Archive for February 27th, 2017

ਔਸਕਰ ਐਵਾਰਡਜ਼ ਵਿੱਚ ‘ਮੂਨਲਾਈਟ’ ਸਭ ਨੂੰ ਪਛਾੜ ਕੇ ਐਵਾਰਡ ਜਿੱਤ ਗਈ

ਔਸਕਰ ਐਵਾਰਡਜ਼ ਵਿੱਚ ‘ਮੂਨਲਾਈਟ’ ਸਭ ਨੂੰ ਪਛਾੜ ਕੇ ਐਵਾਰਡ ਜਿੱਤ ਗਈ

February 27, 2017 at 10:49 pm

* ਕੇਸੀ ਐਫਲੇਕ ਅਤੇ ਐਮਾ ਸਟੋਨ ਸਰਵੋਤਮ ਐਕਟਰ-ਐਕਟਰੈੱਸ ਬਣੇ ਲਾਸ ਏਂਜਲਸ, 27 ਫ਼ਰਵਰੀ, (ਪੋਸਟ ਬਿਊਰੋ)- 89ਵੇਂ ਅਕੈਡਮੀ ਐਵਾਰਡਜ਼ (ਔਸਕਰਜ਼) ਦੀ ਮਜ਼ਬੂਤ ਹੱਕਦਾਰ ਮੰਨੀ ਜਾ ਰਹੀ ਫ਼ਿਲਮ ‘ਲਾ ਲਾ ਲੈਂਡ’ ਨੂੰ ਪਿੱਛੇ ਧੱਕਦੇ ਹੋਏ ‘ਮੂਨਲਾਈਟ’ ਨੇ ਬਿਹਤਰੀਨ ਫ਼ਿਲਮ ਦਾ ਇਨਾਮ ਜਿੱਤ ਲਿਆ। ਬਿਹਤਰੀਨ ਡਾਇਰੈਕਟਰ ਦਾ ਖ਼ਿਤਾਬ ਫ਼ਿਲਮ ‘ਲਾ ਲਾ ਲੈਂਡ’ ਲਈ […]

Read more ›
ਕਤਲ ਹੋਏ ਡੇਰਾ ਪ੍ਰੇਮੀ ਪਿਉ-ਪੁੱਤ ਦਾ ਅੱਜ ਵੀ ਸਸਕਾਰ ਨਹੀਂ ਹੋ ਸਕਿਆ

ਕਤਲ ਹੋਏ ਡੇਰਾ ਪ੍ਰੇਮੀ ਪਿਉ-ਪੁੱਤ ਦਾ ਅੱਜ ਵੀ ਸਸਕਾਰ ਨਹੀਂ ਹੋ ਸਕਿਆ

February 27, 2017 at 10:48 pm

* ਲੁਧਿਆਣਾ-ਮਾਲੇਰ ਕੋਟਲਾ ਮਾਰਗ ਉੱਤੇ ਡੇਰਾ ਪ੍ਰੇਮੀਆਂ ਵੱਲੋਂ ਧਰਨਾ ਮੰਡੀ ਅਹਿਮਦਗੜ੍ਹ, 27 ਫਰਵਰੀ, (ਪੋਸਟ ਬਿਊਰੋ)- ਇਥੋਂ ਨੇੜਲੇ ਪਿੰਡ ਜਗੇੜਾ ਵਿੱਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਦੀ ਕੰਟੀਨ ਵਿੱਚ ਦੋ ਦਿਨ ਪਹਿਲਾਂ ਕਤਲ ਕਰ ਦਿੱਤੇ ਗਏ ਪਿਉ-ਪੁੱਤਰ ਦਾ ਅੱਜ ਵੀ ਸਸਕਾਰ ਨਹੀਂ ਹੋ ਸਕਿਆ। ਡੇਰਾ ਪ੍ਰੇਮੀਆਂ ਨੇ ਪ੍ਰਸ਼ਾਸਨ ਦੇ […]

Read more ›
ਜੇਲ੍ਹੋਂ ਛੁੱਟਦੇ ਸਾਰ ਇਨੈਲੋ ਵੱਲੋਂ 15 ਮਾਰਚ ਨੂੰ ਪਾਰਲੀਮੈਂਟ ਘਿਰਾਓ ਦਾ ਐਲਾਨ

ਜੇਲ੍ਹੋਂ ਛੁੱਟਦੇ ਸਾਰ ਇਨੈਲੋ ਵੱਲੋਂ 15 ਮਾਰਚ ਨੂੰ ਪਾਰਲੀਮੈਂਟ ਘਿਰਾਓ ਦਾ ਐਲਾਨ

February 27, 2017 at 10:43 pm

ਚੰਡੀਗੜ੍ਹ, 27 ਫਰਵਰੀ, (ਪੋਸਟ ਬਿਊਰੋ)- ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ-ਬਾਹਰ ਅੱਜ ਸਤਲੁਜ-ਯਮੁਨਾ ਲਿੰਕ (ਐਸ ਵਾਈ ਐਲ) ਨਹਿਰ ਦਾ ਮੁੱਦਾ ਭਾਰੂ ਰਿਹਾ। ਹਰਿਆਣਾ ਦੇ ਗਵਰਨਰ ਕਪਤਾਨ ਸਿੰਘ ਸੋਲੰਕੀ ਨੇ ਵਿਧਾਨ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਰਾਜ ਸਰਕਾਰ ਲਿੰਕ ਨਹਿਰ ਦੇ ਮੁੱਦੇ ਉੱਤੇ ਸੂਬੇ ਦੇ ਹਿੱਤਾਂ ਦੀ ਰਾਖੀ […]

Read more ›
ਦਿੱਲੀ ਮਹਿਲਾ ਕਮਿਸ਼ਨ ਕਾਰਗਿਲ ਸ਼ਹੀਦ ਦੀ ਧੀ ਦੇ ਹੱਕ ਵਿਚ ਖੜਾ ਹੋਇਆ

ਦਿੱਲੀ ਮਹਿਲਾ ਕਮਿਸ਼ਨ ਕਾਰਗਿਲ ਸ਼ਹੀਦ ਦੀ ਧੀ ਦੇ ਹੱਕ ਵਿਚ ਖੜਾ ਹੋਇਆ

February 27, 2017 at 10:41 pm

* ਗੁਰਮੇਹਰ ਕੌਰ ਨੂੰ ‘ਬਲਾਤਕਾਰ’ ਦੀ ਧਮਕੀ ਨੂੰ ਸ਼ਰਮਨਾਕ ਦੱਸਿਆ ਨਵੀਂ ਦਿੱਲੀ, 27 ਫ਼ਰਵਰੀ, (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸਮੱਰਥਨ ਵਾਲੀ ਏ ਬੀ ਵੀ ਪੀ (ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ) ਦੇ ਕਾਰਕੁਨਾਂ ਦੀ ਹਿੰਸਾ ਵਿਰੁਧ ਆਵਾਜ਼ ਚੁੱਕਣ ਵਾਲੀ ਗੁਰਮੇਹਰ ਕੌਰ ਨੂੰ ਨਿਡਰਤਾ ਵਿਖਾਉਣ ਪਿੱਛੋਂ ਬਲਾਤਕਾਰ ਦੀਆਂ ਧਮਕੀਆਂ ਮਿਲਣ ਲੱਗੀਆਂ ਹਨ। […]

Read more ›
ਡਾਇਨਾ ‘ਲਖਨਊ ਸੈਂਟਰਲ’ ਦਾ ਹਿੱਸਾ ਬਣ ਕੇ ਖੁਸ਼

ਡਾਇਨਾ ‘ਲਖਨਊ ਸੈਂਟਰਲ’ ਦਾ ਹਿੱਸਾ ਬਣ ਕੇ ਖੁਸ਼

February 27, 2017 at 10:12 pm

ਡਾਇਨਾ ਪੇਂਟੀ ਆਪਣੀ ਆਉਣ ਵਾਲੀ ਫਿਲਮ ‘ਲਖਨਊ ਸੈਂਟਰਲ’ ਦਾ ਹਿੱਸਾ ਬਣ ਕੇ ਬੜੀ ਖੁਸ਼ ਹੈ। ਡਾਇਨਾ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਅਜਿਹੀ ਫਿਲਮ ਦਾ ਹਿੱਸਾ ਬਣਨਾ ਚਾਹੁੰਦੀ ਸੀ, ਜਿਸ ਦੀ ਕਹਾਣੀ ਅਤੇ ਕਿਰਦਾਰ ਦੋਵੇਂ ਬਹੁਤ ਮਜ਼ਬੂਤ ਹੋਣ। ਇਸ ਫਿਲਮ ਵਿੱਚ ਇਹ ਦੋਵੇਂ ਗੱਲਾਂ ਮੌਜੂਦ ਸਨ। ਇਸ ਲਈ ਉਹ […]

Read more ›
ਮੈਨੂੰ ਜੋ ਠੀਕ ਲੱਗਦਾ ਹੈ, ਕਰਦੀ ਹਾਂ : ਅਨੁਸ਼ਕਾ ਸ਼ਰਮਾ

ਮੈਨੂੰ ਜੋ ਠੀਕ ਲੱਗਦਾ ਹੈ, ਕਰਦੀ ਹਾਂ : ਅਨੁਸ਼ਕਾ ਸ਼ਰਮਾ

February 27, 2017 at 10:11 pm

ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ਉਹ ਦੂਸਰਿਆਂ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਫੈਸਲੇ ਨਹੀਂ ਲੈਂਦੀ। ਉਹ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਤੈਅ ਕਰਦੀ ਹੈ। ਉਸ ਨੂੰ ਜੋ ਠੀਕ ਲੱਗਦਾ ਹੈ, ਉਹੀ ਕਰਦੀ ਹੈ। ਉਹ ਆਪਣੇ ਫੈਸਲੇ ਖੁਦ ਲੈਂਦੀ ਹੈ। ‘ਫਿਲੌਰੀ’ ਵਿੱਚ ਐਕਟਿੰਗ ਦੇ ਨਾਲ-ਨਾਲ ਫਿਲਮ […]

Read more ›
ਰੋਜ਼ ਤਿੰਨ ਘੰਟੇ ਹਾਕੀ ਖੇਡ ਰਹੇ ਅਮਿਤ ਸਾਧ

ਰੋਜ਼ ਤਿੰਨ ਘੰਟੇ ਹਾਕੀ ਖੇਡ ਰਹੇ ਅਮਿਤ ਸਾਧ

February 27, 2017 at 10:10 pm

ਅਮਿਤ ਹੁਣ ਤੱਕ ਦੋ ਸਪੋਰਟਸ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਪਰ ‘ਗੋਲਡ’ ਵਿੱਚ ਬਤੌਰ ਪਲੇਅਰ ਨਜ਼ਰ ਆਉਣਗੇ। ਆਜ਼ਾਦੀ ਦੇ ਬਾਅਦ 1948 ਵਿੱਚ ਭਾਰਤੀ ਹਾਕੀ ਟੀਮ ਨੇ ਪਹਿਲਾ ਗੋਲਡ ਮੈਡਲ ਜਿੱਤਿਆ ਸੀ। ਟੀਮ ਨੇ ਇਹ ਮੈਡਲ ਲੰਡਨ ਓਲੰਪਿਕ ਵਿੱਚ ਆਪਣੇ ਨਾਂਅ ਕੀਤਾ ਸੀ। ਡਾਇਰੈਕਟਰ ਰੀਮਾ ਕਾਗਤੀ ਇਸ ਉੱਤੇ ਇੱਕ ਫਿਲਮ […]

Read more ›
ਸ਼ਿਲਪਾ ਦੇ ਲਈ ਟਾਈਗਰ ਸ਼ਰਾਫ ਨੇ ਲਗਾਤਾਰ ਦੋ ਰਾਤਾਂ ਤੱਕ ਕੀਤੀ ਸ਼ੂਟਿੰਗ

ਸ਼ਿਲਪਾ ਦੇ ਲਈ ਟਾਈਗਰ ਸ਼ਰਾਫ ਨੇ ਲਗਾਤਾਰ ਦੋ ਰਾਤਾਂ ਤੱਕ ਕੀਤੀ ਸ਼ੂਟਿੰਗ

February 27, 2017 at 10:08 pm

ਸ਼ਿਲਪਾ ਸ਼ੈਟੀ ਕੁੰਦਰਾ ਨੇ ਹਾਲ ਹੀ ਵਿੱਚ ਯੂ-ਟਿਊਬ ‘ਤੇ ਵੈਲਨੈਸ ਸੀਰੀਜ਼ ਲਾਂਚ ਕੀਤੀ। ਇਸ ਵਿੱਚ ਟਾਈਗਰ ਸ਼ਰਾਫ ਬਤੌਰ ਚੀਫ ਗੈਸਟ ਸ਼ਾਮਲ ਹੋਏ। ਉਨ੍ਹਾਂ ਨੇ ਇਸ ਇਵੈਂਟ ਵਿੱਚ ਆਉਣ ਲਈ ਦੋ ਰਾਤਾਂ ਤੱਕ ਲਗਾਤਾਰ ਸ਼ੂਟਿੰਗ ਕੀਤੀ। ਦਰਅਸਲ ਟਾਈਗਰ ਜਾਰਡਨ ਵਿੱਚ ਆਪਣੀ ਫਿਲਮ ‘ਮੁੰਨਾ ਮਾਈਕਲ’ ਵਿੱਚ ਬਿਜ਼ੀ ਸੀ। ਇਸੇ ਦੌਰਾਨ ਉਨ੍ਹਾਂ ਨੂੰ […]

Read more ›
ਅੱਜ-ਨਾਮਾ

ਅੱਜ-ਨਾਮਾ

February 27, 2017 at 10:02 pm

ਕੋਈ ਮਰਨ ਨੂੰ ਕੁੱਦਿਆ ਨਹਿਰ ਅੰਦਰ, ਡੁੱਬਣ ਲੱਗਾ ਤਾਂ ਵਾਸਤੇ ਪਾਉਣ ਲੱਗਾ। ਓਧਰ ਬੱਸਾਂ ਉਡੀਕ ਰਹੀ ਭੀੜ ਸੀ ਗੀ, ਖੜੇ ਲੋਕਾਂ ਨੂੰ ਤਰਸ ਸੀ ਆਉਣ ਲੱਗਾ। ਇੱਕ ਮੁੰਡਾ ਸੀ ਮਾਰ ਗਿਆ ਛਾਲ ਪਿੱਛੇ, ਮਰਦੇ ਸ਼ਖਸ ਦੀ ਜਾਨ ਬਚਾਉਣ ਲੱਗਾ। ਕੰਢੇ ਤੀਕ ਉਹ ਖਿੱਚ ਕੇ ਲੈ ਆਇਆ, ਉਹਨੂੰ ਲੋਕਾਂ ਦਾ ਹੱਥ […]

Read more ›

ਹਲਕਾ ਫੁਲਕਾ

February 27, 2017 at 10:01 pm

ਪਤਨੀ, ”ਮੈਂ ਕਿਹਾ ਜੀ ਸੁਣਦੇ ਹੋ?” ‘ਖੁਸ਼ਨਸੀਬ’ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?” ਪਤੀ, ‘ਅਨਮੈਰੀਡ।” ******** ਪਤੀ (ਫੋਨ ‘ਤੇ), ”ਕੀ ਹਾਲ ਹੈ ਜਾਨੂੰ, ਸੋਚਿਆ ਤੂੰ ਮੈਨੂੰ ਮਿਸ ਕਰ ਰਹੀ ਹੋਵੇਂਗੀ। ਇਸ ਲਈ ਕਾਲ ਕਰ ਲਵਾਂ?” ਪਤਨੀ, ”ææææਅਤੇ ਸਵੇਰੇ ਜੋ ਲੜਾਈ ਕੀਤੀ ਸੀ ਤੁਸੀਂ, ਉਸ ਦਾ ਕੀ? ਇੰਨਾ ਹੀ ਪਿਆਰ ਕਰਦੇ […]

Read more ›