Archive for February 12th, 2017

‘ਦੱਤ’ ਦੇ ਬਾਅਦ ‘ਮੁੰਨਾਭਾਈ 3’ ਸ਼ੁਰੂ ਕਰਨਗੇ ਰਾਜਕੁਮਾਰ ਹਿਰਾਨੀ

‘ਦੱਤ’ ਦੇ ਬਾਅਦ ‘ਮੁੰਨਾਭਾਈ 3’ ਸ਼ੁਰੂ ਕਰਨਗੇ ਰਾਜਕੁਮਾਰ ਹਿਰਾਨੀ

February 12, 2017 at 11:59 pm

ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਫਿਰ ਵਾਪਸ ਆ ਰਹੀ ਹੈ। ਰਾਜਕੁਮਾਰ ਹਿਰਾਨੀ ‘ਮੁੰਨਾਭਾਈ’ ਸੀਰੀਜ਼ ਦੀ ਤੀਸਰੀ ਫਿਲਮ ਛੇਤੀ ਹੀ ਸ਼ੁਰੂ ਕਰਨ ਵਾਲੇ ਹਨ। ਫਿਲਹਾਲ ਉਹ ਰਣਬੀਰ ਕਪੂਰ ਦੇ ਨਾਲ ਸੰਜੇ ਦੱਤ ਦੀ ਬਾਇਓਪਿਕ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਦੀ ਸ਼ੂਟਿੰਗ ਜੂਨ ਤੱਕ ਖਤਮ ਹੋ ਜਾਏਗੀ ਅਤੇ ਫਿਰ […]

Read more ›
ਨਰਗਿਸ ਦਾ ਕਿਰਦਾਰ ਨਿਭਾਵੇਗੀ ਮਨੀਸ਼ਾ ਕੋਇਰਾਲਾ

ਨਰਗਿਸ ਦਾ ਕਿਰਦਾਰ ਨਿਭਾਵੇਗੀ ਮਨੀਸ਼ਾ ਕੋਇਰਾਲਾ

February 12, 2017 at 11:57 pm

ਬਾਲੀਵੁੱਡ ਦੀ ਈਲੂ-ਈਲੂ ਗਰਲ ਮਨੀਸ਼ਾ ਕੋਇਰਾਲਾ ਫਿਲਮੀ ਪਰਦੇ ਉੱਤੇ ਨਰਗਿਸ ਦੱਤ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਫਿਲਮਕਾਰ ਰਾਜ ਕੁਮਾਰ ਹਿਰਾਨੀ ਸੰਜੇ ਦੱਤ ਦੇ ਜੀਵਨ ਉੱਤੇ ਫਿਲਮ ਬਣਾ ਰਹੇ ਹਨ। ਫਿਲਮ ਵਿੱਚ ਸੰਜੇ ਦੱਤ ਦੀ ਭੂਮਿਕਾ ਲਈ ਰਣਬੀਰ ਕਪੂਰ ਤੇ ਸੁਨੀਲ ਦੱਤ ਦੇ ਕਿਰਦਾਰ ਲਈ ਪਰੇਸ਼ ਰਾਵਲ ਦੀ […]

Read more ›
ਮੈਂ ਇਨਾਮ ਦੇ ਲਾਇਕ ਨਹੀਂ, ਇਸ ਲਈ ਇਹ ਨਹੀਂ ਮਿਲਦਾ: ਅਕਸ਼ੈ

ਮੈਂ ਇਨਾਮ ਦੇ ਲਾਇਕ ਨਹੀਂ, ਇਸ ਲਈ ਇਹ ਨਹੀਂ ਮਿਲਦਾ: ਅਕਸ਼ੈ

February 12, 2017 at 11:57 pm

ਐਕਸ਼ਨ, ਕਾਮੇਡੀ ਤੇ ਰੋਮਾਂਸ, ਸਾਰੇ ਤਰ੍ਹਾਂ ਦੀਆਂ ਫਿਲਮਾਂ ਵਿੱਚ ਅਦਾਕਾਰ ਅਕਸ਼ੈ ਕੁਮਾਰ ਨੂੰ ਸਫਲਤਾ ਮਿਲੀ ਹੈ, ਪਰ ਉਨ੍ਹਾਂ ਨੂੰ ਹਾਲੇ ਤੱਕ ਉਨ੍ਹਾਂ ਦੇ ਕੰਮ ਲਈ ਕੋਈ ਵੱਡਾ ਇਨਾਮ ਨਹੀਂ ਮਿਲਿਆ ਅਤੇ ਅਦਾਕਾਰ ਦਾ ਮੰਨਣਾ ਹੈ ਕਿ ਇਹ ਇਸ ਲਈ ਹੋ ਰਿਹਾ ਹੈ ਕਿ ਉਹ ਇਸ ਦੇ ਲਾਇਕ ਨਹੀਂ ਹਨ। ਸਾਲ […]

Read more ›

ਹਲਕਾ ਫੁਲਕਾ

February 12, 2017 at 11:53 pm

ਟੀਚਰ, ”ਵਿਨੋਦ, ਇੱਕ ਮੁਰਗੀ ਰੋਜ਼ ਦੋ ਆਂਡੇ ਦੇਵੇ, ਤਾਂ ਉਹ ਹਫਤੇ ਵਿੱਚ ਕਿੰਨੇ ਆਂਡੇ ਦੇਵੇਗੀ?” ਵਿਨੋਦ, ”ਸਰ ਬਾਰਾਂ।” ਟੀਚਰ, ”ਉਹ ਕਿਵੇਂ?” ਵਿਨੋਦ, ”ਜੀ, ਉਹ ਐਤਵਾਰ ਦੀ ਛੁੱਟੀ ਜੁ ਕਰ ਲਵੇਗੀ ਨਾ ਸਰ।” ******** ਇੱਕ ਨਵੀਂ ਨੂੰਹ ਸਹੁਰੇ ਘਰ ਆਈ ਤਾਂ ਉਸ ਨੂੰ ਸੱਸ ਨੇ ਦਹੀਂ ਰਿੜਕਣ ਦਾ ਕੰਮ ਦਿੱਤਾ। ਦਹੀਂ […]

Read more ›
ਅੱਜ-ਨਾਮਾ

ਅੱਜ-ਨਾਮਾ

February 12, 2017 at 11:52 pm

ਸੌ ਕੁ ਦਿਨਾਂ ਦੀ ਹੋਈ ਪਈ ਨੋਟਬੰਦੀ, ਹਾਲੇ ਹੋਈ ਨਾ ਸਾਫ ਤਸਵੀਰ ਮੀਆਂ। ਮੋਦੀ ਏਸ ਦੀ ਕਰੇ ਬਈ ਸਿਫਤ ਏਦਾਂ, ਜਿਵੇਂ ਇਹੀਓ ਸੀ ਗੋਲ ਅਖੀਰ ਮੀਆਂ। ਕਹਿੰਦੇ ਧਿਰ ਵਿਰੋਧੀ ਦੇ ਕਈ ਆਗੂ, ਕੀਤੇ ਮੋਦੀ ਪਏ ਲੋਕ ਫਕੀਰ ਮੀਆਂ। ਮਮਤਾ ਕੋਸ ਰਹੀ ਏਸੇ ਨੂੰ ਦਿਨੇ-ਰਾਤੀਂ, ਲਾਲੂ ਛੱਡਦਾ ਨਿੱਤ ਪਿਆ ਤੀਰ ਮੀਆਂ। […]

Read more ›
ਭਾਰਤ ਦੀ ਰਾਜਨੀਤੀ ਜਨਮ ਕੁੰਡਲੀਆਂ ਖੋਲ੍ਹਣ ਦੇ ਦਬਕੇ ਤੋਂ ਪ੍ਰਹੇਜ਼ ਕਰ ਲਵੇ ਤਾਂ ਚੰਗਾ ਰਹੇਗਾ

ਭਾਰਤ ਦੀ ਰਾਜਨੀਤੀ ਜਨਮ ਕੁੰਡਲੀਆਂ ਖੋਲ੍ਹਣ ਦੇ ਦਬਕੇ ਤੋਂ ਪ੍ਰਹੇਜ਼ ਕਰ ਲਵੇ ਤਾਂ ਚੰਗਾ ਰਹੇਗਾ

February 12, 2017 at 11:51 pm

-ਜਤਿੰਦਰ ਪਨੂੰ ਪੰਜ ਰਾਜਾਂ ਲਈ ਚੱਲ ਰਹੇ ਵਿਧਾਨ ਸਭਾ ਚੋਣਾਂ ਦੇ ਚਲੰਤ ਦੌਰ ਵਿੱਚ ਹਾਲੇ ਮਸਾਂ ਦੋ ਰਾਜਾਂ ਪੰਜਾਬ ਅਤੇ ਗੋਆ ਵਿੱਚ ਵੋਟਾਂ ਪੈਣ ਦਾ ਕੰਮ ਸਿਰੇ ਚੜ੍ਹਿਆ ਹੈ, ਤਿੰਨ ਰਾਜਾਂ ਉੱਤਰਾ ਖੰਡ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਚੋਣਾਂ ਦਾ ਅਮਲ ਜਾਰੀ ਹੈ। ਉੱਤਰਾ ਖੰਡ ਲਈ ਸਿਰਫ ਇੱਕ ਦਿਨ ਪੰਦਰਾਂ […]

Read more ›

ਬਾਬੂਗਿਰੀ ਦਾ ਕਮਾਲ

February 12, 2017 at 11:50 pm

-ਮੋਹਨ ਲਾਲ ਫਿਲੌਰੀਆ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਕਿ ਪੰਜਾਬ ਦੇ ਦਫਤਰਾਂ ਵਿੱਚ ‘ਬਾਬੂਗਿਰੀ’ ਦਾ ਰਾਜ ਹੈ। ਇਕ ਕਮਾਲ ਦੀ ਕਥਾ 2015 ਦੇ ਨੌਵੇਂ ਮਹੀਨੇ ਤੋਂ ਸ਼ੁਰੂ ਹੋਈ ਸੀ। ਸਾਲ 2016 ਦਾ ਦਸੰਬਰ ਬੀਤ ਗਿਆ, ਤੇ ਬਾਬੂਗਿਰੀ ਸੰਤੁਸ਼ਟ ਨਹੀਂ ਹੋਈ। ਉਸ ਦੀ ਖੇਡ ਜਾਰੀ ਹੈ। ਸੰਤ ਬਾਬਾ ਸੁਰਿੰਦਰ ਦਾਸ […]

Read more ›

ਵਾਹਗਾ ਬਾਰਡਰ ਦੀ ਝੰਡਾ ਉਤਾਰਨ ਦੀ ਰਸਮ ਦੋਸਤਾਨਾ ਬਣਾਈ ਜਾਵੇ ਤਾਂ ਚੰਗਾ ਹੋਵੇਗਾ

February 12, 2017 at 11:49 pm

-ਅਭੈ ਸਿੰਘ ਵਾਹਗਾ ਬਾਰਡਰ ਉੱਤੇ ਹਰ ਸ਼ਾਮ ਸੂਰਜ ਛਿਪਣ ਵੇਲੇ ਭਾਰਤ ਅਤੇ ਪਾਕਿਸਤਾਨ ਦੀਆਂ ਚੌਕੀਆਂ ਵਿੱਚ ਝੰਡਾ ਉਤਾਰਨ ਦੀ ਰਸਮ ਹੁੰਦੀ ਹੈ, ਜਿਸ ਨੂੰ ‘ਰਿਟਰੀਟ ਸੈਰਿਮਨੀ’ ਦਾ ਨਾਮ ਦਿੱਤਾ ਜਾਂਦਾ ਹੈ। ਇਸ ਰਸਮ ਨੂੰ ਦੇਖਣ ਲਈ ਅੰਮ੍ਰਿਤਸਰ ਤੇ ਲਾਹੌਰ ਤੋਂ ਸੈਂਕੜਿਆਂ ਦੀ ਗਿਣਤੀ ਵਿੱਚ ਦਰਸ਼ਕ ਆਉਂਦੇ ਹਨ। ਦੋਵਾਂ ਦੇਸ਼ਾਂ ਦੇ […]

Read more ›

ਪੰਜਾਬ ਦੇ ਸਿਆਸੀ ਅਖਾੜੇ Ḕਚ ਤੀਜੇ ਮੱਲ ਦੀ ਵੰਗਾਰ

February 12, 2017 at 11:48 pm

-ਪ੍ਰੀਤਮ ਸਿੰਘ (ਪ੍ਰੋ.) ਪੰਜਾਬ ਦਾ ਚੋਣ ਦੰਗਲ ਖਿਝਾਉਣ ਵਾਲਾ ਤੇ ਲੁਭਾਵਣਾ ਸੀ। ਇਹ ਖਿਝਾਉਣ ਵਾਲਾ ਇਸ ਲਈ ਸੀ, ਕਿਉਂਕਿ ਪੰਜਾਬ ਦੇ ‘ਹਵਾਈ’ ਵਿਕਾਸ ਦੇ ਉਲਟ ਇਸ ਸਾਹਮਣੇ ਵਿਕਰਾਲ ਚੁਣੌਤੀਆਂ ਖੜੀਆਂ ਹਨ। ਚੋਣਾਂ ਦੌਰਾਨ ਅਸੀਂ ਕੋਝੇ ਹੱਥਕੰਡੇ, ਡਰਾਮੇ ਅਤੇ ਸਿਆਸਤਦਾਨਾਂ ਵੱਲੋਂ ਇਕ ਦੂਜੇ ਖਿਲਾਫ ਨਿੱਜੀ ਹਮਲੇ ਦੇਖੇ। ਦੋ ਸਿਆਸੀ ਆਗੂਆਂ ਪ੍ਰਕਾਸ਼ […]

Read more ›
ਭਾਰਤੀ ਮੂਲ ਦੇ ਵਿਗਿਆਨੀ ਨੇ ਸੂਰਜੀ ਸ਼ਕਤੀ ਨੂੰ ਸਾਂਭਣ ਦੀ ਖੋਜ ਦਾ ਕੰਮ ਸ਼ੁਰੂ ਕੀਤਾ

ਭਾਰਤੀ ਮੂਲ ਦੇ ਵਿਗਿਆਨੀ ਨੇ ਸੂਰਜੀ ਸ਼ਕਤੀ ਨੂੰ ਸਾਂਭਣ ਦੀ ਖੋਜ ਦਾ ਕੰਮ ਸ਼ੁਰੂ ਕੀਤਾ

February 12, 2017 at 11:45 pm

ਲੰਡਨ, 12 ਫਰਵਰੀ (ਪੋਸਟ ਬਿਊਰੋ)- ਯੂ ਕੇ ਦੀ ਇੱਕ ਯੂਨੀਵਰਸਿਟੀ ਦੇ ਭਾਰਤੀ ਮੂਲ ਦੇ ਵਿਗਿਆਨੀ ਨੇ ਸੂਰਜੀ ਸ਼ਕਤੀ ਨੂੰ ਭਵਿੱਖ ਲਈ ਸਾਂਭ ਕੇ ਰੱਖਣ ਦੇ ਮਕਸਦ ਨਾਲ ਵਧੇਰੇ ਸਮੇਂ ਤੱਕ ਸਾਂਭੇ ਜਾਣ ਵਾਲੇ ਸੂਰਜੀ ਸੈੱਲ ਤਿਆਰ ਕਰਨ ਦੀ ਖੋਜ ਆਰੰਭੀ ਹੈ। ਡੀ ਮੋਟਫੋਰਡ ਯੂਨੀਵਰਸਿਟੀ ਦੇ ਐਮਰਜਿੰਗ ਟੈਕਨਾਲੋਜੀਜ਼ ਰਿਸਰਚ ਸੈਂਟਰ ਦੇ […]

Read more ›