Archive for February 23rd, 2017

ਅਮਰੀਕਾ ਤੋਂ ਰਿਫਿਊਜੀਆਂ ਦੀ ਆਮਦ ਤੋਂ ਪੈਦਾ ਹੁੰਦੇ ਸੁਆਲ

ਅਮਰੀਕਾ ਤੋਂ ਰਿਫਿਊਜੀਆਂ ਦੀ ਆਮਦ ਤੋਂ ਪੈਦਾ ਹੁੰਦੇ ਸੁਆਲ

February 23, 2017 at 11:44 pm

ਅਮਰੀਕਾ ਨਾਲ ਲੱਗਦਾ ਮੈਨੀਟੋਬਾ ਵਿੱਚ ਐਮਰਸਨ ਕਸਬੇ ਦਾ ਬਾਰਡਰ ਅੱਜ ਕੱਲ ਪੂਰੇ ਵਿਸ਼ਵ ਵਿੱਚ ਚਰਚਾ ਦਾ ਅਤੇ ਕਿਸੇ ਹੱਦ ਤੱਕ ਹਾਸੇ ਠੱਠੇ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀਂ ਇੱਕ ਖਬ਼ਰ ਦਾ ਬਿਰਤਾਂਤ ਇੰਟਰਨੈੱਟ ਉੱਤੇ ਜੋਰਾਂ ਸ਼ੋਰਾਂ ਨਾਲ ਚੱਕਰ ਲਾਉਂਦਾ ਰਿਹਾ ਕਿ ਕਿਵੇਂ ਇੱਕ ਆਰ ਸੀ ਐਮ ਪੀ ਅਫ਼ਸਰ ਅਮਰੀਕਾ […]

Read more ›
ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਨੂੰ

February 23, 2017 at 11:43 pm

ਬਰੈਂਪਟਨ, 23 ਫਰਵਰੀ (ਹਰਜੀਤ ਬੇਦੀ)- ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਇੰਡੋ ਕਨੇਡੀਅਨ ਵਰਕਰਜ਼ ਐਸੋਸੀਏਸ਼ਨ ਵਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਸਮਾਗਮ 26 ਮਾਰਚ ਦਿਨ ਐਤਵਾਰ ਨੂੰ ਬਰੈਂਪਟਨ ਦੇ ਪੀਅਰਸਨ ਥੀਏਟਰ ਵਿੱਚ ਮਨਾਇਆ ਜਾ ਰਿਹਾ ਹੈ। ਬੀਤੇ ਦਿਨ ਸੰਸਥਾ ਦੇ ਸੀਨੀਅਰ ਮੈਂਬਰ ਜਸਪਾਲ ਸਿੰਘ ਰੰਧਾਵਾ ਦੀ ਪਰਧਾਨਗੀ […]

Read more ›
ਸ. ਜੋਗਿੰਦਰ ਸਿੰਘ ਬਰਾੜ ਦਾ ਦਿਹਾਂਤ, ਸਸਕਾਰ 26 ਨੂੰ

ਸ. ਜੋਗਿੰਦਰ ਸਿੰਘ ਬਰਾੜ ਦਾ ਦਿਹਾਂਤ, ਸਸਕਾਰ 26 ਨੂੰ

February 23, 2017 at 11:42 pm

ਬਰੈਂਪਟਨ, 23 ਫਰਵਰੀ (ਪੋਸਟ ਬਿਊਰੋ)- ਸਾਬਕਾ ਪਾਰਲੀਮੈਂਟ ਮੈਂਬਰ ਸ. ਗੁਰਬਖਸ਼ ਸਿੰਘ ਮੱਲੀ ਦੇ ਨਜ਼ਦੀਕੀ ਦੋਸਤ ਜੋਗਿੰਦਰ ਸਿੰਘ ਬਰਾੜ ਜੋ 5 ਜਨਵਰੀ ਨੂੰ ਆਪਣੀ ਪਤਨੀ ਜੰਗੀਰ ਕੌਰ ਸਮੇਤ ਪੰਜਾਬ ਗਏ ਸਨ। ਉਥੇ ਉਹ 16 ਫਰਵਰੀ ਨੂੰ ਸਵੇਰੇ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅਕਾਲ ਚਲਾਣਾ ਕਰ ਗਏ। 69 ਸਾਲਾ ਜੋਗਿੰਦਰ ਸਿੰਘ […]

Read more ›
ਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

February 23, 2017 at 11:41 pm

ਬਰੈਂਪਟਨ, 23 ਫਰਵਰੀ (ਹਰਜੀਤ ਬੇਦੀ)- ਪਿਛਲੇ ਦਿਨੀਂ ਰਣਜੀਤ ਕੌਰ ਪਤਨੀ ਜੋਗਿੰਦਰ ਸਿੰਘ ਗਰੇਵਾਲ ਆਪਣੇ ਪਰਿਵਾਰ ਅਤੇ ਸਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜੋਗਿੰਦਰ ਸਿੰਘ ਗਰੇਵਾਲ ਆਪਣੇ ਜੀਵਣ ਦੇ ਮੁਢਲੇ ਦਿਨਾਂ ਤੋਂ ਹੀ ਸਮਾਜਿਕ ਕੰਮਾਂ ਅਤੇ ਮੁਲਾਜਮ ਜਥੇਬੰਦੀਆ ਵਿੱਚ ਕੰਮ ਕਰਦੇ ਰਹੇ ਹਨ। ਲੁਧਿਆਣਾ ਜਿ਼ਲੇ ਦੇ ਪਿੰਡ ਰਾਮਗੜ੍ਹ ਲੀਲਾਂ ਦੀ […]

Read more ›
ਫਰਸਟ ਨੇਸ਼ਨਜ਼ ਦੀ ਪੈਰਵੀ ਕਰਨ ਵਾਲਿਆਂ ਨੇ ਬਜਟ  ਤੋਂ ਪਹਿਲਾਂ ਸਰਕਾਰ ਉੱਤੇ ਵਧਾਇਆ ਦਬਾਅ

ਫਰਸਟ ਨੇਸ਼ਨਜ਼ ਦੀ ਪੈਰਵੀ ਕਰਨ ਵਾਲਿਆਂ ਨੇ ਬਜਟ ਤੋਂ ਪਹਿਲਾਂ ਸਰਕਾਰ ਉੱਤੇ ਵਧਾਇਆ ਦਬਾਅ

February 23, 2017 at 11:39 pm

ਓਟਵਾ, 23 ਫਰਵਰੀ (ਪੋਸਟ ਬਿਊਰੋ) : ਫਰਸਟ ਨੇਸ਼ਨਜ਼ ਦੀ ਪੈਰਵੀ ਕਰਨ ਵਾਲਿਆਂ ਨੇ ਫੈਡਰਲ ਬਜਟ ਤੋਂ ਪਹਿਲਾਂ ਲਿਬਰਲ ਸਰਕਾਰ ਨੂੰ ਪੱਖਪਾਤੀ ਰੁਝਾਨ ਖ਼ਤਮ ਕਰਨ ਤੇ ਫਰਸਟ ਨੇਸ਼ਨਜ਼ ਚਾਈਲਡ ਵੈੱਲਫੇਅਰ ਸਰਵਿਸਿਜ਼ ਲਈ ਫੰਡਾਂ ਵਿੱਚ ਵਾਧਾ ਕਰਨ ਦੀ ਮੰਗ ਕੀਤੀ। ਇਸ ਮੁੱਦੇ ਉੱਤੇ ਦਸ ਸਾਲ ਪਹਿਲਾਂ ਮਨੁੱਖੀ ਅਧਿਕਾਰਾਂ ਸਬੰਧੀ ਸਿ਼ਕਾਇਤ ਵੀ ਦਰਜ […]

Read more ›
ਟਰੂਡੋ ਤੇ ਟਰੰਪ ਨੇ ਵਿਚਾਰੇ ਸਰਹੱਦੀ ਮੁੱਦੇ

ਟਰੂਡੋ ਤੇ ਟਰੰਪ ਨੇ ਵਿਚਾਰੇ ਸਰਹੱਦੀ ਮੁੱਦੇ

February 23, 2017 at 11:38 pm

ਵਾਸਿੰ਼ਗਟਨ, 23 ਫਰਵਰੀ (ਪੋਸਟ ਬਿਊਰੋ) : ਪਿਛਲੇ ਹਫਤੇ ਵਾੲ੍ਹੀਟ ਹਾਊਸ ਵਿੱਚ ਆਹਮੋ ਸਾਹਮਣੀ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਫੋਨ ਉੱਤੇ ਗੱਲਬਾਤ ਕੀਤੀ। ਟਰੂਡੋ ਦੇ ਆਫਿਸ ਤੋਂ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਗਿਆ ਕਿ ਪ੍ਰਧਾਨ ਮੰਤਰੀ ਨੇ ਬੜੀ ਹੀ ਸਕਾਰਾਤਮਕ ਤੇ […]

Read more ›
ਮੈਕਸਿਕੋ ਤੇ ਅਮਰੀਕਾ ਦੇ ਉੱਚ ਅਧਿਕਾਰੀਆਂ ਦੀ ਮੁਲਾਕਾਤ ਤੋਂ ਪਹਿਲਾਂ ਮੈਕਸਿਕੋ ਨੇ ਟਰੰਪ ਦੀ ਡੀਪੋਰਟੇਸ਼ਨ ਨੀਤੀ ਦੀ ਕੀਤੀ ਨਿੰਦਾ

ਮੈਕਸਿਕੋ ਤੇ ਅਮਰੀਕਾ ਦੇ ਉੱਚ ਅਧਿਕਾਰੀਆਂ ਦੀ ਮੁਲਾਕਾਤ ਤੋਂ ਪਹਿਲਾਂ ਮੈਕਸਿਕੋ ਨੇ ਟਰੰਪ ਦੀ ਡੀਪੋਰਟੇਸ਼ਨ ਨੀਤੀ ਦੀ ਕੀਤੀ ਨਿੰਦਾ

February 23, 2017 at 11:37 pm

ਮੈਕਸਿਕੋ ਸਿਟੀ, 23 ਫਰਵਰੀ (ਪੋਸਟ ਬਿਊਰੋ) : ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੱਲੋਂ ਇਮੀਗ੍ਰੇਸ਼ਨ ਪਾਬੰਦੀਆਂ ਲਾਏ ਜਾਣ ਖਿਲਾਫ ਮੈਕਸਿਕੋ ਵੱਲੋਂ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ। ਅਜਿਹਾ ਮੈਕਸਿਕੋ ਤੇ ਅਮਰੀਕਾ ਦੇ ਆਗੂਆਂ ਵਿਚਾਲੇ ਹੋਣ ਵਾਲੀ ਮੁਲਾਕਾਤ ਤੋਂ ਠੀਕ ਪਹਿਲਾਂ ਕੀਤਾ ਹੈ। ਦੂਜੇ ਪਾਸੇ ਅਮਰੀਕਾ ਨੇ ਇਹ ਆਸ ਪ੍ਰਗਟਾਈ ਹੈ ਕਿ […]

Read more ›
ਸੰਗਠਿਤ ਜੁਰਮ ਖਿਲਾਫ ਕਾਰਵਾਈ ਤਹਿਤ 18 ਵਿਅਕਤੀ ਗ੍ਰਿਫਤਾਰ

ਸੰਗਠਿਤ ਜੁਰਮ ਖਿਲਾਫ ਕਾਰਵਾਈ ਤਹਿਤ 18 ਵਿਅਕਤੀ ਗ੍ਰਿਫਤਾਰ

February 23, 2017 at 11:36 pm

ਫੈਂਟਾਨਿਲ ਵਾਲੀਆਂ ਹਜ਼ਾਰਾਂ ਗੋਲੀਆਂ ਤੇ ਅਸਲਾ ਬਰਾਮਦ ਵਾਅਨ, ਓਨਟਾਰੀਓ, 23 ਫਰਵਰੀ (ਪੋਸਟ ਬਿਊਰੋ) : ਸੰਗਠਿਤ ਜੁਰਮ ਖਿਲਾਫ ਚੱਲ ਰਹੀ ਕੌਮਾਂਤਰੀ ਜਾਂਚ ਦੇ ਮੱਦੇਨਜ਼ਰ ਫੈਂਟਾਨਿਲ ਦੀ ਪਰਤ ਵਾਲੀਆਂ ਹਜ਼ਾਰਾਂ ਗੋਲੀਆਂ ਤੋਂ ਇਲਾਵਾ ਇਸ ਹਫਤੇ ਦੋ ਦਰਜਨ ਗੰਨਜ਼ ਵੀ ਪੁਲਿਸ ਨੇ ਬਰਾਮਦ ਕੀਤੀਆਂ ਹਨ ਤੇ ਇਸ ਦੇ ਨਾਲ ਹੀ 18 ਵਿਅਕਤੀਆਂ ਨੂੰ […]

Read more ›
ਪਾਇਲਟ ਦੀ ਭੂਮਿਕਾ ਵਿੱਚ ਮਾਧਵਨ

ਪਾਇਲਟ ਦੀ ਭੂਮਿਕਾ ਵਿੱਚ ਮਾਧਵਨ

February 23, 2017 at 3:03 pm

ਭਾਰਤ ਦੀ ਪਹਿਲੀ ਪੁਲਾੜ ਯਾਤਰਾ ਦੇ ਬਾਰੇ ਬਣਨ ਵਾਲੀ ਫਿਲਮ ‘ਚੰਦਾ ਮਾਮਾ ਦੂਰ ਕੇ’ ਵਿੱਚ ਨਵਾਜੂਦੀਨ ਸਿਦੀਕੀ ਤੇ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਵਾਂ ਦੀ ਹੁਣ ਤੱਕ ਚਰਚਾ ਸੀ। ਹੁਣ ਇਸ ਵਿੱਚ ਇੱਕ ਹੋਰ ਨਾਂਅ ਜੁੜਨ ਜਾ ਰਿਹਾ ਹੈ ਅਤੇ ਉਹ ਨਾਂਅ ਹੈ ਆਰ ਮਾਧਵਨ। ਨੈਕਸਟਜੈਨ ਫਿਲਮਜ਼ ਦੀ ‘ਚੰਦਾ ਮਾਮਾ ਦੂਰ […]

Read more ›
ਸ਼ਾਇਰੀ ਕਰਨਗੇ ਪ੍ਰੇਮ ਚੋਪੜਾ

ਸ਼ਾਇਰੀ ਕਰਨਗੇ ਪ੍ਰੇਮ ਚੋਪੜਾ

February 23, 2017 at 3:03 pm

ਨਿਰਦੇਸ਼ਕ ਕੇਸ਼ਵ ਪਨੇਰੀ ਦੀ ਆਉਣ ਵਾਲੀ ਫਿਲਮ ‘ਜੀਨਾ ਇਸੀ ਕਾ ਨਾਮ ਹੈ’ ਵਿੱਚ ਅਨੁਭਵੀ ਅਭਿਨੇਤਾ ਪ੍ਰੇਮ ਚੋਪੜਾ ਇੱਕ ਸ਼ਾਇਰ ਬਣੇ ਹਨ। ਪ੍ਰੇਮ ਚੋਪੜਾ ਨੇ ਦੱਸਿਆ ਕਿ ਮੈਂ ਦੋ ਸਾਲ ਬਾਅਦ ਫਿਲਮ ਵਿੱਚ ਆ ਰਿਹਾ ਹਾਂ। ਫਿਲਮ ਵਿੱਚ ਮੈਂ ਸ਼ੌਕਤ ਅਲੀ ਮਿਰਜ਼ਾ ਕਰਾਚੀ ਵਾਲਾ ਦਾ ਰੋਲ ਕੀਤਾ ਹੈ। ਇਹ ਫਿਲਮ ਦਾ […]

Read more ›