Archive for February 15th, 2017

ਸਚਿਨ ਤੇਂਦੁਲਕਰ ਨੇ ਇੱਕ ਪਿੰਡ ਗੋਦ ਲਿਆ

ਸਚਿਨ ਤੇਂਦੁਲਕਰ ਨੇ ਇੱਕ ਪਿੰਡ ਗੋਦ ਲਿਆ

February 15, 2017 at 10:47 pm

ਨਵੀਂ ਦਿੱਲੀ, 15 ਫਰਵਰੀ (ਪੋਸਟ ਬਿਊਰੋ)- ਭਾਰਤ ਰਤਨ ਤੇ ਰਾਜ ਸਭਾ ਦੇ ਪਾਰਲੀਮੈਂਟ ਮੈਂਬਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਪਾਰਲੀਮੈਂਟ ਦੀ ਆਦਰਸ਼ ਗ੍ਰਾਮ ਯੋਜਨਾ ਹੇਠ ਮਹਾਰਾਸ਼ਟਰ ਦੇ ਓਸਮਾਨਾਬਾਦ ਜ਼ਿਲੇ ਦੇ ਪਿੰਡ ਦੋਂਜਾ ਨੂੰ ਗੋਦ ਲਿਆ ਹੈ। ਸਚਿਨ ਨੇ ਇਸ ਪਿੰਡ ਦੇ ਵਿਕਾਸ ਲਈ ਪਾਰਲੀਮੈਂਟ ਮੈਂਬਰ ਦੇ ਅਖਤਿਆਰੀ ਫੰਡ ਵਿੱਚੋਂ ਚਾਰ ਕਰੋੜ […]

Read more ›
ਕਾਂਗਰਸ ਦੇ ਜ਼ੋਰਾਵਰ ਗਿਣੇ ਜਾਂਦੇ ਕਾਰਪੋਰੇਟਰ ਦਾ ਕਤਲ 

ਕਾਂਗਰਸ ਦੇ ਜ਼ੋਰਾਵਰ ਗਿਣੇ ਜਾਂਦੇ ਕਾਰਪੋਰੇਟਰ ਦਾ ਕਤਲ 

February 15, 2017 at 10:45 pm

ਭਿਵੰਡੀ, ਮਹਾਰਾਸ਼ਟਰ, 15 ਫਰਵਰੀ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਭਿਵੰਡੀ ਕਸਬੇ ਵਿੱਚ ਕਾਂਗਰਸ ਦੇ ਇੱਕ ਕਾਰਪੋਰੇਟਰ ਦੀ ਕੱਲ੍ਹ ਰਾਤ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਕਾਂਗਰਸ ਨੇਤਾ ਮਨੋਜ ਮਹਾਤਰੇ ਮੁੰਬਈ ਤੋਂ 20 ਕਿਲੋਮੀਟਰ ਦੂਰ ਮਨੋਜ ਭਿਵੰਡੀ ਦੀ ਨਗਰ ਪਾਲਿਕਾ ਵਿੱਚ ਕਾਂਗਰਸ ਦਾ ਨੇਤਾ ਸੀ। ਉਸ ਦੀ ਹੱਤਿਆ ਕਿਉਂ ਕੀਤੀ ਗਈ, […]

Read more ›
ਦਿਨ ਦਿਹਾੜੇ ਔਰਤ ਤੋਂ ਲੁਟੇਰਿਆਂ ਨੇ 43 ਹਜ਼ਾਰ ਲੁੱਟੇ

ਦਿਨ ਦਿਹਾੜੇ ਔਰਤ ਤੋਂ ਲੁਟੇਰਿਆਂ ਨੇ 43 ਹਜ਼ਾਰ ਲੁੱਟੇ

February 15, 2017 at 10:44 pm

ਕਰਤਾਰਪੁਰ, 15 ਫਰਵਰੀ (ਪੋਸਟ ਬਿਊਰੋ)- ਕੱਲ੍ਹ ਦੁਪਹਿਰ ਨਵੀਂ ਤਹਿਸੀਲ ਕਿਸ਼ਨਗੜ੍ਹ ਰੋਡ ਨੇੜੇ ਲੁਟੇਰਿਆਂ ਨੇ ਸੁਨੀਤਾ ਰਾਣੀ ਪਤਨੀ ਪਵਨ ਕੁਮਾਰ ਵਾਸੀ ਸੀ ਆਰ ਪੀ ਕੈਂਪ ਸਰਾਏ ਖਾਸ ਤੋਂ ਪਰਸ ਖੋਹ ਲਿਆ, ਜਿਸ ਵਿੱਚ 43 ਹਜ਼ਾਰ ਦੇ ਕਰੀਬ ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਵੀ ਸਨ। ਸੁਨੀਤਾ ਰਾਣੀ ਨੇ ਦੱਸਿਆ ਕਿ ਮੈਂ ਕਰਤਾਰਪੁਰ […]

Read more ›
ਗਾਇਕ ਕੇ ਐੱਸ ਮੱਖਣ ਨੇ ਇਨਫੋਰਸਮੈਂਟ ਤੋਂ ਹੋਰ ਸਮਾਂ ਮੰਗਿਆ

ਗਾਇਕ ਕੇ ਐੱਸ ਮੱਖਣ ਨੇ ਇਨਫੋਰਸਮੈਂਟ ਤੋਂ ਹੋਰ ਸਮਾਂ ਮੰਗਿਆ

February 15, 2017 at 10:43 pm

ਜਲੰਧਰ, 15 ਫਰਵਰੀ (ਪੋਸਟ ਬਿਊਰੋ)- ਫਿਲਮ ‘ਜੁਗਨੀ ਹੱਥ ਕਿਸੇ ਨਾ ਆਉਣੀ’ ਦੇ ਕਲਾਕਾਰ ਅਤੇ ਗਾਇਕ ਕੇ ਐਸ ਮੱਖਣ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਤੋਂ ਦਸਤਾਵੇਜ਼ ਜਮ੍ਹਾ ਕਰਨ ਲਈ ਸਮਾਂ ਮੰਗਿਆ ਹੈ। ਕੱਲ੍ਹ ਇਥੇ ਉਨ੍ਹਾਂ ਨੇ ਡਿਪਾਰਟਮੈਂਟ ਅੱਗੇ ਪੇਸ਼ ਹੋਣਾ ਸੀ, ਪਰ ਉਨ੍ਹਾਂ ਨੇ ਇੱਕ ਅਰਜ਼ੀ ਭਿਜਵਾ ਕੇ ਸਮਾਂ ਮੰਗ ਲਿਆ। […]

Read more ›
ਮੌੜ ਮੰਡੀ ਬਲਾਸਟ ਕੇਸ ਦੇ ਸ਼ੱਕੀ ਮੁੱਖ ਦੋਸ਼ੀ ਵੱਲੋਂ ਆਤਮ ਸਮੱਰਪਣ

ਮੌੜ ਮੰਡੀ ਬਲਾਸਟ ਕੇਸ ਦੇ ਸ਼ੱਕੀ ਮੁੱਖ ਦੋਸ਼ੀ ਵੱਲੋਂ ਆਤਮ ਸਮੱਰਪਣ

February 15, 2017 at 10:42 pm

ਬਠਿੰਡਾ, 15 ਫਰਵਰੀ (ਪੋਸਟ ਬਿਊਰੋ)- ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਕਾਂਗਰਸ ਚੋਣ ਰੈਲੀ ਨੇੜੇ ਹੋਏ ਭਿਆਨਕ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖਮੀ ਹੋਏ ਸਨ। ਇਸ ਕੇਸ ਵਿੱਚ ਪੁਲਸ ਨੂੰ ਅਹਿਮ ਸੁਰਾਗ ਹੱਥ ਲੱਗੇ ਸਨ, ਜਿਸ ਬਾਰੇ ਪੁਲਸ ਉਥੋਂ ਦੇ ਇੱਕ ਸ਼ੱਕੀ […]

Read more ›
ਲਗਾਤਾਰ ਦੂਜੇ ਦਿਨ ਵੀ ਲੁਧਿਆਣਾ ਵਿੱਚ 36 ਜ਼ਿੰਦਾ ਬੰਬ ਮਿਲੇ

ਲਗਾਤਾਰ ਦੂਜੇ ਦਿਨ ਵੀ ਲੁਧਿਆਣਾ ਵਿੱਚ 36 ਜ਼ਿੰਦਾ ਬੰਬ ਮਿਲੇ

February 15, 2017 at 10:42 pm

ਲੁਧਿਆਣਾ, 15 ਫਰਵਰੀ (ਪੋਸਟ ਬਿਊਰੋ)- ਇਸ ਜ਼ਿਲੇ ਦੇ ਡੇਹਲੋਂ ਥਾਣੇ ਦੀ ਹੱਦ ਵਿੱਚ ਹਰਨਾਮਪੁਰਾ ਵਿੱਚ ਕੱਲ੍ਹ ਦੂਸਰੇ ਦਿਨ ਵੀ 36 ਜ਼ਿੰਦਾ ਬੰਬ ਬਰਾਮਦ ਹੋਏ। ਕਿਸੇ ਰਾਹਗੀਰ ਨੇ ਪੁਲ ਦੇ ਕੋਲ ਇੱਕ ਪਲਾਟ ਵਿੱਚ ਬੰਬ ਦੇਖੇ ਤਾਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਏ ਡੀ ਸੀ ਪੀ ਸੁਰਿੰਦਰ ਲਾਂਬਾ, ਏ […]

Read more ›
ਮੇਅਰ ਸਾਹਿਬ ਨੂੰ ਚੋਣ ਜ਼ਾਬਤੇ ਦੌਰਾਨ ਕਾਰ ਉੱਤੇ ਲਾਲ ਬੱਤੀ ਲਾਈ ਮਹਿੰਗੀ ਪਈ

ਮੇਅਰ ਸਾਹਿਬ ਨੂੰ ਚੋਣ ਜ਼ਾਬਤੇ ਦੌਰਾਨ ਕਾਰ ਉੱਤੇ ਲਾਲ ਬੱਤੀ ਲਾਈ ਮਹਿੰਗੀ ਪਈ

February 15, 2017 at 10:41 pm

ਬਠਿੰਡਾ, 15 ਫਰਵਰੀ (ਪੋਸਟ ਬਿਊਰੋ)- ਚਾਰ ਫਰਵਰੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਪੈ ਜਾਣ ਦੇ ਬਾਅਦ ਵੀ ਚੋਣ ਕਮਿਸ਼ਨ ਵੱਲੋਂ ਚੋਣ ਜਾਬਤਾ ਲਾਗੂ ਰੱਖਣ ਲਈ ਪੂਰੀ ਚੌਕਸੀ ਕੀਤੀ ਜਾ ਰਹੀ ਹੈ। ਕਾਫੀ ਅਜਿਹੇ ਆਦੇਸ਼ ਹਨ ਜਿਹੜੇ ਚੋਣਾਂ ਦੇ ਨਤੀਜੇ ਆਉਣ ਤੱਕ ਜਾਰੀ ਰਹਿਣੇ ਹਨ ਤੇ ਜੇ ਕੋਈ ਅਧਿਕਾਰੀ ਜਾਂ ਨੇਤਾ […]

Read more ›
ਭਾਰਤੀ ਪਰਵਾਸੀ ਬੀਬੀ ਨੇ ਧੋਖਾਧੜੀ ਦਾ ਦੋਸ਼ ਕਬੂਲ ਕੀਤਾ

ਭਾਰਤੀ ਪਰਵਾਸੀ ਬੀਬੀ ਨੇ ਧੋਖਾਧੜੀ ਦਾ ਦੋਸ਼ ਕਬੂਲ ਕੀਤਾ

February 15, 2017 at 10:38 pm

ਨਿਊਯਾਰਕ, 15 ਫਰਵਰੀ (ਪੋਸਟ ਬਿਊਰੋ)- ਭਾਰਤੀ ਮੂਲ ਦੀ ਇਕ ਮਹਿਲਾ ਨੇ ਐਚ1ਬੀ ਵੀਜ਼ਾ ਧੋਖਾਧੜੀ ਯੋਜਨਾ ਵਿੱਚ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਇਸ ਯੋਜਨਾ ਹੇਠ ਵਿਦੇਸ਼ੀ ਮੁਲਾਜ਼ਮਾਂ ਨੂੰ ਦੋ ਆਈ ਟੀ ਕੰਪਨੀਆਂ ਵਿੱਚ ਭਰਤੀ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਨਾ ਫੈਡਰਲ ਕਾਨੂੰਨ ਮੁਤਾਬਕ ਤਨਖਾਹ ਦਿੱਤੀ ਜਾਂਦੀ ਸੀ ਅਤੇ ਨਾ […]

Read more ›
ਰਾਲਸ ਰਾਇਸ ਕੰਪਨੀ ਨੂੰ ਇਤਿਹਾਸਕ ਘਾਟਾ

ਰਾਲਸ ਰਾਇਸ ਕੰਪਨੀ ਨੂੰ ਇਤਿਹਾਸਕ ਘਾਟਾ

February 15, 2017 at 10:37 pm

ਲੰਡਨ, 15 ਫਰਵਰੀ (ਪੋਸਟ ਬਿਊਰੋ)- ਬ੍ਰਿਟੇਨ ਦੀ ਲਗਜਰੀ ਕਾਰ ਕੰਪਨੀ, ਰਾਲਸ ਰਾਇਸ, ਨੇ ਆਪਣੇ ਇਤਿਹਾਸ ਵਿੱਚ ਸਭ ਤੋਂ ਵੱਡੇ ਘਾਟੇ ਦੀ ਸੂਚਨਾ ਦਿੱਤੀ ਹੈ। ਕੰਪਨੀ ਨੇ ਕੱਲ੍ਹ 4.6 ਅਰਬ ਪੌਂਡ (5.7 ਅਰਬ ਡਾਲਰ) ਦੇ ਘਾਟੇ ਦੀ ਜਾਣਕਾਰੀ ਆਮ ਜਨਤਾ ਲਈ ਜਾਰੀ ਕਰ ਦਿੱਤੀ ਹੈ। ਦਿ ਗਾਰਡੀਅਨ ਦੀ ਰਿਪੋਰਟ ਦੇ ਮੁਤਾਬਕ […]

Read more ›
ਡੋਨਾਲਡ ਟਰੰਪ ਹੁਣ ਮੈਰਿਟ ਦੇ ਆਧਾਰ ਉੱਤੇ ਇਮੀਗ੍ਰੇਸ਼ਨ ਨੂੰ ਜਾਰੀ ਰੱਖਣ ਦੇ ਪੱਖ ਵਿੱਚ

ਡੋਨਾਲਡ ਟਰੰਪ ਹੁਣ ਮੈਰਿਟ ਦੇ ਆਧਾਰ ਉੱਤੇ ਇਮੀਗ੍ਰੇਸ਼ਨ ਨੂੰ ਜਾਰੀ ਰੱਖਣ ਦੇ ਪੱਖ ਵਿੱਚ

February 15, 2017 at 10:36 pm

ਵਾਸ਼ਿੰਗਟਨ, 15 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਰਿਟ ਦੇ ਆਧਾਰ ਉੱਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਹਮਾਇਤ ਕੀਤੀ ਹੈ। ਟਰੰਪ ਦੇ ਇਸ ਵਿਚਾਰ ਦਾ ਭਾਰਤ ਦੇ ਆਈ ਟੀ ਪੇਸ਼ੇਵਰਾਂ ਅਤੇ ਕਾਰੋਬਾਰੀ ਸਵਾਗਤ ਕਰਨਗੇ। ਵ੍ਹਾਈਟ ਹਾਊਸ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਵ੍ਹਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਸਟੀਫਨ […]

Read more ›