Archive for March 2nd, 2017

ਇਸਰਾਈਲ ਵੱਲੋਂ ਭਾਰਤੀ ਲੋਕਾਂ ਲਈ ਵੀਜਾ ਛੋਟਾਂ ਨਰਮ ਕਰਨ ਦਾ ਸੰਕੇਤ

ਇਸਰਾਈਲ ਵੱਲੋਂ ਭਾਰਤੀ ਲੋਕਾਂ ਲਈ ਵੀਜਾ ਛੋਟਾਂ ਨਰਮ ਕਰਨ ਦਾ ਸੰਕੇਤ

March 2, 2017 at 11:10 am

ਯੇਰੂਸ਼ਲਮ, 2 ਮਾਰਚ (ਪੋਸਟ ਬਿਊਰੋ)- ਇਸਰਾਈਲ ਆਪਣੇ ਵੀਜ਼ਾ ਨਿਯਮਾਂ ਨੂੰ ਭਾਰਤੀ ਨਾਗਰਿਕਾਂ ਲਈ ਨਰਮ ਕਰੇਗਾ। ਉਸ ਵੱਲੋਂ ਇਸ ਯੋਜਨਾ ਦੇ ਮਕਸਦ ਲਈ ਭਾਰਤੀ ਟੂਰਿਸਟਾਂ ਨੂੰ ਖਿੱਚਣ ਲਈ ਆਪਣਾ ਮਾਰਕੀਟਿੰਗ ਬਜਟ 25 ਲੱਖ ਅਮਰੀਕੀ ਡਾਲਰ ਕਰ ਦਿੱਤਾ ਗਿਆ ਹੈ। ਇਸਰਾਈਲ ਦੇ ਸੈਰ-ਸਪਾਟਾ ਮੰਤਰਾਲੇ ਦੇ ਡਾਇਰੈਕਟਰ ਜਨਰਲ ਆਮਿਰ ਹਾਲੇਵੀ ਨੇ ਦੱਸਿਆ ਹੈ […]

Read more ›
ਨਿਊ ਜ਼ੀਲੈਂਡ ਵਿੱਚ ਬੇਘਰੇ ਲੋਕਾਂ ਨੂੰ 2200 ਡਾਲਰ ਹਫਤਾ ਮਿਲਦੈ

ਨਿਊ ਜ਼ੀਲੈਂਡ ਵਿੱਚ ਬੇਘਰੇ ਲੋਕਾਂ ਨੂੰ 2200 ਡਾਲਰ ਹਫਤਾ ਮਿਲਦੈ

March 2, 2017 at 11:10 am

ਆਕਲੈਂਡ, 2 ਮਾਰਚ (ਪੋਸਟ ਬਿਊਰੋ)- ਨਿਊਜ਼ੀਲੈਂਡ ‘ਚ ਆਮ ਇਨਸਾਨ ਹੱਡ ਭੰਨਵੀਂ ਮਿਹਨਤ ਬਾਅਦ ਮਸਾਂ 500 ਤੋਂ 600 ਡਾਲਰ ਪ੍ਰਤੀ ਹਫਤਾ ਕਮਾ ਕੇ ਘਰ ਲਿਆਉਂਦਾ ਤੇ ਲੱਗਦੇ ਹੱਥ ਆਪਣਾ ਬਣਦਾ ਇਨਕਮ ਟੈਕਸ, ਜੋ 10.5 ਪ੍ਰਤੀਸ਼ਤ ਤੋਂ 33 ਪ੍ਰਤੀਸ਼ਤ ਤੱਕ ਹੁੰਦਾ ਹੈ, ਕਟਵਾ ਕੇ ਸਰਕਾਰ ਦੀ ਝੋਲੀ ਪਾਉਂਦਾ ਹੈ। ਬਾਅਦ ਵਿੱਚ ਇਹ […]

Read more ›
ਬ੍ਰਿਟੇਨ ਵਿੱਚ ਗੱਡੀ ਚਲਾਉਂਦਿਆਂ ਫੋਨ ਵਰਤਿਆ ਤਾਂ ਲਾਇਸੈਂਸ ਰੱਦ ਹੋਵੇਗਾ

ਬ੍ਰਿਟੇਨ ਵਿੱਚ ਗੱਡੀ ਚਲਾਉਂਦਿਆਂ ਫੋਨ ਵਰਤਿਆ ਤਾਂ ਲਾਇਸੈਂਸ ਰੱਦ ਹੋਵੇਗਾ

March 2, 2017 at 11:09 am

ਲੰਡਨ, 2 ਮਾਰਚ (ਪੋਸਟ ਬਿਊਰੋ)- ਬ੍ਰਿਟੇਨ ਵਿੱਚ ਡਰਾਈਵਿੰਗ ਕਰਦਿਆਂ ਫੋਨ ਦੀ ਵਰਤੋਂ ਦੇ ਵਧ ਰਹੇ ਰੁਝਾਨ ਨੂੰ ਨੱਥ ਪਾਉਣ ਲਈ ਸਰਕਾਰ ਨੇ ਇਕ ਵੱਡਾ ਕਦਮ ਚੁੱਕਿਆ ਹੈ। ਨਵੇਂ ਨਿਯਮਾਂ ਹੇਠ ਅਜਿਹਾ ਕਰਦਿਆਂ ਫੜੇ ਜਾਣ ‘ਤੇ ਡਰਾਈਵਰਾਂ ਦਾ ਲਾਇਸੈਂਸ ਤੱਕ ਰੱਦ ਕਰ ਦਿੱਤਾ ਜਾਵੇਗਾ। ਬੀ ਬੀ ਸੀ ਮੁਤਾਬਕ ਇੰਗਲੈਂਡ, ਸਕਾਟਲੈਂਡ ਅਤੇ […]

Read more ›
ਸਲਮਾਨ ਤਾਸੀਰ ਦੀ ਕਬਰ ਉੱਤੇ ਕੱਟੜਪੰਥੀਆਂ ਨੇ ਕਾਲਖ ਫੇਰੀ

ਸਲਮਾਨ ਤਾਸੀਰ ਦੀ ਕਬਰ ਉੱਤੇ ਕੱਟੜਪੰਥੀਆਂ ਨੇ ਕਾਲਖ ਫੇਰੀ

March 2, 2017 at 11:09 am

ਅੰਮ੍ਰਿਤਸਰ, 2 ਮਾਰਚ (ਪੋਸਟ ਬਿਊਰੋ)- ਪਾਕਿਸਤਾਨ ਦੇ ਫੌਜੀ ਹਾਕਮ ਜ਼ੀਆ ਉਲ ਹੱਕ ਦੇ ਰਾਜ ਸਮੇਂ ਲਾਗੂ ਕੀਤੇ ਕੁਫਰ ਦੇ ਕਾਨੂੰਨ ਨੂੰ ‘ਕਾਲਾ ਕਾਨੂੰਨ’ ਦੱਸਣ ਬਦਲੇ ਆਪਣੇ ਹੀ ਸੁਰੱਖਿਆ ਗਾਰਡ ਦੀ ਗੋਲੀ ਦਾ ਨਿਸ਼ਾਨਾ ਬਣੇ ਤਾਸੀਰ ਸਲਮਾਨ ਦੀ ਕਬਰ ਉੱਤੇ ਕਾਲਖ ਫੇਰ ਕੇ ਇਸ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਕੱਟੜਪੰਥੀ […]

Read more ›
ਬੰਗਲਾ ਦੇਸ਼ ਵਿੱਚ 14 ਸਾਲ ਦੀਆਂ ਕੁੜੀਆਂ ਨੂੰ ਵਿਆਹ ਦੀ ਮਨਜ਼ੂਰੀ

ਬੰਗਲਾ ਦੇਸ਼ ਵਿੱਚ 14 ਸਾਲ ਦੀਆਂ ਕੁੜੀਆਂ ਨੂੰ ਵਿਆਹ ਦੀ ਮਨਜ਼ੂਰੀ

March 2, 2017 at 11:08 am

ਢਾਕਾ, 2 ਮਾਰਚ (ਪੋਸਟ ਬਿਊਰੋ)- ਬੰਗਲਾ ਦੇਸ਼ ਸਰਕਾਰ ਨੇ ਮਾਪਿਆਂ ਦੀ ਸਹਿਮਤੀ ਦੀ ਸ਼ਰਤ ‘ਤੇ 14 ਸਾਲ ਦੀਆਂ ਕੁੜੀਆਂ ਦੇ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮਨੁੱਖੀ ਅਧਿਕਾਰੀ ਸੰਗਠਨਾਂ ਨੇ ਇਸ ਦਾ ਵਿਰੋਧ ਕੀਤਾ ਹੈ। ਪਾਰਲੀਮੈਂਟ ਨੇ ਬਾਲ ਵਿਆਹ ਨਾਲ ਸੰਬੰਧਤ ਕਾਨੂੰਨ ਨੂੰ ਸੋਮਵਾਰ ਰਾਤ ਮਨਜ਼ੂਰੀ ਦੇ ਦਿੱਤੀ ਸੀ। ਨਵੇਂ […]

Read more ›
ਚੀਫ ਜਸਟਿਸ ਨੇ ਆਪਣਾ ਡਰਾਈਵਰ ਸਿੱਧਾ ਸੀਨੀਅਰ ਅਸਿਸਟੈਂਟ ਬਣ ਦਿੱਤਾ, ਕੋਰਟ ਵੱਲੋਂ ਫੈਸਲਾ ਰੱਦ

ਚੀਫ ਜਸਟਿਸ ਨੇ ਆਪਣਾ ਡਰਾਈਵਰ ਸਿੱਧਾ ਸੀਨੀਅਰ ਅਸਿਸਟੈਂਟ ਬਣ ਦਿੱਤਾ, ਕੋਰਟ ਵੱਲੋਂ ਫੈਸਲਾ ਰੱਦ

March 2, 2017 at 10:44 am

ਚੰਡੀਗੜ੍ਹ, 2 ਮਾਰਚ (ਪੋਸਟ ਬਿਊਰੋ)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕੱਲ੍ਹ ਆਪਣੇ ਸਾਬਕਾ ਚੀਫ ਜਸਟਿਸ ਦਾ ਪ੍ਰਸ਼ਾਸਨਿਕ ਇਕ ਫੈਸਲਾ ਰੱਦ ਕਰ ਦਿੱਤਾ। ਡਰਾਈਵਰ ਤੋਂ ਸਿੱਧਾ ਸੀਨੀਅਰ ਅਫਸਰ ਬਣੇ ਰਾਜਬੀਰ ਸਿੰਘ ਦੀ ਨਿਯੁਕਤੀ ਹਾਈ ਕੋਰਟ ਨੇ ਰੱਦ ਕਰ ਦਿੱਤੀ ਹੈ। ਜਸਟਿਸ ਪੀ ਬੀ ਬਜੰਤਰੀ ਦਾ ਇਹ ਫੈਸਲਾ ਇਸ ਲਿਹਾਜ ਪੱਖੋਂ […]

Read more ›
ਮੰਦਰ ਤੋਂ ਚੋਰੀ ਕੀਤੀ 80 ਕਿਲੋ ਦੀ ਗੋਲਕ ਲੈ ਕੇ ਚੋਰ ਡੇਢ ਘੰਟਾ ਘੁੰਮਦੇ ਰਹੇ

ਮੰਦਰ ਤੋਂ ਚੋਰੀ ਕੀਤੀ 80 ਕਿਲੋ ਦੀ ਗੋਲਕ ਲੈ ਕੇ ਚੋਰ ਡੇਢ ਘੰਟਾ ਘੁੰਮਦੇ ਰਹੇ

March 2, 2017 at 10:43 am

ਪਟਿਆਲਾ, 2 ਮਾਰਚ (ਪੋਸਟ ਬਿਊਰੋ)- ਸਥਾਨਕ ਰਾਜਪੁਰਾ ਰੋਡ ਉੱਤੇ ਹਨੂਮਾਨ ਮੰਦਰ ਤੋਂ ਮੰਗਲਵਾਰ ਨੂੰ ਰਾਤ ਦੋ ਚੋਰਾਂ ਨੇ 80 ਕਿਲੋ ਭਾਰੀ ਗੋਲਕ ਚੋਰੀ ਕਰ ਲਈ। ਹਾਈਵੇ ਉੱਤੇ ਪਹੁੰਚਣ ਦੇ ਬਾਅਦ ਡੇਢ ਘੰਟੇ ਤੱਕ ਚੋਰ ਗੋਲਕ ਦੇ ਤਾਲੇ ਤੋੜਨ ਦੀ ਜੱਦੋਜਹਿਦ ਕਰਦੇ ਰਹੇ। ਜਦੋਂ ਗੋਲਕ ਨਾ ਟੁੱਟੀ ਤਾਂ ਸੜਕ ਕਿਨਾਰੇ ਸੁੱਟ […]

Read more ›
ਪਾਕਿ ਨੇ ਬਾਰਡਰ ਉੱਤੇ ਤਿਰੰਗਾ ਲਾਉਣ ਉੱਤੇ ਫਿਰ ਇਤਰਾਜ਼ ਕੀਤਾ

ਪਾਕਿ ਨੇ ਬਾਰਡਰ ਉੱਤੇ ਤਿਰੰਗਾ ਲਾਉਣ ਉੱਤੇ ਫਿਰ ਇਤਰਾਜ਼ ਕੀਤਾ

March 2, 2017 at 10:42 am

ਅੰਮ੍ਰਿਤਸਰ, 2 ਮਾਰਚ (ਪੋਸਟ ਬਿਊਰੋ)- ਅੰਤਰ ਰਾਸ਼ਟਰੀ ਅਟਾਰੀ ਬਾਰਡਰ ਵਿਖੇ ਲਾਏ ਜਾ ਰਹੇ 350 ਫੁੱਟ ਉੱਚੇ ਤਿਰੰਗੇ ਝੰਡੇ ਬਾਰੇ ਪਾਕਿਸਤਾਨ ਰੇਜਰਜ਼ ਨੇ ਕੱਲ੍ਹ ਇੱਕ ਵਾਰ ਫਿਰ ਵਿਰੋਧ ਕੀਤਾ ਹੈ। ਪਾਕਿਸਤਾਨ ਦੇ ਸਰਹੱਦੀ ਖੇਤਰੀ ਵਿੱਚ ਸੁਰੱਖਿਆ ਲਈ ਖਤਰਾ ਹੋਣ ਦੀ ਗੱਲ ਕਹਿੰਦੇ ਹੋਏ ਰੇਂਜਰਾਂ ਨੇ ਇਸ ਨੂੰ ਹਟਾ ਕੇ ਪਿੱਛੇ ਲੈ […]

Read more ›
ਕੰਵਰ ਸੰਧੂ ਦੇ ਬੇਟੇ ਨੂੰ ਅੰਤਿਮ ਵਿਦਾਈ

ਕੰਵਰ ਸੰਧੂ ਦੇ ਬੇਟੇ ਨੂੰ ਅੰਤਿਮ ਵਿਦਾਈ

March 2, 2017 at 10:35 am

ਚੰਡੀਗੜ੍ਹ, 2 ਮਾਰਚ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਦੇ ਬੇਟੇ ਕਰਨ ਸੰਧੂ ਦਾ ਕੱਲ੍ਹ ਦੇਹਾਂਤ ਹੋ ਗਿਆ। ਉਸ ਦਾ ਅੰਤਿਮ ਸਸਕਾਰ ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਸਕਾਰ ਮੌਕੇ ਪਹੁੰਚ ਕੇ ਕਰਨ ਨੂੰ ਸ਼ਰਧਾਂਜਲੀ […]

Read more ›
ਕਣਕ ਨੂੰ ਪਾਣੀ ਦੇਣ ਗਏ ਕਿਸਾਨ ਦਾ ਗਲ਼ਾ ਵੱਢ ਕੇ ਕਤਲ

ਕਣਕ ਨੂੰ ਪਾਣੀ ਦੇਣ ਗਏ ਕਿਸਾਨ ਦਾ ਗਲ਼ਾ ਵੱਢ ਕੇ ਕਤਲ

March 2, 2017 at 10:29 am

ਖਨੌਰੀ, 2 ਮਾਰਚ (ਪੋਸਟ ਬਿਊਰੋ)- ਨੇੜਲੇ ਪਿੰਡ ਕਰੋਦਾ ਦੇ ਕਿਸਾਨ ਦਾ ਬੀਤੀ ਰਾਤ ਭਾਖੜਾ ਨਹਿਰ ਕੰਢੇ ਪਿੰਡ ਅਨਦਾਣਾ ਦੇ ਇਕ ਜਿੰਮੀਦਾਰ ਦੀ ਠੇਕੇ ਦੀ ਜ਼ਮੀਨ ਦੇ ਟਿਊਬਵੈਲ ਤੇ ਸ਼ਰਾਬ ਪੀਂਦਿਆਂ ਪਿੰਡ ਦੇ ਇਕ ਨੌਜਵਾਨ ਵੱਲੋਂ ਕਤਲ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੇ ਭਰਾ ਰਤਨ ਸਿੰਘ ਪੁੱਤਰ ਧਰਮਪਾਲ ਪਿੰਡ […]

Read more ›