Archive for February 22nd, 2017

ਜਯੋਤੀ ਮੀਡੀਆ ਨੇ ਵੈਲਂੇਟਾਈਨ ਡੇ ਬਾਲੀਵੁੱਡ ਸਟਾਈਲ ਵਿਚ ਮਨਾਇਆ

ਜਯੋਤੀ ਮੀਡੀਆ ਨੇ ਵੈਲਂੇਟਾਈਨ ਡੇ ਬਾਲੀਵੁੱਡ ਸਟਾਈਲ ਵਿਚ ਮਨਾਇਆ

February 22, 2017 at 11:33 pm

ਜਯੋਤੀ ਮੀਡੀਆ ਵਲੋਂ ਲਗਾਤਾਰ ਤੀਸਰੇ ਸਾਲ,ਬਾਲੀਵੁੱਡ ਸਟਾਈਲ,’ਯੂ ਐਂਡ ਮੀ’ ਥੀਮ ਦੇ ਨਾਂ ਹੇਠਾਂ,ਫੈਮਲੀ ਵੈਲਂਟਾਈਨ ਪਾਰਟੀ ਦਾ ਆਯੋਜਨ ਕੀਤਾ ਗਿਆ ਜੋ ਕਿ ਨਾਂ ਜਿਆਦਾ ਸਪੀਚਾਂ,ਨਾਂ ਜਿਆਦਾ ਸਟੇਜ ਪ੍ਰੋਗਰਾਮ ਬਲਕਿ ਮਨੋਰੰਜਨ ਅਤੇ ਮਨੋਰੰਜਨ ਨਾਲ ਭਰੀਆਂ ਹੋਈਆਂ,ਫਲੋਰ ਭੂਮਿਕਾਵਾਂ ਨਾਲ ਭਰਪੂਰ ਸੀ।ਨਵੀਂ ਖਿੱਚ ਨਾਲ ਨਵੇਂ ਬਣਾਏ ਗਏ ਚਾਂਦਨੀਂ ਬੈਂਕੂਏਟ ਹਾਲ ਵਿੱਚ ਇਹ ਪ੍ਰੋਗਰਾਮ ਹੋਇਆ […]

Read more ›
ਆਪ ਨਾ ਜਾ ਸਕਣ ਕਾਰਨ ਸੋਨੀਆ ਗਾਂਧੀ ਨੇ ਰਾਏ ਬਰੇਲੀ ਦੇ ਲੋਕਾਂ ਨੂੰ ਜਜ਼ਬਾਤੀ ਚਿੱਠੀ ਲਿਖੀ

ਆਪ ਨਾ ਜਾ ਸਕਣ ਕਾਰਨ ਸੋਨੀਆ ਗਾਂਧੀ ਨੇ ਰਾਏ ਬਰੇਲੀ ਦੇ ਲੋਕਾਂ ਨੂੰ ਜਜ਼ਬਾਤੀ ਚਿੱਠੀ ਲਿਖੀ

February 22, 2017 at 11:32 pm

ਲਖਨਊ, 22 ਫਰਵਰੀ, (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਇਸ ਵਾਰ ਚੋਣ ਪ੍ਰਚਾਰ ਤੋਂ ਦੂਰ ਹੀ ਰਹੇ ਹਨ, ਪਰ ਉੱਤਰ ਪ੍ਰਦੇਸ਼ ਦੇ ਰਾਏ ਬਰੇਲੀ ਤੇ ਅਮੇਠੀ ਹਲਕਿਆਂ ਦੇ ਲੋਕਾਂ ਤੱਕ ਨਾ ਪਹੁੰਚ ਸਕਣ ਲਈ ਉਨ੍ਹਾਂ ਨੇ ਇਨ੍ਹਾਂ ਦੋਵਾਂ ਹਲਕਿਆਂ ਦੇ ਲੋਕਾਂ ਨੂੰ ਇਕ ਚਿੱਠੀ ਲਿਖ ਕੇ ਆਪਣੇ ਨਾ […]

Read more ›
ਅਖਿਲੇਸ਼ ਨੇ ਕਿਹਾ: ਕਾਂਗਰਸ ਨਾਲ ਚੋਣ ਸਮਝੌਤਾ ਪਰਵਾਰਕ ਝਗੜੇ ਨੇ ਕਰਵਾਇਐ

ਅਖਿਲੇਸ਼ ਨੇ ਕਿਹਾ: ਕਾਂਗਰਸ ਨਾਲ ਚੋਣ ਸਮਝੌਤਾ ਪਰਵਾਰਕ ਝਗੜੇ ਨੇ ਕਰਵਾਇਐ

February 22, 2017 at 11:31 pm

ਲਖਨਊ, 22 ਫਰਵਰੀ, (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਰਾਜ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਾਂਗਰਸ ਨਾਲ ਗਠਜੋੜ ਬਾਰੇ ਇਕ ਵੱਡਾ ਤੇ ਰਾਜਨੀਤਕ ਪੱਖ ਤੋਂ ਬੜਾ ਸਪੱਸ਼ਟ ਬਿਆਨ ਦੇ ਕੇ ਸਨਸਨੀ ਫੈਲਾ ਦਿੱਤੀ ਹੈ। ਅਖਿਲੇਸ਼ ਸਿੰਘ ਨੇ ਕਿਹਾ ਹੈ ਕਿ ਬੀਤੇ […]

Read more ›
ਪਾਕਿ ਫੌਜ ਨੇ ਅੱਤਵਾਦ ਵਿਰੁੱਧ ਅਪਰੇਸ਼ਨ ‘ਰਦ-ਉਲ-ਫਸਾਦ’ ਸ਼ੁਰੂ ਕਰ ਲਿਆ

ਪਾਕਿ ਫੌਜ ਨੇ ਅੱਤਵਾਦ ਵਿਰੁੱਧ ਅਪਰੇਸ਼ਨ ‘ਰਦ-ਉਲ-ਫਸਾਦ’ ਸ਼ੁਰੂ ਕਰ ਲਿਆ

February 22, 2017 at 11:31 pm

ਇਸਲਾਮਾਬਾਦ, 22 ਫਰਵਰੀ, (ਪੋਸਟ ਬਿਊਰੋ)- ਪਿਛਲੇ ਹਫਤੇ ਸਿੰਧ ਵਿਚਲੀ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫੀ ਦਰਗਾਹ ਉੱਤੇ ਆਤਮਘਾਤੀ ਦਹਿਸ਼ਤਗਰਦ ਹਮਲੇ ਦੇ ਕੁਝ ਦਿਨਾਂ ਬਾਅਦ ਪਾਕਿਸਤਾਨੀ ਫੌਜ ਨੇ ਅੱਤਵਾਦੀਆਂ ਦੇ ਸਫਾਏ ਲਈ ਅੱਜ ਸਾਰੇ ਵਿੱਚ ‘ਆਪਰੇਸ਼ਨ ਰਦ-ਉਲ-ਫਸਾਦ’ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨੀ ਫੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਵੱਲੋਂ ਜਾਰੀ […]

Read more ›
ਬੇਅਦਬੀ ਦੇ ਕੇਸ ਵਿੱਚ ਪਹਿਲੀ ਵਾਰ ਅਦਾਲਤ ਤੋਂ ਦੋਸ਼ੀ ਨੂੰ ਸਜ਼ਾ ਦਾ ਹੁਕਮ

ਬੇਅਦਬੀ ਦੇ ਕੇਸ ਵਿੱਚ ਪਹਿਲੀ ਵਾਰ ਅਦਾਲਤ ਤੋਂ ਦੋਸ਼ੀ ਨੂੰ ਸਜ਼ਾ ਦਾ ਹੁਕਮ

February 22, 2017 at 11:30 pm

ਅੰਮਿਤਸਰ, 22 ਫਰਵਰੀ, (ਪੋਸਟ ਬਿਊਰੋ)- ਪਿਛਲੇ ਕੁਝ ਸਮੇਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਸਰੂਪਾਂ ਨਾਲ ਹੋਈ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੁਲਿਸ ਵੱਲੋਂ ਦਰਜ ਕੀਤੇ ਕੇਸਾਂ ਵਿੱਚ ਸਜ਼ਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਲੱਗਦੀਆਂ ਹਨ। ਇਸ ਦੀ ਸ਼ੁਰੂਆਤ ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵੱਲੋਂ ਇਕ ਦੋਸ਼ੀ ਨੂੰ ਬੇਅਦਬੀ ਕੇਸ ਵਿੱਚ […]

Read more ›
ਸੁਪਰੀਮ ਕੋਰਟ ਦਾ ਸਾਫ ਹੁਕਮ: ਸਤਲੁਜ ਜਮਨਾ ਲਿੰਕ ਨਹਿਰ ਤਾਂ ਬਣਾਉਣੀ ਹੀ ਪਵੇਗੀ

ਸੁਪਰੀਮ ਕੋਰਟ ਦਾ ਸਾਫ ਹੁਕਮ: ਸਤਲੁਜ ਜਮਨਾ ਲਿੰਕ ਨਹਿਰ ਤਾਂ ਬਣਾਉਣੀ ਹੀ ਪਵੇਗੀ

February 22, 2017 at 11:29 pm

ਨਵੀਂ ਦਿੱਲੀ, 22 ਫਰਵਰੀ, (ਪੋਸਟ ਬਿਊਰੋ)- ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਅੱਜ ਸਪੱਸ਼ਟ ਕਰ ਦਿੱਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਬਾਰੇ ਇਸ ਅਦਾਲਤ ਦਾ ਦਿੱਤਾ ਗਿਆ ਪਿਛਲਾ ਫ਼ੈਸਲਾ ਹਰ ਹਾਲ ਵਿੱਚ ਲਾਗੂ ਕਰਨਾ ਹੋਵੇਗਾ। ਅਦਾਲਤ ਨੇ ਦੋਵਾਂ ਰਾਜਾਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਹਦਾਇਤ ਦਿੱਤੀ […]

Read more ›
ਟਰੂਡੋ ਨੇ 3 ਅਪਰੈਲ ਨੂੰ ਪੰਜ ਥਾਂਵਾਂ ਉੱਤੇ ਜਿ਼ਮਨੀ ਚੋਣਾਂ ਕਰਵਾਉਣ ਦਾ ਕੀਤਾ ਐਲਾਨ

ਟਰੂਡੋ ਨੇ 3 ਅਪਰੈਲ ਨੂੰ ਪੰਜ ਥਾਂਵਾਂ ਉੱਤੇ ਜਿ਼ਮਨੀ ਚੋਣਾਂ ਕਰਵਾਉਣ ਦਾ ਕੀਤਾ ਐਲਾਨ

February 22, 2017 at 11:28 pm

ਓਟਵਾ, 22 ਫਰਵਰੀ (ਪੋਸਟ ਬਿਊਰੋ) : ਪੰਜ ਖਾਲੀ ਪਏ ਫੈਡਰਲ ਹਲਕਿਆਂ ਨੂੰ ਭਰਨ ਲਈ ਜਿ਼ਮਨੀ ਚੋਣਾਂ 3 ਅਪਰੈਲ ਨੂੰ ਕਰਵਾਈਆਂ ਜਾਣਗੀਆਂ। ਪਰ ਇਨ੍ਹਾਂ ਚੋਣਾਂ ਦੇ ਬਾਵਜੂਦ ਹਾਊਸ ਆਫ ਕਾਮਨਜ਼ ਵਿਚਲੇ ਸਮੀਕਰਣ ਬਦਲਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੰਜ ਥਾਂਵਾਂ ਉੱਤੇ ਜਿ਼ਮਨੀ ਚੋਣਾਂ ਕਰਵਾਏ ਜਾਣ ਦੇ […]

Read more ›
ਜ਼ੋਇਆ ਦੀ ਫਿਲਮਾਂ ਵਿੱਚ ਆਲੀਆ

ਜ਼ੋਇਆ ਦੀ ਫਿਲਮਾਂ ਵਿੱਚ ਆਲੀਆ

February 22, 2017 at 11:02 pm

ਜੋਇਆ ਅਖਤਰ ਨੇ ਪਿਛਲੇ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਗਲੀ ਬੁਆਏਜ’ ਦੇ ਲਈ ਰਣਵੀਰ ਸਿੰਘ ਨੂੰ ਚੁਣਿਆ ਸੀ, ਪ੍ਰੰਤੂ ਫਿਲਮ ਵਿੱਚ ਮੇਨ ਫੀਮੇਲ ਲੀਡ ਦਾ ਕਿਰਦਾਰ ਕਿਹੜੀ ਅਭਿਨੇਤਰੀ ਨਿਭਾਏਗੀ, ਇਸ ਦੇ ਬਾਰੇ ਉਨ੍ਹਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਹਾਲ ਹੀ ਵਿੱਚ ਆਈਆਂ ਖਬਰਾਂ ਨੂੰ ਮੰਨੀਏ ਤਾਂ ਰਣਵੀਰ ਨਾਲ ਸਕਰੀਨ ‘ਤੇ […]

Read more ›
ਚੰਦਾ ਚਾਹੀਦੈ : ਸ਼ਿਲਪਾ

ਚੰਦਾ ਚਾਹੀਦੈ : ਸ਼ਿਲਪਾ

February 22, 2017 at 11:01 pm

ਬਿਟ੍ਰਿਸ਼ ਇਤਿਹਾਸ ਵਿੱਚ ਪਹਿਲੀ ਵਾਰ ਸਾਊਥ ਈਸਟ ਏਸ਼ੀਆ ਚੈਰਿਟੀ ਕੰਸਰਟ ਦੇ ਆਯੋਜਨ ਲਈ ਸ਼ਿਲਪਾ ਸ਼ੈਟੀ ਫਾਊਂਡੇਸ਼ਨ ਨੇ ਆਮਿਰ ਖਾਨ ਫਾਊਂਡੇਸ਼ਨ ਨਾਲ ਹੱਥ ਮਿਲਾਏ ਹਨ। ਆਮਿਰ ਖਾਨ ਕੌਮਾਂਤਰੀ ਬ੍ਰਿਟਿਸ਼ ਮੁੱਕੇਬਾਜ਼ ਹਨ, ਜਿਨ੍ਹਾਂ ਨੇ ਇਸ ਆਯੋਜਨ ਨੂੰ ਬਣਾਉਣ ਅਤੇ ਜ਼ਿਆਦਾ ਤੋਂ ਜ਼ਿਆਦਾ ਦਾਨ ਇਕੱਠਾ ਕਰਨ ਲਈ ਸ਼ਿਲਪਾ ਨਾਲ ਹੱਥ ਮਿਲਾਇਆ ਹੈ। ਆਮਿਰ […]

Read more ›
ਨੈਗੇਟਿਵ ਰੋਲ ਵਿੱਚ ਯਾਮੀ ਗੌਤਮ

ਨੈਗੇਟਿਵ ਰੋਲ ਵਿੱਚ ਯਾਮੀ ਗੌਤਮ

February 22, 2017 at 10:59 pm

ਯਾਮੀ ਗੌਤਮ ਨੂੰ ਬਾਲੀਵੁੱਡ ਦੀ ਸਵੀਟ ਚਾਰਮਿੰਗ ਅਤੇ ਗਰਲ ਨੈਕਸਟ ਡੋਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਜਲਦੀ ਹੀ ਉਹ ਆਪਣੇ ਤੇਵਰ ਬਦਲਣ ਵਾਲੀ ਹੈ। ਯਾਮੀ ਹੁਣ ਆਪਣੇ ਅਭਿਨੈ ਕੈਸ਼ਲ ਦਾ ਇੱਕ ਹੋਰ ਹੁਨਰ ਦੁਨੀਆ ਸਾਹਮਣੇ ਲਿਆਉਣ ਵਾਲੀ ਹੈ। ਫਿਲਮ ‘ਸਰਕਾਰ 3’ ਵਿੱਚ ਯਾਮੀ ਨੈਗੇਟਿਵ ਰੋਲ ਵਿੱਚ ਨਜ਼ਰ ਆਏਗੀ। ਇਸ […]

Read more ›