Archive for March 1st, 2017

ਕੌਨਕੌਰਡੀਆ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਖਿਲਾਫ ਮਿਲੀਆਂ ਧਮਕੀਆਂ

ਕੌਨਕੌਰਡੀਆ ਯੂਨੀਵਰਸਿਟੀ ਦੇ ਮੁਸਲਿਮ ਵਿਦਿਆਰਥੀਆਂ ਖਿਲਾਫ ਮਿਲੀਆਂ ਧਮਕੀਆਂ

March 1, 2017 at 9:26 pm

ਜਾਂਚ ਮਗਰੋਂ ਮਾਂਟਰੀਅਲ ਪੁਲਿਸ ਨੇ ਇਮਾਰਤ ਨੂੰ ਦੱਸਿਆ ਸੁਰੱਖਿਅਤ ਮਾਂਟਰੀਅਲ, 1 ਮਾਰਚ (ਪੋਸਟ ਬਿਊਰੋ) : ਕੌਨਕੌਰਡੀਆ ਯੂਨੀਵਰਸਿਟੀ ਵਿੱਚ ਮੁਸਲਮਾਨ ਵਿਦਿਆਰਥੀਆਂ ਨੂੰ ਈ-ਮੇਲਜ਼ ਰਾਹੀਂ ਧਮਕੀਆਂ ਦਿੱਤੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਕੀਤੀ ਗਈ ਜਾਂਚ ਵਿੱਚ ਮਾਂਟਰੀਅਲ ਪੁਲਿਸ ਨੂੰ ਕੁੱਝ ਵੀ ਸੱæਕੀ ਨਹੀਂ ਮਿਲਿਆ ਹੈ। ਪੁਲਿਸ ਨੇ ਆਖਿਆ ਕਿ ਕੌਨਕੌਰਡੀਆ ਯੂਨੀਵਰਸਿਟੀ ਦੀ […]

Read more ›
ਕੈਨੇਡਾ ਵਿੱਚ ਅਮਰੀਕਾ ਦੀ ਅਗਲੀ ਸਫੀਰ ਹੋਵੇਗੀ ਰਿਪਬਲਿਕਨ ਫੰਡਰੇਜ਼ਰ

ਕੈਨੇਡਾ ਵਿੱਚ ਅਮਰੀਕਾ ਦੀ ਅਗਲੀ ਸਫੀਰ ਹੋਵੇਗੀ ਰਿਪਬਲਿਕਨ ਫੰਡਰੇਜ਼ਰ

March 1, 2017 at 9:21 pm

ਵਾਸਿੰਗਟਨ, 1 ਮਾਰਚ (ਪੋਸਟ ਬਿਊਰੋ) : ਬਹੁਤ ਹੀ ਰਈਸ ਰਿਪਬਲਿਕਨ ਫੰਡਰੇਜ਼ਰ ਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਮੁਹਿੰਮ ਦੌਰਾਨ ਉਨ੍ਹਾਂ ਦਾ ਸਮਰਥਨ ਕਰਨ ਵਾਲੀ ਕੈਲੀ ਨਾਈਟ ਕ੍ਰਾਫਟ ਕੈਨੇਡਾ ਵਿੱਚ ਅਮਰੀਕਾ ਦੀ ਅਗਲੀ ਸਫੀਰ ਹੋਵੇਗੀ। ਇਹ ਅਹੁਦਾ ਸਾਂਭਣ ਵਾਲੀ ਉਹ ਪਹਿਲੀ ਮਹਿਲਾ ਹੋਵੇਗੀ। ਬੁੱਧਵਾਰ ਨੂੰ ਬਲੂਮਬਰਗ ਨਿਊਜ਼ ਵੱਲੋਂ ਦਿੱਤੀ ਗਈ […]

Read more ›
ਗਰਮੀਆਂ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰੇਗੀ ਵਿੰਨ ?

ਗਰਮੀਆਂ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰੇਗੀ ਵਿੰਨ ?

March 1, 2017 at 9:17 pm

ਓਨਟਾਰੀਓ, 1 ਮਾਰਚ (ਪੋਸਟ ਬਿਊਰੋ) : ਪ੍ਰੀਮੀਅਰ ਕੈਥਲੀਨ ਵਿੰਨ ਇਨ੍ਹਾਂ ਗਰਮੀਆਂ ਵਿੱਚ ਬਿਜਲੀ ਦੀਆਂ ਦਰਾਂ ਵਿੱਚ ਕਟੌਤੀ ਕਰੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਏਅਰ ਕੰਡੀਸ਼ਨਰਜ਼ ਦੀ ਵਰਤੋਂ ਕਾਰਨ ਹਾਈਡਰੋ ਬਿੱਲਾਂ ਵਿੱਚ ਕੀਤੇ ਗਏ ਵਾਧੇ ਕਾਰਨ ਰੋਹ ਵਿੱਚ ਆਈ ਜਨਤਾ ਦੇ ਗੁੱਸੇ ਨੂੰ ਸ਼ਾਂਤ ਕੀਤਾ ਜਾ ਸਕੇ। […]

Read more ›

ਹਲਕਾ ਫੁਲਕਾ

March 1, 2017 at 9:12 pm

ਇੱਕ ਕੁੜੀ ਮੋਪੇਡ ਉੱਤੇ ਜਾ ਰਹੀ ਸੀ, ਜਿਸ ਦਾ ਟਾਇਰ ਮੱਝ ਦੇ ਗੋਹੇ ਤੋਂ ਲੰਘ ਗਿਆ। ਉਥੇ ਖੜ੍ਹੇ ਕੁਝ ਮੁੰਡਿਆਂ ਨੇ ਛੇੜਨ ਲਈ ਤਾੜੀਆਂ ਵਜਾਈਆਂ ਤੇ ਬੋਲੇ, ”ਵਾਹ! ਕੇਕ ਕੱਟਿਆ ਗਿਆ, ਹੈਪੀ ਬਰਥ ਡੇ ਟੂ ਯੂ।” ਕੁੜੀ ਰੁਕੀ ਤੇ ਬੋਲੀ, ”ਸਿਰਫ ਵਿਸ਼ ਕਰਨ ਨਾਲ ਕੰਮ ਨਹੀਂ ਚੱਲੇਗਾ, ਤੁਹਾਨੂੰ ਕੇਕ ਵੀ […]

Read more ›
ਨਿਆਂ ਪਾਲਿਕਾ ਵਿੱਚ ਸਭ ਅੱਛਾ ਨਹੀਂ

ਨਿਆਂ ਪਾਲਿਕਾ ਵਿੱਚ ਸਭ ਅੱਛਾ ਨਹੀਂ

March 1, 2017 at 9:11 pm

-ਸ਼ੰਗਾਰਾ ਸਿੰਘ ਭੁੱਲਰ ਕੋਲਕਾਤਾ ਹਾਈ ਕੋਰਟ ਦੇ ਜੱਜ ਐਸ ਜੀ ਕਰਨਨ ਨੇ ਜਿਵੇਂ ਹੁਣੇ ਜਿਹੇ ਸੁਪਰੀਮ ਕੋਰਟ ਵਿੱਚ ਅਦਾਲਤ ਦੀ ਮਾਣਹਾਨੀ ਦੇ ਸੰਬੰਧ ਵਿੱਚ ਪੇਸ਼ੀ ਨਹੀਂ ਭੁਗਤੀ, ਉਸ ਤੋਂ ਸਾਫ ਹੁੰਦਾ ਹੈ ਕਿ ਨਿਆਂ ਪਾਲਿਕਾ ਵਿੱਚ ਸਭ ਅੱਛਾ ਨਹੀਂ। ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਜੱਜ ਕਰਨਨ […]

Read more ›

ਸਾਡੇ ਖੂਹ ਉੱਤੇ ਵਸਦਾ ਰੱਬ ਨੀਂ

March 1, 2017 at 9:09 pm

-ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਆਓ ਤੁਹਾਨੂੰ ਵੇਲਿਆਂ ਦੇ ਖੂਹ ਦੀ ਸੈਰ ਕਰਾਈਏ। ਸਾਡੇ ਪਿੰਡ ਦੀ ਦਾਸਕੀ ਪੱਤੀ ਦੇ ਨੇੜੇ ਖੂਹ ਸੀ। ਨੇੜੇ ਹੋਣ ਕਰ ਕੇ ਉਸ ਨੂੰ ਨਿਆਈਆਂ ਵਾਲਾ ਖੂਹ ਕਹਿੰਦੇ ਸਨ। ਉਦੋਂ ਮੈਂ ਪੰਜਵੀਂ ਵਿੱਚ ਪੜ੍ਹਦਾ ਸਾਂ। ਖੇਤਾਂ ਦੀ ਸਿੰਜਾਈ ਦਾ ਉਸ ਸਮੇਂ ਖੂਹ ਹੀ ਮੁੱਖ ਸਾਧਨ ਸੀ। ਵਾਰੀ ਅਨੁਸਾਰ […]

Read more ›
ਅੱਜ-ਨਾਮਾ

ਅੱਜ-ਨਾਮਾ

March 1, 2017 at 9:03 pm

ਦਿੱਲੀ ਵਾਲੀ ਕਮੇਟੀ ਦੀ ਚੋਣ ਦੇ ਲਈ, ਲੱਗਾ ਸਰਨਿਆਂ ਦਾ ਬਹੁਤ ਜ਼ੋਰ ਬੇਲੀ। ਓਧਰ ਜੀ ਕੇ ਮਨਜੀਤ ਦੀ ਟੀਮ ਵੱਡੀ, ਚੱਲਦੀ ਸੰਭਲ ਕੇ ਰਹੀ ਸੀ ਤੋਰ ਬੇਲੀ। ਸੋਸ਼ਲ ਮੀਡੀਆ ਚੱਲਿਆ ਉਲਟ ਭਾਵੇਂ, ਬਾਹਲਾ ਰਿਹਾ ਸੀ ਪਾਂਵਦਾ ਸ਼ੋਰ ਬੇਲੀ। ਆਏ ਜਦੋਂ ਨਤੀਜੇ ਤਾਂ ਗੱਲ ਨਿਕਲੀ, ਪੈਂਦੇ ਸ਼ੋਰ ਤੋਂ ਅਸਲ ਸੀ ਹੋਰ […]

Read more ›
‘ਖੂਨ ਆਲੀ ਚਿੱਠੀ’ ਕਈ ਭਾਸ਼ਾਵਾਂ ਦੇ ਸਬ-ਟਾਈਟਲਾਂ ਵਿੱਚ

‘ਖੂਨ ਆਲੀ ਚਿੱਠੀ’ ਕਈ ਭਾਸ਼ਾਵਾਂ ਦੇ ਸਬ-ਟਾਈਟਲਾਂ ਵਿੱਚ

March 1, 2017 at 9:02 pm

ਬਤੌਰ ਨਿਰਮਾਤਰੀ ਰਿਚਾ ਚੱਢਾ ਨੂੰ ਪਹਿਲੀ ਸ਼ਾਰਟ ਫਿਲਮ ‘ਖੂਨ ਆਲੀ ਚਿੱਠੀ’ ਲਈ ਤਾਰੀਫਾਂ ਮਿਲ ਰਹੀਆਂ ਹਨ। ਅੱਸੀ ਦੇ ਦਹਾਕੇ ਦੇ ਖਾਲਿਸਤਾਨ ਅੰਦੋਲਨ ਦਾ ਆਮ ਲੋਕਾਂ ‘ਤੇ ਪ੍ਰਭਾਵ ਦਿਖਾਉਂਦੀ ਹੈ। ਕਈ ਫਿਲਮ ਫੈਸਟੀਵਲਾਂ ਵਿੱਚ ਇਸ ਨੂੰ ਦਿਖਾਇਆ ਜਾ ਚੁੱਕਾ ਹੈ। ਰਿਚਾ ਨੂੰ ਨਿੱਜੀ ਤੌਰ ਉੱਤੇ ਕਈ ਲੋਕਾਂ ਨੇ ਇਸ ਨੂੰ ਹੋਰਾਂ […]

Read more ›
ਕੰਟਰੋਵਰਸੀ ਤੋਂ ਦਿਮਾਗ ਸਵਿੱਚ ਆਫ ਕਰ ਦਿੰਦੀ ਹਾਂ : ਯਾਮੀ ਗੌਤਮ

ਕੰਟਰੋਵਰਸੀ ਤੋਂ ਦਿਮਾਗ ਸਵਿੱਚ ਆਫ ਕਰ ਦਿੰਦੀ ਹਾਂ : ਯਾਮੀ ਗੌਤਮ

March 1, 2017 at 9:00 pm

ਯਾਮੀ ‘ਸਰਕਾਰ 3’ ਵਿੱਚ ਡਬਿੰਗ ਅਤੇ ਪੋਸਟ ਪ੍ਰੋਡਕਸ਼ਨ ਵਿੱਚ ਰੁੱਝੀ ਹੋਈ ਹੈ। ਫਿਲਮ ਵਿੱਚ ਪਹਿਲੀ ਵਾਰ ਉਹ ਗ੍ਰੇਅ ਕਿਰਦਾਰ ਨਿਭਾ ਰਹੀ ਹੈ। ਪੁਲਕਿਤ ਸਮਰਾਟ ਨਾਲ ਆਪਣੇ ਰਿਸ਼ਤੇ ਬਾਰੇ ਯਾਮੀ ਦਾ ਕਹਿਣਾ ਹੈ, ”ਮੈਂ ਤੈਅ ਕੀਤਾ ਹੈ ਕਿ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੋਈ ਗੱਲ ਨਹੀਂ ਕਰਾਂਗੀ। ਜਿਸ ਨੂੰ ਜੋ ਕਹਿਣਾ […]

Read more ›
ਇਰਫਾਨ ਦਾ ਕੂਲ ਅਵਤਾਰ

ਇਰਫਾਨ ਦਾ ਕੂਲ ਅਵਤਾਰ

March 1, 2017 at 9:00 pm

ਇਰਫਾਨ ਖਾਨ ਇੱਕ ਵਾਰ ਫਿਰ ਰੋਮਾਂਟਿਕ ਕਾਮੇਡੀ ਕਰਦੇ ਦਿਖਾਈ ਦੇਣਗੇ। ਤਨੂਜਾ ਚੰਦਰਾ ਦੀ ਫਿਲਮ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਉਹ ਰਾਜਸਥਾਨ ਦੇ ਰੇਵਾੜੀ ਸ਼ਹਿਰ ਵਿੱਚ ਕਰ ਰਹੇ ਹਨ। ਇਰਫਾਨ ਨੇ ਭਾਰਤ ਦੇ ਸਭ ਤੋਂ ਪੁਰਾਣੇ ਭਾਫ ਇੰਜਣ ‘ਫੇਅਰੀ ਕਵੀਨ’ ਦੇ ਪਿਛੋਕੜ ਵਿੱਚ ਹੈਟ-ਸਨਗਲਾਸਿਜ਼ ਦੇ ਲੁਕ ਵਿੱਚ ਆਪਣੀ ਤਸਵੀਰ ਸ਼ੇਅਰ ਕੀਤੀ ਹੈ। […]

Read more ›