Archive for March, 2017

ਅੱਜ-ਨਾਮਾ

ਅੱਜ-ਨਾਮਾ

March 31, 2017 at 3:33 pm

ਭੀੜ, ਭੀੜ ਤੇ ਸੱਭੋ ਥਾਂ ਭੀੜ ਫਿਰਦੀ, ਬਿਨਾਂ ਭੀੜ ਨਹੀਂ ਕੋਈ ਸਥਾਨ ਬੇਲੀ। ਹਸਪਤਾਲ ਹਨ, ਰੇਲ ਜਾਂ ਬੱਸ ਅੱਡਾ, ਲੱਗਦੇ ਭੀੜ ਨੇ ਹੋਏ ਇਨਸਾਨ ਬੇਲੀ। ਭੀੜ ਗੱਡੀਆਂ ਦੀ ਹੁੰਦੀ ਸੜਕ ਉੱਤੇ, ਖਤਰੇ ਵਿੱਚ ਪੈ ਜਾਂਦੀ ਹੈ ਜਾਨ ਬੇਲੀ। ਚਰਚਾ ਸਿਰਫ ਆਬਾਦੀ ਦੀ ਹੋ ਜਾਵੇ, ਦੇਵੇ ਹੋਰ ਨਹੀਂ ਕੋਈ ਧਿਆਨ ਬੇਲੀ। […]

Read more ›
ਟਰੰਪ ਨੇ ਆਪਣੇ ਜਵਾਈ ਪਿੱਛੋਂ ਧੀ ਵੀ ਸਲਾਹਕਾਰ ਬਣਾ ਲਈ

ਟਰੰਪ ਨੇ ਆਪਣੇ ਜਵਾਈ ਪਿੱਛੋਂ ਧੀ ਵੀ ਸਲਾਹਕਾਰ ਬਣਾ ਲਈ

March 31, 2017 at 3:32 pm

ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਜਵਾਈ ਜੇਰੇਡ ਕੁਸ਼ਨਰ ਨੂੰ ਆਪਣਾ ਸੀਨੀਅਰ ਸਲਾਹਕਾਰ ਬਣਾਉਣ ਤੋਂ ਬਾਅਦ ਹੁਣ ਆਪਣੀ ਧੀ ਇਵਾਂਕਾ ਟਰੰਪ ਨੂੰ ਵੀ ਨਵੀਂ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ। ਉਹ ਆਪਣੇ ਪਿਤਾ ਦੀ ਸਲਾਹਕਾਰ ਬਣੇਗੀ। ਉਨ੍ਹਾਂ ਦੀ ਭੂਮਿਕਾ ਸਹਾਇਕ ਸਲਾਹਕਾਰ ਦੀ ਹੋਵੇਗੀ। ਉਹ […]

Read more ›
ਟੋਇਟਾ ਕੰਪਨੀ 29 ਲੱਖ ਵਾਹਨਾਂ ਨੂੰ ਰੀ-ਕਾਲ ਕਰੇਗੀ

ਟੋਇਟਾ ਕੰਪਨੀ 29 ਲੱਖ ਵਾਹਨਾਂ ਨੂੰ ਰੀ-ਕਾਲ ਕਰੇਗੀ

March 31, 2017 at 3:30 pm

ਟੋਕੀਓ, 31 ਮਾਰਚ (ਪੋਸਟ ਬਿਊਰੋ)- ਲਗਜ਼ਰੀ ਕਾਰਾਂ ਦੀ ਜਾਪਾਨੀ ਕੰਪਨੀ ਟੋਇਟਾ ਮੋਟਰ ਕਾਰਪ ਏਅਰਬੈਗ ਦੀ ਖਰਾਬੀ ਦੇ ਕਾਰਨ ਆਪਣੇ 29 ਲੱਖ ਵਾਹਨਾਂ ਨੂੰ ਰੀ ਕਾਲ ਕਰ ਰਹੀ ਹੈ। ਟੋਇਟਾ ਨੇ ਦੱਸਿਆ ਕਿ ਇਨ੍ਹਾਂ 29 ਲੱਖ ਵਾਹਨਾਂ ‘ਚੋਂ 11.60 ਲੱਖ ਓਸ਼ਨੀਆ ਖੇਤਰ ਤੇ ਪੱਛਮ ਏਸ਼ੀਆ ਤੇ ਲਗਭਗ 7.5 ਲੱਖ ਵਾਹਨ ਜਾਪਾਨ […]

Read more ›
ਭਾਰਤੀ ਅਮਰੀਕੀ ਪਾਰਲੀਮੈਂਟ ਮੈਂਬਰ ਨੇ ਅਮਰੀਕੀ ਨੀਤੀ ਦੇ ਪਾਜ ਉਧੇੜੇ

ਭਾਰਤੀ ਅਮਰੀਕੀ ਪਾਰਲੀਮੈਂਟ ਮੈਂਬਰ ਨੇ ਅਮਰੀਕੀ ਨੀਤੀ ਦੇ ਪਾਜ ਉਧੇੜੇ

March 31, 2017 at 3:28 pm

ਵਾਸ਼ਿੰਗਟਨ, 31 ਮਾਰਚ (ਪੋਸਟ ਬਿਊਰੋ)-ਭਾਰਤੀ ਮੂਲ ਦੇ ਇੱਕ ਅਮਰੀਕੀ ਪਾਰਲੀਮੈਂਟ ਮੈਂਬਰ ਰੋਅ ਖੰਨਾ ਨੇ ਡੋਨਾਲਡ ਟਰੰਪ ਦੇ ਝੂਠੇ ਵਾਅਦਿਆਂ ਦਾ ਚਿੱਠਾ ਖੋਲ੍ਹਿਆ ਹੈ। ਰੋਅ ਖੰਨਾ ਨੇ ਕਿਹਾ ਕਿ ਟਰੰਪ ਨੇ ਵਾਅਦਾ ਕੀਤਾ ਸੀ ਕਿ ਉਹ ਦੇਸ਼ ਉਸਾਰੀ ਲਈ ਕੀਤੇ ਵਾਅਦਿਆਂ ਨੂੰ ਪੂਰਾ ਕਰਨਗੇ ਪਰ ਇਹ ਸਭ ਅਸਫਲ ਰਿਹਾ। ਓਬਾਮਾ ਪ੍ਰਸ਼ਾਸਨ […]

Read more ›
ਭਾਰਤ ਵਿੱਚ 128 ਰੂਟਾਂ ਉੱਤੇ ਆਮ ਆਦਮੀ ਲਈ ਉਡਾਣ ਸ਼ੁਰੂ ਹੋਵੇਗੀ

ਭਾਰਤ ਵਿੱਚ 128 ਰੂਟਾਂ ਉੱਤੇ ਆਮ ਆਦਮੀ ਲਈ ਉਡਾਣ ਸ਼ੁਰੂ ਹੋਵੇਗੀ

March 31, 2017 at 3:27 pm

ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- 2500 ਰੁਪਏ ਵਿੱਚ 500 ਕਿਲੋਮੀਟਰ ਦੀ ਯਾਤਰਾ ਵਾਲੀ ਕੇਂਦਰ ਸਰਕਾਰ ਦੀ ਰਿਜਨਲ ਕੁਨੈਕਟੀਵਿਟੀ ਸਕੀਮ (ਆਰ ਸੀ ਐੱਸ) ਯਾਨੀ ਉਡਾਣ ਦੇ ਤਹਿਤ ਪਹਿਲੇ ਦੌਰ ਲਈ ਪੰਜ ਏਅਰਲਾਈਨਜ਼ ਨੂੰ 128 ਰੂਟਾਂ ਦੀ ਅਲਾਟਮੈਂਟ ਕਰ ਦਿੱਤੀ ਗਈ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਰੂਟਾਂ ਦੀ […]

Read more ›
ਭਾਜਪਾ ਦੇ ਸਰਵੇ ਵਿੱਚ ਉਸ ਦੀ ਦੁਸ਼ਮਣ ਨੰਬਰ ਵਨ ਕਾਂਗਰਸ ਹੀ ਨਿਕਲੀ

ਭਾਜਪਾ ਦੇ ਸਰਵੇ ਵਿੱਚ ਉਸ ਦੀ ਦੁਸ਼ਮਣ ਨੰਬਰ ਵਨ ਕਾਂਗਰਸ ਹੀ ਨਿਕਲੀ

March 31, 2017 at 3:24 pm

ਨਵੀਂ ਦਿੱਲੀ, 31 ਮਾਰਚ (ਪੋਸਟ ਬਿਊਰੋ)- ਦਿੱਲੀ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਭਾਵੇਂ ਜਿੱਤ ਹਾਸਲ ਨਾ ਕਰ ਸਕੇ, ਪਰ ਉਹ ਜਿੱਤ ਦੀ ਦਹਿਲੀਜ਼ ‘ਤੇ ਅਤੇ ਉਸ ਨੂੰ ਲੰਘਣ ਵਾਲਿਆਂ ਲਈ ਰੁਕਾਵਟ ਦੇ ਰੂਪ ਵਿੱਚ ਜ਼ਰੂਰ ਉਭਰ ਸਕਦੀ ਹੈ। ਭਾਜਪਾ ਦੇ ਅੰਦਰੂਨੀ ਸਰਵੇ ਵਿੱਚ ਇਹ ਗੱਲ ਉਜਾਗਰ ਹੋਈ ਹੈ, ਜਿਸ ਵਿੱਚ […]

Read more ›
2009 ਵਿੱਚ ਦਰਜ ਹੋਏ ਮਾਰਕੁਟ ਦੇ ਕੇਸ ਤੋਂ 23 ਕਿਸਾਨ ਬਰੀ

2009 ਵਿੱਚ ਦਰਜ ਹੋਏ ਮਾਰਕੁਟ ਦੇ ਕੇਸ ਤੋਂ 23 ਕਿਸਾਨ ਬਰੀ

March 31, 2017 at 3:20 pm

ਚੰਡੀਗੜ੍ਹ, 31 ਮਾਰਚ (ਪੋਸਟ ਬਿਊਰੋ)- ਸਾਲ 2009 ਵਿੱਚ ਕਿਸਾਨ ਰੈਲੀ ਦੌਰਾਨ ਪੁਲਸ ਨਾਲ ਮਾਰਕੁੱਟ ਕਰਨ ਅਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਕਰਨ ਦੇ ਕੇਸ ਵਿੱਚ ਜ਼ਿਲ੍ਹਾ ਅਦਾਲਤ ਨੇ ਕੱਲ੍ਹ 23 ਕਿਸਾਨਾਂ ਨੂੰ ਬਰੀ ਕਰ ਦਿੱਤਾ। ਇਹ ਸਾਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਆਏ ਸਨ। ਸੈਕਟਰ […]

Read more ›
ਬਿਆਸ ਦਰਿਆ ਦੀ ਸ਼ਾਨ ਮੰਨੀ ਜਾਂਦੀ ‘ਇੰਡਸ ਡਾਲਫਿਨḔ ਦਾ ਗਾਇਬ ਹੋਣਾ ਭੇਦ ਬਣਿਆ

ਬਿਆਸ ਦਰਿਆ ਦੀ ਸ਼ਾਨ ਮੰਨੀ ਜਾਂਦੀ ‘ਇੰਡਸ ਡਾਲਫਿਨḔ ਦਾ ਗਾਇਬ ਹੋਣਾ ਭੇਦ ਬਣਿਆ

March 31, 2017 at 3:18 pm

ਹਰੀਕੇ ਪੱਤਣ, 31 ਮਾਰਚ (ਪੋਸਟ ਬਿਊਰੋ)- ਸੰਸਾਰ ਦੇ ਨਕਸ਼ੇ ‘ਤੇ ਅਹਿਮ ਸਥਾਨ ਰੱਖਣ ਵਾਲੀ ਹਰੀਕੇ ਪੱਤਣ ਝੀਲ ਵਿੱਚ ਪਾਈ ਜਾਣ ਵਾਲੀ ਬਿਆਸ ਦਰਿਆ ਦੀ ਸ਼ਾਨ ਦੇ ਨਾਮ ਨਾਲ ਜਾਣੀ ਜਾਂਦੀ ਇੰਡਸ ਡਾਲਫਿਨ ਅੱਜਕੱਲ੍ਹ ਨਜ਼ਰ ਨਹੀਂ ਆ ਰਹੀ। ਤਿੰਨ ਪਰਵਾਰਾਂ ਦੇ ਰੂਪ ਵਿੱਚ ਬਿਆਸ ਦਰਿਆ ਦੇ ਸਾਫ ਪਾਣੀ ਵਿੱਚ ਅਠਖੇਲੀਆਂ ਕਰਨ […]

Read more ›
ਅਟਾਰੀ ਬਾਰਡਰ ਨੇੜੇ ਲਾਏ ਸਭ ਤੋਂ ਉਚੇ ਝੰਡੇ ਦੀ ਸੰਭਾਲ ਵੱਡੀ ਸਿਰਦਰਦੀ ਬਣੀ

ਅਟਾਰੀ ਬਾਰਡਰ ਨੇੜੇ ਲਾਏ ਸਭ ਤੋਂ ਉਚੇ ਝੰਡੇ ਦੀ ਸੰਭਾਲ ਵੱਡੀ ਸਿਰਦਰਦੀ ਬਣੀ

March 31, 2017 at 3:16 pm

ਅੰਮ੍ਰਿਤਸਰ, 31 ਮਾਰਚ (ਪੋਸਟ ਬਿਊਰੋ)- ਅਟਾਰੀ-ਵਾਹਗਾ ਸਰਹੱਦ ਉੱਤੇ ਲਾਇਆ ਗਿਆ ਭਾਰਤ ਦਾ ਸਭ ਤੋਂ ਉਚਾ ਤਿਰੰਗਾ ਝੰਡਾ ਵਾਰ-ਵਾਰ ਫਟਣ ਨਾਲ ਇਸ ਦੀ ਸੰਭਾਲ ਇਸ ਵੇਲੇ ਪ੍ਰਬੰਧਕਾਂ ਲਈ ਸਿਰਦਰਦੀ ਬਣੀ ਹੋਈ ਹੈ। ਪ੍ਰਬੰਧਕਾਂ ਨੂੰ ਹਾਲੇ ਤੱਕ ਸੰਬੰਧਤ ਕੰਪਨੀ ਵੱਲੋਂ ਪੱਕਾ ਭਰੋਸਾ ਨਹੀਂ ਮਿਲ ਰਿਹਾ ਕਿ 360 ਫੁੱਟ ਉਚਾਈ ‘ਤੇ ਸਥਾਪਤ ਕੀਤਾ […]

Read more ›
ਮੌੜ ਧਮਾਕਾ ਮਾਮਲੇ ‘ਚ ਪੰਜਾਬ ਪੁਲਸ ਨੂੰ ਸਿਰਸਾ ਦੇ ਵਿਅਕਤੀ ‘ਤੇ ਸ਼ੱਕ

ਮੌੜ ਧਮਾਕਾ ਮਾਮਲੇ ‘ਚ ਪੰਜਾਬ ਪੁਲਸ ਨੂੰ ਸਿਰਸਾ ਦੇ ਵਿਅਕਤੀ ‘ਤੇ ਸ਼ੱਕ

March 31, 2017 at 10:34 am

ਚੰਡੀਗੜ੍ਹ, 31 ਮਾਰਚ (ਪੋਸਟ ਬਿਓਰੋ)-  ਮੌੜ ਮੰਡੀ ਬਲਾਸਟ ਵਿਚ ਇਕ ਹੋਰ ਜ਼ਖਮੀ ਬੱਚੇ ਦੀ ਮੌਤ ਤੋਂ ਨੇ ਇਕ ਵਾਰ ਫਿਰ ਤੋਂ ਉਨ੍ਹਾਂ ਲੋਕਾ ਦੇ ਜ਼ਖਮਾਂ ਨੂੰ ਖੁਰਚ ਦਿੱਤਾ ਹੈ, ਜਿਨ੍ਹਾਂ ਨੇ ਇਸ ਬਲਾਸਟ ਵਿਚ ਆਪਣਿਆਂ ਨੂੰ ਖੋਇਆ ਹੈ। ਪੰਜਾਬ ਵਿਚ ਵਿਧਾਨਸਭਾ ਚੋਣਾਂ ਤੋਂ 4 ਦਿਨ ਪਹਿਲਾਂ ਹੋਏ ਇਸ ਧਮਾਕੇ ਨੂੰ […]

Read more ›