Archive for February 7th, 2017

ਫਰਵਰੀ 10 ਨੂੰ ਆ ਰਹੇ ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਜਨਮ ਦਿਨ `ਤੇ ਵਿਸ਼ੇਸ਼

ਫਰਵਰੀ 10 ਨੂੰ ਆ ਰਹੇ ਸ੍ਰੀ ਗੁਰੂ ਰਵਿਦਾਸ ਜੀ ਦੇ 640ਵੇਂ ਜਨਮ ਦਿਨ `ਤੇ ਵਿਸ਼ੇਸ਼

February 7, 2017 at 11:52 pm

ਕਹਿ ਰਵਿਦਾਸ ਜੋ ਜਪੈ ਨਾਮੁ।। ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ।। ਗੁਰੂ ਰਵਿਦਾਸ ਜੀ ਦਾ ਧਾਰਮਿਕ, ਸਾਹਿਤਕ, ਸਮਾਜਿਕ, ਜਗਤ ਵਿਚ ਅਲੋਕਾਰੀ ਸਥਾਨ ਹੈ। ਸਦੀਆਂ ਤੂੰ ਮਨੁੱਖੀ ਚੇਤਨਾ ਤੇ ਉਨਾਂ ਦੀ ਸ਼ਾਪ ,ਬਾਣੀ ਦਾ ਪ੍ਰਤਾਪ ਦਿਨੋ-ਦਿਨ ਵਧਦਾ ਜਾ ਰਿਹਾ ਹੈ. ਗੁਰੂ ਰਵਿਦਾਸ ਜੀ ਦੇ ਨਾਮ ਤੇ ਦੇਸ਼ -ਵਿਦੇਸ਼ ਵਿਚ ਉਨਾਂ […]

Read more ›
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ

February 7, 2017 at 11:51 pm

ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 4 ਫਰਵਰੀ ਦਿਨ ਸਨਿਚਰਵਾਰ 2 ਵਜੇ ਕੋਸੋ ਦੇ ਹਾਲ ਵਿਚ ਸ਼ਮਸ਼ੇਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਸਟੇਜ ਸਕੱਤਰ ਦੀ ਜਿੰਮੇਂਵਾਰੀ ਨਿਭਾਈ। ਪਿਛਲੇ ਕੁਝ ਅਰਸੇ ਤੋਂ ਦੁਨੀਆਂ ਭਰ ਵਿਚ ਨਸਲਵਾਦ ਦੇ ਅਧਾਰ ਤੇ ਹੋ ਰਹੀਆਂ ਅਹਿੰਸਕ ਘਟਨਾਵਾਂ ਤੇ ਚਿੰਤਾ ਪ੍ਰਗਟਾਉਂਦਿਆ […]

Read more ›
ਅਲਬਰਟਾ ਵਿੱਚ ਬਰਫਬਾਰੀ ਕਾਰਣ ਜਨ-ਜੀਵਨ ਹੋਇਆ ਪ੍ਰਭਾਵਿਤ

ਅਲਬਰਟਾ ਵਿੱਚ ਬਰਫਬਾਰੀ ਕਾਰਣ ਜਨ-ਜੀਵਨ ਹੋਇਆ ਪ੍ਰਭਾਵਿਤ

February 7, 2017 at 11:50 pm

ਕੈਲਗਰੀ ਏਅਰਪੋਰਟ ਤੋਂ ਕਾਫੀ ਉਡਾਨਾਂ ਹੋਈਆਂ ਰੱਦ ਕੈਲਗਰੀ (ਹਰਬੰਸ ਬੁੱਟਰ) ਧਰਤੀ ਉੱਪਰ ਮੌਸਮ ਦੇ ਬਦਲਦੇ ਮਿਜਾਜ ਦਾ ਅਸਰ ਇਸ ਬਾਰ ਕੈਲਗਰੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਸਾਲਾਂ ਦੌਰਾਨ ਬਹੁਤ ਹੀ ਘੱਟ ਬਰਫਬਾਰੀ ਹੁੰਦੀ ਰਹੀ ਹੈ ਪਰ ਇਸ ਸਾਲ ਤਾਂ ਸਰਦੀਆਂ ਸੁਰੂ ਹੁੰਦਿਆਂ ਹੀ ਬਰਫ ਨੇ ਆਪਣੇ ਜਲਵੇ […]

Read more ›
ਸੀਨੀਅਰਾਂ ਦੀ ਪੈਨਸ਼ਨ ਬਾਰੇ ‘ਡਬਲ ਸਪੀਕ’ ਕਿਉਂ?

ਸੀਨੀਅਰਾਂ ਦੀ ਪੈਨਸ਼ਨ ਬਾਰੇ ‘ਡਬਲ ਸਪੀਕ’ ਕਿਉਂ?

February 7, 2017 at 11:38 pm

ਕੈਨੇਡਾ ਦੇ ਪਰਿਵਾਰਾਂ, ਬੱਚਿਆਂ ਅਤੇ ਸੋਸ਼ਲ ਡਿਵੈਲਪਮੈਂਟ ਬਾਰੇ ਮੰਤਰੀ ਜੌਨ ਵੈਸ ਡੁਕਲਸ ਨੇ ਐਲਾਨ ਕੀਤਾ ਹੈ ਕਿ ਲਿਬਰਲ ਸਰਕਾਰ ਖੁਦ ਲਿਬਰਲ ਸਰਕਾਰ ਵੱਲੋਂ ਆਰਥਿਕ ਵਿਕਾਸ ਬਾਰੇ ਗਠਨ ਕੀਤੀ ਗਈ ਸਲਾਹਕਾਰ ਕਾਉਂਸਲ ਦੀ ਸਲਾਹ ਨੂੰ ਨਹੀਂ ਮੰਨੇਗੀ। ਕਾਉਂਸਲ ਨੇ ਸਰਕਾਰ ਨੂੰ ਆਖਿਆ ਹੈ ਕਿ ਸੀਨੀਅਰਾਂ ਦੇ ਰਿਟਾਇਰ ਹੋਣ ਦੀ ਉਮਰ ਨੂੰ […]

Read more ›

ਵਾਲਾਂ ਦੀ ਹਰ ਪ੍ਰੇਸ਼ਾਨੀ ਦੂਰ ਕਰਨਗੇ ਇਹ ਛੇ ਹੇਅਰ ਪੈਕ

February 7, 2017 at 11:14 pm

ਆਂਡਾ ਖਾਣ ਵਿੱਚ ਜਿੰਨਾ ਫਾਇਦੇਮੰਦ, ਓਨਾ ਇਹ ਵਾਲਾਂ ਲਈ ਵੀ ਲਾਭਦਾਇਕ ਸਾਬਿਤ ਹੁੰਦਾ ਹੈ। ਵਾਲਾਂ ਦੇ ਝੜਨ ਦੀ ਪ੍ਰੇਸ਼ਾਨੀ ਹੋਵੇ ਜਾਂ ਡੈਂਡਰਫ ਤੇ ਡਰਾਈਨੈਂਸ, ਆਂਡਾ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਜੜ੍ਹ ਤੋਂ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦਾ ਹੈ। ਆਂਡੇ ਵਿੱਚ ਮੌਜੂਦ ਫੈਟੀ ਐਸਿਡ ਵਾਲਾਂ ਨੂੰ ਪੋਸ਼ਣ ਦਿੰਦੇ ਹਨ, ਜਿਸ ਨਾਲ […]

Read more ›

ਵੱਡੇ ਭਾਈ

February 7, 2017 at 11:13 pm

-ਰਘਬੀਰ ਸਿੰਘ ਮਾਨ ਤੜਕੇ ਤੋਂ ਭਰਵਾਂ ਮੀਂਹ ਪੈ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਇਹ ਮੀਂਹ ਕਿਸਾਨਾਂ ਲਈ ਵਰਦਾਨ ਹੋਵੇਗਾ, ਕਿਉਂਕਿ ਇਨ੍ਹਾਂ ਦਿਨਾਂ ਵਿੱਚ ਝੋਨੇ ਦੀ ਲਵਾਈ ਜ਼ੋਰਾਂ ‘ਤੇ ਸੀ। ਦਿਹਾੜੀਦਾਰਾਂ, ਫਿਰ ਤੁਰ ਕੇ ਸੌਦਾ ਵੇਚਣ ਵਾਲਿਆਂ ਲਈ ਇਹ ਮੀਂਹ ਸੁਖਾਵਾਂ ਨਹੀਂ ਹੋਵੇਗਾ। ਉਨ੍ਹਾਂ ਦੀ ਅੱਜ ਦਿਹਾੜੀ ਟੁੱਟ ਜਾਵੇਗੀ। […]

Read more ›

ਰੈਲੀ

February 7, 2017 at 11:11 pm

-ਗੋਬਿੰਦਰ ਸਿੰਘ ਢੀਂਡਸਾ ਚੋਣ ਰੈਲੀ ਦੇ ਠਾਠਾਂ ਮਾਰਦੇ ਭਾਰੀ ਇਕੱਠ ਨੂੰ ਨੇਤਾ ਫਖਰ ਨਾਲ ਸੰਬੋਧਨ ਕਰਦੇ ਹੋਏ ਆਖ ਰਿਹਾ ਸੀ, ‘ਇਹ ਰੈਲੀ ਇਤਿਹਾਸ ਸਿਰਜ ਰਹੀ ਹੈ। ਇਸ ਰੈਲੀ ਵਿੱਚ ਲੋਕਾਂ ਦਾ ਆਪਮੁਹਾਰੇ ਹੋਇਆ ਇਕੱਠ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾ ਰਿਹਾ ਹੈ।’ ਰੈਲੀ ਵਿੱਚ ਲੋਕਾਂ ਦੇ ਇੱਕਠ ਵਿੱਚ ਬੈਠੇ ਚਰਨ […]

Read more ›

ਪਹਿਲੀ ਆਵਾਜ਼

February 7, 2017 at 11:10 pm

-ਜਗਸੀਰ ਸਿੰਘ ਤਾਜ਼ੀ ‘ਮੁਆਫ ਕਰਨਾ ਭੈਣ ਜੀ, ਯਹਾਂ ਤੋਂ ਹਮ ਬੈਠੇ ਥੇ,’ ਉਨ੍ਹਾਂ ਦੋਵਾਂ ਨੇ ਤਰਲੇ ਭਰੀ ਆਵਾਜ਼ ਵਿੱਚ ਉਸ ਆਦਮੀ ਤੇ ਔਰਤ ਨੂੰ ਕਿਹਾ, ਜਿਨ੍ਹਾਂ ਨੂੰ ਕੰਡਕਟਰ ਇਨ੍ਹਾਂ ਦੋਵਾਂ ਦੀ ਸੀਟ ‘ਤੇ ਬਿਠਾ ਗਿਆ ਸੀ। ਬਠਿੰਡਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਬੱਸ ਸੰਗਰੂਰ ਬੱਸ ਅੱਡੇ ‘ਤੇ ਰੁਕੀ ਤਾਂ ਮੇਰੇ […]

Read more ›
ਅਸਫਲਤਾ ਤੋਂ ਮੈਂ ਨਹੀਂ ਡਰਦੀ : ਤਮੰਨਾ ਭਾਟੀਆ

ਅਸਫਲਤਾ ਤੋਂ ਮੈਂ ਨਹੀਂ ਡਰਦੀ : ਤਮੰਨਾ ਭਾਟੀਆ

February 7, 2017 at 11:08 pm

ਤਮੰਨਾ ਭਾਟੀਆ ਨੂੰ 16 ਸਾਲ ਦੀ ਉਮਰ ਵਿੱਚ ਐਕਟਿੰਗ ਦਾ ਸ਼ੌਕ ਅਜਿਹਾ ਲੱਗਾ ਕਿ ਹਿੰਦੀ ਫਿਲਮ ‘ਚਾਂਦ ਸਾ ਰੋਸ਼ਨ ਚਿਹਰਾ’ (2005) ਵਿੱਚ ਬਤੌਰ ਹੀਰੋਇਨ ਆ ਗਈ, ਪਰ ਬਦਕਿਸਮਤੀ ਨਾਲ ਉਸ ਦੀ ਇਹ ਫਿਲਮ ਖਾਸ ਕਮਾਲ ਨਹੀਂ ਦਿਖਾ ਸਕੀ। ਉਸ ਨੇ 2007 ਵਿੱਚ ਦੱਖਣ ਦਾ ਰੁਖ਼ ਕੀਤਾ ਅਤੇ ਤਮਿਲ ਅਤੇ ਤੇਲਗੂ […]

Read more ›
ਚੈਲਿੰਜ ਲੈਣਾ ਹੀ ਸਾਡਾ ਕੰਮ ਹੈ: ਸਨਾ ਖਾਨ

ਚੈਲਿੰਜ ਲੈਣਾ ਹੀ ਸਾਡਾ ਕੰਮ ਹੈ: ਸਨਾ ਖਾਨ

February 7, 2017 at 11:06 pm

60 ਤੋਂ ਵੱਧ ਵਿਗਿਆਪਨ, ਕਈ ਮਿਊਜ਼ਿਕ ਵੀਡੀਓ ਤੇ ਦੱਖਣੀ ਭਾਰਤ ਦੀਆਂ 12 ਸਫਲ ਫਿਲਮਾਂ ‘ਚ ਅਭਿਨੈ ਕਰਨ ਤੋਂ ਇਲਾਵਾ ਦੋ ਵਾਰ ‘ਬਿਗ ਬੌਸ’ ਦਾ ਹਿੱਸਾ ਬਣ ਚੁੱਕੀ ਸਨਾ ਖਾਨ ਦੀ ਨਜ਼ਰ ‘ਚ ਉਤੇਜਕ ਦ੍ਰਿਸ਼ ਫਿਲਮਾਉਣ ‘ਚ ਕੁਝ ਵੀ ਗਲਤ ਨਹੀਂ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਸਨਾ ਨਾਲ ਹੋਈ ਗੱਲਬਾਤ […]

Read more ›