Archive for February 5th, 2017

ਭਾਰਤੀ ਨਾਗਰਿਕ ਬਣਨ ਤੋਂ ਬਾਅਦ ਪਹਿਲੀ ਪਾਕਿਸਤਾਨੀ ਵਿਹਾਂਦੜ ਨੇ ਵੋਟ ਪਾਈ

ਭਾਰਤੀ ਨਾਗਰਿਕ ਬਣਨ ਤੋਂ ਬਾਅਦ ਪਹਿਲੀ ਪਾਕਿਸਤਾਨੀ ਵਿਹਾਂਦੜ ਨੇ ਵੋਟ ਪਾਈ

February 5, 2017 at 11:48 pm

ਕਾਦੀਆਂ, 5 ਫ਼ਰਵਰੀ (ਚੋਧਰੀ ਮਨਸੂਰ ਘਂਨੋਕੇ): ਭਾਰਤੀ ਨਾਗਰਿਕ ਬਣਨ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨੀ ਵਿਹਾਂਦੜ ਤਾਹਿਰਾ ਮਕਬੂਲ ਨੇ ਆਪਣੇ ਵੋਟ ਪਾਉਣ ਦਾ ਹੱਕ 140 ਨੰਬਰ ਬੂਥ ਤੇ ਜਾਕੇ ਇਸਤੇਮਾਲ ਕੀਤਾ। ਇਸ ਸੰਬੰਧ ਚ ਤਾਹਿਰਾ ਮਕਬੂਲ ਨੇ ਦਸਿਆ ਕਿ ਉਹ 2003 ਚ ਫ਼ੈਸਲਾਬਾਦ (ਪਾਕਿਸਤਾਨ) ਤੋਂ ਇਥੇ ਆਕੇ ਵਿਆਹੀ ਸੀ। ਉਸਨੰੂ ਭਾਰਤੀ […]

Read more ›
ਸੁਪਰੀਮ ਕੋਰਟ ਵੱਲੋਂ ਟਰੈਵਲ ਬੈਨ ਬਹਾਲ ਕੀਤੇ  ਜਾਣ ਦੀ ਟਰੰਪ ਨੂੰ ਪੂਰੀ ਆਸ

ਸੁਪਰੀਮ ਕੋਰਟ ਵੱਲੋਂ ਟਰੈਵਲ ਬੈਨ ਬਹਾਲ ਕੀਤੇ ਜਾਣ ਦੀ ਟਰੰਪ ਨੂੰ ਪੂਰੀ ਆਸ

February 5, 2017 at 11:43 pm

ਵਾਸਿ਼ੰਗਟਨ, 5 ਫਰਵਰੀ (ਪੋਸਟ ਬਿਊਰੋ) : ਸੱਤ ਮੁਸਲਿਮ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ਉੱਤੇ ਪਾਬੰਦੀ ਲਾਏ ਜਾਣ ਵਾਲੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਉੱਤੇ ਸੁਪਰੀਮ ਕੋਰਟ ਵੱਲੋਂ ਰੋਕ ਲਾਏ ਜਾਣ ਤੋਂ ਬਾਅਦ ਵਾੲ੍ਹੀਟ ਹਾਊਸ ਨੇ ਐਤਵਾਰ ਨੂੰ ਆਖਿਆ ਕਿ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਅਦਾਲਤ ਟਰੰਪ ਦੀਆਂ ਐਗਜੈ਼ਕਟਿਵ ਸ਼ਕਤੀਆਂ […]

Read more ›
ਬਰਫੀਲੇ ਤੂਫਾਨ ਦੀ ਮਾਰ ਝੱਲ ਰਹੇ ਲੋਕਾਂ ਲਈ ਬਾਰਾਂ ਦਿਨਾਂ ਬਾਅਦ ਬਿਜਲੀ ਹੋਈ ਬਹਾਲ

ਬਰਫੀਲੇ ਤੂਫਾਨ ਦੀ ਮਾਰ ਝੱਲ ਰਹੇ ਲੋਕਾਂ ਲਈ ਬਾਰਾਂ ਦਿਨਾਂ ਬਾਅਦ ਬਿਜਲੀ ਹੋਈ ਬਹਾਲ

February 5, 2017 at 11:43 pm

ਐਨਵਾਇਰਮੈਂਟ ਕੈਨੇਡਾ ਵੱਲੋਂ ਮੁੜ ਮੌਸਮ ਖਰਾਬ ਹੋਣ ਦੀ ਚੇਤਾਵਨੀ ਜਾਰੀ ਨਿਊ ਬਰੰਜ਼ਵਿੱਕ, 5 ਫਰਵਰੀ (ਪੋਸਟ ਬਿਊਰੋ) : ਨਿਊ ਬਰੰਜ਼ਵਿੱਕ ਵਿੱਚ ਆਏ ਬਰਫੀਲੇ ਤੂਫਾਨ ਕਾਰਨ ਜਿਨ੍ਹਾਂ 130,000 ਲੋਕਾਂ ਨੂੰ ਘੁੱਪ ਹਨ੍ਹੇਰੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਬਾਰਾਂ ਦਿਨ ਬਾਅਦ ਉਨ੍ਹਾਂ ਲਈ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਨਿਊ […]

Read more ›
ਬਲਬੀਰ ਕੌਰ ਸੋਹੀ ਮਸ਼ਹੂਰ ਟੀਵੀ ਸੀਰੀਜ਼  ਡਰੈਗਨ ਡੈੱਨ ਵਿੱਚ ਆਵੇਗੀ ਨਜ਼ਰ

ਬਲਬੀਰ ਕੌਰ ਸੋਹੀ ਮਸ਼ਹੂਰ ਟੀਵੀ ਸੀਰੀਜ਼ ਡਰੈਗਨ ਡੈੱਨ ਵਿੱਚ ਆਵੇਗੀ ਨਜ਼ਰ

February 5, 2017 at 11:42 pm

ਬਰੈਂਪਟਨ, 5 ਫਰਵਰੀ (ਪੋਸਟ ਬਿਊਰੋ) : ਪੰਜਾਬੀਆਂ ਵੱਲੋਂ ਵਿਦੇਸ਼ਾਂ ਵਿੱਚ ਜਾ ਕੇ ਮਾਰੀਆਂ ਮੱਲਾਂ ਕਿਸੇ ਤੋਂ ਗੁੱਝੀਆਂ ਨਹੀਂ ਹਨ। ਇਸੇ ਕੜੀ ਵਿੱਚ ਇੱਕ ਹੋਰ ਨਾਂ ਬਲਬੀਰ ਕੌਰ ਸੋਹੀ ਦਾ ਜੁੜਨ ਜਾ ਰਿਹਾ ਹੈ। ਉਨ੍ਹਾਂ ਵੱਲੋਂ ਤਿੰਨ ਸਾਲ ਪਹਿਲਾਂ ਸ਼ੁਰੂ ਕੀਤੇ ਗਏ ਆਪਣੇ ਨਵੇਂ ਉੱਦਮ ਸਮਾਈਲਜ਼ ਆਨ ਵ੍ਹੀਲਜ਼ ਬਾਰੇ ਲੋਕਾਂ ਨੂੰ […]

Read more ›
ਬਰੈਂਪਟਨ ਵਿੱਚ ਮੁਫ਼ਤ ਅੰਗਰੇਜ਼ੀ ਕਲਾਸਾਂ ਵਿੱਚ ਰਜਿਸਟਰੇਸ਼ਨ ਜਾਰੀ

ਬਰੈਂਪਟਨ ਵਿੱਚ ਮੁਫ਼ਤ ਅੰਗਰੇਜ਼ੀ ਕਲਾਸਾਂ ਵਿੱਚ ਰਜਿਸਟਰੇਸ਼ਨ ਜਾਰੀ

February 5, 2017 at 11:40 pm

ਬਰੈਂਪਟਨ ਪੋਸਟ ਬਿਉਰੋ: ਕੈਨੇਡਾ ਦੇ ਫੈਡਰਲ ਇੰਮੀਗਰੇਸ਼ਨ ਅਤੇ ਸਿਟੀਜ਼ਨਸਿ਼ੱਪ ਵਿਭਾਗ ਨੇ ਨਵੇਂ ਆਏ ਪਰਵਾਸੀਆਂ ਲਈ ਬਰੈਂਪਟਨ ਵਿੱਚ ਮੁਫਤ ਅੰਗਰੇਜ਼ੀ ਦੀਆਂ ਕਲਾਸਾਂ ਚਲਾਉਣ ਲਈ ਪੀਲ ਮਲਟੀਕਲਚਰਲ ਕਾਉਂਸਲ ਅਤੇ ਪੰਜਾਬੀ ਕਮਿਉਨਿਟੀ ਹੈਲਥ ਸਰਵਿਸਜ਼ ਨੂੰ ਮਾਲੀ ਮਦਦ ਮੁਹਈਆ ਕੀਤੀ ਹੈ। ਇਹਨਾਂ ਕਲਾਸਾਂ ਤੋਂ ਪਰਮਾਨੈਂਟ ਰੈਜ਼ੀਡੈਂਟ ਲਾਭ ਲੈ ਸਕਦੇ ਹਨ। ਕੈਨੇਡਾ ਵਿੱਚ ਆ ਕੇ […]

Read more ›
ਸੂਬੇਦਾਰ ਸਰਦਾਰ ਸਿੰਘ ਬੱਲ ਦਾ ਦਿਹਾਂਤ: ਖਬ਼ਰ ਦੀ ਸੋਧ

ਸੂਬੇਦਾਰ ਸਰਦਾਰ ਸਿੰਘ ਬੱਲ ਦਾ ਦਿਹਾਂਤ: ਖਬ਼ਰ ਦੀ ਸੋਧ

February 5, 2017 at 11:40 pm

ਸੂਬੇਦਾਰ ਸਰਦਾਰ ਸਿੰਘ ਬੱਲ ਦੇ ਦਿਹਾਂਤ ਬਾਰੇ 6 ਫਰਵਰੀ ਦਿਨ ਸੋਮਵਾਰ ਨੂੰ ਛਪੀ ਖਬ਼ਰ ਵਿੱਚ ਗਲਤੀ ਨਾਲ ਅੰਤਮ ਸੰਸਕਾਰ ਦਾ ਸਮਾਂ ਬਾਅਦ ਦੁਪਿਹਰ 2 ਵਜੇ ਤੋਂ 4 ਵਜੇ ਤੱਕ ਲਿਖਿਆ ਗਿਆ ਸੀ। ਇਸਨੂੰ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 1 ਵਜੇ ਤੱਕ ਪੜਿਆ ਜਾਵੇ- ਐਡੀਟਰ ਸੂਬੇਦਾਰ ਸਰਦਾਰ ਸਿੰਘ ਬੱਲ ਦਾ […]

Read more ›
ਕਿਉਂ ਕਰਵਾ ਰਹੇ ਹਨ ਕੰਜ਼ਰਵੇਟਿਵ ‘ਕਮਲੇ ਨੂੰ ਇੱਟ’ ਚੇਤੇ

ਕਿਉਂ ਕਰਵਾ ਰਹੇ ਹਨ ਕੰਜ਼ਰਵੇਟਿਵ ‘ਕਮਲੇ ਨੂੰ ਇੱਟ’ ਚੇਤੇ

February 5, 2017 at 11:38 pm

ਪੰਜਾਬੀ ਦੀ ਅਖਾਣ ਹੈ ਕਿ ਕਿਸੇ ਨੇ ਕਮਲੇ ਨੂੰ ਕਿਹਾ ਕਿ ਵੇਖੀਂ ਕਿਤੇ ਇੱਟ ਨਾ ਮਾਰ ਦੇਈਂ ਤਾਂ ਕਮਲਾ ਆਖਦਾ ਹੈ ਕਿ ਚੰਗਾ ਕੀਤਾ ਚੇਤੇ ਕਰਵਾ ਦਿੱਤਾ। ਕੁੱਝ ਇਹੋ ਜਿਹਾ ਹਾਲ ਹੀ ਹੋਣ ਵਾਲੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸਿ਼ੱਪ ਰੇਸ ਵਿੱਚ ਕੈਵਿਨ ਓ ਲੀਅਰੀ ਦੇ ਪ੍ਰਤੀ ਬਾਕੀ ਦੇ ਟੋਰੀ ਉਮੀਦਵਾਰਾਂ ਦੇ […]

Read more ›
‘ਗੋਲਮਾਲ 4’ ਵਿੱਚ ਨੀਲ ਨਿਤਿਨ ਨਿਭਾਉਣਗੇ ਕੋਆਪਰੇਟ ਟਾਇਕੂਨ ਦਾ ਕਿਰਦਾਰ

‘ਗੋਲਮਾਲ 4’ ਵਿੱਚ ਨੀਲ ਨਿਤਿਨ ਨਿਭਾਉਣਗੇ ਕੋਆਪਰੇਟ ਟਾਇਕੂਨ ਦਾ ਕਿਰਦਾਰ

February 5, 2017 at 2:34 pm

ਅਜੇ ਇੱਕ ਦਿਨ ਪਹਿਲਾਂ ਤਬੂ ਨੇ ਗੋਲਬਾਲ ਸੀਰੀਜ਼ ਦੀ ਚੌਥੀ ਫਿਲਮ ਨੂੰ ਜੁਆਇਨ ਕੀਤਾ ਅਤੇ ਫਿਰ ਨੀਲ ਨਿਤਿਨ ਮੁਕੇਸ਼ ਵੀ ਇਸ ਫਿਲਮ ਨਾਲ ਜੁੜ ਗਏ। ਹਾਲੀਆ ਗੱਲਬਾਤ ਵਿੱਚ ਨੀਲ ਨੇ ਕਿਹਾ ਹੈ ਕਿ ਉਹ ਰੋਹਿਤ ਸ਼ੈੱਟੀ ਦੀਆਂ ਕਾਮੇਡੀ ਫਿਲਮਾਂ ਨੂੰ ਬਹੁਤ ਪਸੰਦ ਕਰਦਾ ਹੈ। ਉਹ ਇਸ ਫਿਲਮ ਵਿੱਚ ਇੱਕ ਕੋਆਪਰੇਟ […]

Read more ›
ਹੁਣ ਸਨੀ ਦਿਓਲ ਤੇ ਸੂਰਜ ਪੰਚੋਲੀ ਦੀ ਫਿਲਮ ਸ਼ਾਹਰੁਖ ਦੀ ਫਿਲਮ ‘ਰਹਿਨੁਮਾ’ ਨਾਲ ਟਕਰਾਏਗੀ

ਹੁਣ ਸਨੀ ਦਿਓਲ ਤੇ ਸੂਰਜ ਪੰਚੋਲੀ ਦੀ ਫਿਲਮ ਸ਼ਾਹਰੁਖ ਦੀ ਫਿਲਮ ‘ਰਹਿਨੁਮਾ’ ਨਾਲ ਟਕਰਾਏਗੀ

February 5, 2017 at 2:33 pm

ਰਿਤਿਕ ਦੀ ‘ਕਾਬਿਲ’ ਦੇ ਨਾਲ ਸ਼ਾਹਰੁਖ ਦੀ ‘ਰਈਸ’ ਦੇ ਕਲੈਸ਼ ਨਾਲ ਕਈ ਦੋਸਤੀਆਂ ਵਿਗੜੀਆਂ ਸਨ। ਹੁਣ ਢਾਈ ਕਿਲੋ ਦੇ ਹੱਥ ਵਾਲੇ ਸਨੀ ਦਿਓਲ ਦੇ ਸਾਹਮਣਾ ਸ਼ਾਹਰੁਖ ਖਾਨ ਦੇ ਨਾਲ ਹੋਣ ਵਾਲਾ ਹੈ। ਜਾਂ ਇੰਝ ਕਹਿ ਲਓ ਕਿ ਨੱਬੇ ਦੇ ਦਹਾਕੇ ਦੀ ਫਿਲਮ ‘ਡਰ’ ਦੇ ਹੀਰੋ ਅਤੇ ਐਂਟੀ ਹੀਰੋ ਆਹਮੋ-ਸਾਹਮਣੇ ਹੋਣਗੇ। […]

Read more ›
ਆਮਿਰ ਖਾਨ ਦੇ ਨਕਸ਼ੇ ਕਦਮ ‘ਤੇ ਚੱਲਣ ਦੀ ਤਿਆਰੀ ਕਰ ਰਹੇ ਹਨ ਇਮਰਾਨ ਖਾਨ

ਆਮਿਰ ਖਾਨ ਦੇ ਨਕਸ਼ੇ ਕਦਮ ‘ਤੇ ਚੱਲਣ ਦੀ ਤਿਆਰੀ ਕਰ ਰਹੇ ਹਨ ਇਮਰਾਨ ਖਾਨ

February 5, 2017 at 2:31 pm

ਇਮਰਾਨ ਖਾਨ ਆਪਣੇ ਮਾਮਾ ਆਮਿਰ ਖਾਨ ਦੇ ਨਕਸ਼ੇ ਕਦਮ ਉੱਤੇ ਚੱਲਦੇ ਹੋਏ ਫਿਲਮ ਡਾਇਰੈਕਸ਼ਨ ਵਿੱਚ ਉਤਰ ਸਕਦੇ ਹਨ। ਇਮਰਾਨ ਹਮੇਸ਼ਾ ਤੋਂ ਫਿਲਮ ਡਾਇਰੈਕਸ਼ਨ ਵਿੱਚ ਜਾਣਾ ਚਾਹੁੰਦੇ ਸਨ, ਫਿਲਮਾਂ ਤਾਂ ਉਹ ਸ਼ੌਂਕੀਆ ਹੀ ਕਰਨ ਲੱਗੇ ਸਨ। ਜਾਣਕਾਰੀ ਮੁਤਾਬਕ ਇਨ੍ਹੀਂ ਦਿਨੀਂ ਇਮਰਾਨ ਆਪਣੀ ਦੋਸਤ ਆਇਸ਼ਾ (ਜਿਨ੍ਹਾਂ ਨੇ ਕਪੂਰ ਐਂਡ ਸੰਨਜ ਲਿਖੀ ਹੈ) […]

Read more ›