Archive for February 16th, 2017

ਆਨੰਦ ਐੱਲ ਰਾਏ ਦੀ ਫਿਲਮ ਵਿੱਚ ਸ਼ਾਹਰੁਖ ਦੇ ਨਾਲ ਕੰਮ ਚਾਹੁੰਦੀ ਹੈ ਦੀਪਿਕਾ

ਆਨੰਦ ਐੱਲ ਰਾਏ ਦੀ ਫਿਲਮ ਵਿੱਚ ਸ਼ਾਹਰੁਖ ਦੇ ਨਾਲ ਕੰਮ ਚਾਹੁੰਦੀ ਹੈ ਦੀਪਿਕਾ

February 16, 2017 at 11:37 pm

ਦੀਪਿਕਾ ਪਾਦੁਕੋਣ ਦੀ ਹਾਲੀਵੁੱਡ ਫਿਲਮ ਭਾਰਤ ਵਿੱਚ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਸਕੀ, ਫਿਲਹਾਲ ਉਹ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤੀ’ ਵਿੱਚ ਬਿਜ਼ੀ ਹੈ। ਇਸ ਦੇ ਇਲਾਵਾ ਉਸ ਕੋਲ ਹੋਰ ਕੋਈ ਪ੍ਰੋਜੈਕਟ ਨਹੀਂ। ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਪਾਦੁਕੋਣ ਹੁਣ ਆਨੰਦ ਐੱਲ ਰਾਏ ਦੇ ਨਿਰਦੇਸ਼ਨ ਵਿੱਚ ਬਣ ਰਹੀ ਸ਼ਾਹਰੁਖ ਖਾਨ […]

Read more ›
ਮੈਂ ਦੀਪਿਕਾ ਤੇ ਪ੍ਰਿਅੰਕਾ ਦੇ ਬਰਾਬਰ ਵਧੀਆ ਨਹੀਂ: ਸੋਨਮ ਕਪੂਰ

ਮੈਂ ਦੀਪਿਕਾ ਤੇ ਪ੍ਰਿਅੰਕਾ ਦੇ ਬਰਾਬਰ ਵਧੀਆ ਨਹੀਂ: ਸੋਨਮ ਕਪੂਰ

February 16, 2017 at 11:35 pm

ਸੋਨਮ ਕਪੂਰ ਨੇ ਕੁਝ ਸਮਾਂ ਪਹਿਲਾਂ ਹਾਲੀਵੁੱਡ ਟੈਲੇਂਟ ਏਜੰਸੀ ਯੂ ਟੀ ਏ ਜੁਆਇਨ ਕੀਤੀ ਹੈ। ਇਸ ਦੇ ਬਿਨਾ ਉਹ ਹਾਲੀਵੁੱਡ ਉੱਤੇ ਵੀ ਨਜ਼ਰ ਰੱਖ ਰਹੀ ਹੈ। ਜਦ ਉਸ ਤੋਂ ‘ਕਾਫੀ ਵਿਦ ਕਰਣ’ ਵਿੱਚ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਨੂੰ ਇੱਕ ਮਜ਼ਾਕ ਕਿਹਾ ਸੀ। ਉਸ ਨੇ ਕਿਹਾ, ‘ਪਤਾ […]

Read more ›
ਅੱਜ-ਨਾਮਾ

ਅੱਜ-ਨਾਮਾ

February 16, 2017 at 11:29 pm

ਸ਼ਸ਼ੀ ਕਲਾ ਤਾਂ ਚਲੀ ਗਈ ਜੇਲ੍ਹ ਅੰਦਰ, ਮਗਰੋਂ ਭਾਜਪਾ ਚੱਲ ਗਈ ਚਾਲ ਮੀਆਂ। ਪਹਿਲਾਂ ਉਹਦੇ ਵਿਰੋਧੀ ਨੂੰ ਲਾਈ ਚਾਬੀ, ਮਿਲਿਆ ਵਕਤ ਲੈ ਜ਼ਰਾ ਸੰਭਾਲ ਮੀਆਂ। ਸੁਣਨੀ ਗੱਲ ਗਵਰਨਰ ਨੇ ਸਿਰਫ ਤੇਰੀ, ਅਸੀਂ ਦਿੱਲੀ ਤੋਂ ਖੜੇ ਜਦ ਨਾਲ ਮੀਆਂ। ਸ਼ਸ਼ੀ ਕਲਾ ਜਦ ਪੁੱਜ ਗਈ ਜੇਲ੍ਹ ਅੰਦਰ, ਬਦਲੀ ਭਾਜਪਾ ਦੀ ਸੁਰ ਤੇ […]

Read more ›

ਹਲਕਾ ਫੁਲਕਾ

February 16, 2017 at 11:27 pm

ਰਿਪੋਰਟਰ, ”ਇਹ ਦੇਖੋ, ਇਸ ਬੈਂਕ ਦੀ ਕਤਾਰ ਵਿੱਚ ਖੜੋਤਾ ਹੋਇਆ ਤਿੰਨ ਸਾਲ ਦਾ ਬੱਚਾ ਵੀ ਮੋਦੀ-ਮੋਦੀ ਚੀਕ ਰਿਹਾ ਹੈ।” ਬੱਚੇ ਦੀ ਮਾਂ, ”ਚੁੱਪ ਕਰ ਓਏ, ਉਹ ਮੋਦੀ-ਮੋਦੀ ਨਹੀਂ, ਗੋਦੀ-ਗੋਦੀ ਚੀਕ ਰਿਹਾ ਹੈ।” ******** ਮਨੂ, ”ਓ ਯਾਰ, ਦੱਸ ਕਿ ਅਕਲ ਵੱਡੀ ਜਾਂ ਮੱਝ?” ਤੀਰਥ, ”ਰੁਕ ਜ਼ਰਾ, ਸੋਚਣ ਦੇ।” ਥੋੜ੍ਹਾ ਜਿਹਾ ਸੋਚਣ […]

Read more ›

ਡੇਰਿਆਂ ਦੀ ਆੜ ਵਿੱਚ ਸਿਆਸਤ

February 16, 2017 at 11:26 pm

-ਇੰਦਰਜੀਤ ਸਿੰਘ ਕੰਗ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖੀਰ ਵਿੱਚ ਅਕਾਲੀ ਦਲ ਫਿਰ ਡੇਰਾ ਸਿਰਸਾ ਦੀ ਸ਼ਰਨ ਹਾਸਲ ਕਰਨ ਵਿੱਚ ਕਾਮਯਾਬ ਹੋ ਗਿਆ। ਲੋਕਤੰਤਰੀ ਚੋਣਾਂ ‘ਤੇ ਇਕ ਵਾਰ ਫਿਰ ਡੇਰਾਵਾਦ ਭਾਰੀ ਪਿਆ। ਇਹ ਭਾਰਤ ਵਿੱਚ ਸ਼ੁਰੂ ਤੋਂ ਹੀ ਰਵਾਇਤ ਰਹੀ ਹੈ ਕਿ ਜ਼ਿਆਦਾ ਆਗੂਆਂ ਦੀ ਰਾਜਨੀਤੀ ਡੇਰਿਆਂ ਤੋਂ ਚੱਲਦੀ ਹੈ। […]

Read more ›

ਮੰਚ ਸੰਚਾਲਨ ਵੀ ਇਕ ਕਲਾ ਹੈ

February 16, 2017 at 11:24 pm

-ਡਾ. ਜਵਾਹਰ ਧੀਰ ਕਿਸੇ ਪ੍ਰੋਗਰਾਮ ਦਾ ਮੰਚ ਸੰਚਾਲਨ ਕਰਨਾ ਸੰਚਾਲਕ ਲਈ ਖੁਸ਼ੀ ਦੀ ਗੱਲ ਹੁੰਦੀ ਹੈ। ਪ੍ਰੋਗਰਾਮ ਜਦੋਂ ਬਹੁਤ ਮਹੱਤਵ ਪੂਰਨ ਹੋਵੇ ਤਾਂ ਸੰਚਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਘੱਟ ਤੋਂ ਘੱਟ ਸ਼ਬਦਾਂ ਵਿੱਚ ਵਧੀਆ ਤਰੀਕੇ ਨਾਲ ਪੇਸ਼ਕਾਰੀ ਦੇਵੇ। ਪ੍ਰੋਗਰਾਮਾਂ ‘ਚ ਸ਼ਾਮਲ ਲੋਕ ਜਾਣਦੇ ਹਨ ਕਿ ਮੁੱਖ ਮਹਿਮਾਨ ਦੇ ਆਉਣ […]

Read more ›

ਜਦੋਂ ਦਰਬਾਰ ਸਾਹਿਬ ਦੇ ਗ੍ਰੰਥੀ ਭਗਤ ਸਿੰਘ ਨੇ ਵਾਇਸਰਾਏ ਹਿੰਦ ਨੂੰ ਤਾੜਿਆ

February 16, 2017 at 11:23 pm

-ਡਾ. ਗੁਰਦੇਵ ਸਿੰਘ ਸਿੱਧੂ ਸਾਲ 1878 ਵਿੱਚ ਜਦੋਂ ਵਾਇਸਰਾਏ ਹਿੰਦ ਲਾਰਡ ਲਿਟਨ ਨੇ ਅੰਮ੍ਰਿਤਸਰ ਆਉਣਾ ਸੀ ਤਾਂ ਉਸ ਦੇ ਪ੍ਰੋਗਰਾਮ ਵਿੱਚ ਦਰਬਾਰ ਸਾਹਿਬ ਦੀ ਯਾਤਰਾ ਵੀ ਸ਼ਾਮਲ ਸੀ। ਦੌਰੇ ਲਈ 9 ਦਸੰਬਰ ਸੋਮਵਾਰ ਦਾ ਦਿਨ ਨਿਸ਼ਚਿਤ ਹੋਇਆ। ਉਨ੍ਹੀਂ ਦਿਨੀਂ ਦਰਬਾਰ ਸਾਹਿਬ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਕਮਿਸ਼ਨਰ ਅੰਮ੍ਰਿਤਸਰ ਮਿਸਟਰ ਐਚ ਈ […]

Read more ›
ਵਿਵਾਦਤ ਬੀ ਐਸ ਐਫ ਜਵਾਨ ਦੀ ਪਤਨੀ ਨੇ ਅਦਾਲਤ ਕੋਲ ਤਸੱਲੀ ਪ੍ਰਗਟ ਕੀਤੀ

ਵਿਵਾਦਤ ਬੀ ਐਸ ਐਫ ਜਵਾਨ ਦੀ ਪਤਨੀ ਨੇ ਅਦਾਲਤ ਕੋਲ ਤਸੱਲੀ ਪ੍ਰਗਟ ਕੀਤੀ

February 16, 2017 at 11:21 pm

ਨਵੀਂ ਦਿੱਲੀ, 16 ਫਰਵਰੀ (ਪੋਸਟ ਬਿਊਰੋ)- ਬੀ ਐਸ ਐਫ ਦੇ ਜਵਾਨ ਤੇਜ ਬਹਾਦਰ ਯਾਦਵ, ਜਿਸ ਨੇ ਸਰਹੱਦ ‘ਤੇ ਜਵਾਨਾਂ ਨੂੰ ਮਿਲਣ ਵਾਲੇ ਖਾਣੇ ਦੀ ਗੁਣਵੱਤਾ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਹੰਗਾਮਾ ਮਚਾ ਦਿੱਤਾ ਸੀ, ਦੀ ਪਤਨੀ ਨੇ ਅਦਾਲਤ ਦੇ ਹੁਕਮ ਉੱਤੇ ਉਸ ਨਾਲ ਮੁਲਾਕਾਤ ਕਰ ਲਈ ਹੈ। ਯਾਦਵ ਦੀ […]

Read more ›
ਦਿੱਲੀ-ਚੰਡੀਗੜ੍ਹ ਵਿਚਾਲੇ ਹਾਈ ਸਪੀਡ ਟਰੇਨ ਗਲਿਆਰੇ ਦੀ ਸਰਵੇ ਰਿਪੋਰਟ ਪੇਸ਼

ਦਿੱਲੀ-ਚੰਡੀਗੜ੍ਹ ਵਿਚਾਲੇ ਹਾਈ ਸਪੀਡ ਟਰੇਨ ਗਲਿਆਰੇ ਦੀ ਸਰਵੇ ਰਿਪੋਰਟ ਪੇਸ਼

February 16, 2017 at 11:20 pm

ਨਵੀਂ ਦਿੱਲੀ, 16 ਫਰਵਰੀ (ਪੋਸਟ ਬਿਊਰੋ)- ਦਿੱਲੀ ਤੇ ਚੰਡੀਗੜ੍ਹ ਵਿਚਕਾਰ ਹਾਈ ਸਪੀਡ ਗਲਿਆਰਾ ਬਣਾਉਣ ਨੂੰ ਲੈ ਕੇ ਫ੍ਰੈਂਚ ਨੈਸ਼ਨਲ ਰੇਲਵੇ ਨੇ ਆਪਣੀ ਅੰਤਿਮ ਸਰਵੇ ਰਿਪੋਰਟ ਪੇਸ਼ ਕਰ ਦਿੱਤੀ ਹੈ। ਮਿਲ ਸਕੀ ਜਾਣਕਾਰੀ ਮੁਤਾਬਕ ਫ੍ਰੈਂਚ ਰੇਲਵੇ ਨੇ ਕਿਹਾ ਹੈ ਕਿ ਦਿੱਲੀ-ਚੰਡੀਗੜ੍ਹ ਵਿਚਾਲੇ 220 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨ ਚਲਾਉਣ […]

Read more ›
ਭਾਜਪਾ ਐੱਮ ਪੀ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ ਕੋਲੋਂ ਬਿਨਾਂ ਸ਼ਰਤ ਮੁਆਫੀ ਮੰਗੀ

ਭਾਜਪਾ ਐੱਮ ਪੀ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ ਕੋਲੋਂ ਬਿਨਾਂ ਸ਼ਰਤ ਮੁਆਫੀ ਮੰਗੀ

February 16, 2017 at 11:19 pm

ਨਵੀਂ ਦਿੱਲੀ, 16 ਫਰਵਰੀ (ਪੋਸਟ ਬਿਊਰੋ)- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਦੇ ਸਾਬਕਾ ਮੁਖੀ ਅਨੁਰਾਗ ਠਾਕੁਰ ਨੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ। ਠਾਕੁਰ ਨੇ ਐਫੀਡੇਵਿਟ ਦਾਇਰ ਕਰ ਕੇ ਕਿਹਾ ਕਿ ਜੇ ਸੁਪਰੀਮ ਕੋਰਟ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਵਿੱਚ […]

Read more ›