Archive for March 3rd, 2017

ਅੱਜ-ਨਾਮਾ

ਅੱਜ-ਨਾਮਾ

March 3, 2017 at 2:17 pm

ਮਿੰਟ-ਮਿੰਟ ਹੈ ਬਦਲਦਾ ਪਿਆ ਮੌਸਮ, ਕਦੀ ਸਰਦ ਤੇ ਕਦੀ ਗਰਮਾਈ ਬੇਲੀ। ਕਦੀ ਸਰਦੀਆਂ ਮੁੜਨ ਦਾ ਭਰਮ ਬੇਲੀ, ਲੱਗਦਾ ਕਦੀ ਗਰਮੀ ਹੁਣੇ ਆਈ ਬੇਲੀ। ਹੋ ਜਾਏ ਠੰਢ ਤਾਂ ਝੂਮਦੇ ਕਣਕ ਸਿੱਟੇ, ਚੜ੍ਹੇ ਸੂਰਜ ਤਾਂ ਜਾਣ ਮੁਰਝਾਈ ਬੇਲੀ। ਮੌਸਮ ਮੂਹਰੇ ਕਿਸਾਨ ਦਾ ਵੱਸ ਹੈ ਨਹੀਂ, ਕੁੰਡੀ ਅਜੇ ਵੀ ਗਈ ਨਹੀਂ ਪਾਈ ਬੇਲੀ। […]

Read more ›
ਆਸਟਰੇਲੀਆ ਵੱਲੋਂ ਵੀ ਵਰਕ ਵੀਜ਼ੇ ਬਾਰੇ ਸਖਤੀ ਦਾ ਦੌਰ ਸ਼ੁਰੂ

ਆਸਟਰੇਲੀਆ ਵੱਲੋਂ ਵੀ ਵਰਕ ਵੀਜ਼ੇ ਬਾਰੇ ਸਖਤੀ ਦਾ ਦੌਰ ਸ਼ੁਰੂ

March 3, 2017 at 2:16 pm

ਕੈਨਬਰਾ, 3 ਮਾਰਚ (ਪੋਸਟ ਬਿਊਰੋ)- ਆਸਟਰੇਲੀਆ ਸਰਕਾਰ ਨੇ ਵੀ ਵਰਕਿੰਗ ਵੀਜ਼ੇ ਉੱਤੇ ਸਖ਼ਤੀ ਕਰਨ ਦਾ ਐਲਾਨ ਕਰ ਦਿੱਤਾ ਹੈ। ਓਥੋਂ ਦੇ ਇਮੀਗਰੇਸ਼ਨ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਫਾਸਟ ਫੂਡ ਉਦਯੋਗ ਦੇ ਵਿਦੇਸ਼ੀ ਕਾਮਿਆਂ ਨੂੰ ਵੀਜ਼ਾ ਦੇਣ ਦੀ ਪ੍ਰਕਿਰਿਆ ਖ਼ਤਮ ਕਰ ਦਿੱਤੀ ਜਾਵੇਗਾ। ਆਸਟਰੇਲੀਆ ਸਰਕਾਰ ਦੇ ਇਸ ਫੈਸਲੇ ਨਾਲ […]

Read more ›
ਅਮਰੀਕਾ ਵਿੱਚ ਭਾਰਤੀ ਕੁੜੀ ਨਸਲਵਾਦ ਦੀ ਸ਼ਿਕਾਰ

ਅਮਰੀਕਾ ਵਿੱਚ ਭਾਰਤੀ ਕੁੜੀ ਨਸਲਵਾਦ ਦੀ ਸ਼ਿਕਾਰ

March 3, 2017 at 2:12 pm

* ਰੇਲ ਗੱਡੀ ਵਿੱਚ ਕੱਢੀਆਂ ਗਾਲ਼ਾਂ ਦਾ ਵੀਡੀਓ ਵਾਇਰਲ ਨਿਊਯਾਰਕ, 3 ਮਾਰਚ (ਪੋਸਟ ਬਿਊਰੋ)- ਅਮਰੀਕਾ ਵਿੱਚ ਪਿਛਲੇ ਦਿਨੀਂ ਸ਼੍ਰੀਨਿਵਾਸ ਕੁਚੀਭੋਟਲਾ ਦੇ ਕਤਲ ਦੇ ਬਾਅਦ ਹੁਣ ਇੱਕ ਭਾਰਤੀ ਕੁੜੀ ਨਾਲ ਨਸਲੀ ਵਿਤਕਰੇ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਨਿਊਯਾਰਕ ਵਿੱਚ ਰਹਿਣ ਵਾਲੀ ਏਕਤਾ ਦੇਸਾਈ ਨੂੰ ਰੇਲ ਗੱਡੀ ਵਿੱਚ ਇਕ ਵਿਅਕਤੀ ਨੇ […]

Read more ›
ਮੈਲਬਰਨ ਦੇ ਕਾਰਖਾਨੇ ਵਿੱਚ ਅੱਗ ਲੱਗਣ ਨਾਲ ਤਿੰਨ ਮੌਤਾਂ

ਮੈਲਬਰਨ ਦੇ ਕਾਰਖਾਨੇ ਵਿੱਚ ਅੱਗ ਲੱਗਣ ਨਾਲ ਤਿੰਨ ਮੌਤਾਂ

March 3, 2017 at 2:06 pm

ਮੈਲਬਰਨ, 3 ਮਾਰਚ (ਪੋਸਟ ਬਿਊਰੋ)- ਮੈਲਬਰਨ ਦੇ ਇਕ ਬੰਦ ਪਏ ਕਾਰਖਾਨੇ ਵਿੱਚ ਸ਼ੱਕੀ ਹਾਲਤ ‘ਚ ਅੱਗ ਲੱਗਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਆਸਟਰੇਲੀਆ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਦੀ ਰਿਪੋਰਟ ਅਨੁਸਾਰ ਆਸਟਰੇਲੀਆ ਦੇ ਫੁਟਸਕ੍ਰੇ ਸ਼ਹਿਰ ‘ਚ ਇਕ ਪੁਰਾਣੇ ਕਾਰਖਾਨੇ ‘ਚ ਬੀਤੀ ਰਾਤ ਧਮਾਕਾ ਹੋਣ ਤੇ ਅੱਗ ਲੱਗਣ ਤੋਂ ਬਾਅਦ ਐਮਰਜੈਂਸੀ ਸੇਵਾਵਾਂ […]

Read more ›
ਰੱਖਿਆ ਮੰਤਰੀ ਨੇ ਪਾਕਿ ਵੱਲੋਂ ਕੈਮੀਕਲ ਹਥਿਆਰ ਵਰਤਣ ਬਾਰੇ ਸ਼ੱਕ ਪ੍ਰਗਟਾਇਆ

ਰੱਖਿਆ ਮੰਤਰੀ ਨੇ ਪਾਕਿ ਵੱਲੋਂ ਕੈਮੀਕਲ ਹਥਿਆਰ ਵਰਤਣ ਬਾਰੇ ਸ਼ੱਕ ਪ੍ਰਗਟਾਇਆ

March 3, 2017 at 2:03 pm

ਨਵੀਂ ਦਿੱਲੀ, 3 ਮਾਰਚ (ਪੋਸਟ ਬਿਊਰੋ)- ਗੁਆਂਢੀ ਦੇਸ਼ ਦੀਆਂ ਹਰਕਤਾਂ ‘ਤੇ ਤਿੱਖੀ ਨਜ਼ਰ ਰੱਖ ਰਹੇ ਭਾਰਤ ਨੂੰ ਸ਼ੱਕ ਹੈ ਕਿ ਪਾਕਿਸਤਾਨ ਸ਼ਾਇਦ ਅਫਗਾਨਿਸਤਾਨ ਵਿੱਚ ਰਸਾਇਣਕ ਤੇ ਜੈਵਿਕ ਹਥਿਆਰਾਂ ਨਾਲ ਹਮਲੇ ਕਰ ਰਿਹਾ ਹੈ। ਭਾਰਤ ਨੂੰ ਜ਼ਖਮ ਦੇਣ ਦੇ ਇਸਲਾਮਾਬਾਦ ਦੇ ਨਾਪਾਕ ਮਨਸੂਬਿਆਂ ਨੂੰ ਵੇਖਦਿਆਂ ਸਰਕਾਰ ਨੇ ਫੌਜ ਨੂੰ ਹਰ ਸਥਿਤੀ […]

Read more ›
ਪੱਤਰਕਾਰ ਖੁਦਕੁਸ਼ੀ ਕੇਸ:  ਸਾਬਕਾ ਵਿਧਾਇਕ ਗੁੱਜਰ ਤੇ ਸਾਥੀਆਂ ਨੂੰ ਚਾਰ-ਚਾਰ ਸਾਲ ਕੈਦ

ਪੱਤਰਕਾਰ ਖੁਦਕੁਸ਼ੀ ਕੇਸ: ਸਾਬਕਾ ਵਿਧਾਇਕ ਗੁੱਜਰ ਤੇ ਸਾਥੀਆਂ ਨੂੰ ਚਾਰ-ਚਾਰ ਸਾਲ ਕੈਦ

March 3, 2017 at 2:02 pm

ਅੰਬਾਲਾ, 3 ਮਾਰਚ (ਪੋਸਟ ਬਿਊਰੋ)- ਨਰਾਇਣਗੜ੍ਹ ਦੇ ਪੱਤਰਕਾਰ ਪੰਕਜ ਖੰਨਾ ਉਰਫ ਸੰਨੀ ਦੇ ਖੁਦਕੁਸ਼ੀ ਕੇਸ ਵਿੱਚ ਅਦਾਲਤ ਨੇ 28 ਫਰਵਰੀ ਨੂੰ ਦੋਸ਼ੀ ਠਹਿਰਾਏ ਨਰਾਇਣਗੜ੍ਹ ਦੇ ਸਾਬਕਾ ਵਿਧਾਇਕ ਅਤੇ ਹੁੱਡਾ ਸਰਕਾਰ ‘ਚ ਮੁੱਖ ਪਾਰਲੀਮਾਨੀ ਸਕੱਤਰ ਰਹੇ ਰਾਮ ਕਿਸ਼ਨ ਗੁੱਜਰ ਅਤੇ ਉਸ ਦੇ ਦੋ ਸਾਥੀਆਂ ਅਜੀਤ ਅਗਰਵਾਲ ਤੇ ਵਿਜੈ ਅਗਰਵਾਲ ਉਰਫ ਮਿਕੀ […]

Read more ›
ਨੋਟਬੰਦੀ ਤੋਂ ਢਾਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ 2 ਹਜ਼ਾਰ ਵਾਲੇ ਨੋਟਾਂ ਦੀ ਛਪਾਈ!

ਨੋਟਬੰਦੀ ਤੋਂ ਢਾਈ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ 2 ਹਜ਼ਾਰ ਵਾਲੇ ਨੋਟਾਂ ਦੀ ਛਪਾਈ!

March 3, 2017 at 2:00 pm

ਇੰਦੌਰ, 3 ਮਾਰਚ (ਪੋਸਟ ਬਿਊਰੋ)- ਸੂਚਨਾ ਅਧਿਕਾਰ ਕਾਨੁੰਨ ਹੇਠ ਦਾਇਰ ਕੀਤੀ ਅਰਜ਼ੀ ਦੇ ਜਵਾਬ ਤੋਂ ਪਤਾ ਲੱਗਾ ਹੈ ਕਿ ਰਿਜ਼ਰਵ ਬੈਂਕ ਹੇਠ ਕੰਮ ਕਰਦੀ ਇੱਕ ਯੂਨਿਟ ਨੇ ਕੇਂਦਰ ਸਰਕਾਰ ਦੇ ਨੋਟਬੰਦੀ ਦਾ ਐਲਾਨ ਕਰਨ ਤੋਂ ਢਾਈ ਮਹੀਨੇ ਤੋਂ ਪਹਿਲਾਂ ਹੀ 2000 ਰੁਪਏ ਦੇ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਸਨ, ਜਦ […]

Read more ›
ਵਿਆਹਾਂ ਵਿੱਚ ਗੋਲੀਬਾਰੀ ਦੇ ਖਿਲਾਫ ਹਾਈ ਕੋਰਟ ਦਾ ਰੁਖ ਸਖਤ

ਵਿਆਹਾਂ ਵਿੱਚ ਗੋਲੀਬਾਰੀ ਦੇ ਖਿਲਾਫ ਹਾਈ ਕੋਰਟ ਦਾ ਰੁਖ ਸਖਤ

March 3, 2017 at 1:59 pm

* ਕੀ ਸਰਕਾਰ ਏਦਾਂ ਦੀ ਹੋਰ ਘਟਨਾ ਦੀ ਉਡੀਕ ਵਿੱਚ ਹੈ: ਹਾਈ ਕੋਰਟ ਚੰਡੀਗੜ੍ਹ, 3 ਮਾਰਚ (ਪੋਸਟ ਬਿਊਰੋ)- ਤਿੰਨ ਮਹੀਨੇ ਪਹਿਲਾਂ ਬਠਿੰਡਾ ਦੇ ਇਕ ਮੈਰਿਜ ਪੈਲੇਸ ਵਿੱਚ ਵਿਆਹ ਦੌਰਾਨ ਗੋਲੀ ਚੱਲਣ ਤੇ ਡਾਂਸਰ ਦੀ ਮੌਤ ਦੇ ਕੇਸ ਵਿੱਚ ਅਜੇ ਤੱਕ ਕਾਰਵਾਈ ਨਾ ਕੀਤੇ ਜਾਣ ‘ਤੇ ਹਾਈ ਕੋਰਟ ਨੇ ਸਰਕਾਰ ਤੋਂ […]

Read more ›
ਹਾਈਵੇ ਠੇਕੇ ਬੰਦ ਹੋਣ ਨਾਲ ਸ਼ਰਾਬ ਕਾਰੋਬਾਰ ਤੋਂ 5500 ਕਰੋੜ ਦੀ ਆਮਦਨ ਖਤਰੇ ਵਿੱਚ ਪਈ

ਹਾਈਵੇ ਠੇਕੇ ਬੰਦ ਹੋਣ ਨਾਲ ਸ਼ਰਾਬ ਕਾਰੋਬਾਰ ਤੋਂ 5500 ਕਰੋੜ ਦੀ ਆਮਦਨ ਖਤਰੇ ਵਿੱਚ ਪਈ

March 3, 2017 at 1:57 pm

ਜਲੰਧਰ, 3 ਮਾਰਚ (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਚੋਣ ਨਤੀਜਿਆਂ ਪਿੱਛੋਂ ਅਗਲੇ ਹਫਤੇ ਬਣਨ ਵਾਲੀ ਪਾਲਿਸੀ ਤੋਂ ਸਰਕਾਰ ਦੇ ਖਜ਼ਾਨੇ ਨੂੰ ਪਹਿਲੇ ਹਫਤੇ ਹੀ ਸ਼ਰਾਬ ਕਾਰੋਬਾਰ ਤੋਂ ਝਟਕਾ ਲੱਗ ਜਾਵੇਗਾ। ਇਸ ਵਾਰ ਉਲਝੀ ਹੋਈ ਪਾਲਿਸੀ ਨਾਲ ਘਾਟੇ ਵਿੱਚ ਜਾਂਦੇ ਸ਼ਰਾਬ ਕਾਰੋਬਾਰ ਤੋਂ ਸਾਲ 2017-18 ਲਈ 5500 ਕਰੋੜ ਤੋਂ ਵੱਧ […]

Read more ›
ਬਾਦਲ ਸਰਕਾਰ ਦੀਆਂ ਛੋਹੀਆਂ ਯਾਦਗਾਰਾਂ ਸਿਰੇ ਚਾੜ੍ਹਨ ਤੋਂ ਵਿੱਤ ਵਿਭਾਗ ਦੇ ਹੱਥ ਖੜੇ

ਬਾਦਲ ਸਰਕਾਰ ਦੀਆਂ ਛੋਹੀਆਂ ਯਾਦਗਾਰਾਂ ਸਿਰੇ ਚਾੜ੍ਹਨ ਤੋਂ ਵਿੱਤ ਵਿਭਾਗ ਦੇ ਹੱਥ ਖੜੇ

March 3, 2017 at 1:55 pm

ਚੰਡੀਗੜ੍ਹ, 3 ਮਾਰਚ (ਪੋਸਟ ਬਿਊਰੋ)- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਅਕਾਲੀ ਭਾਜਪਾ ਸਰਕਾਰ ਨੇ ਅਧੂਰੀਆਂ ਯਾਦਗਾਰਾਂ ਦੇ ਉਦਘਾਦਨ ਕਰ ਦਿੱਤੇ, ਪਰ ਇਨ੍ਹਾਂ ਨੂੰ ਮੁਕੰਮਲ ਕਰਨ ਅਤੇ ਰੱਖ ਰਖਾਅ ਦੇ ਪ੍ਰਬੰਧਾਂ ਬਾਰੇ ਹੁਣ ਸੰਕਟ ਬਣ ਗਿਆ ਹੈ। ਪੰਜਾਬ ਸਰਕਾਰ ਦੀ ਖਰਾਬ ਵਿੱਤੀ ਹਾਲਤ ਦੇ […]

Read more ›