਸ਼ਲ ਮੀਡੀਆ ਉੱਤੇ ਲੋਕ ਸੱਚਾਈ ਜਾਣੇ ਬਿਨਾਂ ਕੁਝ ਨਾ ਕੁਝ ਅਪਲੋਡ ਕਰ ਦੇਂਦੇ ਹਨ। ਅਜਿਹਾ ਇਕ ਵੀਡੀਓ ਇਨ੍ਹੀਂ ਦਿਨੀਂ ਵਿਵਾਦਾਂ ਵਿੱਚ ਆਈ ਹੋਈ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮੇਹਰ ਕੌਰ ਦੇ ਨਾਂ ਉੱਤੇ ਵਾਇਰਲ ਹੋ […]

Read more ›