Archive for February, 2017

ਜੱਗ ਜਿਊਣ ਵੱਡੀਆਂ ਭਰਜਾਈਆਂ…

February 28, 2017 at 10:47 pm

-ਸਰਬਜੀਤ ਸਿੰਘ ਝੱਮਟ ਸਾਡੇ ਸਮਾਜ ਦਾ ਦਸਤੂਰ ਹੈ ਕਿ ਕੁੜੀ ਜਦੋਂ ਜਵਾਨ ਹੋ ਜਾਂਦੀ ਹੈ ਤਾਂ ਉਸ ਦਾ ਵਿਆਹ ਕਰਕੇ ਉਸ ਨੂੰ ਸਹੁਰੀਂ ਤੋਰ ਦਿੱਤਾ ਜਾਂਦਾ ਹੈ। ਉਸ ਨੂੰ ਸਹੁਰੇ ਘਰ ਜਾ ਕੇ ਵੀ ਆਪਣਾ ਪੇਕਾ ਘਰ ਅਕਸਰ ਯਾਦ ਆਉਂਦਾ ਰਹਿੰਦਾ ਹੈ। ਸਮੇਂ ਦੇ ਨਾਲ ਮਾਂ ਪਿਓ ਸਦੀਵੀ ਤੌਰ ਉੱਤੇ […]

Read more ›

ਹਲਕਾ-ਫੁਲਕਾ

February 28, 2017 at 10:46 pm

ਪਤੀ ਆਪਣੀ ਪਤਨੀ ਨੂੰ ਰੋਜ਼ ਫੋਨ ਕਰਦਾ ਸੀ। ਸੱਸ ਕਹਿਣ ਲੱਗੀ, ”ਕਿੰਨੀ ਵਾਰ ਕਿਹਾ ਹੈ ਕਿ ਉਹ ਹੁਣ ਤੇਰੇ ਘਰ ਨਹੀਂ ਆਏਗੀ, ਫਿਰ ਰੋਜ਼-ਰੋਜ਼ ਫੋਨ ਕਿਉਂ ਕਰਦਾ ਏਂ?” ਜਵਾਈ, ”ਸੁਣ ਕੇ ਚੰਗਾ ਲੱਗਦਾ ਹੈ, ਇਸ ਲਈ।” ******** ਅਧਿਆਪਕ, ”ਬਸ ਦੇ ਡਰਾਈਵਰ ਤੇ ਕੰਡਕਟਰ ਦਰਮਿਆਨ ਕੀ ਫਰਕ ਹੈ?” ਸੁਧੀਰ, ”ਕੰਡਕਟਰ ਸੌਂ […]

Read more ›

ਸਾਨੂੰ ਠੱਗੀ ‘ਤੇ ਮਾਣ

February 28, 2017 at 10:44 pm

-ਨੂਰ ਸੰਤੋਖਪੁਰੀ ਕਿਸੇ ਨੇਕ ਆਦਮੀ ਜਾਂ ਔਰਤ ਨੂੰ ਆਪਣੀ ਇਮਾਨਦਾਰੀ, ਚੰਗਿਆਈ, ਨੇਕੀ ਤੇ ਸਦਾਚਾਰ ‘ਤੇ ਮਾਣ ਹੋ ਸਕਦਾ ਹੈ। ਕਿਸੇ ਬੰਦੇ ਜਾਂ ਬੰਦੀ ਨੂੰ ਨੈਤਿਕਤਾ ਤੇ ਸੱਚਾਈ ‘ਤੇ ਮਾਣ ਹੋ ਸਕਦਾ ਹੈ, ਸਾਨੂੰ ਠੱਗ ਹੋਣ ‘ਤੇ ਬੜਾ ਮਾਣ ਹੈ। ਸਾਨੂੰ ਆਪਣੀ ਠੱਗੀ ਦੀ ਕਲਾ ਉਪਰ ਬਹੁਤ ਜ਼ਿਆਦਾ ਫਖਰ ਮਹਿਸੂਸ ਹੁੰਦਾ […]

Read more ›

ਗ਼ਜ਼ਲ

February 28, 2017 at 10:41 pm

-ਕਰਮ ਸਿੰਘ ਜ਼ਖਮੀ ਅਸਲ ਵਿੱਚ ਜੋ ਹੈ ਕਦੇ ਦਿਸਦਾ ਨਹੀਂ, ਦਿਸ ਰਿਹੈ ਜੋ ਆਦਮੀ, ਹੁੰਦਾ ਨਹੀਂ। ਹੋ ਗਿਐ ਮੁਸ਼ਕਿਲ ਮਨਾਂ ਨੂੰ ਸਮਝਣਾ, ਆਖਦਾ ਕੋਈ ਨਹੀਂ, ਸੁਣਦਾ ਨਹੀਂ। ਇਧਰ ਵੀ ਪੱਖ ਪੂਰਦੈ ਜੋ ਉਧਰ ਵੀ, ਉਹ ਕਿਸੇ ਦਾ ਵੀ ਕਦੇ ਬਣਦਾ ਨਹੀਂ। ਦੋਸਤਾਂ ਦੀ ਅੱਖ ਨਾ ਦੇਖੇ ਬੁਰਾ, ਦੁਸ਼ਮਣਾਂ ਨੂੰ ਜੋ […]

Read more ›

ਗ਼ਜ਼ਲ

February 28, 2017 at 10:40 pm

-ਦਿਲਬਾਗ ਸਿੰਘ ਬੁੱਕਣਵਾਲਾ ਜਦ ਸੰਜੋਏ ਸੁਪਨਿਆਂ ਦਾ ਤਿੜਕਣਾ ਜਾਰੀ ਰਿਹਾ। ਤੜਫਣਾ ਜਾਰੀ ਰਿਹਾ ਤੇ ਭਟਕਣਾ ਜਾਰੀ ਰਿਹਾ। ਹੋਇਆ ਕੀ ਜੇ ਅਜਲਾਂ ਤੋਂ ਮੁਲਾਕਾਤ ਨਹੀਂ ਹੋਈ, ਦਿਲਾਂ ਦਾ ਇਕ ਦੂਜੇ ਲਈ ਧੜਕਣਾ ਜਾਰੀ ਰਿਹਾ। ਚੂਰੀ ਮਨਜ਼ੂਰ ਨਹੀਂ ਆਜ਼ਾਦੀ ਦੀ ਕੀਮਤ ਉਤੇ, ਪਿੰਜਰੇ ਦੇ ਵਿੱਚ ਪੰਛੀ ਦਾ ਫੜਕਣਾ ਜਾਰੀ ਰਿਹਾ। ਗੁਰੂਆਂ, ਮਹਾਂਪੁਰਸ਼ਾਂ […]

Read more ›

ਮਾਂ-ਧੀ

February 28, 2017 at 10:35 pm

-ਡਾ. ਸੁਖਪਾਲ ਕੌਰ ਸਮਰਾਲਾ ਮਾਂ ਮੇਰੀ ਹਰ ਗੱਲ ਸੁਣਦੀ, ਸਮਝਦੀ ਤੇ ਜਾਣਦੀ। ਕਈ ਵਾਰ ਤਾਂ ਬਿਨਾਂ ਕਹੇ ਹੀ ਮਨ ਦੀਆਂ ਰਮਜ਼ਾਂ ਪਹਿਚਾਣਦੀ। ਦੱਸਦੀ ਮੈਨੂੰ ਦੁਨੀਆ ਦੇ ਅਸੂਲ, ਪਰ ਨਾਲ ਹੀ ਸਮਝਾਉਂਦੀ, ਰੱਖੀਂ ਕਾਇਮ ਆਪਣੇ ਅਸੂਲ। ਸਮਝੀ! ਕਿ ਜ਼ਿੰਦਗੀ ਕੀ ਕਹਿਣਾ ਚਾਹੁੰਦੀ ਹੈ, ਅਣਜਾਣ ਨਾ ਰਹੀਂ ਇਸ ਦੇ ਰਾਹਾਂ ਤੋਂææ ਤੁਰੀਂ […]

Read more ›

2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣ ਸਕਦਾ ਹੈ ਵਿਰੋਧੀ ਪਾਰਟੀਆਂ ਦਾ ਮਹਾ ਗਠਜੋੜ

February 28, 2017 at 10:34 pm

-ਬੀ ਕੇ ਚਮ ਕਹਿੰਦੇ ਹਨ ਕਿ ਜੰਗ ਅਤੇ ਮੁਹੱਬਤ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ। ਇਹੋ ਕਥਨ ਰਾਜਨੀਤੀ ‘ਤੇ, ਖਾਸ ਤੌਰ ਉੱਤੇ ਚੋਣ ਰਾਜਨੀਤੀ ਉੱਤੇ ਵੀ ਲਾਗੂ ਹੁੰਦਾ ਹੈ। ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਿਲਕੁਲ ਅਜਿਹਾ ਹੀ ਹੋ ਰਿਹਾ ਹੈ। ਆਪਣੀਆਂ ਬੇਲਗਾਮ ਚੋਣ ਮੁਹਿੰਮਾਂ ਵਿੱਚ ਕੁਝ ਸਿਆਸੀ ਪਾਰਟੀਆਂ […]

Read more ›
ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰਾਂ ਦੀ ਬਹਿਸ ਵਿੱਚ ਮੁੜ ਹਿੱਸਾ ਨਹੀਂ ਲੈਣਗੇ ਓਲਿਏਰੀ!

ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰਾਂ ਦੀ ਬਹਿਸ ਵਿੱਚ ਮੁੜ ਹਿੱਸਾ ਨਹੀਂ ਲੈਣਗੇ ਓਲਿਏਰੀ!

February 28, 2017 at 8:57 pm

ਓਟਵਾ, 28 ਫਰਵਰੀ (ਪੋਸਟ ਬਿਊਰੋ) : ਕੰਜ਼ਰਵੇਟਿਵ ਲੀਡਰਸਿ਼ਪ ਉਮੀਦਵਾਰ ਇੱਕ ਵਾਰੀ ਮੁੜ ਮੰਗਲਵਾਰ ਰਾਤ ਨੂੰ ਬਹਿਸ ਕਰਨਗੇ ਪਰ ਇਸ ਵਾਰੀ ਸੱਭ ਤੋਂ ਵੱਧ ਚਰਚਿਤ ਉਮੀਦਵਾਰ ਉੱਥੇ ਮੌਜੂਦ ਨਹੀਂ ਰਹੇਗਾ। ਸੈਲੇਬ੍ਰਿਟੀ ਨਿਵੇਸ਼ਕ ਕੈਵਿਨ ਓਲਿਏਰੀ ਦਾ ਕਹਿਣਾ ਹੈ ਕਿ ਉਹ ਇਸ ਲਈ ਬਹਿਸ ਵਿੱਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਨ੍ਹਾਂ ਨੂੰ 14 ਉਮੀਦਵਾਰਾਂ […]

Read more ›
ਪ੍ਰਧਾਨ ਮੰਤਰੀ ਟਰੂਡੋ ਵੱਲੋਂ ਬਰੈਂਪਟਨ ਸਿਟੀ  ਹਾਲ ਦਾ ਅਚਣਚੇਤੀ ਦੌਰਾ

ਪ੍ਰਧਾਨ ਮੰਤਰੀ ਟਰੂਡੋ ਵੱਲੋਂ ਬਰੈਂਪਟਨ ਸਿਟੀ ਹਾਲ ਦਾ ਅਚਣਚੇਤੀ ਦੌਰਾ

February 28, 2017 at 8:10 pm

ਬਰੈਂਪਟਨ, 28 ਫਰਵਰੀ (ਪੋਸਟ ਬਿਉਰੋ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੱਲ੍ਹ ਬਰੈਂਪਟਨ ਸਿਟੀ ਹਾਲ ਦਾ ਦੌਰਾ ਕੀਤਾ। ਅਚਣਚੇਤੀ ਕੀਤੇ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨੇ ਮੇਅਰ ਲਿੰਡਾ ਜੈਫਰੀ, ਐਮ ਪੀ ਕਮਲ ਖੈਹਰਾ, ਸੋਨੀਆ ਸਿੱਧੂ, ਰੂਬੀ ਸਹੋਤਾ ਅਤੇ ਰਾਜ ਗਰੇਵਾਲ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਦੇਸ਼ ਦੇ […]

Read more ›
ਨਿਊ ਬਰੰਜ਼ਵਿੱਕ ਨੇ ਨੀਗਰੋ ਸ਼ਬਦ ਵਾਲੀਆਂ  ਪੰਜ ਥਾਂਵਾਂ ਦੇ ਨਾਂ ਬਦਲੇ

ਨਿਊ ਬਰੰਜ਼ਵਿੱਕ ਨੇ ਨੀਗਰੋ ਸ਼ਬਦ ਵਾਲੀਆਂ ਪੰਜ ਥਾਂਵਾਂ ਦੇ ਨਾਂ ਬਦਲੇ

February 28, 2017 at 8:09 pm

ਸੇਂਟ ਜੌਹਨ, ਨਿਊ ਬਰੰਜ਼ਵਿੱਕ, 28 ਫਰਵਰੀ (ਪੋਸਟ ਬਿਊਰੋ) : ਨਿਊ ਬਰੰਜ਼ਵਿੱਕ ਨੇ ਸੇਂਟ ਜੌਹਨ ਇਲਾਕੇ ਵਿੱਚ ਆਪਣੀਆਂ ਉਨ੍ਹਾਂ ਪੰਜ ਥਾਂਵਾਂ ਦੇ ਨਾਂ ਸਰਕਾਰੀ ਤੌਰ ਉੱਤੇ ਬਦਲ ਦਿੱਤੇ ਹਨ ਜਿਨ੍ਹਾਂ ਵਿੱਚ ਨੀਗਰੋ ਸ਼ਬਦ ਦੀ ਵਰਤੋਂ ਕੀਤੀ ਗਈ ਸੀ। ਪ੍ਰੋਵਿੰਸ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਗ੍ਰੈਂਡ ਬੇਅ-ਵੈਸਟਫੀਲਡ ਵਿੱਚ ਸਥਿਤ ਨੀਗਰੋ ਲੇਕ ਦਾ […]

Read more ›