Archive for February 15th, 2017

ਉੱਤਰ ਪ੍ਰਦੇਸ਼ ਦੇ ਦੂਸਰੇ ਗੇੜ ਵਿੱਚ 65 ਫੀਸਦੀ ਅਤੇ ਉੱਤਰਾ ਖੰਡ ਵਿੱਚ 68 ਫ਼ੀਸਦੀ ਵੋਟਾਂ ਪਈਆਂ

ਉੱਤਰ ਪ੍ਰਦੇਸ਼ ਦੇ ਦੂਸਰੇ ਗੇੜ ਵਿੱਚ 65 ਫੀਸਦੀ ਅਤੇ ਉੱਤਰਾ ਖੰਡ ਵਿੱਚ 68 ਫ਼ੀਸਦੀ ਵੋਟਾਂ ਪਈਆਂ

February 15, 2017 at 11:33 pm

ਲਖਨਊ/ਦੇਹਰਾਦੂਨ, 15 ਫਰਵਰੀ, (ਪੋਸਟ ਬਿਊਰੋ)- ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦੇ ਅੱਜ ਦੀ ਵੋਟਿੰਗ ਵਾਲੇ ਦੂਸਰੇ ਗੇੜ ਵਿੱਚ 67 ਹਲਕਿਆਂ ਦੇ ਲਈ 65 ਫ਼ੀਸਦੀ ਤੋਂ ਵੱਧ ਪੋਲਿੰਗ ਹੋਈ। ਇਸ ਦੇ ਨਾਲ ਗੁਆਂਢੀ ਰਾਜ ਉੱਤਰਾ ਖੰਡ ਦੀਆਂ 69 ਸੀਟਾਂ ਲਈ ਅੱਜ ਇੱਕੋ ਗੇੜ ਵਿੱਚ ਪਾਈਆਂ ਗਈਆਂ ਵੋਟਾਂ ਦੌਰਾਨ ਰਿਕਾਰਡ 68 […]

Read more ›
ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਸ਼ਸ਼ੀ ਕਲਾ ਵੱਲੋਂ ਆਤਮ ਸਮੱਰਪਣ

ਸੁਪਰੀਮ ਕੋਰਟ ਦੇ ਹੁਕਮਾਂ ਪਿੱਛੋਂ ਸ਼ਸ਼ੀ ਕਲਾ ਵੱਲੋਂ ਆਤਮ ਸਮੱਰਪਣ

February 15, 2017 at 11:29 pm

* ਇੱਕ ਵਾਰ ਫਿਰ ਬੰਗਲੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬੰਗਲੌਰ/ਚੇਨੱਈ, 15 ਫਰਵਰੀ, (ਪੋਸਟ ਬਿਊਰੋ)- ਅੰਨਾ ਡੀ ਐਮ ਕੇ ਪਾਰਟੀ ਦੀ ਮੁਖੀ ਵੀ ਕੇ ਸ਼ਸ਼ੀ ਕਲਾ ਨੂੰ ਅੱਜ ਆਤਮ ਸਮੱਰਪਣ ਕਰਨ ਪਿੱਛੋਂ ਕਰਨਾਟਕ ਦੀ ਇੱਕ ਅਦਾਲਤ ਨੇ ਬੰਗਲੌਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ […]

Read more ›
ਐੱਸ ਵਾਈ ਐੱਲ ਕੇਸ ਦੀ ਸੁਣਵਾਈ ਚੋਣਾਂ ਦੇ ਨਤੀਜੇ ਤੱਕ ਰੋਕਣ ਦੀ ਪੰਜਾਬ ਸਰਕਾਰ ਦੀ ਮੰਗ ਰੱਦ

ਐੱਸ ਵਾਈ ਐੱਲ ਕੇਸ ਦੀ ਸੁਣਵਾਈ ਚੋਣਾਂ ਦੇ ਨਤੀਜੇ ਤੱਕ ਰੋਕਣ ਦੀ ਪੰਜਾਬ ਸਰਕਾਰ ਦੀ ਮੰਗ ਰੱਦ

February 15, 2017 at 11:28 pm

* ਸੁਪਰੀਮ ਕੋਰਟ ਨੇ ਸਖਤ ਰੁਖ ਧਾਰਨ ਕੀਤਾ ਨਵੀਂ ਦਿੱਲੀ, 15 ਫਰਵਰੀ, (ਪੋਸਟ ਬਿਊਰੋ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤਕ ਸਤਲੁਜ-ਯਮੁਨਾ ਲਿੰਕ (ਐੱਸ ਵਾਈ ਐੱਲ) ਨਹਿਰ ਦੇ ਝਗੜੇ ਦੇ ਕੇਸ ਦੀ ਸੁਣਵਾਈ 11 ਮਾਰਚ ਤਕ ਟਾਲਣ ਵਾਸਤੇ ਪੰਜਾਬ ਸਰਕਾਰ ਦੀ ਬੇਨਤੀ ਉੱਤੇ ਸੁਪਰੀਮ ਕੋਰਟ ਨੇ ਸਖਤ ਰੁਖ਼ […]

Read more ›
ਚੌਟਾਲੇ ਦੀ ਚੁਆਤੀ, ਵਰਕਰਾਂ ਨੂੰ ਕਿਹਾ: ਐੱਸ ਵਾਈ ਐੱਲ ਮੋਰਚੇ ਲਈ ਨਿਕਲ ਪਵੋ

ਚੌਟਾਲੇ ਦੀ ਚੁਆਤੀ, ਵਰਕਰਾਂ ਨੂੰ ਕਿਹਾ: ਐੱਸ ਵਾਈ ਐੱਲ ਮੋਰਚੇ ਲਈ ਨਿਕਲ ਪਵੋ

February 15, 2017 at 11:27 pm

ਟੋਹਾਣਾ, 15 ਫਰਵਰੀ, (ਪੋਸਟ ਬਿਊਰੋ)- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੇਲ੍ਹ ਤੋਂ ਛੁੱਟੀ ਮਿਲਣ ਪਿੱਛੋਂ ਆਪਣੇ ਫਾਰਮ ਹਾਊਸ ਨੂੰ ਜਾਂਦੇ ਹੋਏ ਫਤਿਹਾਬਾਦ ਜਾਟ ਧਰਮਸ਼ਾਲਾ ਵਿੱਚ ਰੁਕੇ, ਜਿਥੇ ਉਨ੍ਹਾਂ ਦੇ ਆਗਮਨ ਦੀ ਸੂਚਨਾ ਮਿਲਦੇ ਸਾਰ ਉਨ੍ਹਾਂ ਦੀ ਪਾਰਟੀ ਦੇ ਹਜ਼ਾਰਾਂ ਵਰਕਰ ਆਪਣੇ ਨੇਤਾ ਨੂੰ ਮਿਲਣ ਤੇ ਉਸ […]

Read more ›
ਭਾਰਤ ਨੇ ਪੁਲਾੜ ਵਿੱਚ ਇਕੱਠੇ 104 ਉਪ ਗ੍ਰਹਿ ਦਾਗ਼ ਕੇ ਇਤਿਹਾਸ ਰਚ ਦਿੱਤਾ

ਭਾਰਤ ਨੇ ਪੁਲਾੜ ਵਿੱਚ ਇਕੱਠੇ 104 ਉਪ ਗ੍ਰਹਿ ਦਾਗ਼ ਕੇ ਇਤਿਹਾਸ ਰਚ ਦਿੱਤਾ

February 15, 2017 at 11:26 pm

ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼), 15 ਫਰਵਰੀ, (ਪੋਸਟ ਬਿਊਰੋ)- ਅੱਜ ਬੁੱਧਵਾਰ ਦੀ ਸਵੇਰ ਵੇਲੇ ਭਾਰਤ ਨੇ ਇਕੱਠੇ 104 ਉਪ-ਗ੍ਰਹਿ ਪੁਲਾੜ ਵੱਲ ਦਾਗਣ ਅਤੇ ਇਨ੍ਹਾਂ ਨੂੰ ਸਫਲਤਾ ਨਾਲ ਆਪੋ-ਆਪਣੇ ਗ੍ਰਹਿ ਪੰਧ ਉਤੇ ਪਾਉਣ ਦੇ ਨਾਲ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਇਸ ਤਰ੍ਹਾਂ ਕਰਨ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ। ਇੰਡੀਅਨ ਸਪੇਸ ਰਿਸਰਚ […]

Read more ›
ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਧੜੇ ਤੇ ਸਰਨਿਆਂ ਦੀ ਆਪਸੀ ਦੂਸ਼ਣਬਾਜ਼ੀ

ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਧੜੇ ਤੇ ਸਰਨਿਆਂ ਦੀ ਆਪਸੀ ਦੂਸ਼ਣਬਾਜ਼ੀ

February 15, 2017 at 11:26 pm

* ਡੇਰਾ ਸੱਚਾ ਸੌਦਾ ਨਾਲ ਸਾਂਝ ਤੇ ਮਾਇਆ ਵਿਵਾਦ ਦਾ ਮੁੱਦਾ ਬਣੇ ਨਵੀਂ ਦਿੱਲੀ, 15 ਫਰਵਰੀ, (ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਫੋਕੀ ਸ਼ੋਹਰਤ ਲੈਣ […]

Read more ›
ਸਮਾਈਲਜ਼ ਆਨ ਵ੍ਹੀਲਜ਼ ਦੀ ਬਾਨੀ ਸੋਹੀ ਨੇ ਜਿਮ  ਟਰੈਵਲਿੰਗ ਦੀ ਪੇਸ਼ਕਸ਼ ਕਬੂਲੀ

ਸਮਾਈਲਜ਼ ਆਨ ਵ੍ਹੀਲਜ਼ ਦੀ ਬਾਨੀ ਸੋਹੀ ਨੇ ਜਿਮ ਟਰੈਵਲਿੰਗ ਦੀ ਪੇਸ਼ਕਸ਼ ਕਬੂਲੀ

February 15, 2017 at 11:24 pm

ਜਿਮ ਨੇ 25 ਫੀ ਸਦੀ ਲਈ 240,000 ਡਾਲਰ ਦੀ ਕੀਤੀ ਪੇਸ਼ਕਸ਼ ਬਰੈਂਪਟਨ, 15 ਫਰਵਰੀ (ਪੋਸਟ ਬਿਊਰੋ) : ਸਮਾਈਲਜ਼ ਆਨ ਵ੍ਹੀਲਜ਼ ਦੀ ਬਾਨੀ ਬਲਬੀਰ ਸੋਹੀ ਨੇ ਬੀਤੇ ਦਿਨੀ ਸੀਬੀਸੀ ਦੇ ਪ੍ਰੋਗਰਾਮ ਡਰੈਗਨਜ਼ ਡੈੱਨ ਵਿੱਚ ਹਿੱਸਾ ਲਿਆ। ਸਮਾਈਲਜ਼ ਆਨ ਵ੍ਹੀਲਜ, ਜੋ ਕਿ ਦੰਦਾਂ ਦੀ ਸਾਫ ਸਫਾਈ ਦੇ ਰੁਝਾਨ ਨੂੰ ਵਧਾਉਣ ਦਾ ਉਪਰਾਲਾ […]

Read more ›
ਦਸ ਸਾਲ ਬਾਅਦ ਜੈਸਲਮੇਰ ਪਹੁੰਚਿਆ ਹਾਂ : ਇਮਰਾਨ

ਦਸ ਸਾਲ ਬਾਅਦ ਜੈਸਲਮੇਰ ਪਹੁੰਚਿਆ ਹਾਂ : ਇਮਰਾਨ

February 15, 2017 at 11:09 pm

‘ਬਾਦਸ਼ਾਹੋ’ ਦੀ ਸਟਾਰ ਕਾਸਟ ਤੇ ਕਰੂਅ ਮੈਂਬਰਸ ਸ਼ੂਟਿੰਗ ਲਈ ਇਨ੍ਹੀਂ ਦਿਨੀਂ ਜੈਸਲਮੇਰ ਵਿੱਚ ਹਨ। ਇਨ੍ਹੀਂ ਦਿਨੀਂ ਅਜੈ ਦੇਵਗਨ, ਇਮਰਾਨ ਹਾਸ਼ਮੀ, ਇਲੀਆਨਾ ਡਿਕਰੂਜ ਅਤੇ ਈਸ਼ਾ ਗੁਪਤਾ ਸਟਾਰਰ ‘ਬਾਦਸ਼ਾਹੋ’ ਦੀ ਸ਼ੂਟਿੰਗ ਜਾਰੀ ਹੈ। ਆਏ ਦਿਨ ਫਿਲਮ ਦੀ ਸਟਾਰ ਕਾਸਟ ਸ਼ੂਟਿੰਗ ਦੌਰਾਨ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਅਜੈ ਦੇਵਗਨ ਨੇ […]

Read more ›
ਤਾਪਸੀ ਮੰਨਦੀ ਕਿ ਸ਼ੁੱਕਰਵਾਰ ਕਲਾਕਾਰ ਦੀ ਕਿਸਮਤ ਬਦਲ ਦਿੰਦੈ

ਤਾਪਸੀ ਮੰਨਦੀ ਕਿ ਸ਼ੁੱਕਰਵਾਰ ਕਲਾਕਾਰ ਦੀ ਕਿਸਮਤ ਬਦਲ ਦਿੰਦੈ

February 15, 2017 at 11:08 pm

ਫਿਲਮ ‘ਪਿੰਕ’ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਅਭਿਨੇਤਰੀ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਹਰ ਸ਼ੁੱਕਰਵਾਰ ਨੂੰ ਕਲਾਕਾਰ ਦੀ ਕਿਸਮਤ ਬਦਲ ਜਾਂਦੀ ਹੈ। ਤਾਪਸੀ ਦਾ ਕਹਿਣਾ ਹੈ, ‘ਮੈਂ ਦੇਖਿਆ ਹੈ ਕਿ ਜੋ ਕਲਾਕਾਰ ਇੱਕ ਸ਼ੁੱਕਰਵਾਰ ਤੱਕ ਹਿੱਟ ਸੀ, ਅਗਲੇ ਹਫਤੇ ਉਥੇ ਕੋਈ ਹੋਰ ਪਹੁੰਚ ਜਾਂਦਾ […]

Read more ›
ਆਲੀਆ ਨੇ ਪਿਆਰ ਦੇ ਸਵਾਲ ਉੱਤੇ ਚੁੱਪ ਧਾਰੀ

ਆਲੀਆ ਨੇ ਪਿਆਰ ਦੇ ਸਵਾਲ ਉੱਤੇ ਚੁੱਪ ਧਾਰੀ

February 15, 2017 at 11:08 pm

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਆਪਣੀ ਲਵ ਲਾਈਫ ਦੇ ਬਾਰੇ ਕੋਈ ਗੱਲ ਕਰਨਾ ਪਸੰਦ ਨਹੀਂ ਕਰਦੀ। ਬਾਲੀਵੁੱਡ ਦੇ ਸਿਤਾਰੇ ਵਰੁਣ ਧਵਨ, ਅਰਜੁਨ ਕਪੂਰ, ਸਿਧਾਰਥ ਮਲਹੋਤਰਾ ਦੀ ਤਰ੍ਹਾਂ ਆਲੀਆ ਨੇ ਵੀ ਸਾਫ-ਸਾਫ ਕਹਿ ਦਿੱਤਾ ਹੈ ਕਿ ਉਹ ਆਪਣੀ ਪ੍ਰੋਫੈਸ਼ਨਲ ਜ਼ਿੰਦਗੀ ਦੇ ਇਲਾਵਾ ਕਿਸੇ ਵੀ ਹੋਰ ਚੀਜ਼ ‘ਤੇ ਗੱਲ ਕਰਨਾ ਨਹੀਂ ਚਾਹੁੰਦੀ ਅਤੇ […]

Read more ›