Archive for February 14th, 2017

ਬਹੁ-ਚਰਚਿਤ ਮੋਗਾ ਪਾਸਪੋਰਟ ਸਕੈਂਡਲ ਵਿੱਚ ਦੋ ਦਰਜਨ ਪੁਲੀਸ ਵਾਲਿਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

ਬਹੁ-ਚਰਚਿਤ ਮੋਗਾ ਪਾਸਪੋਰਟ ਸਕੈਂਡਲ ਵਿੱਚ ਦੋ ਦਰਜਨ ਪੁਲੀਸ ਵਾਲਿਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ

February 14, 2017 at 11:58 pm

* ਵਾਰੰਟੀਆਂ ਵਿੱਚ ਐਸ ਪੀ ਅਤੇ ਡੀ ਐਸ ਪੀ ਸ਼ਾਮਲ ਮੋਗਾ, 14 ਫਰਵਰੀ, (ਪੋਸਟ ਬਿਊਰੋ)- ਕਰੀਬ ਸਾਢੇ ਅੱਠ ਸਾਲ ਪਹਿਲਾਂ ਮੋਗਾ ਦੇ ਥਾਣਾ ਸਿਟੀ ਵਿੱਚ ਇੱਕ ਪੁਲੀਸ ਮੁਲਾਜ਼ਮ ਦੀ ਸ਼ਿਕਾਇਤ ਉੱਤੇ ਦਰਜ ਹੋਏ ਪਾਸਪੋਰਟ ਘੁਟਾਲੇ ਦੇ ਕੇਸ ਬਾਰੇ ਪੁਲੀਸ ਕਾਰਵਾਈ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਕੇਸ ਦੀ ਜਾਂਚ […]

Read more ›
ਜਗਤਾਰ ਸਿੰਘ ਹਵਾਰਾ ਇੱਕ ਹੋਰ ਕਤਲ ਕੇਸ ਵਿੱਚੋਂ ਬਰੀ

ਜਗਤਾਰ ਸਿੰਘ ਹਵਾਰਾ ਇੱਕ ਹੋਰ ਕਤਲ ਕੇਸ ਵਿੱਚੋਂ ਬਰੀ

February 14, 2017 at 11:58 pm

ਰੂਪਨਗਰ, 14 ਫ਼ਰਵਰੀ, (ਪੋਸਟ ਬਿਊਰੋ)- ਦਿੱਲੀ ਦੀ ਤਿਹਾੜ ਜੇਲ ਵਿੱਚ ਬੰਦ ਖਾੜਕੂ ਜਗਤਾਰ ਸਿੰਘ ਹਵਾਰਾ ਨੂੰ ਰੋਪੜ ਦੀ ਜ਼ਿਲਾ ਅਦਾਲਤ ਨੇ ਇੱਕ ਪੁਲਸ ਕਾਂਸਟੇਬਲ ਦੇ ਕਤਲ ਦੇ ਮਾਮਲੇ ਵਿੱਚ ਵੀ ਸਬੂਤਾਂ ਦੀ ਘਾਟ ਕਾਰਨ ਅੱਜ ਬਰੀ ਕਰ ਦਿੱਤਾ ਹੈ। ਉਹ ਕੁਝ ਹੋਰ ਕੇਸਾਂ ਵਿੱਚ ਵੀ ਬਰੀ ਹੋ ਗਿਆ ਦੱਸਿਆ ਗਿਆ […]

Read more ›
ਸਟੇਟ ਐਵਾਰਡੀ ਪਰਵਾਸੀ ਪੰਜਾਬੀ ਨੂੰ ਪਾਸਪੋਰਟ ਦਫਤਰ ਦੀ ਭੁੱਲ ਭੁਗਤਣੀ ਪਈ

ਸਟੇਟ ਐਵਾਰਡੀ ਪਰਵਾਸੀ ਪੰਜਾਬੀ ਨੂੰ ਪਾਸਪੋਰਟ ਦਫਤਰ ਦੀ ਭੁੱਲ ਭੁਗਤਣੀ ਪਈ

February 14, 2017 at 11:57 pm

* 13 ਦਿਨ ਦੁਬਈ ਪੁਲੀਸ ਨੇ ਬੇੜੀਆਂ ਨਾਲ ਨੂੜ ਕੇ ਰੱਖਿਆ ਚੰਡੀਗੜ੍ਹ, 14 ਫਰਵਰੀ, (ਪੋਸਟ ਬਿਊਰੋ)- ਨਵਾਂ ਸ਼ਹਿਰ ਦੇ ਪਿੰਡ ਗੁਣਾਚੌਰ ਦੇ ਜੰਮ-ਪਲ ਤੇ ਅਮਰੀਕਾ ਦੇ ਗਰੀਨ ਕਾਰਡ ਹੋਲਡਰ ਅਵਤਾਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਅਮਰੀਕਾ ਤੋਂ ਭਾਰਤ ਆਉਂਦਿਆਂ ਦੁਬਈ ਪੁਲੀਸ ਨੇ ਉਸ ਨੂੰ ਬਿਨਾਂ ਕਸੂਰ ਤੋਂ 13 ਦਿਨ […]

Read more ›
ਅਮਰਿੰਦਰ ਸਿੰਘ ਨੇ ਵੋਟ ਮਸ਼ੀਨਾਂ ਦੀ ਸੁਰੱਖਿਆ ਬਾਰੇ ਕੇਜਰੀਵਾਲ ਦਾ ਸ਼ੱਕ ਰੱਦ ਕੀਤਾ

ਅਮਰਿੰਦਰ ਸਿੰਘ ਨੇ ਵੋਟ ਮਸ਼ੀਨਾਂ ਦੀ ਸੁਰੱਖਿਆ ਬਾਰੇ ਕੇਜਰੀਵਾਲ ਦਾ ਸ਼ੱਕ ਰੱਦ ਕੀਤਾ

February 14, 2017 at 11:56 pm

* ਆਪ ਆਗੂ ਚੋਣ ਕਮਿਸ਼ਨ ਕੋਲ ਸਿ਼ਕਾਇਤ ਕਰਨ ਜਾ ਪਹੁੰਚੇ ਪਟਿਆਲਾ, 14 ਫ਼ਰਵਰੀ, (ਪੋਸਟ ਬਿਊਰੋ)- ਚੋਣ ਕਮਿਸ਼ਨ ਦੀ ਭੂਮਿਕਾ ਅਤੇ ਇਲਾਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਸੁਰੱਖਿਆ ਬਾਰੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਉਸ ਪਾਰਟੀ ਦੇ ਹਰ ਪੱਧਰ ਦੇ ਵਾਲੰਟੀਅਰਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਅੱਜ […]

Read more ›
ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸ਼ਸ਼ੀ ਕਲਾ ਨੂੰ ਚਾਰ ਸਾਲ ਦੀ ਕੈਦ

ਭ੍ਰਿਸ਼ਟਾਚਾਰ ਦੇ ਕੇਸ ਵਿੱਚ ਸ਼ਸ਼ੀ ਕਲਾ ਨੂੰ ਚਾਰ ਸਾਲ ਦੀ ਕੈਦ

February 14, 2017 at 11:55 pm

* ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦਾ ਫ਼ੈਸਲਾ ਠੀਕ ਮੰਨਿਆ * ਤਾਮਿਲ ਨਾਡੂ ਵਿੱਚ ਸੱਤਾ ਸੰਘਰਸ਼ ਵਿੱਚ ਵੀ ਨਵਾਂ ਮੋੜ ਨਵੀਂ ਦਿੱਲੀ/ ਚੇਨਈ, 14 ਫਰਵਰੀ, (ਪੋਸਟ ਬਿਊਰੋ)- ਅੰਨਾ ਡੀ ਐਮ ਕੇ ਪਾਰਟੀ ਦੀ ਜਨਰਲ ਸਕੱਤਰ ਤੇ ਤਾਮਿਲ ਨਾਡੂ ਦੀ ਮੁੱਖ ਮੰਤਰੀ ਬਣਨ ਲਈ ਸਭ ਤੋਂ ਵੱਡੀ ਦਾਅਵੇਦਾਰ ਬਣ ਕੇ ਪੇਸ਼ […]

Read more ›
ਚਿਹਰੇ ‘ਤੇ ਨੈਚੁਰਲ ਗਲੋਅ ਦਿਖਾਉਣ ਦੇ ਲਈ ਇਹ ਮੇਕਅਪ

ਚਿਹਰੇ ‘ਤੇ ਨੈਚੁਰਲ ਗਲੋਅ ਦਿਖਾਉਣ ਦੇ ਲਈ ਇਹ ਮੇਕਅਪ

February 14, 2017 at 11:25 pm

ਹਰ ਦਿਨ ਦਿਨ ਚਿਹਰੇ ‘ਤੇ ਨੈਚੁਰਲ ਗਲੋਅ ਮਿਲੇ ਅਜਿਹਾ ਜ਼ਰੂਰੀ ਨਹੀਂ। ਇਸ ਲਈ ਮੇਕਅਪ ਨਾਲ ਗਲੋਅ ਪੈਦਾ ਕੀਤਾ ਜਾ ਰਿਹਾ ਹੈ। ਪੇਸ਼ ਕੁਝ ਟਿਪਸ : * ਮੇਕਅਪ ਸ਼ੁਰੂ ਕਰਨ ਤੋਂ ਪਹਿਲਾਂ ਚਿਹਰਾ ਵਾਸ਼ ਕਰਨਾ ਬੜਾ ਜ਼ਰੂਰੀ ਹੈ। ਇਸ ਪਿੱਛੋਂ ਐਕਸਫੋਲੀਏਸ਼ਨ। ਫਿਰ ਚਿਹਰੇ ‘ਤੇ ਸਿਰਮ ਜਾਂ ਕੋਈ ਹਾਈਡ੍ਰੈਟਿੰਗ ਮਾਸ਼ਚੁਰਾਈਜ਼ਰ ਲਾਓ ਜਿਸ […]

Read more ›
ਮੈਕਰੋਨੀ ਵੜਾ

ਮੈਕਰੋਨੀ ਵੜਾ

February 14, 2017 at 11:22 pm

ਸਮੱਗਰੀ-ਮੈਕਰੋਨੀ 150 ਗਰਾਮ, ਆਲੂ (ਛੋਟੇ ਟੁਕੜਿਆਂ ਵਿੱਚ ਕੱਟੇ ਹੋਏ), 250 ਗਰਾਮ, ਹਰੇ ਮਟਰ 250 ਗਰਾਮ, ਹਰੀ ਮਿਰਚ ਪੇਸਟ ਦੋ ਛੋਟੇ ਚਮਚ, ਅਦਰਕ ਪੇਸਟ ਇੱਕ ਚਮਚ, ਥੋੜ੍ਹਾ ਜਿਹਾ ਹਰੀ ਧਨੀਆ ਬਰੀਕ ਕੱਟਿਆ ਹੋਇਆ, ਤਲਣ ਲਈ ਤੇਲ। ਬੈਟਰ ਦੇ ਲਈ- ਮੈਦਾ ਇੱਕ ਕੱਪ, 300 ਮਿਲੀਲੀਟਰ ਦੁੱਧ, ਮੱਖਣ 100 ਗਰਾਮ, ਸ਼ਿਮਲਾ ਮਿਰਚ (ਬਰੀਕ […]

Read more ›
ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ

ਮਿਸੀਸਾਗਾ ਸਿਨੀਅਰਜ਼ ਕਲੱਬ ਦੀ ਨਵੀਂ ਐਗਜ਼ੈਕਟਿਵ ਕਮੇਟੀ ਦੀ ਚੋਣ

February 14, 2017 at 11:20 pm

ਮਿਸੀਸਾਗਾ ਸਿਨੀਅਰਜ਼ ਕਲੱਬ ਦੇ ਸੰਖੇਪ ਪਰ ਸ਼ਾਨਦਾਰ ਇਤਿਹਾਸ ਨੂੰ ਵੱਧ ਉੱਜਲ ਬਣਾਉਣ ਲਈ 6 ਜਨਵਰੀ 2017 ਨੂੰ ਅਗਲੇ ਦੋ ਸਾਲ ਲਈ ਚਲਾਉਣ ਵਾਸਤੇ ਇਸ ਦੀ ਨਵੀਂ ਐਗਜ਼ੈਕਟਿਚ, ਡਿੲਰੈਕਟਰਾਂ ਦੇ ਅਹੁਦਿਆਂ ਦੀ ਚੋਣ ਕੀਤੀ ਗਈ। ਇਸ ਚੋਣ ਅਨੁਸਾਰ ਪਰਧਾਨ ਦੀਦਾਰ ਸਿੰਘ ਮਠੋਨ, ਮੀਤ ਪਰਧਾਨ ਸਵਰਨ ਸਿੰਘ ਲੱਧੜ, ਸੈਕਰਿਟਰੀ ਗੁਰਮਿੰਦਰ ਕੌਰ ਬੈਂਸ, […]

Read more ›

ਤੀਜੀ ਅੱਖ ਦਾ ਚਾਨਣ

February 14, 2017 at 11:19 pm

-ਜਸਵੀਰ ਸਿੰਘ ਰਾਣਾ ‘ਪੀਪੇ ‘ਵਿੱ ਆਟਾ ਤਾਂ ਹੈ ਨੀ। .. ਰੋਟੀ ਦੱਸ ਕਿਵੇਂ ਬਣਾਵਾਂ।’ ਮਾਂ ਦੀ ਆਵਾਜ਼ ਆਈ। ‘ਚੁੱਪ ਕਰਦੀ ਐਂ ਕਿ ਨਹੀਂ! ਕਿਵੇਂ ਸਵੇਰੇ ਹੀ ਰੌਲਾ ਪਾਉਣ ਲੱਗੀ ਐ।’ ਬਾਪੂ ਉਚੀ-ਉਚੀ ਬੋਲਣ ਲੱਗ ਪਿਆ। ਉਨ੍ਹਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੀ ਨੀਂਦ ਟੁੱਟ ਗਈ। ਆਖਰ ਇਹ ਲੜਾਈ ਕਦੋਂ ਮੁੱਕਣੀ ਸੀ? […]

Read more ›
ਬਰੈਂਪਟਨ ਦੀ ਵੱਧਦੀ ਆਬਾਦੀ ਅਵਸਰ ਜਾਂ ਚੁਣੌਤੀ

ਬਰੈਂਪਟਨ ਦੀ ਵੱਧਦੀ ਆਬਾਦੀ ਅਵਸਰ ਜਾਂ ਚੁਣੌਤੀ

February 14, 2017 at 11:18 pm

ਪਿਛਲੇ ਦਿਨੀਂ ਸਟੈਟੇਸਟਿਕਸ ਕੈਨੇਡਾ ਵੱਲੋਂ 2016 ਤੱਕ ਦੇ ਜਨਸੰਖਿਆਂ ਦੇ ਅੰਕੜੇ ਜਾਰੀ ਕੀਤੇ ਗਏ। ਪੀਲ ਡਾਟਾ ਸੈਂਟਰ (Peel Data Centre) ਨੇ ਨਵੇਂ ਅੰਕੜਿਆਂ ਦੇ ਆਧਾਰ ਉੱਤੇ ਇੱਕ ਵਿਸ਼ੇਸ਼ ਬੁਲੇਟਿਨ ਤਿਆਰ ਕੀਤਾ ਹੈ। ਇਸ ਬੁਲੇਟਿਨ ਮੁਤਾਬਕ 2011 ਤੋਂ 2016 ਦੇ ਦਰਮਿਆਨ ਪੀਲ ਰੀਜਨ ਦੀ ਵੱਸੋਂ ਵਿੱਚ 6.5% ਦਾ ਵਾਧਾ ਹੋਇਆ ਜਿਸ […]

Read more ›