Archive for February 11th, 2017

ਸੱਤ ਦੇਸ਼ਾਂ ਉੱਤੇ ਟਰੰਪ ਵੱਲੋਂ ਲਾਈ ਪਾਬੰਦੀ ਅੱਗੇ ਅਦਾਲਤ ਦੀ ਰੋਕ ਫਿਰ ਕਾਇਮ ਰਹੀ

ਸੱਤ ਦੇਸ਼ਾਂ ਉੱਤੇ ਟਰੰਪ ਵੱਲੋਂ ਲਾਈ ਪਾਬੰਦੀ ਅੱਗੇ ਅਦਾਲਤ ਦੀ ਰੋਕ ਫਿਰ ਕਾਇਮ ਰਹੀ

February 11, 2017 at 4:43 am

ਸਾਨਫਰਾਂਸਿਸਕੋ, 10 ਫਰਵਰੀ, (ਪੋਸਟ ਬਿਊਰੋ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਅੱਜ ਇੱਕ ਅਪੀਲੀ ਅਦਾਲਤ ਨੇ ਵੀ ਵੱਡਾ ਝਟਕਾ ਦੇ ਦਿੱਤਾ ਹੈ। ਸੱਤ ਮੁਸਲਿਮ ਦੇਸ਼ਾਂ ਦੇ ਸ਼ਰਨਾਰਥੀਆਂ ਅਤੇ ਨਾਗਰਿਕਾਂ ਉੱਤੇ ਅਮਰੀਕਾ ਵਿਚ ਦਾਖਲ ਹੋਣ ਉੱਤੇ ਪਾਬੰਦੀ ਲਾਉਣ ਲਈ ਡੋਨਾਲਡ ਟਰੰਪ ਦੇ ਜਾਰੀ ਕੀਤੇ ਹੋਏ ਹੁਕਮ ਉੱਤੇ ਹੇਠਲੀ ਅਦਾਲਤ ਨੇ ਪਾਬੰਦੀ ਲਾਈ […]

Read more ›
ਮੋਦੀ ਵੱਲੋਂ ‘ਰੇਨਕੋਟ’ ਵਾਲੇ ਬਿਆਨ ਪਿੱਛੋਂ ਵਿਰੋਧੀ ਧਿਰ ਉੱਤੇ ਇੱਕ ਹੋਰ ਹਮਲਾ

ਮੋਦੀ ਵੱਲੋਂ ‘ਰੇਨਕੋਟ’ ਵਾਲੇ ਬਿਆਨ ਪਿੱਛੋਂ ਵਿਰੋਧੀ ਧਿਰ ਉੱਤੇ ਇੱਕ ਹੋਰ ਹਮਲਾ

February 11, 2017 at 4:40 am

* ਮੇਰੇ ਕੋਲ ਸਭ ਦੀ ਜਨਮ-ਕੁੰਡਲੀ ਹੈ, ਬੇਨਕਾਬ ਕਰ ਦਿਆਂਗਾ: ਮੋਦੀ ਹਰਿਦੁਆਰ, 10 ਫਰਵਰੀ, (ਪੋਸਟ ਬਿਊਰੋ)- ਪਾਰਲੀਮੈਂਟ ਵਿੱਚ ਇਸ ਹਫਤੇ ਦੇ ਦੌਰਾਨ ਹਮਲਾਵਰੀ ਦੇ ਰੌਂਅ ਵਿੱਚ ਨਜ਼ਰ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰ ਆਪਣੇ ਅੰਦਾਜ਼ ਵਿੱਚ ਕਾਂਗਰਸ ਪਾਰਟੀ ਸਮੇਤ ਸਾਰੀ ਵਿਰੋਧੀ ਧਿਰ ਨੂੰ ਪੈ ਨਿਕਲੇ। ਨੋਟਬੰਦੀ ਦਾ ਫੈਸਲਾ ਲੈਣ […]

Read more ›
‘ਲਾਈ ਡਿਟੈਕਟਰ ਟੈੱਸਟ’ ਵਾਸਤੇ ਜਗਦੀਸ਼ ਟਾਈਟਲਰ ਰਾਜ਼ੀ ਨਹੀਂ

‘ਲਾਈ ਡਿਟੈਕਟਰ ਟੈੱਸਟ’ ਵਾਸਤੇ ਜਗਦੀਸ਼ ਟਾਈਟਲਰ ਰਾਜ਼ੀ ਨਹੀਂ

February 11, 2017 at 4:39 am

ਨਵੀਂ ਦਿੱਲੀ, 10 ਫਰਵਰੀ, (ਪੋਸਟ ਬਿਊਰੋ)- ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੇ ਦਿੱਲੀ ਦੀ ਇਕ ਅਦਾਲਤ ਨੂੰ ਦੱਸਿਆ ਹੈ ਕਿ ਸੀ ਬੀ ਆਈ ਨੇ ਆਪਣੀ ਪਟੀਸ਼ਨ ਵਿਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਵਿਚ ਉਸ ਦਾ ‘ਲਾਈ ਡਿਕਟੈਕਟਰ ਟੈਸਟ’ (ਝੂਠ ਦਾ ਪਤਾ ਲਾਉਣ ਵਾਲਾ ਟੈਸਟ) ਕਰਨ ਲਈ ਕਾਰਨ ਨਹੀਂ ਦੱਸਿਆ। […]

Read more ›
ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੂੰ ਮਿਲੀ ਪੰਜਾਬ ਪੁਲਸ ਦੀ ਸੁਰੱਖਿਆ ਖੋਹੀ ਗਈ

ਦਿੱਲੀ ਗੁਰਦੁਆਰਾ ਕਮੇਟੀ ਦੇ ਆਗੂਆਂ ਨੂੰ ਮਿਲੀ ਪੰਜਾਬ ਪੁਲਸ ਦੀ ਸੁਰੱਖਿਆ ਖੋਹੀ ਗਈ

February 11, 2017 at 4:38 am

* ਮਨਜੀਤ ਜੀ ਕੇ, ਸਿਰਸਾ ਆਦਿ ਸੁਰੱਖਿਆ ਖੁੱਸਣ ਪਿੱਛੋਂ ਡੌਰ-ਭੌਰ ਹੋਏ ਬਠਿੰਡਾ, 10 ਫਰਵਰੀ, (ਪੋਸਟ ਬਿਊਰੋ)- ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਵੱਡੇ ਨੇਤਾਵਾਂ ਤੋਂ ਪੰਜਾਬ ਪੁਲੀਸ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਉਨ੍ਹਾਂ ਨੂੰ ਮਿਲੇ ਹੋਏ ਜਿਪਸੀਆਂ ਤੇ ਗੰਨਮੈਨ ਹੁਣ ਪੰਜਾਬ ਦੇ ਪੁਲਸ ਅਫਸਰਾਂ ਨੇ ਵਾਪਸ […]

Read more ›
ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਸੱਚਾ ਸੌਦਾ ਡੇਰੇ ਜਾਣ ਵਾਲੇ ਅਕਾਲੀ ਲੀਡਰਾਂ ਦਾ ਖੁਰਾ ਨੱਪਣ ਰੁੱਝੀ

ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਸੱਚਾ ਸੌਦਾ ਡੇਰੇ ਜਾਣ ਵਾਲੇ ਅਕਾਲੀ ਲੀਡਰਾਂ ਦਾ ਖੁਰਾ ਨੱਪਣ ਰੁੱਝੀ

February 11, 2017 at 4:36 am

ਬਠਿੰਡਾ, 10 ਫਰਵਰੀ, (ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਦਾ ਪ੍ਰਸ਼ਾਦ ਲੈਣ ਵਾਸਤੇ ਡੇਰਾ ਸੱਚਾ ਸੌਦਾ ਸਿਰਸਾ ਜਾਣ ਵਾਲੇ ਅਕਾਲੀ ਅਤੇ ਹੋਰ ਉਮੀਦਵਾਰਾਂ ਦੇ ਮਾਮਲੇ ਦੀ ਜਾਂਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਿੰਨ ਮੈਂਬਰੀ ਜਾਂਚ ਟੀਮ ਨੇ ਸ਼ੁਰੂ ਕਰ ਦਿੱਤੀ ਹੈ। ਮੁੱਢਲੇ ਪੜਾਅ ਵਿੱਚ ਇਸ ਜਾਂਚ ਟੀਮ ਨੇ […]

Read more ›