Archive for February 18th, 2017

ਪਾਕਿ ਸਰਕਾਰ ਨੇ ਸਈਦ ਨੂੰ ਅਤਿਵਾਦੀ ਸੂਚੀ ਵਿੱਚ ਪਾਇਆ

ਪਾਕਿ ਸਰਕਾਰ ਨੇ ਸਈਦ ਨੂੰ ਅਤਿਵਾਦੀ ਸੂਚੀ ਵਿੱਚ ਪਾਇਆ

February 18, 2017 at 11:21 pm

ਇਸਲਾਮਾਬਾਦ, 18 ਫਰਵਰੀ, (ਪੋਸਟ ਬਿਊਰੋ)- ਸਾਲ 2008 ਵਿੱਚ ਮੁੰਬਈ ਵਿੱਚ ਹੋਏ ਦਹਿਸ਼ਗਰਦ ਹਮਲੇ ਦੇ ਮੁੱਖ ਸਾਜ਼ਿਸ਼ ਕਰਤਾ ਅਤੇ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਦ ਦੇ ਅਤਿਵਾਦੀਆਂ ਨਾਲ ਸਬੰਧਾਂ ਕਾਰਨ ਹੁਣ ਪਾਕਿਸਤਾਨ ਸਰਕਾਰ ਨੇ ਉਸ ਦਾ ਨਾਂਅ ਅਤਿਵਾਦ ਵਿਰੋਧੀ ਕਾਨੂੰਨ ਦੀ ਸੂਚੀ ਵਿੱਚ ਪਾ ਦਿੱਤਾ ਹੈ। ‘ਡਾਅਨ ਨਿਊਜ਼’ ਵੱਲੋਂ ਦਿੱਤੀ ਗਈ ਇੱਕ […]

Read more ›
ਕੁੱਟ-ਕੁਟਾਪੇ, ਹੁੱਲੜਬਾਜ਼ੀ ਪਿੱਛੋਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਨੇ ਬਹੁਮਤ ਸਾਬਤ ਕੀਤਾ

ਕੁੱਟ-ਕੁਟਾਪੇ, ਹੁੱਲੜਬਾਜ਼ੀ ਪਿੱਛੋਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਨੇ ਬਹੁਮਤ ਸਾਬਤ ਕੀਤਾ

February 18, 2017 at 11:20 pm

* ਵਿਧਾਨ ਸਭਾ ਸਪੀਕਰ ਤੇ ਵਿਰੋਧੀ ਧਿਰ ਦੇ ਆਗੂਆਂ ਦੇ ਝੱਗੇ ਪਾਟੇ ਚੇਨੱਈ, 18 ਫਰਵਰੀ, (ਪੋਸਟ ਬਿਊਰੋ)- ਤਾਮਿਲ ਨਾਡੂ ਦੇ ਮੁੱਖ ਮੰਤਰੀ ਦੀ ਕੁਰਸੀ ਲਈ ਚੱਲਦੀ ਖਿੱਚੋਤਾਣ ਲਈ ਵਿਧਾਨ ਸਭਾ ਵਿੱਚ ਨਿਬੇੜਾ ਕਰਨ ਵਾਸਤੇ ਸ਼ਸ਼ੀ ਕਲਾ ਧੜੇ ਨਾਲ ਸਬੰਧਤ ਮੁੱਖ ਮੰਤਰੀ ਈ. ਪਲਾਨੀਸਵਾਮੀ ਨੇ ਭਰੋਸੇ ਦਾ ਵੋਟ ਹਾਸਲ ਕਰ ਲਿਆ […]

Read more ›
ਚੋਣ ਜ਼ਾਬਤੇ ਦੌਰਾਨ ਸਿਆਸੀ ਲੀਡਰਾਂ ਨੂੰ ਪਾਵਰਕਾਮ ਦਾ ਕਰੰਟ ਵੀ ਜ਼ੋਰਦਾਰ ਲੱਗਾ

ਚੋਣ ਜ਼ਾਬਤੇ ਦੌਰਾਨ ਸਿਆਸੀ ਲੀਡਰਾਂ ਨੂੰ ਪਾਵਰਕਾਮ ਦਾ ਕਰੰਟ ਵੀ ਜ਼ੋਰਦਾਰ ਲੱਗਾ

February 18, 2017 at 11:19 pm

* ਕੋਲਿਆਂਵਾਲੀ, ਘੁਬਾਇਆ, ਰੋਜ਼ੀ ਬਰਕੰਦੀ ਵਿਰੁੱਧ ਕਾਰਵਾਈ ਸ਼ੁਰੂ * ਲੱਖਾਂ ਦੇ ਬਕਾਏ ਦੇਣ ਤੋਂ ਘੇਸਲ ਵੱਟੀ ਬੈਠੇ ਸਨ ਸਿਆਸੀ ਆਗੂ ਬਠਿੰਡਾ, 18 ਫਰਵਰੀ, (ਪੋਸਟ ਬਿਊਰੋ)- ਪੰਜਾਬ ਦੇ ਬਿਜਲੀ ਬੋਰਡ ਦੀ ਥਾਂ ਬਣਾਈ ਬਿਜਲੀ ਕਾਰਪੋਰੇਸ਼ਨ, ਪੰਜਾਬ ਪਾਵਰ ਕਾਰਪੋਰੇਸ਼ਨ (ਪਾਵਰਕੌਮ) ਦੇ ਅਫ਼ਸਰਾਂ ਨੇ ਇਸ ਵਾਰ ਚੋਣ ਜ਼ਾਬਤੇ ਦੇ ਇਸ ਸਮੇਂ ਨੂੰ ਆਪਣੇ […]

Read more ›
ਅੱਜ-ਨਾਮਾ

ਅੱਜ-ਨਾਮਾ

February 18, 2017 at 3:08 pm

ਤਾਮਿਲ ਨਾਡੂ ਦੀ ਵਿੱਚ ਅਸੈਂਬਲੀ ਦੇ, ਪਈ ਫੇਰ ਚਿੰਗਾੜੀ ਹੈ ਭੜਕ ਮੀਆਂ। ਚੇਲੇ ਅੰਮਾ-ਚਿਨੰਮਾ ਦੇ ਲੜਨ ਪਹੁੰਚੇ, ਸਾਥੀ ਕੱਲ੍ਹ ਦੇ ਪਏ ਸੀ ਖੜਕ ਮੀਆਂ। ਕਰੁਣਾਨਿਧੀ ਦੇ ਕਾਕੇ ਨੇ ਸਿਰੀ ਚੁੱਕੀ, ਆਖੇ, ਛੱਡਣੀ ਕਾਸ ਨੂੰ ਰੜਕ ਮੀਆਂ। ਹੱਥੋ-ਪਾਈ ਦੀ ਹੋਈ ਪਈ ਹੱਦ ਓਥੇ, ਗਏ ਦਿਲ ਕਮਜ਼ੋਰ ਸੀ ਧੜਕ ਮੀਆਂ। ਕੁਰਸੀ-ਭੁੱਖ ਨਚਾਵੇ […]

Read more ›
ਸ਼ਾਂਤੀ ਵਾਰਤਾ ਲਈ ਚੀਨ-ਰੂਸ-ਪਾਕਿ ਦੀ ਤਿਕੜੀ ਨੂੰ ਤਾਲਿਬਾਨੀ ਹਮਲਿਆਂ ਨਾਲ ਝਟਕਾ

ਸ਼ਾਂਤੀ ਵਾਰਤਾ ਲਈ ਚੀਨ-ਰੂਸ-ਪਾਕਿ ਦੀ ਤਿਕੜੀ ਨੂੰ ਤਾਲਿਬਾਨੀ ਹਮਲਿਆਂ ਨਾਲ ਝਟਕਾ

February 18, 2017 at 3:07 pm

ਕਾਬੁਲ, 18 ਫਰਵਰੀ (ਪੋਸਟ ਬਿਊਰੋ)- ਚਾਰ ਦਿਨਾਂ ਵਿੱਚ ਸੱਤ ਬੰਬ ਧਮਾਕੇ ਹੋਣ ਤੇ ਸੌ ਤੋਂ ਵੱਧ ਲੋਕਾਂ ਦੀ ਮੌਤ ਹੋਣ ਕਾਰਨ ਪਾਕਿਸਤਾਨ ‘ਚ ਦੀ ਫੌਜ ਅਤੇ ਸਰਕਾਰ ਦੇ ਹੋਸ਼ ਉਡੇ ਹੋਏ ਹਨ। ਉਨ੍ਹਾਂ ਦੀ ਅਮਨ ਕਾਇਮ ਕਰਨ ਦੀ ਬਣਾਈ ਹੋਈ ਰਣਨੀਤੀ ਵੀ ਤਬਾਹ ਹੁੰਦੀ ਨਜ਼ਰ ਆ ਰਹੀ ਹੈ। ਪਾਕਿਸਤਾਨ ਪਿਛਲੇ […]

Read more ›
ਸਤਨਾਮ ਸਿੰਘ ਕਤਲ ਕੇਸ ਵਿੱਚ ਮਤਰੇਏ ਪੋਤਰੇ ਨੂੰ ਉਮਰ ਕੈਦ

ਸਤਨਾਮ ਸਿੰਘ ਕਤਲ ਕੇਸ ਵਿੱਚ ਮਤਰੇਏ ਪੋਤਰੇ ਨੂੰ ਉਮਰ ਕੈਦ

February 18, 2017 at 3:05 pm

ਲੰਡਨ, 18 ਫਰਵਰੀ (ਪੋਸਟ ਬਿਊਰੋ)- ਨੌਟਿੰਘਮ ਕਰਾਊਨ ਕੋਰਟ ਵਿੱਚ ਡਰਬੀ ਦੇ ਸਤਨਾਮ ਸਿੰਘ ਦੇ ਕਤਲ ਦੇ ਕੇਸ ਵਿੱਚ 30 ਸਾਲਾ ਸੁਖਰਾਜ ਸਿੰਘ ਅਟਵਾਲ ਨੂੰ ਕੱਲ੍ਹ ਜੱਜ ਡਿਕਿੰਨਸਨ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਅਦਾਲਤ ‘ਚ ਦੱਸਿਆ ਗਿਆ ਕਿ ਸੁਖਰਾਜ ਮ੍ਰਿਤਕ ਸਤਨਾਮ ਸਿੰਘ ਦਾ ਮਤਰੇਆ ਪੋਤਰਾ ਸੀ, ਜਿਸ ਨੇ ਪਰਵਾਰਕ ਝਗੜੇ […]

Read more ›
ਪਕਿਸਤਾਨੀ ਪਾਰਲੀਮੈਂਟ ਵੱਲੋਂ ਹਿੰਦੂ ਮੈਰਿਜ ਬਿੱਲ ਪਾਸ

ਪਕਿਸਤਾਨੀ ਪਾਰਲੀਮੈਂਟ ਵੱਲੋਂ ਹਿੰਦੂ ਮੈਰਿਜ ਬਿੱਲ ਪਾਸ

February 18, 2017 at 3:03 pm

ਇਸਲਾਮਾਬਾਦ, 18 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਵਿਆਹ ਕਾਰਜਾਂ ਨਾਲ ਜੁੜੇ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਬਿੱਲ ਨੂੰ ਸੈਨੇਟ ਨੇ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਹੈ ਤੇ ਹੁਣ ਰਾਸ਼ਟਰਪਤੀ ਦੇ ਦਸਖਤਾਂ ਤੋਂ ਬਾਅਦ ਇਹ ਕਾਨੂੰਨ ਵਿੱਚ ਤਬਦੀਲ ਹੋ ਜਾਵੇਗਾ। ਹਿੰਦੂ ਵਿਆਹ ਬਿੱਲ 2017 […]

Read more ›
ਕਾਂਗਰਸ ਨੇ ਭਾਜਪਾ ਉੱਤੇ ਆਈ ਐਸ ਆਈ ਨਾਲ ਸੰਬੰਧ ਜੁੜਨ ਦਾ ਦੋਸ਼ ਲਾ ਦਿੱਤਾ

ਕਾਂਗਰਸ ਨੇ ਭਾਜਪਾ ਉੱਤੇ ਆਈ ਐਸ ਆਈ ਨਾਲ ਸੰਬੰਧ ਜੁੜਨ ਦਾ ਦੋਸ਼ ਲਾ ਦਿੱਤਾ

February 18, 2017 at 3:02 pm

ਨਵੀਂ ਦਿੱਲੀ, 18 ਫਰਵਰੀ (ਪੋਸਟ ਬਿਊਰੋ)- ਕਾਂਗਰਸ ਪਾਰਟੀ ਦੇ ਇਕ ਬੁਲਾਰੇ ਜਿਓਤਿਰਦਿਤਿਆ ਸਿੰਧੀਆ ਨੇ ਕਿਹਾ ਹੈ ਕਿ ਭਾਜਪਾ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨਾਲ ਸੰਬੰਧ ਹਨ ਅਤੇ ਇਨ੍ਹਾਂ ਸੰਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਦੇਸ਼ ਦੀ ਸੁਰੱਖਿਆ ਲਈ ਇਹ ਚਿੰਤਾਜਨਕ ਸਥਿਤੀ ਹੈ। ਉਨ੍ਹਾਂ ਨੇ ਕਿਹਾ ਕਿ […]

Read more ›
ਅਲਤਾਫ ਨੇ ਮੰਤਰੀ ਵਜੋਂ ਸਹੁੰ ਚੁੱਕੀ, ਦੋ ਮੰਤਰੀਆਂ ਦਾ ਅਸਤੀਫਾ

ਅਲਤਾਫ ਨੇ ਮੰਤਰੀ ਵਜੋਂ ਸਹੁੰ ਚੁੱਕੀ, ਦੋ ਮੰਤਰੀਆਂ ਦਾ ਅਸਤੀਫਾ

February 18, 2017 at 3:00 pm

ਜੰਮੂ, 18 ਫਰਵਰੀ (ਪੋਸਟ ਬਿਊਰੋ)- ਜੰਮੂ-ਕਸ਼ਮੀਰ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਅਗਵਾਈ ਵਿੱਚ ਪਿਛਲੇ ਸਾਲ ਬਣੀ ਪੀ ਡੀ ਪੀ-ਬੀ ਜੇ ਪੀ ਗੱਠਜੋੜ ਦੀ ਸਰਕਾਰ ਦਾ ਕੱਲ੍ਹ ਪਹਿਲਾ ਵਾਧਾ ਹੋਇਆ ਤਾਂ ਸਾਬਕਾ ਮੰਤਰੀ ਅਤੇ ਅਮੀਰਾਕਦਲ ਤੋਂ ਵਿਧਾਇਕ ਅਲਤਾਫ ਬੁਖਾਰੀ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰ ਲਿਆ ਗਿਆ। ਸਾਬਕਾ ਮੰਤਰੀ ਅਲਤਾਫ […]

Read more ›
500 ਰੁਪਏ ਵਾਲੇ ਨੋਟ ਇਕ ਲੱਖ ਕਰੋੜ ਤੋਂ ਵੱਧ ਮੁੱਲ ਦੇ ਛਾਪੇ

500 ਰੁਪਏ ਵਾਲੇ ਨੋਟ ਇਕ ਲੱਖ ਕਰੋੜ ਤੋਂ ਵੱਧ ਮੁੱਲ ਦੇ ਛਾਪੇ

February 18, 2017 at 2:59 pm

ਨਵੀਂ ਦਿੱਲੀ, 18 ਫਰਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਖਜ਼ਾਨਾ ਮੰਤਰਾਲੇ ਨੇ ਕੱਲ੍ਹ ਦੱਸਿਆ ਕਿ ਇਕ ਲੱਖ ਕਰੋੜ ਰੁਪਏ ਤੋਂ ਵੱਧ ਮੁੱਲ ਦੇ 500 ਰੁਪਏ ਵਾਲੇ ਨਵੇਂ ਨੋਟ ਛਾਪੇ ਜਾ ਚੁੱਕੇ ਹਨ। ਸਕਿਉਰਿਟੀ ਪ੍ਰਿੰਟਿੰਗ ਮਿੰਟਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐਸ ਪੀ ਐਮ ਸੀ ਆਈ ਐਲ) ਦੇ ਚੀਫ ਮੈਨੇਜਿੰਗ ਡਾਇਰੈਕਟਗਰ ਅਤੇ […]

Read more ›