Archive for February 10th, 2017

ਜਨਤਾ ਨਾਲ ਮੁਲਾਕਾਤ ਲਈ ਟਰੂਡੋ ਯੈਲੋਨਾਈਫ ਪਹੁੰਚੇ

ਜਨਤਾ ਨਾਲ ਮੁਲਾਕਾਤ ਲਈ ਟਰੂਡੋ ਯੈਲੋਨਾਈਫ ਪਹੁੰਚੇ

February 10, 2017 at 8:13 am

ਯੈਲੋਨਾਈਫ, 10 ਫਰਵਰੀ (ਪੋਸਟ ਬਿਊਰੋ) : ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਯੈਲੋਨਾਈਫ ਦੇ ਦੌਰੇ ਉੱਤੇ ਹਨ ਜਿੱਥੇ ਉਹ ਜਨਤਾ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਕੈਨੇਡਾ ਦੀਆਂ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ। ਕੈਨੇਡਾ ਦੇ ਉੱਤਰੀ ਹਿੱਸੇ ਦੇ ਦੌਰੇ ਦਾ ਇਹ ਟਰੂਡੋ ਦਾ ਦੂਜਾ ਦਿਨ ਹੈ ਤੇ ਪ੍ਰਧਾਨ ਮੰਤਰੀ ਵਜੋਂ […]

Read more ›
ਸਕਾਰਬੌਰੋ ਜਿ਼ਮਨੀ ਚੋਣਾਂ ਵਿੱਚ 29 ਉਮੀਦਵਾਰ ਮੈਦਾਨ ਵਿੱਚ ਨਿੱਤਰੇ, ਲੋਕ ਪਰੇਸ਼ਾਨ

ਸਕਾਰਬੌਰੋ ਜਿ਼ਮਨੀ ਚੋਣਾਂ ਵਿੱਚ 29 ਉਮੀਦਵਾਰ ਮੈਦਾਨ ਵਿੱਚ ਨਿੱਤਰੇ, ਲੋਕ ਪਰੇਸ਼ਾਨ

February 10, 2017 at 8:12 am

ਸਕਾਰਬੌਰੋ, 10 ਫਰਵਰੀ (ਪੋਸਟ ਬਿਊਰੋ) : ਉੱਤਰ ਪੂਰਬੀ ਸਕਾਰਬੌਰੋ ਦੇ ਲੋਕਾਂ ਉੱਤੇ ਵੀ ਤਰਸ ਹੀ ਆਉਂਦਾ ਹੈ। ਸੋਮਵਾਰ ਨੂੰ 13 ਮਹੀਨਿਆਂ ਵਿੱਚ ਉਨ੍ਹਾਂ ਨੂੰ ਤੀਜੀ ਵਾਰੀ ਜਿ਼ਮਨੀ ਚੋਣਾਂ ਦਾ ਸਾਹਮਣਾ ਕਰਨਾ ਹੋਵੇਗਾ। ਇੱਥੇ ਹੀ ਬੱਸ ਨਹੀਂ ਉਨ੍ਹਾਂ ਉੱਤੇ ਤਰਸ ਆਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਉਨ੍ਹਾਂ ਨੂੰ 29 […]

Read more ›
ਸਰਤਾਜ ਬਣੇ ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ਦੇ ਦੂਤ

ਸਰਤਾਜ ਬਣੇ ਮਨੁੱਖੀ ਤਸਕਰੀ ਵਿਰੋਧੀ ਮੁਹਿੰਮ ਦੇ ਦੂਤ

February 10, 2017 at 8:01 am

ਵਾਸ਼ਿੰਗਟਨ, 10 ਫਰਵਰੀ (ਪੋਸਟ ਬਿਊਰੋ) : ਯੂਨਾਈਟਿਡ ਨੇਸ਼ਨਜ਼ ਦੇ ਨਸ਼ਾ ਤੇ ਅਪਰਾਧ ਵਿਭਾਗ ਨੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੂੰ ਮਨੁੱਖੀ ਤਸਕਰੀ ਰੋਕਣ ਬਦਲੇ ਆਪਣੀ ‘ਬਲੂ ਹਾਰਟ ਮੁਹਿੰਮ’ ਲਈ ਦੂਤ ਚੁਣਿਆ ਹੈ। ਇਸ ਮੁਹਿੰਮ ਲਈ ਯੂ.ਐਨ.ਓ. ਨੇ ਦੁਨੀਆ ਭਰ ਤੋਂ 30 ਤੋਂ ਵੱਧ ਕਲਾਕਾਰਾਂ ਦੀ ਚੋਣ ਕੀਤੀ ਹੈ। ਇਨ੍ਹਾਂ ਵਿੱਚ ਪੰਜਾਬੀ […]

Read more ›
ਹਸਪਤਾਲ ਦਾ ਅਰਥ ਜਿ਼ੰਦਗੀ- ਨਾ ਕਿ ਜਿ਼ੰਦਗੀ ਦਾ ਅੰਤ

ਹਸਪਤਾਲ ਦਾ ਅਰਥ ਜਿ਼ੰਦਗੀ- ਨਾ ਕਿ ਜਿ਼ੰਦਗੀ ਦਾ ਅੰਤ

February 10, 2017 at 1:55 am

ਬਰੈਂਪਟਨ ਸਿਵਕ ਹਸਤਪਤਾਲ ਵਿੱਚ ਜਿੰ਼ਦਗੀ ਮੌਤ ਦੀ ਲੜਾਈ ਲੜ ਰਹੇ ਨੌਜਵਾਨ ਲੜਕਾ ਨਵਦੀਪ ਸਰਾਓ ਦਾ ਵੈਂਟੀਲੇਟਰ ਲਾਹ ਦਿੱਤਾ ਗਿਆ ਹੈ। ਡਾਕਟਰਾਂ ਦੀ ਸਲਾਹ ਸੀ ਕਿ ਨਵਦੀਪ ਦੀ ਨਾਜ਼ੁਕ ਸਿਹਤ ਸਥਿਤੀ ਦੇ ਮੱਦੇਨਜ਼ਰ ਉਸਦੇ ਜੀਵਨ ਦਾ ਅੰਤ ਕਰ ਦਿੱਤਾ ਜਾਣਾ ਨਵਦੀਪ, ਉਸਦੇ ਪਰਿਵਾਰ ਅਤੇ ਹਸਪਤਾਲ ਸਿਸਟਮ ਸਾਰਿਆਂ ਦੇ ਭਲੇ ਵਿੱਚ ਹੈ। […]

Read more ›