Archive for March 2nd, 2017

ਸ਼ਸ਼ੀ ਕਲਾ ਨੂੰ ਜੇਲ੍ਹ ਵਿੱਚ ਏ ਸੀ, ਗੱਦੇ ਵਰਗੀ ਕੋਈ ਸਹੂਲਤ ਨਹੀਂ

ਸ਼ਸ਼ੀ ਕਲਾ ਨੂੰ ਜੇਲ੍ਹ ਵਿੱਚ ਏ ਸੀ, ਗੱਦੇ ਵਰਗੀ ਕੋਈ ਸਹੂਲਤ ਨਹੀਂ

March 2, 2017 at 9:59 am

ਚੇਨਈ, 2 ਮਾਰਚ (ਪੋਸਟ ਬਿਊਰੋ)- ਅੰਨਾ ਡੀ ਐਮ ਕੇ ਪਾਰਟੀ ਜਨਰਲ ਸਕੱਤਰ ਵੀ ਕੇ ਸ਼ਸ਼ੀ ਕਲਾ ਬੰਗਲੌਰ ਦੀ ਕੇਂਦਰੀ ਜੇਲ੍ਹ ਵਿੱਚ ਵੱਖਰੇ ਬਾਥਰੂਮ ਜਾਂ ਵਾਟਰ ਹੀਟਰ, ਏ ਸੀ, ਬੈੱਡ ਅਤੇ ਗੱਦੇ ਦੀਆਂ ਸਹੂਲਤਾਂ ਦਾ ਲਾਭ ਨਹੀਂ ਲੈ ਸਕੇਗੀ। ਕੱਲ੍ਹ ਜੇਲ੍ਹ ਪ੍ਰਸ਼ਾਸਨ ਨੇ ਇੱਕ ਆਰ ਟੀ ਆਈ ਅਰਜ਼ੀ ਦੇ ਜਵਾਬ ਵਿੱਚ […]

Read more ›
ਕਿਡਨੀ ਦਾਨ ਦਾ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ

ਕਿਡਨੀ ਦਾਨ ਦਾ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ

March 2, 2017 at 9:53 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਕਿਡਨੀ ਟਰਾਂਸਪਲਾਂਟ ਲਈ ਕਿਸੇ ਸਵੈਸੇਵੀ ਤੋਂ ਕਿਡਨੀ ਪ੍ਰਾਪਤ ਕਰਨ ਦੇ ਲਈ ਇਸ਼ਤਿਹਾਰ ਨਹੀਂ ਦਿੱਤਾ ਜਾ ਸਕਦਾ। ਅੰਗਦਾਨ ਨਾਲ ਸੰਬੰਧਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਭਾਰਤ ਸਰਕਾਰ ਵੱਲੋਂ ਹਾਈ ਕੋਰਟ ਵਿੱਚ ਇਹ ਜਵਾਬ ਦਿੱਤਾ ਹੈ। ਜਸਟਿਸ ਸੰਜੀਵ ਸਚਦੇਵ ਨੇ ਇਸ ਕੇਸ ਵਿੱਚ ਸੁਣਵਾਈ ਦੌਰਾਨ ਕਿਹਾ ਕਿ […]

Read more ›
ਸੀਨੀਅਰ ਅਧਿਕਾਰੀਆਂ ਦੀਆਂ ਵਧੀਕੀਆਂ ਦੇ ਸਿ਼ਕਾਰ ਸਾਰਜੈਂਟ ਨੂੰ 141,000 ਡਾਲਰ ਦਾ ਹਰਜ਼ਾਨਾ ਦੇਵੇ ਆਰਸੀਐਮਪੀ : ਜੱਜ

ਸੀਨੀਅਰ ਅਧਿਕਾਰੀਆਂ ਦੀਆਂ ਵਧੀਕੀਆਂ ਦੇ ਸਿ਼ਕਾਰ ਸਾਰਜੈਂਟ ਨੂੰ 141,000 ਡਾਲਰ ਦਾ ਹਰਜ਼ਾਨਾ ਦੇਵੇ ਆਰਸੀਐਮਪੀ : ਜੱਜ

March 2, 2017 at 8:10 am

ਓਟਵਾ, 2 ਮਾਰਚ (ਪੋਸਟ ਬਿਊਰੋ) : ਇੱਕ ਮਾਊਂਟੀ ਨੂੰ ਕਈ ਸਾਲਾਂ ਤੱਕ ਉਸ ਦੇ ਸੀਨੀਅਰਜ਼ ਵੱਲੋਂ ਤੰਗ ਪਰੇਸ਼ਾਨ ਕੀਤੇ ਜਾਣ ਦੇ ਮਾਮਲੇ ਵਿੱਚ ਓਨਟਾਰੀਓ ਦੇ ਜੱਜ ਨੇ ਅਹਿਮ ਫੈਸਲਾ ਸੁਣਾਉਂਦਿਆਂ ਆਰਸੀਐਮਪੀ ਨੂੰ ਸਬੰਧਤ ਮਾਊਂਟੀ ਨੂੰ 141,000 ਡਾਲਰ ਹਰਜ਼ਾਨੇ ਵਜੋਂ ਦੇਣ ਦਾ ਹੁਕਮ ਸੁਣਾਇਆ ਹੈ। ਸਰਬਉੱਚ ਅਦਾਲਤ ਦੇ ਜੱਜ ਮੈਰੀ ਵੈਲੀ […]

Read more ›
ਅੱਜ ਬੀਸੀ ਵਿੱਚ ਫੌਜੀ ਟਿਕਾਣੇ ਦਾ ਦੌਰਾ ਕਰਨਗੇ ਟਰੂਡੋ

ਅੱਜ ਬੀਸੀ ਵਿੱਚ ਫੌਜੀ ਟਿਕਾਣੇ ਦਾ ਦੌਰਾ ਕਰਨਗੇ ਟਰੂਡੋ

March 2, 2017 at 8:07 am

ਵਿਕਟੋਰੀਆ ਦੀ ਮੇਅਰ ਨਾਲ ਵੀ ਕਰਨਗੇ ਮੁਲਾਕਾਤ ਵਿਕਟੋਰੀਆ, 2 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਫੌਜੀ ਟਿਕਾਣੇ ਦਾ ਦੌਰਾ ਕਰਨਗੇ ਤੇ ਇਸ ਦੇ ਨਾਲ ਹੀ ਵਿਕਟੋਰੀਆ ਦੇ ਮੇਅਰ ਨਾਲ ਮੁਲਾਕਾਤ ਵੀ ਕਰਨਗੇ। ਵੀਰਵਾਰ ਸਵੇਰ ਨੂੰ ਟਰੂਡੋ ਰੱਖਿਆ ਮੰਤਰੀ ਹਰਜੀਤ ਸੱਜਣ ਨਾਲ ਐਸਕੀਮਾਲਟ […]

Read more ›
ਗੁਰੂ ਸਤਿਕਾਰ ਦੇ ਮੁੱਦੇ ਤੋਂ ਪਿੰਡ ਵਾਸੀਆਂ ਅਤੇ ਨਿਹੰਗ ਸਿੰਘਾਂ ਵਿੱਚ ਤਲਵਾਰਾਂ ਚੱਲ ਗਈਆਂ

ਗੁਰੂ ਸਤਿਕਾਰ ਦੇ ਮੁੱਦੇ ਤੋਂ ਪਿੰਡ ਵਾਸੀਆਂ ਅਤੇ ਨਿਹੰਗ ਸਿੰਘਾਂ ਵਿੱਚ ਤਲਵਾਰਾਂ ਚੱਲ ਗਈਆਂ

March 2, 2017 at 5:42 am

ਗੁਰਦਾਸਪੁਰ, 2 ਮਾਰਚ (ਪੋਸਟ ਬਿਊਰੋ)- ਕੱਲ੍ਹ ਗੁਰਦਾਸਪੁਰ ਦੇ ਪਿੰਡ ਆਦੀਆ ਵਿੱਚ ਓਦੋਂ ਅਫਰਾ ਤਫਰੀ ਮੱਚ ਗਈ, ਜਦ ਪਿੰਡ ਵਲੇ ਇਕ ਪਾਸੇ ਸਨ ਤੇ ਸਤਿਕਾਰ ਕਮੇਟੀ ਦੇ ਨਿਹੰਗ ਸਿੰਘ ਦੂਸਰੇ ਪਾਸੇ ਨੰਗੀਆਂ ਤਲਵਾਰਾਂ ਨਾਲ ਸਾਹਮਣੇ ਖੜੇ ਹੋ ਕੇ ਲਲਕਾਰਦੇ ਹੋਏ ਇੱਕ ਦੂਸਰੇ ਨੂੰ ਮਾਰਨ ਦੌੜ ਪਏ। ਇਹ ਘਟਨਾ ਇੰਨੀ ਤੇਜ਼ੀ ਨਾਲ […]

Read more ›
ਨੂਰਮਹਿਲ ਦੇ ਬਾਬਾ ਆਸ਼ੂਤੋਸ਼ ਦੇ ਕੇਸ ਦੀ ਸੁਣਵਾਈ ਟਲੀ

ਨੂਰਮਹਿਲ ਦੇ ਬਾਬਾ ਆਸ਼ੂਤੋਸ਼ ਦੇ ਕੇਸ ਦੀ ਸੁਣਵਾਈ ਟਲੀ

March 2, 2017 at 5:42 am

ਚੰਡੀਗੜ੍ਹ, 2 ਮਾਰਚ (ਪੋਸਟ ਬਿਊਰੋ)- ਨੂਰਮਹਿਲ ਦੇ ਦਿਵਯ ਜਯੋਤੀ ਜਾਗਰਤੀ ਸੰਸਥਾ ਦੇ ਮੋਢੀ ਆਸ਼ੂਤੋਸ਼ ਦੇ ਇੱਕ ਪੁੱਤਰ ਦਲੀਪ ਕੁਮਾਰ ਝਾਅ ਵੱਲੋਂ ਪਿਤਾ ਦੀ ਲਾਸ਼ ਦਾ ਸਸਕਾਰ ਕਰਨ ਦੀ ਆਗਿਆ ਮੰਗਣ ਤੇ ਸੰਸਥਾ ਵੱਲੋਂ ਸਮਾਧੀ ਦੀ ਅਪੀਲ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ 17 ਮਾਰਚ ਤੱਕ ਟਾਲ ਦਿੱਤੀ ਹੈ। […]

Read more ›
ਹਿੰਦੂ ਆਗੂਆਂ ਦੀ ਸੁਰੱਖਿਆ ਵਧੀ, ਰਾਜੀਵ ਟੰਡਨ ਨੂੰ ਬੁਲੇਟ ਪਰੂਫ ਕਾਰ ਮਿਲੀ

ਹਿੰਦੂ ਆਗੂਆਂ ਦੀ ਸੁਰੱਖਿਆ ਵਧੀ, ਰਾਜੀਵ ਟੰਡਨ ਨੂੰ ਬੁਲੇਟ ਪਰੂਫ ਕਾਰ ਮਿਲੀ

March 2, 2017 at 5:41 am

ਲੁਧਿਆਣਾ, 2 ਮਾਰਚ (ਪੋਸਟ ਬਿਊਰੋ)- ਆਰ ਐੱਸ ਐੱਸ ਨੇਤਾ ਬ੍ਰਿਗੇਡੀਅਰ ਜਗਦੀਸ਼ ਗਗਨੇਜਾ, ਸ਼ਿਵ ਸੈਨਾ ਆਗੂ ਦੁਰਗਾ ਗੁਪਤਾ, ਹਿੰਦੂ ਤਖਤ ਦੇ ਆਗੂ ਅਮਿਤ ਸ਼ਰਮਾ ਦੀ ਹੱਤਿਆ ਤੇ ਹੁਣ ਡੇਰਾ ਪ੍ਰੇਮੀ ਪਿਓ-ਪੁੱਤ ਦੀ ਗੋਲੀਆਂ ਮਾਰ ਕੇ ਹੱਤਿਆ ਦੇ ਕੇਸਾਂ ਦਾ ਆਪਸੀ ਕੁਝ ਕੁਨੈਕਸ਼ਨ ਲੱਗਦਾ ਹੈ। ਇਨ੍ਹਾਂ ਸਾਰੇ ਕੇਸਾਂ ਵਿੱਚ ਕਾਤਲਾਂ ਨੇ ਮੋਟਰ […]

Read more ›
ਕੈਪਟਨ ਅਮਰਿੰਦਰ ਸਿੰਘ ਤੇ ਕਰਣ ਸਿੰਘ ਦੇ ਪਰਵਾਰ ਤਿੰਨ ਮਾਰਚ ਨੂੰ ਸ਼ਾਹੀ ਰਿਸ਼ਤੇ ਵਿੱਚ ਬੱਝਣਗੇ

ਕੈਪਟਨ ਅਮਰਿੰਦਰ ਸਿੰਘ ਤੇ ਕਰਣ ਸਿੰਘ ਦੇ ਪਰਵਾਰ ਤਿੰਨ ਮਾਰਚ ਨੂੰ ਸ਼ਾਹੀ ਰਿਸ਼ਤੇ ਵਿੱਚ ਬੱਝਣਗੇ

March 2, 2017 at 5:40 am

ਜਲੰਧਰ, 2 ਮਾਰਚ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਡਾਕਟਰ ਕਰਣ ਸਿੰਘ ਦੇ ਪਰਵਾਰ ਨਵੀਂ ਰਿਸ਼ਤੇਦਾਰੀ ਵਿੱਚ ਬੱਝਣ ਲੱਗੇ ਹਨ। ਦੋ ਸ਼ਾਹੀ ਪਰਵਾਰਾਂ ਦਾ ਦਿੱਲੀ ਵਿੱਚ ਮਿਲਣ ਹੋਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਦੋਹਤੇ ਨਿਰਵਾਣ ਸਿੰਘ ਦਾ ਵਿਆਹ ਡਾਕਟਰ ਕਰਣ ਸਿੰਘ ਦੀ ਪੋਤੀ ਮ੍ਰਿਗਯੰਕਾ […]

Read more ›
ਕਾਂਗਰਸੀ ਮੰਤਰੀ ਨੇ ਮੋਦੀ ਦੀ ਤਸਵੀਰ ਉੱਤੇ ਜੁੱਤੀਆਂ ਮਰਵਾਈਆਂ

ਕਾਂਗਰਸੀ ਮੰਤਰੀ ਨੇ ਮੋਦੀ ਦੀ ਤਸਵੀਰ ਉੱਤੇ ਜੁੱਤੀਆਂ ਮਰਵਾਈਆਂ

March 2, 2017 at 5:39 am

* ਵਿਧਾਨ ਸਭਾ ਵਿੱਚ ਹੰਗਾਮੇ ਪਿੱਛੋਂ ਮੰਤਰੀ ਨੇ ਮੰਗੀ ਮੁਆਫੀ ਪਟਨਾ, 2 ਮਾਰਚ (ਪੋਸਟ ਬਿਊਰੋ)- ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਵਿੱਚ ਮੰਤਰੀ ਅਤੇ ਕਾਂਗਰਸੀ ਪਾਰਟੀ ਦੇ ਨੇਤਾ ਅਬਦੁਲ ਜਲੀਲ ਮਸਤਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਕੀਤੀ ਵਾਦ-ਵਿਵਾਦ ਵਾਲੀ ਟਿੱਪਣੀ ਅਤੇ ਉਨ੍ਹਾਂ ਦੀ ਤਸਵੀਰ ‘ਤੇ ਜੁੱਤੀਆਂ ਮਰਵਾਉਣ ਦੇ ਮਾਮਲੇ ਨੂੰ […]

Read more ›