Archive for February 26th, 2017

ਭਾਰਤੀ ਫੌਜ ਦੇ ਭਰਤੀ ਬੋਰਡ ਦਾ ਪੇਪਰ ਲੀਕ, 350 ਲੋਕ ਗ੍ਰਿਫਤਾਰ

ਭਾਰਤੀ ਫੌਜ ਦੇ ਭਰਤੀ ਬੋਰਡ ਦਾ ਪੇਪਰ ਲੀਕ, 350 ਲੋਕ ਗ੍ਰਿਫਤਾਰ

February 26, 2017 at 11:21 pm

ਠਾਣੇ (ਮਹਾਰਾਸ਼ਟਰ), 26 ਫਰਵਰੀ, (ਪੋਸਟ ਬਿਊਰੋ)- ਭਾਰਤੀ ਫੌਜ ਦੇ ਭਰਤੀ ਬੋਰਡ ਦੇ ਪ੍ਰੀਖਿਆ ਪੇਪਰ ਲੀਕ ਹੋ ਜਾਣ ਪਿੱਛੋਂ ਮਹਾਰਾਸ਼ਟਰ ਦੇ ਜਿ਼ਲਾ ਠਾਣੇ ਦੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਛਾਪੇ ਮਾਰ ਕੇ ਮਹਾਰਾਸ਼ਟਰ ਅਤੇ ਗੋਆ ਵਿੱਚੋਂ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਪੇਪਰ ਲੀਕ ਹੋਣ ਦੇ ਮਾਮਲੇ […]

Read more ›
ਪਾਕਿ ਦੇ ਕਟਾਸ ਰਾਜ ਤੀਰਥ ਗਿਆ ਹਿੰਦੂ ਜਥਾ ਪੂਜਾ ਵਿਚਾਲੇ ਛੱਡ ਆ ਗਿਆ

ਪਾਕਿ ਦੇ ਕਟਾਸ ਰਾਜ ਤੀਰਥ ਗਿਆ ਹਿੰਦੂ ਜਥਾ ਪੂਜਾ ਵਿਚਾਲੇ ਛੱਡ ਆ ਗਿਆ

February 26, 2017 at 11:21 pm

* ਸੁਰੱਖਿਆ ਕਾਰਨਾਂ ਕਰ ਕੇ ਜਥੇ ਦਾ ਦੌਰਾ ਛੋਟਾ ਕਰ ਦਿੱਤਾ ਗਿਆ ਅੰਮ੍ਰਿਤਸਰ, 26 ਫਰਵਰੀ, (ਪੋਸਟ ਬਿਊਰੋ)- ਪਾਕਿਸਤਾਨ ਵਿਚਲੇ ਪ੍ਰਸਿੱਧ ਹਿੰਦੂ ਤੀਰਥ ਅਸਥਾਨ ਕਟਾਸਰਾਜ ਦੀ ਯਾਤਰਾ ਲਈ ਗਿਆ 210 ਹਿੰਦੂ ਯਾਤਰੀਆਂ ਦਾ ਜਥਾ ਸ਼ਿਵਰਾਤਰੀ ਦਾ ਤਿਉਹਾਰ ਮਨਾਉਣ ਪਿੱਛੋਂ ਮੁੜ ਆਇਆ ਹੈ। ਇਸ ਜਥੇ ਦਾ 28 ਫਰਵਰੀ ਨੂੰ ਮੁੜਨ ਦਾ ਪ੍ਰੋਗਰਾਮ […]

Read more ›
ਕਤਲ ਕੀਤੇ ਡੇਰਾ ਪ੍ਰੇਮੀਆਂ ਦਾ ਸਸਕਾਰ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਨਾ ਕਰਨ ਦੀ ਜਿ਼ਦ

ਕਤਲ ਕੀਤੇ ਡੇਰਾ ਪ੍ਰੇਮੀਆਂ ਦਾ ਸਸਕਾਰ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਨਾ ਕਰਨ ਦੀ ਜਿ਼ਦ

February 26, 2017 at 11:20 pm

ਅਹਿਮਦਗੜ੍ਹ 26 ਫਰਵਰੀ, (ਪੋਸਟ ਬਿਊਰੋ)- ਜਗੇੜਾ (ਅਹਿਮਦਗੜ੍ਹ) ਦੇ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਵਿੱਚ ਸ਼ਨੀਵਾਰ ਰਾਤ ਦੋ ਅਣਪਛਾਤੇ ਕਾਤਲਾਂ ਵੱਲੋਂ ਦੋ ਡੇਰਾ ਪ੍ਰੇਮੀਆਂ ਨੂੰ ਗੋਲੀਆਂ ਮਾਰ ਕੇ ਮਾਰ ਦੇਣ ਦੀ ਘਟਨਾ ਤੋਂ ਬਾਅਦ ਇਸ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਘਟਨਾ ਸਥਾਨ ਉੱਤੇ ਡੇਰਾ ਸੱਚਾ […]

Read more ›
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਅਮਨ-ਅਮਾਨ ਨਾਲ 45.77 ਫੀਸਦੀ ਵੋਟਾਂ ਪਈਆਂ

ਦਿੱਲੀ ਗੁਰਦੁਆਰਾ ਚੋਣਾਂ ਵਿੱਚ ਅਮਨ-ਅਮਾਨ ਨਾਲ 45.77 ਫੀਸਦੀ ਵੋਟਾਂ ਪਈਆਂ

February 26, 2017 at 11:19 pm

* ਸਭ ਤੋਂ ਵੱਧ 65.98 ਫੀਸਦੀ ਵੋਟਰ ਤਿਲਕ ਨਗਰ ਵਿੱਚ ਪਹੁੰਚੇ ਨਵੀਂ ਦਿੱਲੀ, 26 ਫਰਵਰੀ, (ਪੋਸਟ ਬਿਊਰੋ)- ਰਾਜਧਾਨੀ ਦਿੱਲੀ ਦੇ ਇਤਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਨਵੀਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਵੋਟਾਂ ਪਾਉਣ ਦਾ ਕੰਮ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਇਸ ਕਮੇਟੀ ਦੇ 46 ਵਾਰਡਾਂ ਲਈ ਵੋਟਾਂ ਪੈਣ […]

Read more ›
ਇੰਡੋ ਕੈਨੇਡੀਅਨ ਗਰੁੱਪ ਵੱਲੋਂ ਓਸਲਰ ਹਸਪਤਾਲ ਨੂੰ ਇੱਕ ਮਿਲੀਅਨ ਡਾਲਰ ਦਾਨ ਦੇਣ ਦਾ ਪ੍ਰਣ

ਇੰਡੋ ਕੈਨੇਡੀਅਨ ਗਰੁੱਪ ਵੱਲੋਂ ਓਸਲਰ ਹਸਪਤਾਲ ਨੂੰ ਇੱਕ ਮਿਲੀਅਨ ਡਾਲਰ ਦਾਨ ਦੇਣ ਦਾ ਪ੍ਰਣ

February 26, 2017 at 11:13 pm

ਬਰੈਂਪਟਨ: ਪੋਸਟ ਬਿਉਰੋ: ਇੰਡੋ ਕੈਨੇਡੀਅਨ ਫਰੈਂਡਜ਼ ਆਫ ਓਸਲਰ ਵੱਲੋਂ ਬਰੈਂਪਟਨ ਸਿਵਕ ਹਸਤਪਾਲ, ਪੀਲ ਮੈਮੋਰੀਅਲ ਅਤੇ ਈਟੋਬੀਕੋ ਹਸਪਤਾਲ ਦਾ ਪ੍ਰਬੰਧ ਕਰਨ ਵਾਲੀ ਸੰਸਥਾ ਓਸਲਰ ਹੈਲਥ ਸਿਸਟਮ ਨੂੰ 1 ਮਿਲੀਅਨ ਡਾਲਰ ਦਾਨ ਦੇਣ ਦਾ ਪ੍ਰਣ ਕੀਤਾ ਗਿਆ ਹੈ। ਪੀਅਰਸਨ ਕਨਵੈਨਸ਼ਨ ਸੈਂਟਰ ਬਰੈਂਪਟਨ ਵਿਖੇ ਬੀਤੇ ਹਫਤੇ ਇਸ ਸਬੰਧੀ ਇੱਕ ਫੰਡ ਰੇਜਿ਼ੰਗ ਡਿਨਰ ਦਾ […]

Read more ›
ਚਾਰਲੀ ਐਂਗਸ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ

ਚਾਰਲੀ ਐਂਗਸ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ

February 26, 2017 at 11:12 pm

ਓਟਵਾ, 26 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਤੋਂ ਐਮਪੀ ਚਾਰਲੀ ਐਂਗਸ ਐਤਵਾਰ ਨੂੰ ਰਸਮੀ ਤੌਰ ਉੱਤੇ ਐਨਡੀਪੀ ਲੀਡਰਸਿ਼ਪ ਦੌੜ ਵਿੱਚ ਸ਼ਾਮਲ ਹੋ ਗਏ। ਇਹ ਮੁਕਾਬਲੇਬਾਜ਼ੀ ਦੀ ਦੌੜ ਅਗਲੇ ਮਹੀਨੇ ਓਟਵਾ ਵਿੱਚ ਹੋਣ ਜਾ ਰਹੀ ਬਹਿਸ ਨਾਲ ਹੋਰ ਤੇਜ਼ ਹੋਣ ਵਾਲੀ ਹੈ। ਦ ਕੈਨੇਡੀਅਨ ਪ੍ਰੈੱਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਐਂਗਸ […]

Read more ›
ਥਰਡ ਕੰਟਰੀ ਸਮਝੌਤੇ ਦੀਆਂ ਚੋਰ ਮੋਰੀਆਂ ਬੰਦ ਕੀਤੇ ਜਾਣ ਦੀ ਲੋੜ : ਕੇਨੀ

ਥਰਡ ਕੰਟਰੀ ਸਮਝੌਤੇ ਦੀਆਂ ਚੋਰ ਮੋਰੀਆਂ ਬੰਦ ਕੀਤੇ ਜਾਣ ਦੀ ਲੋੜ : ਕੇਨੀ

February 26, 2017 at 11:11 pm

ਓਟਵਾ, 26 ਫਰਵਰੀ (ਪੋਸਟ ਬਿਊਰੋ) : ਫੈਡਰਲ ਸਰਕਾਰ ਨੂੰ ਉਹ ਚੋਰ ਮੋਰੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਸਹਾਰਾ ਲੈ ਕੇ ਪਨਾਹ ਹਾਸਲ ਕਰਨ ਦੀ ਚਾਹਨਾ ਰੱਖਣ ਵਾਲੇ ਲੋਕ ਗੈਰਕਾਨੂੰਨੀ ਤੌਰ ਉੱਤੇ ਕੈਨੇਡਾ ਵਿੱਚ ਦਾਖਲ ਹੋ ਰਹੇ ਹਨ। ਇਹ ਗੱਲ ਸਾਬਕਾ ਕੰਜ਼ਰਵੇਟਿਵ ਇਮੀਗ੍ਰੇਸ਼ਨ ਮੰਤਰੀ ਜੇਸਨ ਕੇਨੀ ਨੇ ਆਖੀ। ਜਿ਼ਕਰਯੋਗ […]

Read more ›
ਆਮਿਰ ਦਾ ਸਟੂਡੈਂਟ ਦਰਸ਼ੀਲ ਕਰੇਗਾ ਰੋਮਾਂਸ

ਆਮਿਰ ਦਾ ਸਟੂਡੈਂਟ ਦਰਸ਼ੀਲ ਕਰੇਗਾ ਰੋਮਾਂਸ

February 26, 2017 at 11:11 pm

ਕੀ ਤੁਹਾਨੂੰ ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖਾਨ ਦਾ ਸਟੂਡੈਂਟ ਯਾਦ ਹੈ, ਜਿਸ ਨੇ ‘ਤਾਰੇ ਜਮੀਂ ਪਰ’ ਵਿੱਚ ਇੱਕ ਸ਼ਰਾਰਤੀ ਲੜਕੇ ਦਾ ਕਿਰਦਾਰ ਨਿਭਾਇਆ ਸੀ ਅਤੇ ਆਮਿਰ ਉਸ ਦੇ ਟੀਚਰ ਬਣੇ ਸਨ। ਅਸੀਂ ਉਸੇ ਸ਼ਰਾਰਤੀ ਲੜਕੇ ਦੀ ਗੱਲ ਕਰਦੇ ਹਾਂ, ਪਰ ਤੁਸੀਂ ਇਹ ਸੋਚਦੇ ਹੋਵੋਗੇ ਕਿ ਅੱਜ ਅਚਾਨਕ ਅਸੀਂ ਉਸ […]

Read more ›
ਤੱਬੂ ਦੇ ਨਾਲ ਸਕਰੀਨ ਸ਼ੇਅਰ ਕਰੇਗਾ ਆਯੁਸ਼ਮਾਨ ਖੁਰਾਣਾ

ਤੱਬੂ ਦੇ ਨਾਲ ਸਕਰੀਨ ਸ਼ੇਅਰ ਕਰੇਗਾ ਆਯੁਸ਼ਮਾਨ ਖੁਰਾਣਾ

February 26, 2017 at 11:09 pm

ਡਾਇਰੈਕਟਰ ਸ੍ਰੀ ਰਾਮ ਰਾਘਵਨ ਇੱਕ ਥ੍ਰਿਲਰ ਡਰਾਮਾ ਬਣਾ ਰਹੇ ਹਨ, ਜਿਸ ਵਿੱਚ ਉਹ ਆਯੁਸ਼ਮਾਨ ਖੁਰਾਣਾ ਅਤੇ ਤੱਬੂ ਨੂੰ ਕਾਸਟ ਕਰਨ ਦੀ ਸੋਚ ਰਹੇ ਹਨ। ਸਾਲ 2015 ਵਿੱਚ ਸ੍ਰੀ ਰਾਮ ਰਾਘਵਨ ਨੇ ਫਿਲਮ ‘ਬਦਲਾਪੁਰ’ ਦਾ ਨਿਰਦੇਸ਼ਨ ਕੀਤਾ ਸੀ। ਇਹ ਫਿਲਮ ਨਾ ਕੇਵਲ ਬਾਕਸ ਆਫਿਸ ‘ਤੇ ਹਿੱਟ ਰਹੀ, ਬਲਿਕ ਕ੍ਰਿਟੀਕਸ ਨੇ ਵੀ […]

Read more ›
ਔਰਤਾਂ ਵਧੀਆ ਡਰਾਈਵਰ : ਗੁਲ ਪਨਾਗ

ਔਰਤਾਂ ਵਧੀਆ ਡਰਾਈਵਰ : ਗੁਲ ਪਨਾਗ

February 26, 2017 at 11:07 pm

ਗੁਲ ਪਨਾਗ ਦੇ ਮਨ ਵਿੱਚ ਐਕਟਿੰਗ ਦੇ ਨਾਲ-ਨਾਲ ਡਰਾਈਵਿੰਗ ਪ੍ਰਤੀ ਵੀ ਓਨੀ ਹੀ ਚਾਹਤ ਹੈ। ਗੁਲ ਨੂੰ ਸੈਰ ਕਰਨਾ ਪਸੰਦ ਹੈ ਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਸਫਰ ਦੀ ਯੋਜਨਾ ਬਣਾਉਂਦੀ ਹੈ ਤੇ ਉਹ ਰੋਜ਼ ਆਉਣ-ਜਾਣ ਵਾਲੇ ਲੋਕਾਂ ਲਈ ਰੋਲ ਮਾਡਲ ਹੈ। ਅੱਜ ਜਦੋਂ ਭਾਰਤ ਵਿੱਚ ਸੜਕ ਦੁਰਘਟਨਾਵਾਂ ਦੀ […]

Read more ›