Archive for March 2nd, 2017

ਮੋਦੀ ਨੇ ਕਿਹਾ: ਅੰਕੜਿਆਂ ਤੋਂ ਹਾਰਵਰਡ ਤੇ ਹਾਰਡ ਵਰਕ ਦੀ ਸੋਚ ਦਾ ਫਰਕ ਦਿੱਸਦੈ

ਮੋਦੀ ਨੇ ਕਿਹਾ: ਅੰਕੜਿਆਂ ਤੋਂ ਹਾਰਵਰਡ ਤੇ ਹਾਰਡ ਵਰਕ ਦੀ ਸੋਚ ਦਾ ਫਰਕ ਦਿੱਸਦੈ

March 2, 2017 at 10:05 am

ਮਹਿਰਾਜਗੰਜ, 2 ਮਾਰਚ (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੋਟਬੰਦੀ ਦੇ ਬਾਅਦ ਆਏ ਸਮੁੱਚੇ ਘਰੇਲੂ ਉਤਪਾਦਨ (ਜੀ ਡੀ ਪੀ) ਦੇ ਅੰਕੜਿਆਂ ਨਾਲ ਵਿਰੋਧੀਆਂ ਦੇ ਪ੍ਰਚਾਰ ਦਾ ਕਰਾਰਾ ਜਵਾਬ ਦਿੰਦਿਆਂ ਕੱਲ੍ਹ ਇਥੇ ਕਿਹਾ ਕਿ ਦੇਸ਼ ਦੇ ਇਮਾਨਦਾਰ ਲੋਕਾਂ, ਕਿਸਾਨਾਂ, ਨੌਜਵਾਨਾਂ ਨੇ ਜੀ ਡੀ ਪੀ ਵਿੱਚ ਸੁਧਾਰ ਨਾਲ ਹਾਰਵਰਡ ਅਤੇ ਹਾਰਡ […]

Read more ›
ਅਫਸਰਾਂ ਨੂੰ ਆਨਲਾਈਨ ਪਰਫਾਰਮੈਂਸ ਰਿਪੋਰਟ ਪੇਸ਼ ਕਰਨੀ ਪਵੇਗੀ

ਅਫਸਰਾਂ ਨੂੰ ਆਨਲਾਈਨ ਪਰਫਾਰਮੈਂਸ ਰਿਪੋਰਟ ਪੇਸ਼ ਕਰਨੀ ਪਵੇਗੀ

March 2, 2017 at 10:05 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਕੇਂਦਰ ਦੀ ਯੋਜਨਾ ਸਫਲ ਹੋ ਗਈ ਤਾਂ ਆਈ ਏ ਐਸ, ਆਈ ਪੀ ਐਸ ਸਮੇਤ ਆਲ ਇੰਡੀਆ ਸਰਵਿਸ ਵਾਲੇ ਸਾਰੇ ਅਫਸਰਾਂ ਨੂੰ ਆਨਲਾਈਨ ਪਰਫਾਰਮੈਂਸ ਰਿਪੋਰਟ ਦੇਣੀ ਪਵੇਗੀ। ਸਾਲਾਨਾ ਗੁਪਤ ਰਿਪੋਰਟ ਦੇਣ ‘ਚ ਦੇਰੀ ਅਤੇ ਪੱਖਪਾਤ ਦੇ ਦੋਸ਼ਾਂ ਤੋਂ ਬਚਣ ਲਈ ਇਹ ਕਦਮ ਚੁੱਕਿਆ ਗਿਆ ਹੈ। […]

Read more ›
ਸੜਕ ਹਾਦਸੇ ‘ਚ ਅੱਠ ਬਰਾਤੀਆਂ ਦੀ ਜਾਨ ਜਾਂਦੀ ਰਹੀ

ਸੜਕ ਹਾਦਸੇ ‘ਚ ਅੱਠ ਬਰਾਤੀਆਂ ਦੀ ਜਾਨ ਜਾਂਦੀ ਰਹੀ

March 2, 2017 at 10:04 am

ਨਾਰਾਇਣਗੜ੍ਹ, 2 ਮਾਰਚ (ਪੋਸਟ ਬਿਊਰੋ)- ਸਢੌਰਾ ਡੈਹਰ-ਅੰਬਲੀ ਰੋਡ ‘ਤੇ ਗਦੌਲੀ ਮੋੜ ਨੇੜੇ ਟਵੇਰਾ ਅਤੇ ਟਿੱਪਰ ਦੀ ਟੱਕਰ ‘ਚ ਅੱਠ ਬਰਾਤੀਆਂ ਦੀ ਮੌਤ ਹੋ ਗਈ, ਤਿੰਨਾਂ ਨੂੰ ਪੀ ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ। ਵਰਨਣ ਯੋਗ ਹੈ ਕਿ ਸੰਜੇ ਪੁੱਤਰ ਰਾਮ ਚੰਦਰ ਪਿੰਡ ਮੌਲੀ, ਪੰਚਕੂਲਾ ਦਾ ਵਿਆਹ ਯੂ ਪੀ ਦੇ ਪਿੰਡ […]

Read more ›
ਕਿਸੇ ਕੋਲ 10 ਤੋਂ ਵੱਧ ਪੁਰਾਣੇ ਨੋਟ ਹੋਏ ਤਾਂ ਜੁਰਮਾਨਾ 10 ਹਜ਼ਾਰ ਰੁਪਏ ਹੋਵੇਗਾ

ਕਿਸੇ ਕੋਲ 10 ਤੋਂ ਵੱਧ ਪੁਰਾਣੇ ਨੋਟ ਹੋਏ ਤਾਂ ਜੁਰਮਾਨਾ 10 ਹਜ਼ਾਰ ਰੁਪਏ ਹੋਵੇਗਾ

March 2, 2017 at 10:04 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- 500 ਰੁਪਏ ਅਤੇ 1000 ਰੁਪਏ ਦੇ ਬੰਦ ਹੋਏ 10 ਤੋਂ ਵੱਧ ਨੋਟ ਰੱਖਣਾ ਹੁਣ ਗੈਰ ਕਾਨੂੰਨੀ ਹੋਵੇਗਾ। ਇਸ ਬਾਰੇ ਰਾਸ਼ਟਰਪਤੀ ਦੀ ਮੋਹਰ ਤੋਂ ਬਾਅਦ ਨਵਾਂ ਕਾਨੂੰਨ ਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪੈਸੀਫਾਈਡ ਬੈਂਕ ਨੋਟਸ ਬਿੱਲ 2017 ਨੂੰ 27 ਫਰਵਰੀ ਨੂੰ ਰਾਸ਼ਟਰਪਤੀ ਦੀ […]

Read more ›
ਏਅਰਪੋਰਟ ਉੱਤੇ ਪੰਜ ਲੱਖ ਦੇ ਪੁਰਾਣੇ ਨੋਟਾਂ ਨਾਲ ਔਰਤ ਕਾਬੂ

ਏਅਰਪੋਰਟ ਉੱਤੇ ਪੰਜ ਲੱਖ ਦੇ ਪੁਰਾਣੇ ਨੋਟਾਂ ਨਾਲ ਔਰਤ ਕਾਬੂ

March 2, 2017 at 10:03 am

ਜੰਮੂ, 2 ਮਾਰਚ (ਪੋਸਟ ਬਿਊਰੋ)- ਜੰਮੂ ਏਅਰਪੋਰਟ ‘ਤੇ ਚੈਕਿੰਗ ਦੌਰਾਨ ਇਕ ਮਹਿਲਾ ਨੂੰ 5.12 ਲੱਖ ਰੁਪਏ ਦੇ ਪੁਰਾਣੇ ਨੋਟਾਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ। ਏਅਰਪੋਰਟ ਪੁਲਸ ਸਟਾਫ ਨੇ ਬਾਅਦ ਵਿੱਚ ਫੜੀ ਗਈ ਰਾਸ਼ੀ ਅਤੇ ਮਹਿਲਾ ਨੂੰ ਇਨਕਮ ਟੈਕਸ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਜੰਮੂ ਏਅਰਪੋਰਟ ‘ਤੇ ਤੈਨਾਤ ਸੀਨੀਅਰ ਪੁਲਸ ਕਮਿਸ਼ਨਰ […]

Read more ›
ਕਸ਼ਮੀਰ ਵਿੱਚ ਬੰਦ ਪਏ ਸਕੂਲ ਸੱਤ ਮਹੀਨੇ ਬਾਅਦ ਫਿਰ ਖੁੱਲ੍ਹੇ

ਕਸ਼ਮੀਰ ਵਿੱਚ ਬੰਦ ਪਏ ਸਕੂਲ ਸੱਤ ਮਹੀਨੇ ਬਾਅਦ ਫਿਰ ਖੁੱਲ੍ਹੇ

March 2, 2017 at 10:02 am

ਸ੍ਰੀਨਗਰ, 2 ਮਾਰਚ (ਪੋਸਟ ਬਿਊਰੋ)- ਕਸ਼ਮੀਰ ਘਾਟੀ ਵਿੱਚ ਸੱਤ ਮਹੀਨੇ ਬਾਅਦ ਕੱਲ੍ਹ ਸਕੂਲ ਫਿਰ ਖੁੱਲ੍ਹ ਗਏ। ਇਸ ਮੌਕੇ ਵਿਦਿਆਰਥੀ ਆਪਣੇ ਮਿੱਤਰਾਂ ਨਾਲ ਮਿਲ ਜੁਲ ਹਨ। ਵਿੱਦਿਅਕ ਸੰਸਥਾਵਾਂ ਵਿੱਚ ਉਤਸ਼ਾਹ ਦਾ ਮਾਹੌਲ ਹੈ। ਪਿਛਲੇ ਸਾਲ ਅੱਠ ਜੁਲਾਈ ਨੂੰ ਹਿਜਬੁਲ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਮ ਦੇ ਬਾਅਦ ਘਾਟੀ ਵਿੱਚ ਹਿੰਸਾ ਭੜਕ […]

Read more ›
ਜੇਤਲੀ ਦੇ ਖਾਤੇ ਜਾਣਨ ਬਾਰੇ ਕੇਜਰੀਵਾਲ ਦੀ ਪਟੀਸ਼ਨ ਹਾਈ ਕੋਰਟ ਨੇ ਰੱਦ ਕੀਤੀ

ਜੇਤਲੀ ਦੇ ਖਾਤੇ ਜਾਣਨ ਬਾਰੇ ਕੇਜਰੀਵਾਲ ਦੀ ਪਟੀਸ਼ਨ ਹਾਈ ਕੋਰਟ ਨੇ ਰੱਦ ਕੀਤੀ

March 2, 2017 at 10:02 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਦਿੱਲੀ ਹਾਈ ਕੋਰਟ ਨੇ ਕੇਂਦਰੀ ਖਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਬੈਂਕ ਖਾਤਿਆਂ, ਟੈਕਸ ਰਿਟਰਨਾਂ ਤੇ ਹੋਰ ਰਿਕਾਰਡਾਂ ਨਾਲ ਜੁੜੀ ਜਾਣਕਾਰੀ ਦੇਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਰੱਦ ਕਰ ਦਿੱਤੀ ਹੈ। ਵਰਨਣ ਯੋਗ ਹੈ ਕਿ ਅਰੁਣ ਜੇਤਲੀ ਨੇ ਕੇਜਰੀਵਾਲ ਦੇ […]

Read more ›
ਬਲਾਤਕਾਰ ਪੀੜਤਾ ਨੂੰ ਮੁਆਵਜ਼ਾ ਦੇਣਾ ਪਰਉਪਕਾਰ ਨਹੀਂ, ਸਰਕਾਰ ਦੀ ਜ਼ਿੰਮੇਵਾਰੀ ਹੈ: ਹਾਈ ਕੋਰਟ

ਬਲਾਤਕਾਰ ਪੀੜਤਾ ਨੂੰ ਮੁਆਵਜ਼ਾ ਦੇਣਾ ਪਰਉਪਕਾਰ ਨਹੀਂ, ਸਰਕਾਰ ਦੀ ਜ਼ਿੰਮੇਵਾਰੀ ਹੈ: ਹਾਈ ਕੋਰਟ

March 2, 2017 at 10:01 am

ਮੰੁਬਈ, 2 ਮਾਰਚ (ਪੋਸਟ ਬਿਊਰੋ)- ਬੰਬਈ ਹਾਈ ਕੋਰਟ ਨੇ ਬਲਾਤਕਾਰ ਪੀੜਤਾ ਬਾਰੇ ਮਹਾਰਾਸ਼ਟਰ ਸਰਕਾਰ ਦੇ ਰੁਖ ਨੂੰ ਕਠੋਰ ਦਸਦਿਆਂ ਕਿਹਾ ਕਿ ਅਜਿਹੇ ਲੋਕ ਅਰਜ਼ੀ ਕਰਤਾ ਨਹੀਂ ਹਨ ਤੇ ਮਹਿਲਾ ਪੀੜਤਾਂ ਨੂੰ ਮੁਆਵਜ਼ਾ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰਉਪਕਾਰ ਨਹੀਂ। ਚੀਫ ਜਸਟਿਸ ਮੰਜੁਲਾ ਚੇਲੂਰ ਅਤੇ ਜਸਟਿਸ ਜੀ ਐੱਸ ਕੁਲਕਰਨੀ ਦੀ ਬੈਂਚ […]

Read more ›
ਭਾਰਤ ਨੇ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਵੀ ਪਰਖ ਲਈ

ਭਾਰਤ ਨੇ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਵੀ ਪਰਖ ਲਈ

March 2, 2017 at 10:00 am

ਬਾਲੇਸ਼ਵਰ, 2 ਮਾਰਚ (ਪੋਸਟ ਬਿਊਰੋ)- ਭਾਰਤ ਨੇ ਆਪਣੇ ਦੇਸ਼ ਵਿੱਚ ਬਣੀ ਸੁਪਰਸੋਨਿਕ ਇੰਟਰਸੈਪਟਰ ਮਿਜ਼ਾਈਲ ਦਾ ਕੱਲ੍ਹ ਸਫਲ ਪ੍ਰੀਖਣ ਕੀਤਾ ਹੈ। ਇਸ ਮਿਜ਼ਾਈਲ ਵਿੱਚ ਘੱਟ ਉਚਾਈ ਉਤੇ ਆ ਰਹੀ ਕਿਸੇ ਬੈਲੇਸਟਿਕ ਮਿਜ਼ਾਈਲ ਨੂੰ ਤਬਾਹ ਕਰਨ ਦੀ ਸਮਰੱਥਾ ਹੈ। ਇਸ ਮਿਜ਼ਾਈਲ ਦਾ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਇਹ ਦੂਜੀ ਵਾਰ […]

Read more ›
ਸਰਬਜੀਤ ਦੀ ਅਸਲ ਭੈਣ ਨੇ ਪਛਾਣ ਵਾਸਤੇ ਡੀ ਐੱਨ ਏ ਟੈਸਟ ਦੀ ਮੰਗ ਕੀਤੀ

ਸਰਬਜੀਤ ਦੀ ਅਸਲ ਭੈਣ ਨੇ ਪਛਾਣ ਵਾਸਤੇ ਡੀ ਐੱਨ ਏ ਟੈਸਟ ਦੀ ਮੰਗ ਕੀਤੀ

March 2, 2017 at 9:59 am

ਨਵੀਂ ਦਿੱਲੀ, 2 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੀ ਜੇਲ੍ਹ ਵਿੱਚ ਮਾਰੇ ਗਏ ਭਾਰਤੀ ਸਰਬਜੀਤ ਸਿੰਘ ਦੀ ਅਸਲੀ ਭੈਣ ਬਲਜਿੰਦਰ ਕੌਰ ਨੇ ਕੱਲ੍ਹ ਦਲਬੀਰ ਕੌਰ ‘ਤੇ ਫਰਾਡ ਤੋਂ ਅਸਲੀ ਭੈਣ ਬਣ ਕੇ ਸਰਕਾਰ ਤੇ ਸਰਬਜੀਤ ਦੇ ਪਰਵਾਰ ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਡੀ ਐਨ ਏ ਟੈਸਟ ਕਰਾਉਣ ਦੀ ਮੰਗ […]

Read more ›