Archive for February 24th, 2017

ਅੱਜ-ਨਾਮਾ

ਅੱਜ-ਨਾਮਾ

February 24, 2017 at 3:29 pm

ਕਹਿੰਦੇ ਸਨ ਚੌਟਾਲੇ ਹੁਣ ਜਗਤ ਵੇਖੂ, ਧਾਈ ਜਦੋਂ ਪੰਜਾਬ ਵੱਲ ਹੋਊਗੀ ਜੀ। ਨਾਕੇ-ਸ਼ਾਕੇ ਨਾ ਅਸਾਂ ਨੇ ਟਿਕਣ ਦੇਣੇ, ਸਾਡੇ ਮੂਹਰੇ ਨਾ ਪੁਲਸ ਖੜੋਊਗੀ ਜੀ। ਨਹਿਰ ਪੁੱਟਣੀ, ਪਾਣੀ ਹੈ ਖਿੱਚ ਲੈਣਾ, ਰਾਹ ਵਿੱਚ ਨਾ ਤਿੱਪ ਵੀ ਚੋਊਗੀ ਜੀ। ਕਾਸੇ ਜੋਗੇ ਨਾ ਰਹਿਣਗੇ ਕਾਂਗਰਸੀਏ, ਪਾਈ ਨੀਂਵੀਂਆਂ ਭਾਜਪਾ ਰੋਊਗੀ ਜੀ। ਕੀਤੇ ਲੱਖਾਂ ਦੀ […]

Read more ›
ਪਾਕਿਸਤਾਨ ਉੱਤੇ ਅੱਤਵਾਦ ਨਾਲ ਲੜਨ ਦੇ ਬਹਾਨੇ ਹਥਿਆਰ ਇਕੱਠੇ ਕਰਨ ਦਾ ਦੋਸ਼

ਪਾਕਿਸਤਾਨ ਉੱਤੇ ਅੱਤਵਾਦ ਨਾਲ ਲੜਨ ਦੇ ਬਹਾਨੇ ਹਥਿਆਰ ਇਕੱਠੇ ਕਰਨ ਦਾ ਦੋਸ਼

February 24, 2017 at 3:28 pm

ਇਸਲਾਮਾਬਾਦ, 24 ਫਰਵਰੀ (ਪੋਸਟ ਬਿਊਰੋ)- ਅੱਤਵਾਦ ਨਾਲ ਲੜਾਈ ਦੇ ਨਾਂ ‘ਤੇ ਪਾਕਿਸਤਾਨ ਦੁਨੀਆ ਭਰ ਤੋਂ ਹਥਿਆਰ ਇਕੱਠੇ ਕਰਨ ਲੱਗਾ ਹੋਇਆ ਹੈ। ਹੁਣੇ ਜਿਹੇ ਪਾਕਿਸਤਾਨ ਨੇ ਫੌਜੀ ਉਪਕਰਣਾਂ ਦੇ ਤਿੰਨ ਸੌਦਿਆਂ ਨੂੰ ਪੱਕਾ ਕੀਤਾ ਹੈ। ਇਨ੍ਹਾਂ ਸੌਦਿਆਂ ਵਿੱਚ ਹੈਲੀਕਾਪਟਰ ਅਤੇ ਹੋਰ ਗੱਡੀਆਂ ਦੀ ਖਰੀਦ ਸ਼ਾਮਲ ਹੈ। ਇਸ ਨਾਲ ਪਾਕਿਸਤਾਨੀ ਫੌਜ ਦੀ […]

Read more ›
ਨਸਲਵਾਦੀ ਗੋਰੇ ਨੇ ਭਾਰਤੀ ਨੌਜਵਾਨ ਗੋਲੀ ਮਾਰ ਕੇ ਮਾਰ ਦਿੱਤਾ

ਨਸਲਵਾਦੀ ਗੋਰੇ ਨੇ ਭਾਰਤੀ ਨੌਜਵਾਨ ਗੋਲੀ ਮਾਰ ਕੇ ਮਾਰ ਦਿੱਤਾ

February 24, 2017 at 3:26 pm

ਵਾਸ਼ਿੰਗਟਨ, 24 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਕਨਸਾਸ ਸ਼ਹਿਰ ਵਿੱਚ ਇਕ ਭਾਰਤੀ ਇੰਜੀਨੀਅਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਹ ਨੌਜਵਾਨ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦਾ ਰਹਿਣ ਵਾਲਾ ਸੀ। ਇਸ ਘਟਨਾ ਵਿੱਚ ਦੋ ਹੋਰ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਵਿੱਚੋਂ ਇਕ ਭਾਰਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਅਮਰੀਕਨ […]

Read more ›
ਰਾਜਨਾਥ ਸਿੰਘ ਕਹਿੰਦੈ: ਭਾਜਪਾ ਨੂੰ ਮੁਸਲਿਮ ਆਗੂਆਂ ਨੂੰ ਵੀ ਟਿਕਟ ਦੇਣਾ ਚਾਹੀਦੈ

ਰਾਜਨਾਥ ਸਿੰਘ ਕਹਿੰਦੈ: ਭਾਜਪਾ ਨੂੰ ਮੁਸਲਿਮ ਆਗੂਆਂ ਨੂੰ ਵੀ ਟਿਕਟ ਦੇਣਾ ਚਾਹੀਦੈ

February 24, 2017 at 3:25 pm

ਲਖਨਊ, 24 ਫਰਵਰੀ (ਪੋਸਟ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਤਰ ਪ੍ਰਦੇਸ਼ ਚੋਣਾਂ ਵਿੱਚ ਭਾਜਪਾ ਨੂੰ ਮੁਸਲਿਮ ਉਮੀਦਵਾਰਾਂ ਨੂੰ ਵੀ ਟਿਕਟ ਦੇਣੀ ਚਾਹੀਦੀ ਸੀ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ, ‘ਅਸੀਂ ਬਾਕੀ ਸੂਬਿਆਂ ਵਿੱਚ ਘੱਟ ਗਿਣਤੀਆਂ ਨੂੰ ਟਿਕਟਾਂ ਦਿੱਤੀਆਂ ਹਨ, ਉੱਤਰ ਪ੍ਰਦੇਸ਼ ਵਿੱਚ […]

Read more ›
ਲਾਈਕਸ ਵਧਾਉਣ ਦੇ ਜੋਸ਼ ਵਿੱਚ ਕੁੜੀ ਸਾਈਬਰ ਕਰਾਈਮ ਦੇ ਕੇਸ ਵਿੱਚ ਫਸ ਗਈ

ਲਾਈਕਸ ਵਧਾਉਣ ਦੇ ਜੋਸ਼ ਵਿੱਚ ਕੁੜੀ ਸਾਈਬਰ ਕਰਾਈਮ ਦੇ ਕੇਸ ਵਿੱਚ ਫਸ ਗਈ

February 24, 2017 at 3:22 pm

ਪਟਨਾ, 24 ਫਰਵਰੀ (ਪੋਸਟ ਬਿਊਰੋ)- ਪੁਲਸ ਨੇ ਪਟਨਾ ਦੇ ਕੇ ਜੀ ਕਾਲਜ ਦੀ ਤੀਸਰੇ ਸਾਲ ਦੀ ਵਿਦਿਆਰਥਣ ਲਵਲੀ ਨੂੰ ਪਟਨਾ ਕਾਲਜ ਕੈਂਪਸ ਤੋਂ ਗ੍ਰਿਫਤਾਰ ਕਰ ਲਿਆ ਤਾਂ ਪੂਰੇ ਕਾਲਜ ਵਿੱਚ ਇਹ ਖਬਰ ਫੈਲ ਗਈ। ਪੁਲਸ ਦੀ ਗੱਡੀ ਵਿੱੱਚ ਬੈਠਣ ਪਿੱਛੋਂ ਲਵਲੀ ਰਸਤੇ ਵਿੱਚ ਪੁੱਛਦੀ ਰਹੀ ਕਿ ਉਸ ਨੂੰ ਕਿਉਂ ਗ੍ਰਿਫਤਾਰ […]

Read more ›
ਸ਼ਿਵ ਲਾਲ ਡੋਡਾ ਦੀ ਜ਼ਮੀਨ ਦੀ ਐਕਸਾਈਜ਼ ਵਿਭਾਗ ਨੇ ਰੈੱਡ ਐਂਟਰੀ ਕਰਵਾ ਦਿੱਤੀ

ਸ਼ਿਵ ਲਾਲ ਡੋਡਾ ਦੀ ਜ਼ਮੀਨ ਦੀ ਐਕਸਾਈਜ਼ ਵਿਭਾਗ ਨੇ ਰੈੱਡ ਐਂਟਰੀ ਕਰਵਾ ਦਿੱਤੀ

February 24, 2017 at 3:20 pm

* ਕਰੋੜਾਂ ਰੁਪਏ ਦੇ ਟੈਕਸ ਬਕਾਏ ਵਿਰੁੱਧ ਕਾਰਵਾਈ ਸ਼ੁਰੂ ਅਬੋਹਰ, 24 ਫਰਵਰੀ (ਪੋਸਟ ਬਿਊਰੋ)- ਐਕਸਾਈਜ਼ ਵਿਭਾਗ ਬਠਿੰਡਾ ਨੇ ਸ਼ਰਾਬ ਦੇ ਕਾਰੋਬਾਰੀ ਸ਼ਿਵ ਲਾਲ ਡੋਡਾ ਦੀ ਪਿੰਡ ਕਲੱਰਖੇੜਾ ਵਾਲੀ ਕਰੀਬ 50 ਏਕੜ ਜ਼ਮੀਨ ਦੀ ਰੈੱਡ ਐਂਟਰੀ ਖੂਈਆਂ ਸਰਵਰ ਉਪ ਤਸੀਲ ਵਿੱਚ ਕਰਵਾ ਦਿੱਤੀ ਹੈ। ਇਹ ਕਾਰਵਾਈ ਐਕਸਾਈਜ਼ ਵਿਭਾਗ ਨੇ ਸ਼ਿਵ ਲਾਲ […]

Read more ›
ਪਹਿਲੀ ਵਾਰ ਦਬਾਅ ਹੇਠੋਂ ਨਿਕਲੀ ਪਾਵਰ ਕਾਰਪੋਰੇਸ਼ਨ ਅਕਾਲੀਆਂ ਦੇ ਮਗਰ ਪੈ ਗਈ

ਪਹਿਲੀ ਵਾਰ ਦਬਾਅ ਹੇਠੋਂ ਨਿਕਲੀ ਪਾਵਰ ਕਾਰਪੋਰੇਸ਼ਨ ਅਕਾਲੀਆਂ ਦੇ ਮਗਰ ਪੈ ਗਈ

February 24, 2017 at 3:19 pm

* ਲੀਡਰਾਂ ਤੋਂ ਬਕਾਇਆ ਵਸੂਲੀ ਦੀ ਮੁਹਿੰਮ ਜੰਗੀ ਪੱਧਰ ‘ਤੇ ਸ਼ੁਰੂ * ਮੁੱਖ ਮੰਤਰੀ ਬਾਦਲ ਦੇ ਹਲਕੇ ਵਿੱਚ ਭਾਜੜਾਂ ਪਾਈਆਂ ਜਲੰਧਰ, 24 ਫਰਵਰੀ (ਪੋਸਟ ਬਿਊਰੋ)- ਪੰਜਾਬ ਪਾਵਰ ਕਾਰਪੋਰੇਸ਼ਨ ਪਹਿਲੀ ਵਾਰ ਹਰ ਕਿਸਮ ਦੇ ਦਬਾਅ ਹੇਠੋਂ ਬਾਹਰ ਨਿਕਲਣ ਦੇ ਬਾਅਦ ਅਕਾਲੀ ਆਗੂਆਂ ਸਮੇਤ ਸਾਰੇ ਰਾਜਸੀ ਆਗੂਆਂ ਦੇ ਪਿੱਛੇ ਪੈ ਗਈ ਹੈ। […]

Read more ›
ਸੀਰੀਆ ਨੇੜੇ ਟਾਊਨ ਵਿੱਚ ਪਿੱਕਅੱਪ ਟਰੱਕ  ਵਿੱਚ ਧਮਾਕਾ, 35 ਹਲਾਕ

ਸੀਰੀਆ ਨੇੜੇ ਟਾਊਨ ਵਿੱਚ ਪਿੱਕਅੱਪ ਟਰੱਕ ਵਿੱਚ ਧਮਾਕਾ, 35 ਹਲਾਕ

February 24, 2017 at 8:13 am

ਬੈਰੂਤ, 24 ਫਰਵਰੀ (ਪੋਸਟ ਬਿਊਰੋ) : ਇਸਲਾਮਿਕ ਸਟੇਟ ਗਰੁੱਪ ਦੇ ਕਬਜੇ ਵਿੱਚੋਂ ਪਿੱਛੇ ਜਿਹੇ ਹੀ ਤੁਰਕੀ ਸੈਨਾਵਾਂ ਤੇ ਸੀਰੀਆਈ ਵਿਰੋਧੀ ਧਿਰ ਦੇ ਜੰਗਜੂਆਂ ਵੱਲੋਂ ਛੁਡਵਾਏ ਗਏ ਸੀਰੀਆ ਦੇ ਉੱਤਰੀ ਟਾਊਨ ਵਿੱਚ ਸੁੱ਼ਕਰਵਾਰ ਨੂੰ ਹੋਏ ਕਾਰ ਬੰਬ ਧਮਾਕੇ ਵਿੱਚ 35 ਵਿਅਕਤੀ ਮਾਰੇ ਗਏ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ […]

Read more ›
ਮਸਜਿਦ ਦੇ ਬਾਹਰ ਹੋਏ ਮੁਜ਼ਾਹਰੇ ਦੀ ਜਾਂਚ ਕਰ ਰਹੀ ਹੈ ਟੋਰਾਂਟੋ ਪੁਲਿਸ

ਮਸਜਿਦ ਦੇ ਬਾਹਰ ਹੋਏ ਮੁਜ਼ਾਹਰੇ ਦੀ ਜਾਂਚ ਕਰ ਰਹੀ ਹੈ ਟੋਰਾਂਟੋ ਪੁਲਿਸ

February 24, 2017 at 8:11 am

ਟੋਰਾਂਟੋ, 24 ਫਰਵਰੀ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹ ਪਿਛਲੇ ਹਫਤੇ ਸ਼ਹਿਰ ਦੀ ਮਸਜਿਦ ਦੇ ਬਾਹਰ ਹੋਏ ਮੁਸਲਮਾਨ ਵਿਰੋਧੀ ਮੁਜ਼ਾਹਰੇ ਦੀ ਜਾਂਚ ਕਰ ਰਹੇ ਹਨ। ਕਾਂਸਟੇਬਲ ਜੈਨਿਫਰਜੀਤ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਹਫਤੇ ਇੱਕ ਸਿ਼ਕਾਇਤ ਮਿਲੀ ਸੀ ਕਿ ਇਹ ਮੁਜ਼ਾਹਰਾ ਸ਼ੁੱਕਰਵਾਰ ਨੂੰ ਹੋਇਆ […]

Read more ›