Archive for February 21st, 2017

ਜਗਮੀਤ ਸਿੰਘ ਫੈਸ਼ਨਦਾਰ ‘ਐਮ ਪੀ ਪੀ’ ਦੀ ‘ਐਨ ਡੀ ਪੀ’ ਨੇਤਾ ਬਣਨ ਦੀ ਆਸ

ਜਗਮੀਤ ਸਿੰਘ ਫੈਸ਼ਨਦਾਰ ‘ਐਮ ਪੀ ਪੀ’ ਦੀ ‘ਐਨ ਡੀ ਪੀ’ ਨੇਤਾ ਬਣਨ ਦੀ ਆਸ

February 21, 2017 at 11:26 pm

ਬਰੈਮਲੀ ਗੋਰ ਮਾਲਟਨ ਤੋਂ ਐਨ ਡੀ ਪੀ ਦਾ ਇੱਕਲੌਤੇ ਸਿੱਖ ‘ਐਮ ਪੀ ਪੀ’ 38 ਸਾਲਾ ਜਗਮੀਤ ਸਿੰਘ ਅੱਜ ਕੱਲ ਕਾਫ਼ੀ ਚਰਚਾ ਵਿੱਚ ਹੈ। ਪਹਿਲਾ ਕਾਰਣ ਹੈ ਜੋ GQ ਰਿਸਾਲਾ ਆਮ ਕਰਕੇ ਮਾਡਲਾਂ ਅਤੇ ਫਿਲਮੀ ਸਿਤਾਰਿਆਂ ਦੇ ਫੈਸ਼ਨ ਜਗਤ ਦੁਆਲੇ ਘੁੰਮਦਾ ਹੈ, ਉਸਨੇ ਪਿਛਲੇ ਦਿਨੀਂ ਜਗਮੀਤ ਸਿੰਘ ਨੂੰ ਆਪਣੇ ਮੁੱਖ ਪੰਨੇ ਉੱਤੇ […]

Read more ›
ਮੋਸ਼ਨ 103, ਸੰਭਾਵਨਾਵਾਂ, ਜ਼ੁੰਮੇਵਾਰੀਆਂ ਅਤੇ ਵਿਵਾਦ

ਮੋਸ਼ਨ 103, ਸੰਭਾਵਨਾਵਾਂ, ਜ਼ੁੰਮੇਵਾਰੀਆਂ ਅਤੇ ਵਿਵਾਦ

February 21, 2017 at 11:24 pm

ਮਿਸੀਸਾਗਾ ਐਰਿਨ ਮਿਲਜ਼ ਤੋਂ ਲਿਬਰਲ ਮੈਂਂਬਰ ਪਾਰਲੀਮੈਂਟ ਇਕਰਾ ਖਾਲਿਦ ਨੇ ਦਸੰਬਰ 2016 ਵਿੱਚ ਪਾਰਲੀਮੈਂਟ ਵਿੱਚ ਇੱਕ ਮੋਸ਼ਨ ਪੇਸ਼ ਕੀਤਾ ਸੀ ਜੋ ਮੋਸ਼ਨ 103 ਦੇ ਨਾਮ ਨਾਲ ਅੱਜ ਕੱਲ ਖੂਬ ਚਰਚਾ ਵਿੱਚ ਹੈ। ਬੀਬੀ ਇਕਰਾ ਖਾਲਿਦ ਦੇ ਇਸ ਮੋਸ਼ਨ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਜਿ ਕੈਨੇਡਾ ਵਿੱਚ ਇਸਲਾਮ ਧਰਮ […]

Read more ›
ਸਾਲ ਦੇ ਅੰਤ ਤੱਕ 1200 ਯਜਿ਼ਦੀ ਰਫਿਊਜੀਆਂ  ਨੂੰ ਪਨਾਹ ਦੇਵੇਗਾ ਕੈਨੇਡਾ

ਸਾਲ ਦੇ ਅੰਤ ਤੱਕ 1200 ਯਜਿ਼ਦੀ ਰਫਿਊਜੀਆਂ ਨੂੰ ਪਨਾਹ ਦੇਵੇਗਾ ਕੈਨੇਡਾ

February 21, 2017 at 11:21 pm

ਓਟਵਾ, 21 ਫਰਵਰੀ (ਪੋਸਟ ਬਿਊਰੋ) : ਦੁਨੀਆਂ ਭਰ ਵਿੱਚ ਸੱਭ ਤੋਂ ਕਮਜੋ਼ਰ ਮੰਨੇ ਜਾਣ ਵਾਲੇ ਰਫਿਊਜੀਆਂ ਵਿੱਚੋਂ 1200 ਨੂੰ ਇਸ ਸਾਲ ਦੇ ਅੰਤ ਤੱਕ ਕੈਨੇਡਾ ਪਨਾਹ ਦੇ ਦੇਵੇਗਾ। ਇਹ ਐਲਾਨ ਟਰੂਡੋ ਸਰਕਾਰ ਵੱਲੋਂ ਮੰਗਲਵਾਰ ਨੂੰ ਕੀਤਾ ਗਿਆ। ਸਰਕਾਰ ਦੇ ਇਸ ਕਦਮ ਦੀ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਵੱਲੋਂ ਸ਼ਲਾਘਾ ਕੀਤੀ ਗਈ। […]

Read more ›
ਬਰੈਂਪਟਨ ਦੇ ਮੋਟਲ ਵਿੱਚ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ

ਬਰੈਂਪਟਨ ਦੇ ਮੋਟਲ ਵਿੱਚ ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕੀਤਾ ਗਿਆ ਕਤਲ

February 21, 2017 at 11:20 pm

ਬਰੈਂਪਟਨ, 21 ਫਰਵਰੀ (ਪੋਸਟ ਬਿਊਰੋ) : ਬਰੈਂਪਟਨ ਦੇ ਇੱਕ ਮੋਟਲ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸੋਮਵਾਰ ਰਾਤ ਨੂੰ ਵਾਪਰੀ ਇੱਕ ਵੱਖਰੀ ਘਟਨਾ ਵਿੱਚ ਡਾਊਨਟਾਊਨ ਟੋਰਾਂਟੋ ਦੇ ਹੋਟਲ ਵਿੱਚ ਗੋਲੀ ਲੱਗਣ ਕਾਰਨ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ। ਪੀਲ ਰੀਜਨਲ ਪੁਲਿਸ ਅਧਿਕਾਰੀਆਂ ਨੇ […]

Read more ›
ਚਾਕਲੇਟ ਪਨੀਰ

ਚਾਕਲੇਟ ਪਨੀਰ

February 21, 2017 at 10:49 pm

ਕੇਕ ਲਈ ਸਮੱਗਰੀ-ਕੋਕੋਆ ਪਾਊਡਰ ਦੋ ਚਮਚ, ਚਾਕਲੇਟ ਵੇਫਰ 10 ਕਰੱਸ਼ ਕੀਤੇ ਹੋਏ, ਚੀਜ਼ 100 ਗਰਾਮ ਕੱਦੂਕਸ ਕੀਤਾ ਹੋਇਆ, ਸ਼ੂਗਰ ਪਾਊਡਰ ਦੋ ਕੱਪ, ਮਿਲਕ ਚਾਕਲੇਟ ਦੋ ਬਾਰ, ਆਂਡੇ ਤਿੰਨ, ਕਰੀਮ ਦੋ ਕੱਪ, ਸੂਪ ਕਰੀਮ ਇੱਕ ਕੱਪ, ਕੌਫੀ ਪਾਊਡਰ ਦੋ ਚਮਚ, ਵਨੀਲਾ ਐਸੇਂਸ ਚਾਰ ਬੂੰਦਾਂ, ਦੋ ਚਮਚ ਬਟਰ। ਵਿਧੀ-ਓਵਨ ਨੂੰ 350 ਡਿਗਰੀ […]

Read more ›
ਯੋਜਨਾ ਬਣਾ ਕੇ ਕੰਮ ਕਰਨਾ ਪਸੰਦ ਨਹੀਂ : ਅਦਾ ਸ਼ਰਮਾ

ਯੋਜਨਾ ਬਣਾ ਕੇ ਕੰਮ ਕਰਨਾ ਪਸੰਦ ਨਹੀਂ : ਅਦਾ ਸ਼ਰਮਾ

February 21, 2017 at 10:46 pm

ਵਿਕਰਮ ਭੱਟ ਦੀ ਹਾਰਰ ਫਿਲਮ ‘1920’ ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੀ ਅਦਾ ਸ਼ਰਮਾ ਅੱਜਕੱਲ੍ਹ ਨਵੀਂ ਫਿਲਮ ‘ਕਮਾਂਡੋ 2’ ਨੂੰ ਲੈ ਕੇ ਚਰਚਾ ਵਿੱਚ ਹੈ। ਇਹ ਸੁਪਰਹਿੱਟ ਫਿਲਮ ‘ਕਮਾਂਡੋ’ ਦਾ ਸੀਕਵਲ ਹੈ, ਜੋ ਬਹੁਤ ਛੇਤੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਵਿੱਚ ਅਦਾ ਨੇ ਕਾਫੀ ਐਕਸ਼ਨ ਵੀ ਕੀਤੇ ਹਨ। […]

Read more ›
ਸੱਚ ਹੋਇਆ ਮੇਰਾ ਸੁਫਨਾ : ਅਦਿਤੀ ਰਾਓ ਹੈਦਰੀ

ਸੱਚ ਹੋਇਆ ਮੇਰਾ ਸੁਫਨਾ : ਅਦਿਤੀ ਰਾਓ ਹੈਦਰੀ

February 21, 2017 at 10:44 pm

ਡਾਇਰੈਕਟਰ ਸੁਧੀਰ ਮਿਸ਼ਰਾ ਦੀ ਫਿਲਮ ‘ਯੇ ਸਾਲੀ ਜ਼ਿੰਦਗੀ’ ਨਾਲ ਬਾਲੀਵੁੱਡ ਵਿੱਚ ਐਕਟਿੰਗ ਸ਼ੁਰੂ ਕਰਨ ਵਾਲੀ ਅਦਿਤੀ ਰਾਓ ਹੈਦਰੀ ਦੇ ਖਾਤੇ ਵਿੱਚ ‘ਲੰਡਨ, ਪੈਰਿਸ ਨਿਊ ਯਾਰਕ’, ‘ਦਿੱਲੀ 6’, ‘ਰਾਕਸਟਾਰ’, ‘ਮਰਡਰ 3’, ‘ਬੌਸ’, ‘ਖੂਬਸੂਰਤ’, ‘ਗੁੱਡੂ ਰੰਗੀਲਾ’, ‘ਵਜ਼ੀਰ’, ‘ਫਿਤੂਰ’, ‘ਦਿ ਲੀਜੈਂਡ ਆਫ ਮਾਈਕਲ ਮਿਸ਼ਰਾ’ ਵਰਗੀਆਂ ਫਿਲਮਾਂ ਵੀ ਹਨ। ਬਾਲੀਵੁੱਡ ‘ਚ ਆਪਣੇ ਕੰਮ ਨਾਲ […]

Read more ›

ਪਿੱਪਲਾ ਵੇ ਮੇਰੇ ਪਿੰਡ ਦਿਆ, ਤੇਰੀਆਂ ਠੰਢੀਆਂ ਛਾਵਾ…

February 21, 2017 at 10:42 pm

-ਡਾæ ਲਖਵਿੰਦਰ ਸਿੰਘ ਲੱਖੇਵਾਲੀ ਅੱਜ ਸ਼ਹਿਰਾਂ ਤਾਂ ਕੀ, ਪਿੰਡਾਂ ਵਿੱਚ ਵੀ ਘਰ-ਘਰ ਇੰਟਰਨੈਟ ਤੇ ਸਮਾਰਟ ਫੋਨਾਂ ਨੇ ਕਰੋੜਾਂ ਦੀ ਜਨਸੰਖਿਆ ਵਾਲੇ ਦੇਸ਼ ਵਿੱਚ ਹਰ ਬੱਚੇ, ਜਵਾਨ ਤੋਂ ਲੈ ਕੇ ਬਜ਼ੁਰਗ ਤੱਕ ਨੂੰ ਇਕੱਲੇ ਰਹਿਣ ਦੀ ਆਦਤ ਪਾ ਦਿੱਤੀ ਹੈ। ਕਿਸੇ ਵੇਲੇ ਲੋਕ ਦਿਨ ਦਾ ਜ਼ਿਆਦਾ ਸਮਾਂ ਸੱਥਾਂ, ਦਰਵਾਜ਼ਿਆਂ, ਖੂਹਾਂ-ਟੋਭਿਆਂ ‘ਤੇ […]

Read more ›

ਹਲਕਾ ਫੁਲਕਾ

February 21, 2017 at 10:40 pm

ਇੱਕ ਸਰਕਾਰੀ ਦਫਤਰ ;ਚ ਅਕਾਊਂਟੈਂਟ ਦੇ ਅਹੁਦੇ ਲਈ ਇੱਕ ਉਮੀਦਵਾਰ ਦਾ ਇੰਟਰਵਿਊ ਲਿਆ ਜਾ ਰਿਹਾ ਸੀ। ਇੰਟਰਵਿਊ ਲੈਣ ਵਾਲੇ ਨੇ ਪੁੱਛਿਆ, ”ਦੋ ਅਤੇ ਦੋ ਕਿੰਨੇ ਹੁੰਦੇ ਹਨ?” ਸਵਾਲ ਸੁਣ ਕੇ ਉਮੀਦਵਾਰ ਉਠਿਆ ਅਤੇ ਹੌਲੀ ਜਿਹੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਦੇਖਿਆ। ਫਿਰ ਉਸ ਨੇ ਝੁਕ ਕੇ ਮੇਜ਼ ਦੇ ਹੇਠਾਂ […]

Read more ›
ਅੱਜ-ਨਾਮਾ

ਅੱਜ-ਨਾਮਾ

February 21, 2017 at 10:37 pm

ਮੁੜਿਆ ਜਦੋਂ ਅਮਰੀਕਾ ਤੋਂ ਕੱਲ੍ਹ ਬਾਦਲ, ਅਫਸਰ ਗਏ ਸਵਾਗਤ ਸੀ ਕਰਨ ਮੀਆਂ। ਪਹੁੰਚੇ ਆਗੂ ਸੀ ਘੱਟ ਅਧਿਕਾਰੀਆਂ ਤੋਂ, ਆਪਣੇ ਆਗੂ ਦੀ ਹਾਜ਼ਰੀ ਭਰਨ ਮੀਆਂ। ਪਹਿਲਾਂ ਹੁੰਦਾ ਸੀ ਜਿੱਦਾਂ ਦਾ ਜੋਸ਼ ਭਰਵਾਂ, ਚੋਣਾਂ ਮਗਰੋਂ ਈ ਹੋ ਗਿਆ ਹਰਨ ਮੀਆਂ। ਆਇਆ ਹਾਲੇ ਨਤੀਜਾ ਨਹੀਂ ਚੋਣ ਵਾਲਾ, ਲੱਗੇ ਹੁਣੇ ਉਹ ਆਉਣ ਤੋਂ ਡਰਨ […]

Read more ›