Archive for February 9th, 2017

ਅੱਜ-ਨਾਮਾ

ਅੱਜ-ਨਾਮਾ

February 9, 2017 at 11:54 pm

ਕਦੀ ਕੰਪਨੀ ਕਰਦੀ ਹੈ ਕੋਈ ਆਫਰ, ਕਰੀ ਜਾਵੇ ਸਨਮਾਨ ਦੇ ਨਾਲ ਮਿੱਤਰ। ਜਾਂਦਾ ਸੁੱਟਿਆ ਉੱਪਰ ਤੋਂ ਬਹੁਤ ਚੋਗਾ, ਪਿਆ ਬੰਦੇ ਨੂੰ ਦਿੱਸੇ ਨਾ ਜਾਲ ਮਿੱਤਰ। ਥੋੜ੍ਹੇ ਦਿਨਾਂ ਨੂੰ ਬੰਦੇ ਨੂੰ ਸਮਝ ਆਵੇ, ਖੇਡ ਕੰਪਨੀ ਗਈ ਹੈ ਚਾਲ ਮਿੱਤਰ। ਸਰਵਿਸ ਵਾਸਤੇ ਫੇਰ ਜੇ ਫੋਨ ਕਰੀਏ, ਮੂਹਰੇ ਕੋਈ ਨਾ ਦੇਹ-ਦਵਾਲ ਮਿੱਤਰ। ਨਿੱਜੀ […]

Read more ›
ਤੇਜ਼ਾਬ ਕਾਂਡ ਦੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

ਤੇਜ਼ਾਬ ਕਾਂਡ ਦੇ ਦੋ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ

February 9, 2017 at 11:49 pm

ਗੁਰੂਗਰਾਮ, 9 ਫਰਵਰੀ (ਪੋਸਟ ਬਿਊਰੋ)- ਪਾਲਮ ਵਿਹਾਰ ਤੇਜ਼ਾਬ ਕਾਂਡ ਵਿੱਚ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਵਿਵੇਕ ਸਿੰਘਲ ਦੀ ਅਦਾਲਤ ਨੇ ਬੀਤੇ ਦਿਨ ਇਤਿਹਾਸਕ ਫੈਸਲਾ ਸੁਣਾਇਆ ਅਤੇ ਦੋਵਾਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ ਇੱਕ-ਇੱਕ ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਹੀ ਨਹੀਂ ਜੇਲ੍ਹ ਵਿੱਚ ਕੰਮ ਕਰਨ […]

Read more ›
ਖਿਡਾਰੀਆਂ ਦੇ ਕੈਂਪਾਂ ਦੀਆਂ ਸਹੂਲਤਾਂ ਦਾ ਆਡਿਟ ਹੋਵੇਗਾ

ਖਿਡਾਰੀਆਂ ਦੇ ਕੈਂਪਾਂ ਦੀਆਂ ਸਹੂਲਤਾਂ ਦਾ ਆਡਿਟ ਹੋਵੇਗਾ

February 9, 2017 at 11:02 pm

ਨਵੀਂ ਦਿੱਲੀ, 9 ਫਰਵਰੀ (ਪੋਸਟ ਬਿਊਰੋ)- ਵੱਡੇ ਖੇਡ ਟੂਰਨਾਮੈਂਟਾਂ ਦੀ ਤਿਆਰੀ ਵਾਸਤੇ ਲਾਏ ਜਾਣ ਵਾਲੇ ਨੈਸ਼ਨਲ ਕੈਂਪਾਂ ਦੇ ਰਾਹੀਂ ਹੋਣ ਵਾਲੀਆਂ ਧਾਂਦਲੀਆਂ ਨੂੰ ਰੋਕਣ ਲਈ ਖੇਡ ਮੰਤਰਾਲੇ ਨੇ ਕੈਂਪਾਂ ਵਿੱਚ ਦਿੱਤੀਆਂ ਜਾਂਦੀਆਂ ਸਹੂਲਤਾਂ ਤੇ ਹੋਰ ਕੰਮਾਂ ਦਾ ਆਡਿਟ ਕਰਾਉਣ ਦਾ ਫੈਸਲਾ ਕੀਤਾ ਹੈ। ਹੁਣ ਇਨ੍ਹਾਂ ਕੈਂਪਾਂ ਵਿੱਚ ਖਿਡਾਰੀਆਂ ਨੂੰ ਖਾਣ, […]

Read more ›
ਗੁਜਰਾਤ ਹਾਈ ਕੋਰਟ ਨੇ ਕਿਹਾ, ਮਨਜ਼ੂਰੀ ਬਿਨਾਂ ਆਵਾਜ਼ ਦਾ ਨਮੂਨਾ ਨਹੀ ਲਿਆ ਜਾ ਸਕਦਾ

ਗੁਜਰਾਤ ਹਾਈ ਕੋਰਟ ਨੇ ਕਿਹਾ, ਮਨਜ਼ੂਰੀ ਬਿਨਾਂ ਆਵਾਜ਼ ਦਾ ਨਮੂਨਾ ਨਹੀ ਲਿਆ ਜਾ ਸਕਦਾ

February 9, 2017 at 11:02 pm

ਅਹਿਮਦਾਬਾਦ, 9 ਫਰਵਰੀ (ਪੋਸਟ ਬਿਊਰੋ)- ਇਕ ਅਹਿਮ ਫ਼ੈਸਲੇ ਵਿੱਚ ਅੱਜ ਗੁਜਰਾਤ ਹਾਈ ਕੋਰਟ ਨੇ ਵਿਵਸਥਾ ਦਿੱਤੀ ਹੈ ਕਿ ਨਿਯਮਾਂ ਦੀ ਕਮੀ ਕਾਰਨ ਕਿਸੇ ਦੋਸ਼ੀ ਦਾ ਵਾਇਸ ਸਪੈਕਟੋਗ੍ਰਾਫੀ ਦਾ ਟੈਸਟ (ਆਵਾਜ਼ ਦਾ ਨਮੂਨਾ) ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਗੁਜਰਾਤ ਸਰਕਾਰ ਨੂੰ ਹੁਕਮ ਦਿੱਤਾ ਕਿ ਜੇ ਉਹ ਦੋਸ਼ੀ ਦੀ ਆਵਾਜ਼ ਦਾ […]

Read more ›
ਤਾਮਿਲ ਨਾਡੂ ਦੇ ਸੱਤਾ ਸੰਘਰਸ਼ ਵਿੱਚ ਪੁਲਸ ਕਮਿਸ਼ਨਰ ਦੀ ਸ਼ਾਮਤ 

ਤਾਮਿਲ ਨਾਡੂ ਦੇ ਸੱਤਾ ਸੰਘਰਸ਼ ਵਿੱਚ ਪੁਲਸ ਕਮਿਸ਼ਨਰ ਦੀ ਸ਼ਾਮਤ 

February 9, 2017 at 11:01 pm

ਚੇਨਈ, 9 ਫਰਵਰੀ (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਅੰਨਾ ਡੀ ਐੱਮ ਕੇ ਪਾਰਟੀ ਵਿੱਚ ਚੱਲਦੇ ਸੱਤਾ ਸੰਘਰਸ਼ ਦੇ ਕਾਰਨ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਮੁਸੀਬਤ ਵਧ ਗਈ ਹੈ। ਚੇਨਈ ਦੇ ਪੁਲਸ ਕਮਿਸ਼ਨਰ ਦੀ ਕੁਰਸੀ ਇਸ ਲੜਾਈ ਦੇ ਚੱਕਰ ਵਿੱਚ ਖਤਰੇ ਵਿੱਚ ਪੈ ਦੱਸੀ ਜਾਂਦੀ ਹੈ। ਅਸਲ ਵਿੱਚ ਪੁਲਸ ਕਮਿਸ਼ਨਰ ਕੇæ ਜਾਰਜ ਨੇ […]

Read more ›
ਇੰਗਲੈਂਡ ਵਿੱਚ ਰੈਫਰੀ ਨੇ ਸਿੱਖ ਫੁੱਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

ਇੰਗਲੈਂਡ ਵਿੱਚ ਰੈਫਰੀ ਨੇ ਸਿੱਖ ਫੁੱਟਬਾਲ ਖਿਡਾਰੀ ਨੂੰ ਪਟਕਾ ਬੰਨ੍ਹ ਕੇ ਖੇਡਣ ਤੋਂ ਰੋਕਿਆ

February 9, 2017 at 10:58 pm

ਲੰਡਨ, 9 ਫਰਵਰੀ (ਪੋਸਟ ਬਿਊਰੋ)- ਲੈਸਟਰ ਦੇ ਸਿੱਖ ਫੁੱਟਬਾਲ ਖਿਡਾਰੀ 21 ਸਾਲਾ ਗੁਰਦੀਪ ਮੁਦਾਰ ਨੂੰ ਰੈਫਰੀ ਨੇ ਪਟਕਾ ਬੰਨ੍ਹ ਕੇ ਮੈਚ ਖੇਡਣ ਤੋਂ ਰੋਕ ਦਿੱਤਾ ਹੈ। ਲੈਸਟਰ ਨਿਰਵਾਨਾ ਟੀਮ ਦਾ ਇਹ ਖਿਡਾਰੀ ਹਮੇਸ਼ਾ ਸਿਰ ਉੱਤੇ ਪਟਕਾ ਬੰਨ੍ਹ ਕੇ ਖੇਡਦਾ ਹੈ। ਉਸ ਨੂੰ ਪਹਿਲਾਂ ਕਦੇ ਰੋਕਿਆ ਨਹੀਂ ਗਿਆ। ਉਹ ਧਾਰਮਿਕ ਸ਼ਰਧਾ […]

Read more ›
9/11 ਹਮਲੇ ਦੇ ਦੋਸ਼ੀ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਵੱਲ ਚਿੱਠੀ ਲਿਖੀ

9/11 ਹਮਲੇ ਦੇ ਦੋਸ਼ੀ ਨੇ ਸਾਬਕਾ ਰਾਸ਼ਟਰਪਤੀ ਓਬਾਮਾ ਵੱਲ ਚਿੱਠੀ ਲਿਖੀ

February 9, 2017 at 10:57 pm

ਵਾਸ਼ਿੰਗਟਨ, 9 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੇ ਨਿਊ ਯਾਰਕ ਵਿੱਚ ਵਰਲਡ ਟਰੇਡ ਟਾਵਰ ਉੱਤੇ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲੇ ਦੇ ਦੋਸ਼ੀ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇੱਕ ਚਿੱਠੀ ਲਿਖੀ ਸੀ। ਇਹ ਦੋਸ਼ੀ ਆਪਣੇ ਆਪ ਨੂੰ 9/11 ਹਮਲੇ ਦਾ ਮਾਸਟਰ ਮਾਈਂਡ ਦੱਸਦਾ ਹੈ। ਇਸ ਚਿੱਠੀ ਵਿੱਚ ਦੋਸ਼ੀ ਨੇ […]

Read more ›
ਆਤਮ-ਘਾਤੀ ਦਹਿਸ਼ਤਗਰਦ ਤਿਆਰ ਕਰਨ ਵਾਲਾ ਅਲ ਮਸਰੀ ਵੀ ਮਾਰਿਆ ਗਿਆ

ਆਤਮ-ਘਾਤੀ ਦਹਿਸ਼ਤਗਰਦ ਤਿਆਰ ਕਰਨ ਵਾਲਾ ਅਲ ਮਸਰੀ ਵੀ ਮਾਰਿਆ ਗਿਆ

February 9, 2017 at 10:56 pm

ਵਾਸ਼ਿੰਗਟਨ, 9 ਫਰਵਰੀ (ਪੋਸਟ ਬਿਊਰੋ)- ਅਮਰੀਕਾ ਦੀ ਫ਼ੌਜ ਨੇ ਸੀਰੀਆ ਵਿੱਚ ਆਤਮਘਾਤੀ ਹਮਲਿਆਂ ਦੇ ਲਈ ਸਿਖਲਾਈ ਦੇਣ ਵਾਲੇ ਅਲ ਕਾਇਦਾ ਦੇ ਇਕ ਵੱਡੇ ਦਹਿਸ਼ਤਗਰਦ ਨੂੰ ਮਾਰ ਦਿੱਤਾ ਹੈ। ਇਸ ਹਵਾਈ ਹਮਲੇ ਵਿੱਚ 11 ਅੱਤਵਾਦੀ ਮਾਰੇ ਗਏ ਹਨ। ਅਬੂ ਹਾਨੀ ਅਲ ਮਸਰੀ ਨੇ ਆਤਮਘਾਤੀ ਹਮਲਿਆਂ ਦੀ ਸ਼ੁਰੂਆਤ ਕਰਨ ਦੇ ਬਾਅਦ ਹੁਣ […]

Read more ›
ਭਾਰਤ-ਅਮਰੀਕਾ ਡਿਫੈਂਸ ਸੰਬੰਧ: ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਫੋਨ ਉੱਤੇ ਗੱਲਬਾਤ

ਭਾਰਤ-ਅਮਰੀਕਾ ਡਿਫੈਂਸ ਸੰਬੰਧ: ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਫੋਨ ਉੱਤੇ ਗੱਲਬਾਤ

February 9, 2017 at 10:56 pm

ਵਾਸ਼ਿੰਗਟਨ, 9 ਫਰਵਰੀ (ਪੋਸਟ ਬਿਊਰੋ)- ਭਾਰਤ ਤੇ ਅਮਰੀਕਾ ਆਪਣੀ ਡਿਫੈਂਸ ਭਾਈਵਾਲੀ ਦੀ ਰਫ਼ਤਾਰ ਬਣਾਏ ਰੱਖਣ ਲਈ ਸਹਿਮਤ ਹੋ ਗਏ ਹਨ। ਇਸ ਦੇ ਇਲਾਵਾ ਦੋੜ ਦੇਸ਼ਾਂ ਨੇ ਇਸ ਖੇਤਰ ਵਿੱਚ ਹੋਰ ਪ੍ਰਗਤੀ ਕਰਨ ਲਈ ਵਚਨਬੱਧਤਾ ਪ੍ਰਗਟਾ ਕੀਤੀ ਹੈ। ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ […]

Read more ›
ਅਮਰੀਕੀ ਰਿਪੋਰਟ ਮੁਤਾਬਕ ਭਾਰਤ ਵਿੱਚ ਦਲਿਤਾਂ ਨੂੰ ਦੁਖੀ ਕਰਨ ਦੇ ਕੇਸ ਹੋਰ ਵਧੇ

ਅਮਰੀਕੀ ਰਿਪੋਰਟ ਮੁਤਾਬਕ ਭਾਰਤ ਵਿੱਚ ਦਲਿਤਾਂ ਨੂੰ ਦੁਖੀ ਕਰਨ ਦੇ ਕੇਸ ਹੋਰ ਵਧੇ

February 9, 2017 at 10:52 pm

ਵਾਸ਼ਿੰਗਟਨ (ਪੋਸਟ ਬਿਊਰੋ)- ਅਮਰੀਕਾ ਦੀ ਇੱਕ ਸੰਸਥਾ ਦਾ ਦਾਅਵਾ ਹੈ ਕਿ ਭਾਰਤ ਵਿੱਚ ਧਾਰਮਿਕ ਘੱਟ ਗਿਣਤੀ ਤੇ ਦਲਿਤ ਫਿਰਕੇ ਦੇ ਲੋਕ ਗ਼ੈਰ-ਬਰਾਬਰੀ ਅਤੇ ਪ੍ਰੇਸ਼ਾਨੀ ਝੱਲ ਰਹੇ ਹਨ। ਸੰਨ 2014 ਦੇ ਪਿੱਛੋਂ ਉਨ੍ਹਾਂ ਨਾਲ ਨਫਰਤ, ਅਪਰਾਧ, ਸਮਾਜਿਕ ਬਾਈਕਾਟ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੀਆਂ ਘਟਨਾਵਾਂ ਖ਼ਾਸ ਤਰੀਕੇ ਨਾਲ ਵਧੀਆਂ ਹਨ। ਸੰਸਥਾ ਦੇ […]

Read more ›