Archive for February 25th, 2017

ਅੱਜ-ਨਾਮਾ

ਅੱਜ-ਨਾਮਾ

February 25, 2017 at 2:49 pm

ਫੌਜ ਪਾਕਿ ਹੁਣ ਜਾਂਦੀ ਆ ਪੈੜ ਨੱਪੀ, ਜੋਸ਼ ਵਿੱਚ ਉਹ ਜਾਪਦੀ ਆਈ ਬੇਲੀ। ਅੱਤਵਾਦ ਦਾ ਜਿੱਧਰ ਕੋਈ ਸੁਣੇ ਅੱਡਾ, ਓਧਰ ਜਾਵੇ ਉਹ ਕਰੀ ਚੜ੍ਹਾਈ ਬੇਲੀ। ਲਾਂਭੇ ਕੀਤਾ ਬਈ ਸਭ ਦੋਚਿੱਤੀਆਂ ਨੂੰ, ਭਰਵੀਂ ਕਰਨ ਲੱਗੀ ਕਾਰਵਾਈ ਬੇਲੀ। ਕਰਦੀ ਕਿਸੇ ਦਾ ਨਹੀਂ ਲਿਹਾਜ ਲੱਗਦੀ, ਜਾਂਦੀ ਕਾਤਲ ਹੈ ਕੁੱਲ ਫੁੜਕਾਈ ਬੇਲੀ। ਫਿਕਰ ਲੱਗਾ […]

Read more ›
ਪਿਛਲੇ 30 ਸਾਲਾਂ ਤੋਂ ਇੱਕ ਬੰਦਾ ਰੋਜ਼ ਸੈਲਫੀ ਲੈ ਰਿਹੈ

ਪਿਛਲੇ 30 ਸਾਲਾਂ ਤੋਂ ਇੱਕ ਬੰਦਾ ਰੋਜ਼ ਸੈਲਫੀ ਲੈ ਰਿਹੈ

February 25, 2017 at 2:44 pm

ਬੋਸਟਨ, 25 ਫਰਵਰੀ (ਪੋਸਟ ਬਿਊਰੋ)- ਅਮਰੀਕਾ ਵਿੱਚ ਇਕ ਆਦਮੀ ਸੈਲਫੀ ਸ਼ਬਦ ਦੀ ਕਾਢ ਤੋਂ ਵੀ ਪਹਿਲਾਂ ਤੋਂ ਲਗਾਤਾਰ 30 ਸਾਲ ਤੋਂ ਰੋਜ਼ ਆਪਣੀ ਫੋਟੋ ਖਿੱਚ ਰਿਹਾ ਹੈ। ਇਸ ਦਾ ਨਾਂ ਕਾਰਲ ਬੈਡਨ ਹੈ ਤੇ ਉਸ ਨੇ ਆਪਣੇ ਆਮ ਜਿਹੇ ਬਲੈਕ ਐਂਡ ਵ੍ਹਾਈਟ ਫੋਟੋ ਤੋਂ ਇਹ ਸ਼ੁਰੂ ਕੀਤਾ ਸੀ, ਜਿਹੜਾ 30 […]

Read more ›
ਸੁਪਰੀਮ ਕੋਰਟ ਨੇ ਅਦਾਲਤਾਂ ਨੂੰ ਅਪਰਾਧਕ ਕੇਸਾਂ ਦੇ ਸਮਝੌਤੇ ਦੀ ਖੁੱਲ੍ਹ ਤੋਂ ਸੰਕੋਚ ਕਰਨ ਨੂੰ ਕਿਹਾ

ਸੁਪਰੀਮ ਕੋਰਟ ਨੇ ਅਦਾਲਤਾਂ ਨੂੰ ਅਪਰਾਧਕ ਕੇਸਾਂ ਦੇ ਸਮਝੌਤੇ ਦੀ ਖੁੱਲ੍ਹ ਤੋਂ ਸੰਕੋਚ ਕਰਨ ਨੂੰ ਕਿਹਾ

February 25, 2017 at 2:39 pm

ਨਵੀਂ ਦਿੱਲੀ, 25 ਫਰਵਰੀ (ਪੋਸਟ ਬਿਊਰੋ)- ਸੁਪਰੀਮ ਕੋਰਟ ਨੇ ਅਪਰਾਧਕ ਕੇਸਾਂ ਦੀਆਂ ਧਿਰਾਂ ਵਿੱਚ ਸਮਝੌਤੇ ਦੀ ਆਗਿਆ ਦੇਣ ਤੋਂ ਹੇਠਲੀਆਂ ਅਦਾਲਤਾਂ ਨੂੰ ਸੰਕੋਚ ਕਰਨ ਲਈ ਕਿਹਾ ਹੈ, ਕਿਉਂਕਿ ਦੰਡ ਪ੍ਰਕਿਰਿਆ ਦੇ ਅਧੀਨ ਇਸ ਤਰ੍ਹਾਂ ਕਰਨ ਉੱਤੇ ਰੋਕ ਹੈ। ਜਸਟਿਸ ਪੀ ਸੀ ਘੋਸ ਅਤੇ ਜਸਟਿਸ ਅਮਿਤਾਵ ਰਾਏ ਦੀ ਅਗਵਾਈ ਵਾਲੇ ਬੈਂਚ […]

Read more ›
ਭਾਰਤ-ਇਸਰਾਈਲ 17000 ਕਰੋੜ ਰੁਪਏ ਦਾ ਮਿਜ਼ਾਈਲ ਖਰੀਦ ਸੌਦਾ ਸਿਰੇ ਚੜ੍ਹਿਆ

ਭਾਰਤ-ਇਸਰਾਈਲ 17000 ਕਰੋੜ ਰੁਪਏ ਦਾ ਮਿਜ਼ਾਈਲ ਖਰੀਦ ਸੌਦਾ ਸਿਰੇ ਚੜ੍ਹਿਆ

February 25, 2017 at 2:37 pm

ਨਵੀਂ ਦਿੱਲੀ, 25 ਫਰਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਨੇ ਇਸਰਾਈਲ ਨਾਲ ਮਿਲ ਕੇ ਫੌਜ ਲਈ ਮੱਧਮ ਦੂਰੀ ਦੀਆਂ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ (ਐਮ ਆਰ ਐਸ ਏ ਐਮ) ਬਣਾਉਣ ਲਈ 17000 ਕਰੋੜ ਦਾ ਸੌਦਾ ਮਨਜ਼ੂਰ ਕਰ ਲਿਆ ਹੈ, ਜੋ ਭਾਰਤ-ਇਸਰਾਈਲ ਵਧਦੇ ਰੱਖਿਆ ਸਬੰਧਾਂ ਨੂੰ ਦਰਸਾਉਂਦਾ ਹੈ। ਇਸ […]

Read more ›
ਸੋਫੀਆ ਹਯਾਤ ਨੇ ਪੈਰ ਦੀ ਤਲੀ ਉਤੇ ਸਵਾਸਿਤਕ ਬਾਰੇ ਕੇਸ ਦਰਜ

ਸੋਫੀਆ ਹਯਾਤ ਨੇ ਪੈਰ ਦੀ ਤਲੀ ਉਤੇ ਸਵਾਸਿਤਕ ਬਾਰੇ ਕੇਸ ਦਰਜ

February 25, 2017 at 2:29 pm

ਨਵੀਂ ਦਿੱਲੀ, 25 ਫਰਵਰੀ (ਪੋਸਟ ਬਿਊਰੋ)- ਮਾਡਲ ਤੋਂ ਨੰਨ ਬਣ ਚੁੱਕੀ ਸੋਫੀਆ ਹਯਾਤ ਆਪਣੀਆਂ ‘ਬੋਲਡ’ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਪਾਉਂਦੀ ਰਹਿੰਦੀ ਹੈ, ਪਰ ਇਸ ਵਾਰ ਉਨ੍ਹਾਂ ਨੇ ਬੜੀ ਬਚਕਾਨੀ ਹਰਕਤ ਕੀਤੀ ਹੈ। ਸੋਫੀਆ ਨੇ ਆਪਣੇ ਪੈਰ ਦੀ ਤਲੀ ਉੱਤੇ ਹਿੰਦੂ ਧਰਮ ਦਾ ਚਿੰਨ੍ਹ ਸਵਾਸਿਤਕ ਬਣਵਾ ਲਿਆ ਹੈ। ਸੋਫੀਆ ਦੀ ਇਸ […]

Read more ›
ਪਤੀ ਤੋਂ ਦੁਖੀ ਮਹਿਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ

ਪਤੀ ਤੋਂ ਦੁਖੀ ਮਹਿਲਾ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ

February 25, 2017 at 2:28 pm

ਹੁਸ਼ਿਆਰਪੁਰ, 25 ਫਰਵਰੀ (ਪੋਸਟ ਬਿਊਰੋ)- ਪਿੰਡ ਨਸਰਾਂ ਦੀ ਇੱਕ ਔਰਤ ਨੇ ਪਤੀ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮ੍ਰਿਤਕਾ ਦੇ ਭਰਾ ਦੇ ਬਿਆਨ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਲਾ ਨਵਾਂ ਸ਼ਹਿਰ ਦੇ ਪਿੰਡ ਸੱਲਾਂ ਦੇ ਹਰਪ੍ਰੀਤ ਸਿੰਘ ਉਰਫ ਸ਼ੇਰਾ ਨੇ ਪੁਲਸ ਨੂੰ ਦੱਸਿਆ […]

Read more ›
ਪੁਲਸ ਇੰਸਪੈਕਟਰ ਤੇ ਪੁੱਤਰ ਦੇ ਕਤਲ ਬਾਰੇ ਹਾਈ ਕੋਰਟ ਨੇ ਡੀ ਜੀ ਪੀ ਤੋਂ ਰਿਪੋਰਟ ਮੰਗੀ

ਪੁਲਸ ਇੰਸਪੈਕਟਰ ਤੇ ਪੁੱਤਰ ਦੇ ਕਤਲ ਬਾਰੇ ਹਾਈ ਕੋਰਟ ਨੇ ਡੀ ਜੀ ਪੀ ਤੋਂ ਰਿਪੋਰਟ ਮੰਗੀ

February 25, 2017 at 2:26 pm

ਚੰਡੀਗੜ੍ਹ, 25 ਫਰਵਰੀ (ਪੋਸਟ ਬਿਊਰੋ)- ਇੱਕ ਸਾਬਕਾ ਪੁਲਸ ਇੰਸਪੈਕਟਰ ਹਜ਼ੂਰਾ ਸਿੰਘ ਅਤੇ ਉਨ੍ਹਾਂ ਦੇ ਬੇਟੇ ਗੁਰਪ੍ਰੀਤ ਸਿੰਘ ਦੇ ਕਤਲ ਦੀ ਠੀਕ ਢੰਗ ਨਾਲ ਜਾਂਚ ਨਾ ਕਰਨ ਅਤੇ ਸਾਰੇ ਮੁਲਜ਼ਮਾਂ ਨੂੰ ਨਾ ਫੜਨ ਦੇ ਮਾਮਲੇ ‘ਤੇ ਇਕ ਪਟੀਸ਼ਨ ਉੱਤੇ ਜਸਟਿਸ ਐਮ ਐਮ ਐਸ ਬੇਦੀ ਦੇ ਸਿੰਗਲ ਬੈਂਚ ਨੇ ਡੀ ਜੀ ਪੀ […]

Read more ›
ਐਨ ਆਰ ਆਈ ਦਾ ਬੱਚਾ ਅਗਵਾ ਕਰਨ ਵਾਲੇ ਫੜੇ ਗਏ

ਐਨ ਆਰ ਆਈ ਦਾ ਬੱਚਾ ਅਗਵਾ ਕਰਨ ਵਾਲੇ ਫੜੇ ਗਏ

February 25, 2017 at 2:21 pm

ਕਪੂਰਥਲਾ, 25 ਫਰਵਰੀ (ਪੋਸਟ ਬਿਊਰੋ)- ਛੁੱਟੀਆਂ ਵਿੱਚ ਗ੍ਰੀਸ ਤੋਂ ਆਪਣੇ ਪਿੰਡ ਮੁਗਲਚੱਕ ਆਏ ਐਨ ਆਰ ਆਈ ਦੇ ਅੱਠ ਸਾਲ ਦੇ ਬੇਟੇ ਨੂੰ ਕੱਲ੍ਹ ਸ਼ਾਮ ਅਗਵਾ ਕਰ ਲਿਆ ਗਿਆ। ਜਦ ਪਿੰਡ ਵਾਸੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬੱਚੇ ਨੂੰ ਅਗਵਾ ਕਰਕੇ ਭੱਜ ਰਹੀ ਗੱਡੀ ਘੇਰ ਲਈ ਤੇ ਅਗਵਾਕਾਰਾਂ ਨੂੰ ਫੜ […]

Read more ›