Archive for February 19th, 2017

ਯੂ ਪੀ ਚੋਣਾਂ ਦੇ ਤੀਸਰੇ ਗੇੜ ਵਿੱਚ ਅਮਨ-ਅਮਾਨ ਨਾਲ 61 ਫੀਸਦੀ ਪੋਲਿੰਗ

ਯੂ ਪੀ ਚੋਣਾਂ ਦੇ ਤੀਸਰੇ ਗੇੜ ਵਿੱਚ ਅਮਨ-ਅਮਾਨ ਨਾਲ 61 ਫੀਸਦੀ ਪੋਲਿੰਗ

February 19, 2017 at 9:04 pm

ਲਖਨਊ, 19 ਫਰਵਰੀ, (ਪੋਸਟ ਬਿਊਰੋ)- ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਲਈ ਸੱਤ ਗੇੜਾਂ ਵਿੱਚ ਹੋ ਰਹੀਆਂ ਚੋਣਾਂ ਦੇ ਤੀਸਰੇ ਪੜਾਅ ਵਿਚ ਅੱਜ 61.16 ਫ਼ੀਸਦੀ ਪੋਲਿੰਗ ਦਰਜ ਕੀਤੀ ਗਈ ਅਤੇ ਸਾਰਾ ਕੰਮ ਸ਼ਾਂਤੀਪੂਰਨ ਢੰਗ ਨਾਲ ਹੋ ਗਿਆ। ਯਾਦਵਾਂ ਦੇ ਗੜ੍ਹ ਵਿਚਲੇ 69 ਵਿਧਾਨ ਸਭਾ ਹਲਕਿਆਂ, […]

Read more ›
ਨਾਗਾਲੈਂਡ ਦੇ ਮੁੱਖ ਮੰਤਰੀ ਨੇ ਗੱਦੀ ਛੱਡੀ, ਨਵਾਂ ਚੁਣਿਆ ਜਾਵੇਗਾ

ਨਾਗਾਲੈਂਡ ਦੇ ਮੁੱਖ ਮੰਤਰੀ ਨੇ ਗੱਦੀ ਛੱਡੀ, ਨਵਾਂ ਚੁਣਿਆ ਜਾਵੇਗਾ

February 19, 2017 at 9:02 pm

ਕੋਹਿਮਾ, 19 ਫਰਵਰੀ, (ਪੋਸਟ ਬਿਊਰੋ)- ਨਾਗਾਲੈਂਡ ਦੇ ਗਵਰਨਰ ਪੀ ਬੀ ਆਚਾਰੀਆ ਨੇ ਅੱਜ ਇਸ ਰਾਜ ਦੇ ਮੁੱਖ ਮੰਤਰੀ ਟੀ ਆਰ ਜੇਲਿਆਂਗ ਦਾ ਅਸਤੀਫਾ ਮਨਜ਼ੂਰ ਕਰ ਲਿਆ। ਇਸ ਤੋਂ ਪਹਿਲਾਂ ਇੱਕ ਨਾਟਕੀ ਘਟਨਾਕ੍ਰਮ ਵਿੱਚ ਟੀ ਆਰ ਜੇਲਿਆਂਗ ਨੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਦਫ਼ਤਰ […]

Read more ›
ਅੱਤਵਾਦੀ ਹਮਲਿਆਂ ਦੀ ਮਾਰ ਪਿੱਛੋਂ ਪਾਕਿ ਸਰਕਾਰ ਸਖਤੀ ਦੇ ਰਾਹ ਪਈ

ਅੱਤਵਾਦੀ ਹਮਲਿਆਂ ਦੀ ਮਾਰ ਪਿੱਛੋਂ ਪਾਕਿ ਸਰਕਾਰ ਸਖਤੀ ਦੇ ਰਾਹ ਪਈ

February 19, 2017 at 8:59 pm

* ਪਾਕਿ ਵਿੱਚ ਗੈਰ ਕਾਨੂੰਨੀ ਦਾਖਲ ਹੋਣ ਵਾਲਿਆਂ ਨੂੰ ਗੋਲੀ ਮਾਰਨ ਦੇ ਹੁਕਮ ਇਸਲਾਮਾਬਾਦ, 19 ਫ਼ਰਵਰੀ, (ਪੋਸਟ ਬਿਊਰੋ)- ਅਫ਼ਗ਼ਾਨਿਸਤਾਨ ਨਾਲ ਲਗਦੀ ਸਰਹੱਦ ਉੱਤੇ ਪਾਕਿਸਤਾਨ ਦੀਆਂ ਤੁਖਰਮ ਅਤੇ ਚਮਨ ਚੌਕੀਆਂ ਨੂੰ ਬੰਦ ਕਰਨ ਦੇ ਨਾਲ ਹੀ ਅਧਿਕਾਰੀਆਂ ਨੇ ਦੇਸ਼ ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਲੋਕਾਂ ਨੂੰ ਵੇਖਦੇ […]

Read more ›
ਦਸਮੇਸ਼ ਪੁਰਬ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਨਿਤੀਸ਼ ਕੁਮਾਰ ਦਾ ਸਨਮਾਨ

ਦਸਮੇਸ਼ ਪੁਰਬ ਦੇ ਪ੍ਰਬੰਧਾਂ ਲਈ ਸ਼੍ਰੋਮਣੀ ਕਮੇਟੀ ਵੱਲੋਂ ਨਿਤੀਸ਼ ਕੁਮਾਰ ਦਾ ਸਨਮਾਨ

February 19, 2017 at 8:56 pm

* ਸਨਮਾਨ ਦੇ ਨਵੇਂ ਢੰਗ ਤੋਂ ਨਵੀਂਆਂ ਪਿਰਤਾਂ ਪੈਣ ਦਾ ਵਿਵਾਦ ਸ਼ੁਰੂ ਅੰਮ੍ਰਿਤਸਰ, 19 ਫਰਵਰੀ, (ਪੋਸਟ ਬਿਊਰੋ)- ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਪੂਰੀ ਸਫਲਤਾ ਨਾਲ ਮਨਾਉਣ ਪਿੱਛੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਓਥੋਂ ਦੇ ਅਧਿਕਾਰੀਆਂ […]

Read more ›
ਚੌਟਾਲਿਆਂ ਦਾ ਨਹਿਰ ਮੋਰਚਾ ਰੋਕਣ ਲਈ ਪੰਜਾਬ ਸਰਕਾਰ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ

ਚੌਟਾਲਿਆਂ ਦਾ ਨਹਿਰ ਮੋਰਚਾ ਰੋਕਣ ਲਈ ਪੰਜਾਬ ਸਰਕਾਰ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ

February 19, 2017 at 8:54 pm

ਚੰਡੀਗੜ੍ਹ, 19 ਫਰਵਰੀ, (ਪੋਸਟ ਬਿਊਰੋ)- ਹਰਿਆਣਾ ਦੀ ਇੰਡੀਅਨ ਨੈਸ਼ਨ ਲੋਕ ਦਲ (ਇਨੈਲੋ) ਪਾਰਟੀ ਵੱਲੋਂ ਐੱਸ ਵਾਈ ਐੱਲ (ਸਤਲੁਜ ਯਮੁਨਾ ਲਿੰਕ) ਨਹਿਰ ਦੇ ਮੁੱਦੇ ਉੱਤੇ 23 ਫਰਵਰੀ ਨੂੰ ਪੰਜਾਬ ਵਿਚ ਨਹਿਰ ਦੀ ਪੁਟਾਈ ਆਪਣੀ ਪਾਰਟੀ ਦੇ ਵਰਕਰਾਂ ਤੋਂ ਸ਼ੁਰੂ ਕਰਾਉਣ ਦੇ ਮੁੱਦੇ ਉੱਤੇ ਪੰਜਾਬ ਸਰਕਾਰ ਨੇ ਅੱਜ ਸਪੱਸ਼ਟ ਕਰ ਦਿੱਤਾ ਹੈ […]

Read more ›
ਜਾਟ 26 ਤੋਂ ਕਾਲਾ ਦਿਵਸ ਮਨਾ ਕੇ ਨਾਮਿਲਵਰਤਣ ਅੰਦੋਲਨ ਸ਼ੁਰੂ ਕਰਨਗੇ

ਜਾਟ 26 ਤੋਂ ਕਾਲਾ ਦਿਵਸ ਮਨਾ ਕੇ ਨਾਮਿਲਵਰਤਣ ਅੰਦੋਲਨ ਸ਼ੁਰੂ ਕਰਨਗੇ

February 19, 2017 at 8:50 pm

* 2 ਮਾਰਚ ਨੂੰ ਪਾਰਲੀਮੈਂਟ ਦਾ ਘਿਰਾਓ ਕਰਨ ਦਾ ਫ਼ੈਸਲਾ ਰੋਹਤਕ, 19 ਫਰਵਰੀ, (ਪੋਸਟ ਬਿਊਰੋ)- ਆਲ ਇੰਡੀਆ ਜਾਟ ਰਾਖਵਾਂਕਰਨ ਸੰਘਰਸ਼ ਕਮੇਟੀ ਨੇ ਰਿਜ਼ਰਵੇਸ਼ਨ ਦੇ ਨਾਲ ਸੰਬੰਧਤ ਆਪਣੀਆਂ ਮੰਗਾਂ ਮਨਵਾਉਣ ਲਈ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ, ਜਿਸ ਦੇ ਲਈ 26 ਫਰਵਰੀ ਤੋਂ ਹਰਿਆਣਾ ਵਿੱਚ ਕਾਲਾ ਦਿਵਸ […]

Read more ›
ਆਮਿਰ ਖਾਨ ਨਵੇਂ ਲੁਕ ਦੀ ਤਿਆਰੀ ਵਿੱਚ

ਆਮਿਰ ਖਾਨ ਨਵੇਂ ਲੁਕ ਦੀ ਤਿਆਰੀ ਵਿੱਚ

February 19, 2017 at 8:32 pm

ਹਾਲ ਹੀ ਵਿੱਚ ਆਮਿਰ ਖਾਨ ਨੇ ‘ਦੰਗਲ’ ਦੀ ਸਕਸੈਸ ਪਾਰਟੀ ਦਿੱਤੀ। ਹਿੰਦੀ ਫਿਲਮ ਇੰਡਸਟਰੀ ਦੇ ਤਮਾਮ ਦਿੱਗਜ ਮੌਜੂਦ ਸਨ। ਆਮਿਰ ਦਾ ਲੁਕ ਵੀ ਬਹੁਤ ਕਮਾਲ ਦਾ ਸੀ। ਹਰ ਫਿਲਮ ਦੀ ਤਿਆਰੀ ਤੋਂ ਪਹਿਲਾਂ ਉਹ ਆਪਣੇ ਲੁਕ ‘ਤੇ ਬਹੁਤ ਕੰਮ ਕਰਦੇ ਹਨ। ਇਸ ਵਾਰ ਆਮਿਰ ਸੰਘਣੀ ਦਾੜ੍ਹੀ ਵਧਾ ਰਹੇ ਹਨ, ਵਾਲਾਂ […]

Read more ›
ਕ੍ਰਿਤੀ ਸਨਨ ਨੂੰ ਬੁਰੀ ਆਦਤ ਲੱਗੀ

ਕ੍ਰਿਤੀ ਸਨਨ ਨੂੰ ਬੁਰੀ ਆਦਤ ਲੱਗੀ

February 19, 2017 at 8:31 pm

ਫਿਲਮਾਂ ਲਈ ਐਕਟਰਸ ਨੂੰ ਕੀ ਨਹੀਂ ਕਰਨਾ ਪੈਂਦਾ। ਚੰਗੀਆਂ ਚੀਜ਼ਾਂ ਨਾਲ ਬੁਰੀਆਂ ਵੀ ਹੁੰਦੀਆਂ ਰਹਿੰਦੀਆਂ ਹਨ। ‘ਬਰੇਲੀ ਕੀ ਬਰਫੀ’ ਫਿਲਮ ਦੇ ਲਈ ਕ੍ਰਿਤੀ ਸਨਨ ਨੇ ਬੁਰੀ ਆਦਤ ਲਾ ਲਈ। ਕ੍ਰਿਤੀ ਨਾਨ ਸਮੋਕਰ ਹੈ, ਇਸ ਦਾ ਵਿਰੋਧ ਵੀ ਕਰਦੀ ਹੈ, ਪਰੰਤੂ ਫਿਲਮ ਲਈ ਉਸ ਨੂੰ ਸਿਗਰਟਨੋਸ਼ੀ ਕਰਨੀ ਪਈ। ਇਸ ਫਿਲਮ ਦੇ […]

Read more ›
‘ਜੱਗਾ ਜਾਸੂਸ’ ਵਿੱਚ ਮੇਰਾ ਨਵਾਂ ਅੰਦਾਜ਼ ਹੋਵੇਗਾ : ਸਿਆਨੀ ਗੁਪਤਾ

‘ਜੱਗਾ ਜਾਸੂਸ’ ਵਿੱਚ ਮੇਰਾ ਨਵਾਂ ਅੰਦਾਜ਼ ਹੋਵੇਗਾ : ਸਿਆਨੀ ਗੁਪਤਾ

February 19, 2017 at 8:30 pm

‘ਫੈਨ’ ਫਿਲਮ ਵਿੱਚ ਸ਼ਾਹਰੁਖ ਖਾਨ ਦੀ ਸੈਕਟਰੀ ਤੁਹਾਨੂੰ ਯਾਦ ਹੋਵੇਗੀ-ਸਿਆਨੀ ਗੁਪਤਾ। ‘ਮਾਰਗਰੇਟਾ ਵਿਦ ਅ ਸਟ੍ਰਾਅ’ ਵਿੱਚ ਅੰਨ੍ਹੀ ਲੜਕੀ ਦਾ ਮਜ਼ਬੂਤ ਕਿਰਦਾਰ ਨਿਭਾ ਚੁੱਕੀ ਹੈ ਜਲਦੀ ਹੈ ਤੇ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਨਾਲ ‘ਜੱਗਾ ਜਾਸੂਸ’ ਵਿੱਚ ਵੀ ਦਿਖਾਈ ਦੇਵੇਗੀ। ਸਿਆਨੀ ਗੁਪਤਾ ਦਾ ਕਹਿਣਾ ਹੈ, ”ਅਨੁਰਾਗ ਬਸੁ ਬਹੁਤ ਪਰਵਾਰਕ ਅੰਦਾਜ਼ […]

Read more ›

ਹਲਕਾ ਫੁਲਕਾ

February 19, 2017 at 8:28 pm

ਸੱਸ ਨੇ ਜਵਾਈ ਨੂੰ ਫੋਨ ਕੀਤਾ ਅਤੇ ਪੁੱਛਿਆ, ”ਬੇਟਾ, ਭੂਚਾਲ ਦੀ ਕੀ ਖਬਰ ਹੈ?” ਜਵਾਈ ਬੋਲਿਆ,”ਰੋਟੀ ਬਣਾ ਰਹੀ ਹੈ। ਗੱਲ ਕਰਾਵਾਂ?” ******** ਮੁੰਡਾ (ਰੋਮਾਂਟਿਕ ਅੰਦਾਜ਼ ‘ਚ), ”ਜਾਨ, ਦੇਖ ਮੈਂ ਤੇਰੀਆਂ ਜ਼ੁਲਫਾਂ ਲਈ ਕੀ ਲਿਆਇਆ ਹਾਂ।” ਕੁੜੀ, ”ਸੋ ਸਵੀਟ। ਕੀ ਲਿਆਇਆ ਏਂ?” ਮੁੰਡਾ, ”ਜੂੰਆਂ ਕੱਢਣ ਵਾਲੀ ਕੰਘੀ ਲਿਆਇਆ ਹਾਂ, ਹੋਰ ਕੀ […]

Read more ›