Archive for February 6th, 2017

ਕੀ ਟਰੰਪ ਕੈਨੇਡੀਅਨ ਇੰਮੀਗਰੇਸ਼ਨ ਪਾਲਸੀ ਨੂੰ ਪ੍ਰਭਾਵਿਤ ਕਰੇਗਾ?

ਕੀ ਟਰੰਪ ਕੈਨੇਡੀਅਨ ਇੰਮੀਗਰੇਸ਼ਨ ਪਾਲਸੀ ਨੂੰ ਪ੍ਰਭਾਵਿਤ ਕਰੇਗਾ?

February 6, 2017 at 11:59 pm

ਜਿਸ ਦਿਨ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ, ਕਿਸੇ ਤਕਨੀਕੀ ਕਾਰਣ ਕਰਕੇ ਕੈਨੇਡੀਅਨ ਸਿਟੀਜ਼ਨਸਿ਼ੱਪ ਮਹਿਕਮੇ ਦੀ ਵੈਬਸਾਈਟ ਕੰਮ ਕਰਨੋਂ ਬੰਦ ਕਰ ਗਈ ਸੀ। ਵੈੱਬਸਾਈਟ ਦੇ ਖਰਾਬ ਹੋਣ ਦਾ ਇੱਕ ਕਾਰਣ ਇਹ ਦੱਸਿਆ ਗਿਆ ਕਿ ਜਿਹੜੇ ਲੋਕ ਟਰੰਪ ਦੀ ਇੰਮੀਗਰੇਸ਼ਨ ਪ੍ਰਤੀ ਪਹੁੰਚ ਤੋਂ ਚਿੰਤਤ ਸਨ, ਉਹਨਾਂ ਨੇ ਕੈਨੇਡਾ […]

Read more ›
ਮੇਰੇ ਤਾਂ ਨਾਂਅ ਵਿੱਚ ਹੀ ਸੰਯਮ ਹੈ : ਸੈਯਾਮੀ

ਮੇਰੇ ਤਾਂ ਨਾਂਅ ਵਿੱਚ ਹੀ ਸੰਯਮ ਹੈ : ਸੈਯਾਮੀ

February 6, 2017 at 11:57 pm

ਸੈਯਾਮੀ ਖੇਰ ਦੱਸਦੀ ਹੈ ਕਿ ਮੇਰਾ ਨਾਂਅ ਹੀ ਸੰਯਮ ਤੋਂ ਬਣਿਆ ਹੈ, ‘ਸੈਯਾਮੀ’ ਇਸ ਲਈ ਬਹੁਤ ਧੀਰਜ ਨਾਲ ਅੱਗੇ ਵਧ ਰਹੀ ਹਾਂ। ਮੇਰੀ ਦਾਦੀ ਨੇ ਇਹ ਨਾਂਅ ਰੱਖਿਆ ਸੀ। ਮੇਰਾ ਸੰਯਮ ਤਾਂ ਚਾਕਲੇਟ ਵੇਲੇ ਟੁੱਟਦਾ ਹੈ। ਮੇਰੇ ਮਾਤਾ ਪਿਤਾ ਨੇ ਹਮੇਸ਼ਾ ਹਾਰਡ ਵਰਕ ਸਿਖਾਇਆ। ਮੈਂ ਸਮਝਦੀ ਹਾਂ ਕਿ ਇਸ ਦਾ […]

Read more ›
ਇਰਫਾਨ ਨਾਲ ਆਉਣਗੀਆਂ ਈਰਾਨ ਦੀ ਗੁਲਸ਼ਿਫਤੇ ਤੇ ਪਾਕਿਸਤਾਨ ਦੀ ਸਬਾ ਕਮਰ

ਇਰਫਾਨ ਨਾਲ ਆਉਣਗੀਆਂ ਈਰਾਨ ਦੀ ਗੁਲਸ਼ਿਫਤੇ ਤੇ ਪਾਕਿਸਤਾਨ ਦੀ ਸਬਾ ਕਮਰ

February 6, 2017 at 11:56 pm

ਇਰਫਾਨ ਨੇ ਮਜ਼ਾਕ ਨਾਲ ਕਹਿ ਦਿੱਤਾ ਕਿ ਸਬਾ ਦਾ ਵਿਆਹ ਭਾਰਤ ਵਿੱਚ ਹੋਇਆ ਹੈ ਤੇ ਇਸ ਪਾਕਿਸਤਾਨੀ ਐਕਟਰੈੱਸ ਦੀ ਜਾਨ ‘ਤੇ ਬਣ ਗਈ। ਬਾਅਦ ਵਿੱਚ ਸਪੱਸ਼ਟ ਕੀਤਾ ਗਿਆ ਕਿ ਇਹ ਇੱਕ ਮਜ਼ਾਕ ਸੀ। ਫਿਲਮ ‘ਹਿੰਦੀ ਮੀਡੀਅਮ’ ਵਿੱਚ ਸਬਾ ਬਣੀ ਹੈ ਇਰਫਾਨ ਦੀ ਪਤਨੀ। ਜਿਵੇਂ ਨਾਂਅ ਤੋਂ ਜ਼ਾਹਰ ਹੈ ਫਿਲਮ ਸਮਾਜ […]

Read more ›
ਐਮੀ ਦੇ ਪੈਰ ਜ਼ਮੀਨ ਉੱਤੇ ਨਹੀਂ

ਐਮੀ ਦੇ ਪੈਰ ਜ਼ਮੀਨ ਉੱਤੇ ਨਹੀਂ

February 6, 2017 at 11:55 pm

31 ਜਨਵਰੀ 1992 ਨੂੰ ਡੱਲਾਸ ਵਿੱਚ ਪੈਦਾ ਹੋਈ ਤਮਿਲ, ਤੇਲਗੂ ਅਤੇ ਹਿੰਦੀ ਫਿਲਮਾਂ ਵਿੱਚ ਸਰਗਰਮ ਐਮੀ ਜੈਕਸਨ ਮੂਲ ਤੌਰ ਉੱਤੇ ਬ੍ਰਿਟਿਸ਼ ਨਾਗਰਿਕ ਹੈ। ਆਪਣੀ ਐਕਟਿੰਗ ਨਾਲ ਦਰਸ਼ਕਾਂ ਦਾ ਧਿਆਨ ਖਿੱਚਣ ਵਾਲੀ ਐਮੀ ਹੁਣ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖਣ ਜਾ ਰਹੀ ਹੈ। ਐਮੀ ਦਾ ਇੱਕ ਵੀਡੀਓ ਰਿਲੀਜ਼ ਹੋ ਚੁੱਕਾ ਹੈ, ਜਿਸ […]

Read more ›
ਅੱਜ-ਨਾਮਾ

ਅੱਜ-ਨਾਮਾ

February 6, 2017 at 11:50 pm

ਕਹਿੰਦੀ ਰਹਿੰਦੀ ਹੈ ਹਿੰਦ ਸਰਕਾਰ ਭਾਵੇਂ, ਹੋਇਆ ਬਹੁਤ ਮਜ਼ਬੂਤ ਆ ਦੇਸ਼ ਬੇਲੀ। ਇਹ ਹੀ ਗੱਲ ਦਾ ਕਰਨ ਪ੍ਰਚਾਰ ਖਾਤਰ, ਘੁੰਮਦੇ ਫਿਰਨ ਕਈ ਦੂਤ ਵਿਦੇਸ਼ ਬੇਲੀ। ਭਾਰਤ ਭੰਨਿਆ ਮੂੰਹ ਕਈ ਨਿੰਦਕਾਂ ਦਾ, ਭੰਡੀ ਕਰਦੇ ਸਨ ਜਿਹੜੇ ਹਮੇਸ਼ ਬੇਲੀ। ਜਿਹੜੇ ਕੱਢਦੇ ਨੁਕਸ ਸੀ ਨਿੱਤ ਰਹਿੰਦੇ, ਜਾਂਦੀ ਉਨ੍ਹਾਂ ਦੀ ਕੋਈ ਨਹੀਂ ਪੇਸ਼ ਬੇਲੀ। […]

Read more ›

ਹਲਕਾ ਫੁਲਕਾ

February 6, 2017 at 11:49 pm

ਖਬਰ ਆਈ ਕਿ ਜਿਨ੍ਹਾਂ ਦੇ ਪੰਜ ਬੱਚੇ ਹਨ, ਉਨ੍ਹਾਂ ਨੂੰ ਸਰਕਾਰ ਵੱਲੋਂ ਘਰ ਮਿਲੇਗਾ। ਪੱਪੂ ਦੇ ਤਿੰਨ ਬੱਚੇ ਸਨ। ਉਹ ਆਪਣੀ ਘਰ ਵਾਲੀ ਨੂੰ ਕਹਿਣ ਲੱਗਾ, ”ਗੁਆਂਢਣ ਦੇ ਦੋ ਬੱਚੇ ਮੇਰੇ ਹਨ, ਉਨ੍ਹਾਂ ਨੂੰ ਲੈ ਆਉਂਦਾ ਹਾਂ।” ਪੱਪੂ ਵਾਪਸ ਆਇਆ ਤਾਂ ਦੇਖਿਆ ਕਿ ਉਸ ਦੇ ਤਿੰਨੇ ਬੱਚੇ ਗਾਇਬ ਸਨ। ਉਸ […]

Read more ›

ਕਿਉਂ ਤਲਖ ਹੁੰਦੀ ਜਾ ਰਹੀ ਹੈ ਸਾਡੀ ਰਾਜਨੀਤੀ?

February 6, 2017 at 11:48 pm

-ਲਕਸ਼ਮੀ ਕਾਂਤਾ ਚਾਵਲਾ ਭਾਰਤ ਨੂੰ ਆਜ਼ਾਦ ਹੋਇਆਂ ਲਗਭਗ 70 ਸਾਲ ਤੇ ਸੁਤੰਤਰ ਭਾਰਤ ਨੂੰ ਆਪਣਾ ਸੰਵਿਧਾਨ ਮਿਲਿਆਂ 67 ਸਾਲ ਹੋ ਚੁੱਕੇ ਹਨ। ਧੂਮ-ਧਾਮ ਨਾਲ ਅਸੀਂ ਗਣਤੰਤਰ ਮਨਾਉਂਦੇ ਹਾਂ। ਇਹ ਸਭ ਜਾਣਦੇ ਹਨ ਕਿ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਲੋਕਤੰਤਰੀ ਸ਼ਾਸਨ ਪ੍ਰਣਾਲੀ ਵਿੱਚ ਜਨਤਾ ਨੂੰ ਇਹ ਸੁਨਹਿਰੀ ਸੁਪਨਾ […]

Read more ›

ਕਰਾਮਾਤੀ ਇਲਾਇਚੀਆਂ ਵੀ ਬੱਚੇ ਨੂੰ ਪਾਸ ਨਾ ਕਰਵਾ ਸਕੀਆਂ

February 6, 2017 at 11:47 pm

-ਮਨਜੀਤ ਸਿੰਘ ਭੱਟੀ ਬੇਟੇ ਨੇ ਇਸ ਵਾਰ ਦਸਵੀਂ ਦੇ ਪੇਪਰ ਦੇਣੇ ਸਨ। ਪੜ੍ਹਨ ਨੂੰ ਠੀਕ ਠਾਕ ਹੀ ਸੀ। ਇਸ ਕਰਕੇ ਮੇਰੀ ਘਰਵਾਲੀ ਕਾਫੀ ਤਣਾਅ ਵਿੱਚ ਰਹਿੰਦੀ ਸੀ। ਜਦੋਂ ਪੇਪਰਾਂ ਵਿੱਚ ਪੰਜ ਸੱਤ ਦਿਨ ਰਹਿੰਦੇ ਸਨ ਤਾਂ ਘਰ ਵਾਲੀ ਮੈਨੂੰ ਕਹਿਣ ਲੱਗੀ ਕਿ ਉਸ ਦੀ ਸਹੇਲੀ ਦਾ ਮੁੰਡਾ ਵੀ ਪੜ੍ਹਾਈ ਵਿੱਚ […]

Read more ›

ਅਸਹਿਣਸ਼ੀਲਤਾ ਵਿਰੁੱਧ ਆਵਾਜ਼ ਬੁਲੰਦ ਕਰੇ ਬਾਲੀਵੁੱਡ

February 6, 2017 at 11:46 pm

-ਵਿਪਿਨ ਪੱਬੀ ਬਾਲੀਵੁੱਡ ਨਿਰਦੇਸ਼ਕਾਂ ਅਤੇ ਐਕਟਰਾਂ ਉੱਤੇ ਕੱਟੜਪੰਥੀ ਧੜਿਆਂ ਵੱਲੋਂ ਹੱਲਾ ਬੋਲਣ ਦੀ ਤਾਜ਼ਾ ਘਟਨਾ ਵਿੱਚ ਸ੍ਰੀ ਰਾਜਪੂਤ ਕਰਣੀ ਸੈਨਾ ਨਾਲ ਸੰਬੰਧਤ ਵਰਕਰ ਜੈਪੁਰ ਕਿਲ੍ਹੇ ਵਿੱਚ ਚੱਲ ਰਹੀ ਫਿਲਮ ‘ਪਦਮਾਵਤੀ’ ਦੀ ਸ਼ੂਟਿੰਗ ਦੇ ਸੈੱਟ ਉੱਤੇ ਆ ਗਏ ਅਤੇ ਇਸ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ‘ਤੇ ਹਮਲਾ ਕਰ ਦਿੱਤਾ। ਇਸ ਗਿਰੋਹ […]

Read more ›
ਨੋਟਬੰਦੀ ਨਾਲ ਪਰਵਾਰਾਂ ਵਿੱਚ ਕੁੜੱਤਣ ਆਈ, ਘਰੇਲੂ ਹਿੰਸਾ ਦੇ ਕੇਸ ਵਧੇ

ਨੋਟਬੰਦੀ ਨਾਲ ਪਰਵਾਰਾਂ ਵਿੱਚ ਕੁੜੱਤਣ ਆਈ, ਘਰੇਲੂ ਹਿੰਸਾ ਦੇ ਕੇਸ ਵਧੇ

February 6, 2017 at 11:42 pm

ਭੋਪਾਲ, 6 ਫਰਵਰੀ (ਪੋਸਟ ਬਿਊਰੋ)- ਭਾਰਤ ਸਰਕਾਰ ਵੱਲੋਂ ਕੀਤੀ ਗਈ ਨੋਟਬੰਦੀ ਦੇ ਕਾਰਨ ਕੇਵਲ ਆਮ ਲੋਕ ਅਤੇ ਕਿਸਾਨ ਹੀ ਪਰੇਸ਼ਾਨ ਨਹੀਂ ਹੋਏ, ਇਸ ਨੇ ਮੀਆਂ ਬੀਵੀ ਵਿਚਾਲੇ ਪੈਸੇ ਤੋਂ ਝਗੜੇ ਵੀ ਪੈਦਾ ਕੀਤੇ ਅਤੇ ਇਸ ਦੇ ਕਾਰਨ ਮੱਧ ਪ੍ਰਦੇਸ਼ ਵਿੱਚ ਔਰਤਾਂ ਖਿਲਾਫ ਘਰੇਲੂ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਪਤੀ-ਪਤਨੀ ਦੇ […]

Read more ›