Archive for February 28th, 2017

ਅੱਜ-ਨਾਮਾ

ਅੱਜ-ਨਾਮਾ

February 28, 2017 at 11:04 pm

ਮੂਹਰੇ ਫਿਰਕੂਆਂ ਦੇ ਖੜੀ ਕੁੜੀ ‘ਕੱਲੀ, ਨਹੀਂ ਹੈ ਝਿਜਕਦੀ, ਨਾ ਉਹ ਡਰੇ ਬੱਚੀ। ਗਾਲ੍ਹਾਂ, ਧਮਕੀਆਂ ਜੋ ਵੀ ਮਿਲਦੀਆਂ ਈ, ਸਿਦਕ ਨਾਲ ਪਈ ਸਾਹਮਣਾ ਕਰੇ ਬੱਚੀ। ਗਲਤ ਬੋਲਿਆ ਮੁਲਕ ਦਾ ਮੰਤਰੀ ਤਾਂ, ਉਹਦੀ ਝੋਲੀ ਦਲੀਲ ਨਾਲ ਭਰੇ ਬੱਚੀ। ਕੈਪਟਨ ਦਾਦੇ, ਸ਼ਹੀਦ ਕਪਤਾਨ ਦੀ ਧੀ, ਹਿੰਮਤ ਵਾਲੀ ਉਹ ਹੱਦਾਂ ਤੋਂ ਪਰੇ ਬੱਚੀ। […]

Read more ›
ਹੁਣ ਨਹੀਂ ਫੈਲੇਗਾ ਕੱਜਲ

ਹੁਣ ਨਹੀਂ ਫੈਲੇਗਾ ਕੱਜਲ

February 28, 2017 at 11:02 pm

ਕੱਜਲ ਸਾਡੇ ਮੇਕਅਪ ਵਿੱਚ ਅਹਿਮ ਰੋਲ ਅਦਾ ਕਰਦਾ ਹੈ, ਕਿਉਂਕਿ ਇਹ ਅੱਖਾਂ ਨੂੰ ਅਟ੍ਰੈਕਟਿਵ ਲੁਕ ਦਿੰਦਾ ਹੈ। ਜ਼ਿਆਦਾ ਲੜਕੀਆਂ ਕੱਜਲ ਲਾਉਣਾ ਬੇਹੱਦ ਪਸੰਦ ਕਰਦੀਆਂ ਹਨ ਅਤੇ ਕੁਝ ਮੇਕਅਪ ਵਿੱਚ ਸਿਰਫ ਕੱਜਲ ਦੀ ਵਰਤੋਂ ਕਰਦੀਆਂ ਹਨ। ਕੱਜਲ ਸਾਡੀਆਂ ਅੱਖਾਂ ਨੂੰ ਆਕਰਸ਼ਕ ਬਣਾਉਂਦਾ ਹੈ, ਪਰ ਇਹ ਫੈਲ ਜਾਵੇ ਤਾਂ ਅੱਖਾਂ ਦੇ ਆਲੇ […]

Read more ›
ਵੈਜੀਟੇਬਲ ਨੂਡਲਸ ਸੂਪ

ਵੈਜੀਟੇਬਲ ਨੂਡਲਸ ਸੂਪ

February 28, 2017 at 10:59 pm

ਸਮੱਗਰੀ- ਟਮਾਟਰ ਦੋ ਮੱਧਮ ਆਕਾਰ ਦੇ, ਗਾਜਰ ਇੱਕ ਮੱਧਮ ਆਕਾਰ ਦੀ, ਸ਼ਿਮਲਾ ਮਿਰਚ, ਮੱਧਮ ਆਕਾਰ ਦੀ, ਹਰੇ ਮਟਰ ਅੱਧੀ ਕਟੌਰੀ ਛਿੱਲੇ ਹੋਏ, ਨੂਡਲਸ 50-60 ਗਰਾਮ, ਮੱਖਣ ਦੋ  ਵੱਡੇ ਚਮਚ, ਹਰੀ ਮਿਰਚ ਦੋ ਕੱਟੀਆਂ ਹੋਈਆਂ, ਅਦਰਕ ਇੱਕ ਇੰਚ ਟੁਕੜਾ ਕੱਦੂਕਸ ਕੀਤਾ ਹੋਇਆ, ਸਵਾਦ ਅਨੁਸਾਰ ਨਮਕ, ਅੱਧਾ ਛੋਟਾ ਚਮਚ ਕਾਲੀ ਮਿਰਚ, ਸਫੈਦ […]

Read more ›

ਦੌਣ

February 28, 2017 at 10:57 pm

-ਮਨਦੀਪ ਸਿੰਘ ਡਡਿਆਣਾ ਆਲੇ ਦੁਆਲੇ ਵੇਖ ਕੇ ਜਿਵੇਂ ਮੈਂ ਕੋਈ ਚੋਰੀ ਕਰ ਰਿਹਾ ਹੋਵਾਂ, ਖਸਤਾ ਹਾਲ ਹੋਈ ਰੱਸੀ ਦਾ ਵਲ ਮੰਜੇ ਦੇ ਸੇਰਵੇ ਨਾਲ ਮਾਰ ਕੇ ਮੈਂ ਉਤੇ ਦਰੀ ਸਿੱਧੀ ਕਰ ਦਿੱਤੀ। ਬਿਸਤਰਾ ਸਿੱਧਾ ਜਿਹਾ ਹੋ ਗਿਆ ਅਤੇ ਉਤੇ ਇੰਜ ਪਰਦਾ ਕੱਜਿਆ ਗਿਆ, ਜਿਵੇਂ ਹੇਠਾਂ ਵੀ ਸਭ ਠੀਕ ਹੋਵੇ। ਮੇਰੇ […]

Read more ›

ਕੌੜਾ ਸੱਚ

February 28, 2017 at 10:56 pm

-ਗੁਰਤੇਜ ਸਿੰਘ ‘ਕੀ ਕਰਾਂ ਭੈਣੇ ਬੜੀ ਔਖੀ ਹਾਂ, ਮੇਰੇ ਦੋਵੇਂ ਪੁੱਤ ਮੈਨੂੰ ਮੂੰਹ ਨਹੀਂ ਲਾਉਂਦੇ ਤੇ ਸਬੱਬੀ ਗੇੜਾ ਮਾਰਦੀਆਂ ਤਿੰਨਾਂ ਭੈਣਾਂ ਨੂੰ ਵੀ ਨਹੀਂ ਬੁਲਾਉਂਦੇ। ਅੱਖ ਬਣਵਾਈ (ਅਪ੍ਰੇਸ਼ਨ) ਕਾਰਨ ਮੇਰੇ ਤੋਂ ਚੁੱਲ੍ਹੇ ‘ਤੇ ਰੋਟੀ ਵੀ ਨਹੀਂ ਬਣਦੀ, ਕੋਈ ਮੇਰੀ ਬਾਤ ਨਹੀਂ ਪੁੱਛਦਾ।’ ਤਾਈ ਕਰਤਾਰੋ ਸਵੇਰੇ-ਸਵੇਰੇ ਮੇਰੀ ਮਾਂ ਕੋਲ ਆਪਣਾ ਢਿੱਡ […]

Read more ›

ਨੈਟਵਰਕ ਪ੍ਰਾਬਲਮ

February 28, 2017 at 10:55 pm

-ਜਗਮੀਤ ਸਿੰਘ ਪੰਧੇਰ ਸਵੇਰੇ-ਸਵੇਰੇ ਮੁੰਡੇ ਵਾਲਿਆਂ ਦਾ ਫੋਨ ਆਇਆ, ‘ਬਹੁਤ-ਬਹੁਤ ਵਧਾਈਆਂ ਜੀ, ਆਪਣੇ ਅਮਨ ਨੂੰ ਸਰਕਾਰੀ ਨੌਕਰੀ ਮਿਲ ਗਈ। ਹੁਣ ਆਪਾਂ ਵਿਆਹ ਦੀ ਤਰੀਕ ਛੇਤੀ ਹੀ ਰੱਖ ਲਈਏ। ਨਾਲੇ ਹੁਣ ਤਾਂ ਤੁਹਾਨੂੰ ਥੋੜ੍ਹੀ ਜਿਹੀ ਖੇਚਲ ਹੋਰ ਕਰਨੀ ਪਊ। ਆਪਾਂ ਨੂੰ ਵਿਆਹ ਮੈਰਿਜ ਪੈਲੇਸ ਵਿੱਚ ਕਰਨਾ ਪ ਤੇ ਬਾਕੀ ਇੰਤਜ਼ਾਮ ਵਧੀਆ […]

Read more ›
ਨਰਵਸ ਹੋ ਜਾਂਦੀ ਹਾਂ : ਨੇਹਾ ਸ਼ਰਮਾ

ਨਰਵਸ ਹੋ ਜਾਂਦੀ ਹਾਂ : ਨੇਹਾ ਸ਼ਰਮਾ

February 28, 2017 at 10:54 pm

ਨੇਹਾ ਸ਼ਰਮਾ ਨੇ 2010 ਵਿੱਚ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਫਿਲਮ ‘ਕਰੁੱਕ’ ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫਿਲਮਾਂ ਵਿੱਚ ਨਜ਼ਰ ਆਈ। ਦੋ ਸਾਲ ਪਹਿਲਾਂ ਦੀ ਫਿਲਮ ‘ਯੰਗਿਸਤਾਨ’ ਤੋਂ ਬਾਅਦ ਹੁਣ ਪਿਛਲੇ ਸਾਲ ਉਹ ਹਿੱਟ ਫਿਲਮ ‘ਤੁਮ ਬਿਨ’ ਦੇ ਸੀਕਵਲ ‘ਤੁਮ ਬਿਨ 2’ ਵਿੱਚ ਵੀ ਨਜ਼ਰ […]

Read more ›
ਮੈਂ ਖੁਦ ਨੂੰ ਪਰੂਵ ਕਰ ਚੁੱਕਾ ਹਾਂ : ਅਰਸ਼ਦ ਵਾਰਸੀ

ਮੈਂ ਖੁਦ ਨੂੰ ਪਰੂਵ ਕਰ ਚੁੱਕਾ ਹਾਂ : ਅਰਸ਼ਦ ਵਾਰਸੀ

February 28, 2017 at 10:52 pm

ਅਰਸ਼ਦ ਹਾਲ ਹੀ ਵਿੱਚ ਫਿਲਮ ‘ਇਰਾਦਾ’ ਵਿੱਚ ਦਮਦਾਰ ਰੋਲ ਵਿੱਚ ਦਿਖਾਈ ਦਿੱਤੇ। ਨਿਰਦੇਸ਼ਕ ਅਪਰਣਾ ਸਿੰਘ ਦੀ ਇਹ ਪਹਿਲੀ ਫਿਲਮ ਹੈ ਤੇ ਅਰਸ਼ਦ ਵੀ ਪਹਿਲੀ ਵਾਰ ਕਿਸੇ ਮਹਿਲਾ ਨਿਰਦੇਸ਼ਕ ਨਾਲ ਕੰਮ ਕਰ ਰਹੇ ਹਨ। ਇਸ ਮੁਲਾਕਾਤ ਵਿੱਚ ਉਨ੍ਹਾਂ ਨੇ ਫਿਲਮਾਂ ਦੀ ਕਾਰਜਸ਼ੈਲੀ, ਅਸਫਲਤਾਵਾਂ ਅਤੇ ਫਿਲਮ ਇੰਡਸਟਰੀ ਦੇ ਕੈਂਪ ਕਲਚਰ ਬਾਰੇ ਗੱਲ […]

Read more ›
ਡਾਂਸ ਕਰਨਾ ਚੁਣੌਤੀ ਪੂਰਨ ਹੁੰਦੈ: ਨਵਾਜੂਦੀਨ ਸਿੱਦੀਕੀ

ਡਾਂਸ ਕਰਨਾ ਚੁਣੌਤੀ ਪੂਰਨ ਹੁੰਦੈ: ਨਵਾਜੂਦੀਨ ਸਿੱਦੀਕੀ

February 28, 2017 at 10:50 pm

ਨਵਾਜੂਦੀਨ ਸਿੱਦੀਕੀ, ਕੱਦ-ਕਾਠੀ ਤੋਂ ਬੇਹੱਦ ਮਾਮੂਲੀ ਨਜ਼ਰ ਆਉਂਦੇ ਹਨ, ਪਰ ਉਹ ਲਾਜਵਾਬ ਅਭਿਨੇਤਾ ਹਨ। ਟੈਲੇਂਟ ਤਾਂ ਜਿਵੇਂ ਉਨ੍ਹਾਂ ਦੇ ਅੰਦਰ ਕੁੱਟ-ਕੁੱਟ ਕੇ ਭਰਿਆ ਹੈ। ਇਸ ਵਿੱਚ ਦੋ ਰਾਇ ਨਹੀਂ ਕਿ ਨਵਾਜ ਇਸ ਦੌਰ ਦੇ ਹੁਨਰਮੰਦ ਅਭਿਨੇਤਾਵਾਂ ਵਿੱਚੋਂ ਹਨ। ਅਮਿਤਾਭ ਤੋਂ ਲੈ ਕੇ ਖਾਨ ਸਟਾਰਸ ਉਨ੍ਹਾਂ ਦੀ ਅਦਾਕਾਰੀ ਦੇ ਕਾਇਲ ਹਨ। […]

Read more ›

ਵਿਆਹ ਦੀਆਂ ਰਸਮਾਂ ‘ਤੇ ਭਾਰੂ ਪਈ ਮੰਡੀ

February 28, 2017 at 10:48 pm

– ਡਾ. ਰਾਜਵੰਤ ਕੌਰ ਪੰਜਾਬੀ ਪੂਰੇ ਵਿਸ਼ਵ ਵਿੱਚ ਭਾਰਤੀ ਵਿਆਹ ਸਮਾਗਮ ਆਪਣੀ ਵਿਲੱਖਣ ਪਛਾਣ ਰੱਖਦੇ ਹਨ। ਇਥੇ ਸਿਰਫ ਮਨੁੱਖਾਂ ਦੇ ਨਹੀਂ, ਦੇਵੀ ਦੇਵਤਿਆਂ, ਪੌਦਿਆਂ ਤੇ ਜਾਨਵਰਾਂ ਦੇ ਵਿਆਹ ਵੀ ਧੂਮ ਧਾਮ ਨਾਲ ਕੀਤੇ ਜਾਂਦੇ ਹਨ। ਅਜੋਕੇ ਸਮਾਜ ਵਿੱਚ ਗਰੀਬ ਬੰਦੇ ਲਈ ਧੀ ਪੁੱਤ ਦਾ ਵਿਆਹ ਕਰਨਾ ਸਹਿਜ ਕਾਰਜ ਨਹੀਂ ਰਿਹਾ। […]

Read more ›