Archive for February 13th, 2017

ਜਰਮਨੀ ਦੀ ਪ੍ਰਮੁੱਖ ਚੋਣ ਵਿੱਚ ਟਰੰਪ ਦਾ ਵਿਰੋਧੀ ਜਿੱਤ ਗਿਆ

ਜਰਮਨੀ ਦੀ ਪ੍ਰਮੁੱਖ ਚੋਣ ਵਿੱਚ ਟਰੰਪ ਦਾ ਵਿਰੋਧੀ ਜਿੱਤ ਗਿਆ

February 13, 2017 at 11:45 pm

ਬਰਲਿਨ, 13 ਫਰਵਰੀ, (ਪੋਸਟ ਬਿਊਰੋ)- ਜਰਮਨੀ ਵਿੱਚ ‘ਟਰੰਪ ਵਿਰੋਧੀ’ ਵਜੋਂ ਪ੍ਰਸਿੱਧ ਸਾਬਕਾ ਵਿਦੇਸ਼ ਮੰਤਰੀ ਫਰੈਂਕ ਵਾਲਟਰ ਸਟੇਨਮੀਅਰ ਨੂੰ ਇਸ ਦੇਸ਼ ਦਾ ਨਵਾਂ ਰਾਸ਼ਟਰਪਤੀ ਚੁਣਿਆ ਗਿਆ ਹੈ। ਜਰਮਨੀ ਦੇ ਸਭ ਤੋਂ ਹਰਮਨ ਪਿਆਰੇ ਸਿਆਸੀ ਆਗੂ ਵਾਲਟਰ ਸਟੇਨਮੀਅਰ ਹੁਣ ਯੂਰਪੀ ਯੂਨੀਅਨ ਦੇ ਇਸ ਵੱਡੀ ਇਕਾਨਮੀ ਵਾਲੇ ਦੇਸ਼ ਅਗਵਾਈ ਕਰਨਗੇ। ਸਟੇਨਮੀਅਰ ਦੀ ਪਾਰਟੀ […]

Read more ›
ਬੰਬ ਧਮਾਕੇ ਨਾਲ ਲਾਹੌਰ ਵਿੱਚ ਤਿੰਨ ਵੱਡੇ ਪੁਲਸ ਅਫਸਰਾਂ ਸਣੇ 16 ਮੌਤਾਂ, 85 ਜ਼ਖਮੀ

ਬੰਬ ਧਮਾਕੇ ਨਾਲ ਲਾਹੌਰ ਵਿੱਚ ਤਿੰਨ ਵੱਡੇ ਪੁਲਸ ਅਫਸਰਾਂ ਸਣੇ 16 ਮੌਤਾਂ, 85 ਜ਼ਖਮੀ

February 13, 2017 at 11:44 pm

ਲਾਹੌਰ, 13 ਫਰਵਰੀ, (ਪੋਸਟ ਬਿਊਰੋ)- ਪਾਕਿਸਤਾਨੀ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਇਕ ਰੋਸ ਰੈਲੀ ਦੌਰਾਨ ਪਾਕਿਸਤਾਨੀ ਤਾਲਿਬਾਨ ਦੇ ਆਤਮਘਾਤੀ ਹਮਲਾਵਰ ਵੱਲੋਂ ਪੁਲਿਸ ਅਫਸਰਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਇਕ ਧਮਾਕੇ ਵਿਚ ਤਿੰਨ ਵੱਡੇ ਪੁਲਿਸ ਅਧਿਕਾਰੀਆਂ ਸਣੇ 16 ਵਿਅਕਤੀ ਮਾਰੇ ਗਏ ਤੇ 85 ਹੋਰ ਜ਼ਖ਼ਮੀ ਹੋਏ ਹਨ। ਮਿਲ ਸਕੀਆਂ ਮੀਡੀਆ […]

Read more ›
ਨਾਭਾ ਜੇਲ੍ਹ ਕਾਂਡ ਦੀ ਜਾਂਚ ਦੀਆਂ ਤਾਰਾਂ ਹਾਂਗਕਾਂਗ ਤੇ ਸਿੰਘਾਪੁਰ ਤੱਕ ਜਾ ਪਹੁੰਚੀਆਂ

ਨਾਭਾ ਜੇਲ੍ਹ ਕਾਂਡ ਦੀ ਜਾਂਚ ਦੀਆਂ ਤਾਰਾਂ ਹਾਂਗਕਾਂਗ ਤੇ ਸਿੰਘਾਪੁਰ ਤੱਕ ਜਾ ਪਹੁੰਚੀਆਂ

February 13, 2017 at 11:43 pm

* ਪੰਜਾਬ ਪੁਲਸ ਸਿੰਘਾਪੁਰ ਬੈਠੇ ਰੋਮੀ ਦੇ ਵਾਰੰਟ ਜਾਰੀ ਕਰਵਾਏਗੀ ਪਟਿਆਲਾ, 13 ਫ਼ਰਵਰੀ, (ਪੋਸਟ ਬਿਊਰੋ)- ਪੰਜਾਬ ਦੀ ਨਾਭਾ ਵਿਚਲੀ ਹਾਈ ਸਕਿਓਰਟੀ ਜੇਲ੍ਹ ਉੱਤੇ ਹਮਲਾ ਕਰ ਕੇ ਖ਼ਤਰਨਾਕ ਅਪਰਾਧੀਆਂ ਨੂੰ ਛੁਡਾਉਣ ਵਿੱਚ ਇੱਕ ਤਰ੍ਹਾਂ ‘ਕੰਟਰੋਲ ਰੂਮ’ ਦੀ ਭੂਮਿਕਾ ਨਿਭਾਉਣ ਵਾਲੇ ਸਿੰਗਾਪੁਰ ਦੇ ਵਸਨੀਕ ਰੋਮੀ ਨੂੰ ਭਾਰਤ ਲਿਆਉਣ ਦੇ ਲਈ ਪੰਜਾਬ ਪੁਲੀਸ […]

Read more ›
ਵੋਟ ਮਸ਼ੀਨਾਂ ਚੁੱਕਣ ਆਏ ਮੁਲਾਜ਼ਮਾਂ ਨੂੰ ‘ਆਪ’ ਪਾਰਟੀ ਵਾਲਿਆਂ ਨੇ ਘੇਰ ਲਿਆ

ਵੋਟ ਮਸ਼ੀਨਾਂ ਚੁੱਕਣ ਆਏ ਮੁਲਾਜ਼ਮਾਂ ਨੂੰ ‘ਆਪ’ ਪਾਰਟੀ ਵਾਲਿਆਂ ਨੇ ਘੇਰ ਲਿਆ

February 13, 2017 at 11:42 pm

* ਡੀ ਸੀ ਨੇ ਮਸ਼ੀਨਾਂ ਚੁੱਕਣ ਦੇ ਦੋਸ਼ ਨਕਾਰ ਕੇ ਗਲਤ ਫਹਿਮੀ ਕਿਹਾ ਪਟਿਆਲਾ, 13 ਫਰਵਰੀ, (ਪੋਸਟ ਬਿਊਰੋ)- ਨਾਭਾ ਅਤੇ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕਿਆਂ ਦੀਆਂ ਇਥੋਂ ਦੇ ਫਿਜ਼ੀਕਲ ਕਾਲਜ ਵਿੱਚ ਰੱਖੀਆਂ ਈ ਵੀ ਐਮਜ਼ (ਇਲੈਕਟਰਾਨਿਕ ਵੋਟਿੰਗ ਮਸ਼ੀਨਜ਼) ਦੇ 40 ਟਰੰਕ, ਜਿਨ੍ਹਾਂ ਵਿਚ 400 ਤੋਂ ਵੱਧ ਮਸ਼ੀਨਾਂ ਸਨ, ਨੂੰ ਲੈ […]

Read more ›
ਵੱਡੇ ਬਾਦਲ ਦੇ ਪਿੱਛੇ-ਪਿੱਛੇ ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਵੀ ਅਮਰੀਕਾ ਨੂੰ ਤੁਰ ਗਏ

ਵੱਡੇ ਬਾਦਲ ਦੇ ਪਿੱਛੇ-ਪਿੱਛੇ ਸੁਖਬੀਰ ਸਿੰਘ ਤੇ ਹਰਸਿਮਰਤ ਕੌਰ ਵੀ ਅਮਰੀਕਾ ਨੂੰ ਤੁਰ ਗਏ

February 13, 2017 at 11:41 pm

ਚੰਡੀਗੜ੍ਹ, 13 ਫਰਵਰੀ, (ਪੋਸਟ ਬਿਊਰੋ)- ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਅਚਾਨਕ ਅਮਰੀਕਾ ਚਲੇ ਗਏ ਹਨ। ਜਾਣਕਾਰ ਸੂਤਰਾਂ ਅਨੁਸਾਰ ਬਾਦਲ ਪਤੀ-ਪਤਨੀ ਅੱਜ ਵੱਡੇ ਤੜਕੇ 1.30 ਵਜੇ ਏਅਰ ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਜਾਂਦੀ […]

Read more ›
‘ਜੱਗਾ ਜਾਸੂਸ’ ਦੇ ਲਈ ਰਣਬੀਰ ਤੇ ਕੈਟਰੀਨਾ ਵਿੱਚ ਪੈਚਅਪ

‘ਜੱਗਾ ਜਾਸੂਸ’ ਦੇ ਲਈ ਰਣਬੀਰ ਤੇ ਕੈਟਰੀਨਾ ਵਿੱਚ ਪੈਚਅਪ

February 13, 2017 at 11:19 pm

ਬ੍ਰੇਕਅਪ ਦੇ ਬਾਅਦ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਰਸਤੇ ਅਲੱਗ ਅਲੱਗ ਹੋ ਗਏ ਸਨ। ਦੋਵੇਂ ਕਿਸੇ ਪਾਰਟੀ ਜਾਂ ਸਮਾਰੋਹ ਵਿੱਚ ਇੱਕ ਦੂਜੇ ਨੂੰ ਨਜ਼ਰਅੰਦਾਜ਼ ਹੀ ਕਰਦੇ ਰਹੇ ਸਨ, ਇਥੋਂ ਤੱਕ ਕਿ ਦੋਵਾਂ ਨੇ ਆਪਣੀ ਅਗਲੀ ਫਿਲਮ ਦਾ ਪ੍ਰਮੋਸ਼ਨ ਵੀ ਇਕੱਠੇ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ, ਪ੍ਰੰਤੂ, ਹੁਣ ਅਜਿਹੀ […]

Read more ›
ਜੀਵਨ ਹੀ ਮੇਰਾ ਜਿਮ ਹੈ : ਪ੍ਰਿਅੰਕਾ ਚੋਪੜਾ

ਜੀਵਨ ਹੀ ਮੇਰਾ ਜਿਮ ਹੈ : ਪ੍ਰਿਅੰਕਾ ਚੋਪੜਾ

February 13, 2017 at 11:15 pm

ਪ੍ਰਿਅੰਕਾ ਅਨੁਸਾਰ ਉਸ ਦਾ ਹਾਜ਼ਮਾ ਗਜ਼ਬ ਦਾ ਹੈ ਤੇ ਉਸ ਦੀ ਫਿਟਨੈਸ ਵਿੱਚ ਇਸ ਦਾ ਬੜਾ ਮਹੱਤਵ ਪੂਰਨ ਯੋਗਦਾਨ ਹੈ, ਜੋ ਉਸ ਦੀ ਬਿਜ਼ੀ ਜੀਵਨ ਸ਼ੈਲੀ ਨਾਲ ਇਕਦਮ ਸਹੀ ਬੈਠਦਾ ਹੈ। ਇਸੇ ਵਜ੍ਹਾ ਨਾਲ ਉਹ ਜਦੋਂ ਚਾਹੇ, ਇੱਛਾ ਨਾ ਹੋਣ ‘ਤੇ ਵੀ ਜੋ ਮਿਲੇ ਖਾ ਸਕਦੀ ਹੈ। ਉਸ ਨੰ ਇਹ […]

Read more ›
ਆਲੀਆ ਭੱਟ ਹੋਈ ਇੱਕ ਕਰੋੜੀ

ਆਲੀਆ ਭੱਟ ਹੋਈ ਇੱਕ ਕਰੋੜੀ

February 13, 2017 at 11:14 pm

ਆਲੀਆ ਭੱਟ ਨੂੰ ਬਾਲੀਵੁੱਡ ਵਿੱਚ ਆਏ ਜ਼ਿਆਦਾ ਸਮਾਂ ਨਹੀਂ ਹੋਇਆ। ਸਾਲ 2012 ਵਿੱਚ ਫਿਲਮ ‘ਸਟੂਡੈਂਟ ਆਫ ਦੀ ਈਅਰ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਆਲੀਆ ਦੀ ਲੋਕਪ੍ਰਿਅਤਾ ਬੇਹੱਦ ਘੱਟ ਸਮੇਂ ਵਿੱਚ ਅਸਮਾਨ ‘ਤੇ ਪਹੁੰਚ ਗਈ ਹੈ। ਆਲੀਆ ਭੱਟ ਨੌਜਵਾਨਾਂ ਵਿੱਚ ਤਾਂ ਕਾਫੀ ਮਸ਼ਹੂਰ ਹੈ ਹੀ, ਲੱਗਦਾ ਹੈ ਜਿਵੇਂ ਹਰ ਉਮਰ […]

Read more ›
ਅੱਜ-ਨਾਮਾ

ਅੱਜ-ਨਾਮਾ

February 13, 2017 at 11:11 pm

ਮੋਦੀ ਜਿੱਥੇ ਤੇ ਜਿਹੜੀ ਤਕਰੀਰ ਕਰਦਾ, ਕਰਦਾ ਕਈ ਉਹ ਤਰਫ ਨੂੰ ਮਾਰ ਬੇਲੀ। ਤੱਥ ਕਰਦਾ ਈ ਪੇਸ਼ ਉਲਝਾਉਣ ਵਾਲੇ, ਬਹਿੰਦਾ ਬਾਤਾਂ ਦੇ ਬੋਹਲ ਖਿਲਾਰ ਬੇਲੀ। ਇੱਕੋ ਸਾਹੇ ਫਿਰ ਕਈਆਂ ਨੂੰ ਭੰਡ ਜਾਂਦਾ, ਵਾਹੁੰਦਾ ਜੀਭ ਉਹ ਵਾਂਗ ਤਲਵਾਰ ਬੇਲੀ। ਪਾਣੀ ਪੈਰਾਂ ਦੇ ਉੱਪਰ ਨਹੀਂ ਪੈਣ ਦੇਂਦਾ, ਕੋਈ ਨਾ ਟੱਕਰ ਦੇ ਲਈ […]

Read more ›

ਹਲਕਾ ਫੁਲਕਾ

February 13, 2017 at 11:09 pm

ਵਕੀਲ (ਸੋਹਣੀ ਕੁੜੀ ਨੂੰ), ”ਪਰਸੋਂ ਰਾਤੀਂ ਤੂੰ ਕਿੱਥੇ ਸੀ?” ਕੁੜੀ, ”ਆਪਣੇ ਗੁਆਂਢੀ ਨਾਲ ਡਿਨਰ ‘ਤੇ ਗਈ ਸੀ।” ਵਕੀਲ, ”…ਤੇ ਕੱਲ੍ਹ ਰਾਤੀਂ?” ਕੁੜੀ, ”ਆਪਣੇ ਦੂਜੇ ਗੁਆਂਢੀ ਨਾਲ ਡਿਨਰ ‘ਤੇ ਗਈ ਸੀ।” ਵਕੀਲ, ”…ਤੇ ਅੱਜ ਦਾ ਤੇਰਾ ਕੀ ਪ੍ਰੋਗਰਾਮ ਹੈ?” ਦੂਜਾ ਵਕੀਲ, ”ਆਬਜੈਕਸ਼ਨ ਮਾਈ ਲਾਰਡ, ਇਹ ਸਵਾਲ ਤੁਹਾਡੇ ਤੋਂ ਪਹਿਲਾਂ ਮੈਂ ਕਰ […]

Read more ›