March 2, 2017 at 11:12 am
ਨਿਊਯਾਰਕ, 2 ਮਾਰਚ (ਪੋਸਟ ਬਿਊਰੋ)- ਲਾਈਵ ਖੁਦਕੁਸ਼ੀ ਦੀਆਂ ਘਟਨਾਵਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਲਈ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਇੱਕ ਨਵਾਂ ਟੂਲ ਲਾਂਚ ਕੀਤਾ ਹੈ। ਇਸ ਟੂਲ ਦੀ ਮਦਦ ਨਾਲ ਉਨ੍ਹਾਂ ਯੂਜ਼ਰਜ਼ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ, ਜਿਨ੍ਹਾਂ ਵਿੱਚ ਖੁਦਕੁਸ਼ੀ ਦਾ ਰੁਝਾਨ ਦਿਸਦਾ ਹੈ। ਆਪਣੇ ਸੁਸਾਈਡ ਪ੍ਰੋਟੈਕਸ਼ਨ ਟੂਲ […]
Read more ›
March 2, 2017 at 11:11 am
ਪੇਸ਼ਾਵਰ, 2 ਮਾਰਚ (ਪੋਸਟ ਬਿਊਰੋ)- ਗੜਬੜ ਵਾਲੇ ਪੱਛਮ-ਉੱਤਰੀ ਸੂਬੇ ਖੈਬਰ ਪਖਤੂਨਖਵਾ ਵਿੱਚ ਅਦਾਲਤ ਦੇ ਬਾਹਰ ਪੁਲਸ ਨੇ ਵੀਰਵਾਰ ਇਕ ਦੁਕਾਨਦਾਰ ਨੂੰ ਗਲਤੀ ਨਾਲ ਹਮਲਾਵਰ ਸਮਝ ਕੇ ਮਾਰ ਦਿੱਤਾ। ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਮਰਦਾਨ ਦੇ ਜ਼ਿਲਾ ਪੁਲਸ ਮੁਖੀ ਡਾ. ਮੀਆਂ ਮੁਹੰਮਦ ਸਈਦ ਨੇ ਦੱਸਿਆ ਕਿ ਅਦਾਲਤ ਕੰਪਲੈਕਸ ਦੇ ਬਾਹਰ ਸੁਰੱਖਿਆ ਚੌਕੀ […]
Read more ›
March 2, 2017 at 11:11 am
ਬੀਜਿੰਗ, 2 ਮਾਰਚ (ਪੋਸਟ ਬਿਊਰੋ)- ਚੀਨ ਸਰਕਾਰ ਭਾਵੇਂ ਹਿਜ਼ਬੁਲ ਮੁਜਾਹਦੀਨ ਦੇ ਸਰਗਨਾ ਮਸੂਦ ਅਜ਼ਹਰ ਦੇ ਸਵਾਲ ਉੱਤੇਂ ਰੋੜੇ ਅਟਕਾ ਰਹੀ ਹੈ, ਪਰ ਉਹ ਖੁਦ ਵੀ ਇਸਲਾਮਿਕ ਅੱਤਵਾਦ ਦੇ ਖ਼ਤਰੇ ਨਾਲ ਜੂਝ ਰਹੀ ਹੈ। ਖ਼ਬਰ ਹੈ ਕਿ ਅੱਤਵਾਦੀ ਸੰਗਠਨ ਆਈ ਐੱਸ ਆਈ ਐੱਸ ਨੇ ਵੱਡੀ ਗਿਣਤੀ ਵਿੱਚ ਉਈਗਰ ਮੁਸਲਮਾਨਾਂ ਨਾਲ ਹੱਥ […]
Read more ›