Archive for February 8th, 2017

ਸ਼ਾਹਰੁਖ ਦੇ ਬਾਅਦ ਹੁਣ ਕੰਗਨਾ ਨੱਚੇਗੀ ਟ੍ਰੇਨ ਉੱਤੇ

ਸ਼ਾਹਰੁਖ ਦੇ ਬਾਅਦ ਹੁਣ ਕੰਗਨਾ ਨੱਚੇਗੀ ਟ੍ਰੇਨ ਉੱਤੇ

February 8, 2017 at 11:16 pm

ਕੰਗਨਾ ਰਣੌਤ ਟਰੇਨ ਉੱਤੇ ਨੱਚਦੀ ਨਜ਼ਰ ਆਏਗੀ। ਬਾਲੀਵੁੱਡ ਦੀ ਮਸ਼ਹੂਰ ਕੋਰੀਓਗਰਾਫਰ ਤੇ ਡਾਇਰੈਕਟਰ ਫਰਾਹ ਖਾਨ ਨੇ ਸ਼ਾਹਰੁਖ ਖਾਨ ਨੂੰ ਮਣੀਰਤਨਮ ਦੀ ‘ਦਿਲ ਸੇ’ ਵਿੱਚ ‘ਛਈਆਂ-ਛਈਆਂ’ ਗੀਤ ਵਿੱਚ ਟਰੇਨ ਦੀ ਛੱਤ ‘ਤੇ ਨਚਾਇਆ ਸੀ ਅਤੇ ਹੁਣ ਉਸ ਨੇ ਕੰਗਨਾ ਰਮੌਤ ਨੰਮ ਵਿਸ਼ਾਲ ਭਾਰਦਵਾਜ ਦੀ ‘ਰੰਗੂਨ’ ਵਿੱਚ ਟਰੇਨ ਦੀ ਛੱਤ ‘ਤੇ ਥਿਰਕਾ […]

Read more ›
ਰਣਬੀਰ ਦੇ ਨਾਲ ਰੋਮਾਂਟਿਕ ਫਿਲਮ ਬਣਾਉਣਗੇ ਆਯਾਨ

ਰਣਬੀਰ ਦੇ ਨਾਲ ਰੋਮਾਂਟਿਕ ਫਿਲਮ ਬਣਾਉਣਗੇ ਆਯਾਨ

February 8, 2017 at 11:15 pm

ਲੰਬੇ ਸਮੇਂ ਤੋਂ ਚਰਚਾ ਸੀ ਕਿ ਅਯਾਨ ਮੁਖਰਜੀ ਰਣਬੀਰ ਕਪੂਰ ਦੇ ਨਾਲ ਇੱਕ ਸੁਪਰ ਡਰਾਮਾ ਬਣਾਉਣ ਜਾ ਰਹੇ ਹਨ, ਪ੍ਰੰਤੂ ਅਜਿਹਾ ਨਹੀਂ ਹੈ। ਅਯਾਨ ਨੇ ਹਾਲੀਆ ਗੱਲਬਾਤ ਵਿੱਚ ਦੱਸਿਆ ਕਿ ਉਹ ਰਣਬੀਰ ਦੇ ਨਾਲ ਰੋਮਾਂਟਿਕ ਸਟੋਰੀ Ḕਤੇ ਫਿਲਮ ਬਣਾਉਣ ਜਾ ਰਹੇ ਹਨ, ਨਾ ਕਿ ਕਿਸੇ ਸੁਪਰਹੀਰੋ ਉੱਤੇ। ਅਜੇ ਤੱਕ ਇਸ […]

Read more ›
ਤਾਮਿਲ ਨਾਡੂ ਵਿੱਚ ਅੰਨਾ ਪਾਰਟੀ ਦੀ ਖਿੱਚੋਤਾਣ ਹੋਰ ਵਧੀ

ਤਾਮਿਲ ਨਾਡੂ ਵਿੱਚ ਅੰਨਾ ਪਾਰਟੀ ਦੀ ਖਿੱਚੋਤਾਣ ਹੋਰ ਵਧੀ

February 8, 2017 at 11:14 pm

* ਸ਼ਸ਼ੀ ਕਲਾ ਨੇ 130 ਵਿਧਾਇਕ ਇਕੱਠੇ ਕਰ ਕੇ ਅਣਦੱਸੀ ਥਾਂ ਭੇਜ ਦਿੱਤੇ ਚੇਨਈ, 8 ਫਰਵਰੀ, (ਪੋਸਟ ਬਿਊਰੋ)- ਤਾਮਿਲ ਨਾਡੂ ਵਿੱਚ ਅਸਤੀਫਾ ਦੇ ਚੁੱਕੇ ਮੁੱਖ ਮੰਤਰੀ ਪਨੀਰਸੇਲਵਮ ਵੱਲੋਂ ਨਵੀਂ ਮੁੱਖ ਮੰਤਰੀ ਬਣਨ ਦੀ ਦਾਅਵੇਦਾਰ ਸ਼ਸ਼ੀ ਕਲਾ ਦੇ ਵਿਰੁੱਧ ਬਗਾਵਤ ਕਰ ਦੇਣ ਪਿੱਛੋਂ ਅੱਜ ਅੰਨਾ ਡੀ ਐੱਮ ਕੇ ਵਿੱਚ ਫੁੱਟ ਪੈਂਦੀ […]

Read more ›
ਅਰਜੁਨ-ਸੋਨਾਕਸ਼ੀ ਵਿੱਚ ਕੋਲਡ ਵਾਰ ਜਾਰੀ

ਅਰਜੁਨ-ਸੋਨਾਕਸ਼ੀ ਵਿੱਚ ਕੋਲਡ ਵਾਰ ਜਾਰੀ

February 8, 2017 at 11:14 pm

ਕਰੀਬ ਡੇਢ ਸਾਲ ਪਹਿਲਾਂ ਹੋਏ ਆਪਣੇ ਬ੍ਰੇਕਅਪ ਦੇ ਬਾਅਦ ਤੋਂ ਅਰਜੁਨ ਕਪੂਰ ਤੇ ਸੋਨਾਕਸ਼ੀ ਸਿਨਹਾ ਇੱਕ-ਦੂਸਰੇ ਨੂੰ ਇਗਨੋਰ ਕਰ ਰਹੇ ਹਨ। ਹਾਲ ਹੀ ਵਿੱਚ ਦੋਵੇਂ ਇੱਕ ਫੈਸ਼ਨ ਵੀਕ ਵਿੱਚ ਆਪਣੇ ਕਾਮਨ ਫ੍ਰੈਂਡ ਅਤੇ ਇੱਕ ਡਿਜ਼ਾਈਨਰ ਕੁਨਾਲ ਰਾਵਲ ਨੂੰ ਚੀਅਰ ਕਰਨ ਪਹੁੰਚੇ ਸਨ। ਸੂਤਰਾਂ ਅਨੁਸਾਰ ਇਸ ਫੈਸ਼ਨ ਵੀਕ ਵਿੱਚ ਦੋਵਾਂ ਨੇ […]

Read more ›
ਅੱਜ-ਨਾਮਾ

ਅੱਜ-ਨਾਮਾ

February 8, 2017 at 11:08 pm

ਦਿੱਲੀ ਪੰਥ ਹੈ ਫੇਰ ਸਰਗਰਮ ਹੋਇਆ, ਲੱਗਾ ਕਰਨ ਕਮੇਟੀ ਲਈ ਚੋਣ ਮਿੱਤਰ। ਕਈਆਂ ਧਿਰਾਂ ਦੇ ਵਿੱਚ ਇਹ ਭੇੜ ਹੋਣਾ, ਸੁਣਦੇ ਭਾਸ਼ਣ ਤਾਂ ਆਂਵਦਾ ਰੋਣ ਮਿੱਤਰ। ਨਵੇਂ ਦਾਗ ਹੁਣ ਲਾਉਣ ਦੀ ਰੁੱਤ ਹੋਈ, ਲੱਗੇ ਦਾਗ ਨਾ ਲੱਗੇ ਇਹ ਧੋਣ ਮਿੱਤਰ। ਸੁਫਨਾ ਸਿੱਖਾਂ ਨੂੰ ਦਾਖਾਂ ਦਾ ਪੇਸ਼ ਕਰ ਕੇ, ਲੱਗੇ ਜ਼ਹਿਰ ਦੇ […]

Read more ›

ਹਲਕਾ ਫੁਲਕਾ

February 8, 2017 at 11:07 pm

ਕੁੜੀ, ”ਜਿਹੜਾ ਆਦਮੀ ਦੂਜਿਆਂ ਨੂੰ ਆਪਣੀ ਗੱਲ ਨਾ ਸਮਝਾ ਸਕੇ, ਉਹ ਬੇਵਕੂਫ ਹੁੰਦਾ ਹੈ।” ਮੁੰਡਾ, ”ਜੀ, ਮੈਂ ਤਾਹਡੀ ਗੱਲ ਸਮਝਿਆ ਨਹੀਂ।” ******** ਡਾਕਟਰ, ”ਤੇਰੀ ਇੱਕ ਕਿਡਨੀ ਫੇਲ੍ਹ ਹੋ ਗਈ ਹੈ।” ਸੰਜੀਵ ਪਹਿਲਾਂ ਤਾਂ ਬਹੁਤ ਰੋਇਆ। ਫਿਰ ਅੱਥਰੂ ਪੂੰਝਦਾ ਹੋਇਆ ਬੋਲਿਆ, ”ਕਿੰਨੇ ਨੰਬਰਾਂ ਨਾਲ?” ******** ਜੇਲ੍ਹਰ (ਫਾਂਸੀ ਤੋਂ ਪਹਿਲਾਂ), ”ਕਿਸ ਨੂੰ […]

Read more ›

ਪੰਜਾਬ ਦੇ ਦਰਦ ਦੇ ਹਾਣ ਦੀਆਂ ਨਹੀਂ ਬਣ ਸਕੀਆਂ ਚੋਣ ਮੁਹਿੰਮਾਂ

February 8, 2017 at 11:05 pm

-ਹਮੀਰ ਸਿੰਘ ਪੰਜਾਬੀ ਦੀ ਆਮ ਵਰਤੋਂ ਵਿੱਚ ਆਉਂਦੀ ਕਹਾਵਤ ਹੈ ਕਿ ਨੀਮ ਹਕੀਮ ਖਤਰਾ ਇ ਜਾਨ। ਅਸਲ ਵਿੱਚ ਪੰਜਾਬ ਦੀ ਅਗਵਾਈ ਕਰਨ ਵਾਲੀ ਜਮਾਤ ਅਜਿਹੇ ਅਰਥ ਕੱਢਣ ਲਈ ਮਜਬੂਰ ਤਾਂ ਨਹੀਂ ਕਰ ਰਹੀ? ਸੂਬੇ ਵਿੱਚ ਚਾਰ ਫਰਵਰੀ ਨੂੰ 15ਵੀਂ ਵਿਧਾਨ ਸਭਾ ਲਈ ਵੋਟਾਂ ਪੈ ਚੁੱਕੀਆਂ ਹਨ। ਵੋਟ ਲੈਣ ਲਈ ਵੱਖ-ਵੱਖ […]

Read more ›
ਮੋਦੀ ਨੇ ਹੁਣ ਮਨਮੋਹਨ ਸਿੰਘ ਨੂੰ ‘ਰੇਨ ਕੋਟ ਪਾ ਕੇ ਬਾਥਰੂਮ ਵਿੱਚ ਇਸ਼ਨਾਨ ਕਰਨ ਵਾਲਾ’ ਕਹਿ ਦਿੱਤਾ

ਮੋਦੀ ਨੇ ਹੁਣ ਮਨਮੋਹਨ ਸਿੰਘ ਨੂੰ ‘ਰੇਨ ਕੋਟ ਪਾ ਕੇ ਬਾਥਰੂਮ ਵਿੱਚ ਇਸ਼ਨਾਨ ਕਰਨ ਵਾਲਾ’ ਕਹਿ ਦਿੱਤਾ

February 8, 2017 at 11:05 pm

ਨਵੀਂ ਦਿੱਲੀ, 8 ਫਰਵਰੀ, (ਪੋਸਟ ਬਿਊਰੋ)- ਕਿਸੇ ਬਾਰੇ ਕੋਈ ਵੀ ਟਿਪਣੀ ਕਰਨ ਲਈ ਜਾਣੇ ਜਾਂਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਬਾਰੇ ਹਾਸੋਹੀਣੀ ਟਿਪਣੀ ਕਰ ਦਿੱਤੀ। ਮਨਮੋਹਨ ਸਿੰਘ ਵੱਲੋਂ ਨੋਟਬੰਦੀ ਨੂੰ ਸੰਗਠਿਤ ਤੇ ਗ਼ੈਰ-ਕਾਨੂੰਨੀ ਲੁੱਟ ਦੱਸੇ ਜਾਣ ਉੱਤੇ ਅੱਜ ਨਰਿੰਦਰ ਮੋਦੀ ਨੇ ਰਾਜ ਸਭਾ ਵਿੱਚ […]

Read more ›
ਨਰਿੰਦਰ ਮੋਦੀ ਦੀ ਟਿਪਣੀ ਵਿਰੁੱਧ ਭਗਵੰਤ ਮਾਨ ਨੇ ਇਤਰਾਜ਼ ਦਰਜ ਕਰਵਾਇਆ

ਨਰਿੰਦਰ ਮੋਦੀ ਦੀ ਟਿਪਣੀ ਵਿਰੁੱਧ ਭਗਵੰਤ ਮਾਨ ਨੇ ਇਤਰਾਜ਼ ਦਰਜ ਕਰਵਾਇਆ

February 8, 2017 at 11:04 pm

ਨਵੀਂ ਦਿੱਲੀ, 8 ਫਰਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੇ ਭਾਸ਼ਨ ਦੌਰਾਨ ਉਸ ਦੇ ਖ਼ਿਲਾਫ ਕੀਤੀ ਇਤਰਾਜ਼ ਯੋਗ ਟਿੱਪਣੀ ਨੂੰ ਰਿਕਾਰਡ ਵਿੱਚੋਂ ਹਟਾਉਣ ਲਈ ਅੱਜ ਲੋਕ ਸਭਾ ਦੀ ਸਪੀਕਰ ਸੁਮਿਤਰਾ ਮਹਾਜਨ ਤੋਂ ਮੰਗ ਕੀਤੀ ਹੈ। ਲੋਕ ਸਭਾ […]

Read more ›
ਅਕਾਲ ਤਖਤ ਜਥੇਦਾਰ ਤੇ ਅਕਾਲੀ ਲੀਡਰਾਂ ਦੀ ਬੰਦ ਕਮਰਾ ਮੀਟਿੰਗ ਵਿੱਚ ਗਰਮਾ-ਗਰਮੀ!

ਅਕਾਲ ਤਖਤ ਜਥੇਦਾਰ ਤੇ ਅਕਾਲੀ ਲੀਡਰਾਂ ਦੀ ਬੰਦ ਕਮਰਾ ਮੀਟਿੰਗ ਵਿੱਚ ਗਰਮਾ-ਗਰਮੀ!

February 8, 2017 at 11:03 pm

* ਡੇਰਾ ਸੱਚਾ ਸੌਦਾ ਵਾਲੇ ਮਾਮਲੇ ਵਿੱਚ ਕੁੜੱਤਣ ਬਾਹਰ ਆਉਣ ਲੱਗੀ ਲੁਧਿਆਣਾ, 8 ਫਰਵਰੀ, (ਪੋਸਟ ਬਿਊਰੋ)- ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਅੱਜ ਏਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ […]

Read more ›