Archive for February 4th, 2017

ਅੱਜ-ਨਾਮਾ

ਅੱਜ-ਨਾਮਾ

February 4, 2017 at 2:23 pm

ਲੱਗਾ ਚੋਣਾਂ ਦਾ ਜ਼ਾਬਤਾ ਬਹੁਤ ਵਧੀਆ, ਉਲਝਣ ਲੋਕਾਂ ਦੀ ਕਰੇ ਜੋ ਘੱਟ ਬੇਲੀ। ਨਾਕੇ ਲਾਏ ਤੇ ਥਾਂਓਂ-ਥਾਂ ਪੁਲਸ ਲਾਈ, ਕਰਦੀ ਕਾਰਵਾਈ ਜਿਹੜੀ ਝੱਟ ਬੇਲੀ। ਫੜਦੀ ਨੋਟ ਜਾਂ ਕਿਤੇ ਸ਼ਰਾਬ ਫੜ ਕੇ, ਦੱਸਦੀ ਉਤਲਿਆਂ ਨੂੰ ਫਟਾਫਟ ਬੇਲੀ। ਲੋਕੀਂ ਆਖਦੇ ਫੜੇ ਬਈ ਗਏ ਜਿਹੜੇ, ਨਿਕਲ ਜਾਣੇ ਨੇ ਇਨ੍ਹਾਂ ਦੇ ਵੱਟ ਬੇਲੀ। ਘੰਟੇ […]

Read more ›
ਸੰਜੇ ਸਿੰਘ ਦੇ ਪਿੱਛੋਂ ਪੰਜਾਬ ਬਾਰੇ ਕੇਜਰੀਵਾਲ ਦਾ ਜਾਅਲੀ ਪੱਤਰ ਸੋਸ਼ਲ ਮੀਡੀਆ ‘ਤੇ ਪਿਆ

ਸੰਜੇ ਸਿੰਘ ਦੇ ਪਿੱਛੋਂ ਪੰਜਾਬ ਬਾਰੇ ਕੇਜਰੀਵਾਲ ਦਾ ਜਾਅਲੀ ਪੱਤਰ ਸੋਸ਼ਲ ਮੀਡੀਆ ‘ਤੇ ਪਿਆ

February 4, 2017 at 2:22 pm

* ਪੁਲਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕੀਤਾ ਮੋਹਾਲੀ, 4 ਫਰਵਰੀ (ਪੋਸਟ ਬਿਊਰੋ)- ਸੋਸ਼ਲ ਮੀਡੀਆ ਉੱਤੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦਾ ਜਾਅਲੀ ਪੱਤਰ ਤਿਆਰ ਕਰਕੇ ਅਪਲੋਡ ਕਰਨ ਪਿੱਛੋਂ ਹੁਣ ਅਰਵਿੰਦ ਕੇਜਰੀਵਾਲ ਦਾ ਫਰਜ਼ੀ ਵੀਡੀਓ ਬਣਾ ਕੇ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੈਕਟਰ 16 […]

Read more ›
ਬਜਟ ਵਿੱਚ ਫੰਡ ਦੇਂਦੇ ਸਮੇਂ ਸਮ੍ਰਿਤੀ ਇਰਾਨੀ ਅਣਗੌਲੀ ਕੀਤੀ

ਬਜਟ ਵਿੱਚ ਫੰਡ ਦੇਂਦੇ ਸਮੇਂ ਸਮ੍ਰਿਤੀ ਇਰਾਨੀ ਅਣਗੌਲੀ ਕੀਤੀ

February 4, 2017 at 2:21 pm

ਨਵੀਂ ਦਿੱਲੀ, 4 ਫਰਵਰੀ (ਪੋਸਟ ਬਿਊਰੋ)- ਆਪਣੀ ਪੜ੍ਹਾਈ ਦੀ ਡਿਗਰੀ ਦੇ ਵਿਵਾਦ ਨਾਲ ਸਰਕਾਰ ਦੀ ਨਿੰਦਾ ਕਰਵਾ ਚੁੱਕੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੂੰ ਨਰਿੰਦਰ ਮੋਦੀ ਸਰਕਾਰ ਦਾ ਬਜਟ ਨਾਗਵਾਰ ਲੱਗ ਸਕਦਾ ਹੈ। ਇਸ ਬੱਜਟ ਦੇ ਨਾਲ ਉਸ ਨੂੰ ਝਟਕਾ ਦਿੱਤਾ ਗਿਆ ਹੈ। ਉਹ ਇਕੱਲੀ ਮਹਿਲਾ ਮੰਤਰੀ ਹੈ, ਜਿਸ ਦੇ ਮੰਤਰਾਲੇ […]

Read more ›
ਡੇਰਾ ਸੱਚਾ ਸੌਦਾ ਦੇ ਮੁਖੀ ਤੇ ਅਕਾਲੀ ਭਾਜਪਾ ਲੀਡਰਾਂ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ

ਡੇਰਾ ਸੱਚਾ ਸੌਦਾ ਦੇ ਮੁਖੀ ਤੇ ਅਕਾਲੀ ਭਾਜਪਾ ਲੀਡਰਾਂ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ

February 4, 2017 at 2:18 pm

ਚੰਡੀਗੜ੍ਹ, 4 ਫਰਵਰੀ (ਪੋਸਟ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਪਣੇ ਪ੍ਰੇਮੀਆਂ ਤੋਂ ਅਕਾਲੀ-ਭਾਜਪਾ ਗੱਠਜੋੜ ਨੂੰ ਵੋਟ ਪਾਉਣ ਦੀ ਅਪੀਲ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਰਬਿੰਦਰ ਸਿੰਘ ਬੈਦਵਾਨ ਅਤੇ ਡੇਰੇ ਦੇ ਪ੍ਰੇਮੀ ਮੋਹਾਲੀ ਦੇ ਅਜਾਇਬ ਸਿੰਘ ਨੇ ਮੁੱਖ ਚੋਣ ਅਧਿਕਾਰੀ, ਚੋਣ ਕਮਿਸ਼ਨ […]

Read more ›
ਪੰਜਾਬ ਵਿਧਾਨਸਭਾ ਚੋਣਾਂ ਵਿਚ 78.62 ਫੀਸਦੀ ਹੋਈ ਵੋਟਿੰਗ

ਪੰਜਾਬ ਵਿਧਾਨਸਭਾ ਚੋਣਾਂ ਵਿਚ 78.62 ਫੀਸਦੀ ਹੋਈ ਵੋਟਿੰਗ

February 4, 2017 at 9:53 am

-ਵੀ.ਵੀ. ਪੈਟ ਮਸ਼ੀਨਾਂ ਵਿਚ ਗੜਬੜੀ ਨਾਲ 50 ਪੋਲਿੰਗ ਸਟੇਸ਼ਨਾਂ ਵਿਚ ਵੋਟਿੰਗ ਦਾ ਕੰਮ ਹੋਇਆ ਪ੍ਰਭਾਵਿਤ ਚੰਡੀਗੜ੍ਹ, 4 ਫਰਵਰੀ (ਪੋਸਟ ਬਿਊਰੋ)-  ਪੰਜਾਬ ਵਿਧਾਨਸਭਾ 2017 ਦੀਆਂ ਚੋਣਾਂ ਲਈ ਅੱਜ ਪਈਆਂ ਵੋਟਾਂ ਵਿਚ 78.62  ਫੀਸਦੀ ਵੋਟਿੰਗ ਹੋਈ। ਜੋ ਕਿ ਸਾਲ 2012 ਵਿਚ ਪਈਆਂ ਵੋਟਾਂ ਤੋਂ ਵੱਧ ਹੈ। ਪਿਛਲੀਆਂ ਚੋਣਾਂ ਵਿਚ 78 ਫੀਸਦੀ ਵੋਟਿੰਗ ਹੋਈ ਸੀ। ਅੱਜ […]

Read more ›
ਪੰਜਾਬ ਵਿਧਾਨਸਭਾ ਚੋਣਾਂ:  ਵੋਟਿੰਗ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ

ਪੰਜਾਬ ਵਿਧਾਨਸਭਾ ਚੋਣਾਂ: ਵੋਟਿੰਗ ਦਾ ਕੰਮ ਅਮਨ ਸ਼ਾਂਤੀ ਨਾਲ ਨੇਪਰੇ ਚੜ੍ਹਿਆ

February 4, 2017 at 7:06 am

1100 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫੈਸਲਾ 11 ਮਾਰਚ ਨੂੰ ਜਲੰਧਰ, 4 ਫਰਵਰੀ, (ਪੋਸਟ ਬਿਊਰੋ)- ਪੰਜਾਬ ‘ਚ ਅੱਜ ਸਵੇਰੇ ਸ਼ੁਰੂ ਹੋਇਆ ਵੋਟਾਂ ਪੈਣ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ ਹੈ, ਹਾਲਾਂਕਿ ਇਸ ਦੌਰਾਨ ਕਈ ਥਾਵਾਂ ‘ਤੇ ਫਾਇਰਿੰਗ, ਝੜਪਾਂ ਅਤੇ ਕੁੱਟਮਾਰ ਹੋਈ ਪਰ ਜ਼ਿਆਦਾਤਰ ਇਲਾਕਿਆਂ ‘ਚ ਸ਼ਾਂਤੀ ਪੂਰਵਕ ਲੋਕਾਂ ਵਲੋਂ ਵੋਟਾਂ ਪਾਈਆਂ […]

Read more ›
100 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ ਰਿਜ਼ਰਵ ਬੈਂਕ, ਪੁਰਾਣੇ ਨੋਟ ਵੀ ਜਾਰੀ ਰਹਿਣਗੇ ਵਰਤੋਂ ‘ਚ

100 ਰੁਪਏ ਦੇ ਨਵੇਂ ਨੋਟ ਜਾਰੀ ਕਰੇਗਾ ਰਿਜ਼ਰਵ ਬੈਂਕ, ਪੁਰਾਣੇ ਨੋਟ ਵੀ ਜਾਰੀ ਰਹਿਣਗੇ ਵਰਤੋਂ ‘ਚ

February 4, 2017 at 4:52 am

ਮੁੰਬਈ, 4 ਫਰਵਰੀ, (ਪੋਸਟ ਬਿਊਰੋ)-ਭਾਰਤੀ ਰਿਜ਼ਰਵ ਬੈਂਕ ਵਲੋਂ ਛੇਤੀ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦੀ ਤਿਆਰੀ ਹੈ। ਇਹ ਨੋਟ ਮਹਾਤਮਾ ਗਾਂਧੀ ਸੀਰੀਜ਼-2005 ਵਰਗੇ ਹੀ ਹੋਣਗੇ। ਰਿਜ਼ਰਵ ਬੈਂਕ ਵਲੋਂ ਜਾਰੀ ਕੀਤੀ ਗਈ ਨੋਟੀਫਿਕੇਸ਼ਨ ‘ਚ ਦੱਸਿਆ ਹੈ, ”ਰਿਜ਼ਰਵ ਬੈਂਕ ਵਲੋਂ ਛੇਤੀ ਹੀ 100 ਰੁਪਏ ਦੇ ਨਵੇਂ ਨੋਟ ਜਾਰੀ ਕੀਤਾ ਜਾਣਗੇ। […]

Read more ›
ਕੋਟਕਪੂਰਾ ‘ਚ ਅਕਾਲੀ ਤੇ ‘ਆਪ’ ਵਰਕਰਾਂ ‘ਚ ਟਕਰਾਅ ਮਗਰੋਂ ਭੰਨਤੋੜ

ਕੋਟਕਪੂਰਾ ‘ਚ ਅਕਾਲੀ ਤੇ ‘ਆਪ’ ਵਰਕਰਾਂ ‘ਚ ਟਕਰਾਅ ਮਗਰੋਂ ਭੰਨਤੋੜ

February 4, 2017 at 4:31 am

ਕੋਟਕਪੂਰਾ, 4 ਫਰਵਰੀ (ਪੋਸਟ ਬਿਊਰੋ)- ਹਲਕਾ ਕੋਟਕਪੂਰਾ ਦੇ ਪੁਰਾਣਾ ਸ਼ਹਿਰ ਦੇ ਵਾਰਡ ਨੰਬਰ 8 ‘ਚ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚਾਲੇ ਟਕਰਾਅ ਹੋ ਗਿਆ। ਅਕਾਲੀ ਵਰਕਰ ਗੁਰਵਿੰਦਰ ਸਿੰਘ ਘਿੰਦਾ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ, ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਕੁਝ ਵਿਅਕਤੀਆਂ ਨਾਲ […]

Read more ›
ਫਿਲੌਰ : ਪੋਲਿੰਗ ਸਟੇਸ਼ਨ ‘ਤੇ ਭਿੜੇ ਆਮ ਆਦਮੀ ਪਾਰਟੀ ਉਮੀਦਵਾਰ ਤੇ ਬਸਪਾ ਵਰਕਰ

ਫਿਲੌਰ : ਪੋਲਿੰਗ ਸਟੇਸ਼ਨ ‘ਤੇ ਭਿੜੇ ਆਮ ਆਦਮੀ ਪਾਰਟੀ ਉਮੀਦਵਾਰ ਤੇ ਬਸਪਾ ਵਰਕਰ

February 4, 2017 at 4:08 am

ਫਿਲੌਰ, 4 ਫਰਵਰੀ (ਪੋਸਟ ਬਿਊਰੋ)- ਹਲਕਾ ਫਿਲੌਰ ਦੇ ਪਿੰਡ ਨੰਗਲ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕੜਿਆਣਾ ਅਤੇ ਬਸਪਾ ਵਰਕਰਾਂ ਵਿਚ ਪੋਲਿੰਗ ਬੂਥ ‘ਤੇ ਤਿੱਖੀ ਬਹਿਸ ਹੋ ਗਈ। ਇਸ ਸੰਬੰਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰੂਪ ਸਿੰਘ ਕੜਿਆਣਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ੋਪਲਿੰਗ ਬੂਥਾਂ […]

Read more ›
ਮੁੱਖ ਮੰਤਰੀ ਬਾਦਲ ਸਮੇਤ ਪੰਜਾਬ ਦੇ ਇਹ ਦਿੱਗਜ਼ ਪੁੱਜੇ ਪੋਲਿੰਗ ਬੂਥਾਂ ‘ਤੇ, ਕੀਤੀ ਵੋਟਿੰਗ

ਮੁੱਖ ਮੰਤਰੀ ਬਾਦਲ ਸਮੇਤ ਪੰਜਾਬ ਦੇ ਇਹ ਦਿੱਗਜ਼ ਪੁੱਜੇ ਪੋਲਿੰਗ ਬੂਥਾਂ ‘ਤੇ, ਕੀਤੀ ਵੋਟਿੰਗ

February 4, 2017 at 1:05 am

ਜਲੰਧਰ , 4 ਫਰਵਰੀ (ਪੋਸਟ ਬਿਊਰੋ)-  ਪੰਜਾਬ ‘ਚ ਵੋਟਾਂ ਪੈਣ ਦਾ ਕੰਮ ਸਵੇਰ ਦੇ 8 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਜਿੱਥੇ ਲੋਕ ਚਾਅ-ਚਾਅ ਨਾਲ ਵੋਟ ਪਾਉਣ ਲਈ ਪੋਲਿੰਗ ਬੂਥਾਂ ਵੱਲ ਜਾ ਰਹੇ ਹਨ, ਉੱਥੇ ਹੀ ਪੰਜਾਬ ਦੇ ਦਿੱਗਜ਼ ਆਗੂਆਂ ਨੇ ਵੀ ਪੋਲਿੰਗ ਬੂਥਾਂ ‘ਤੇ ਪੁੱਜਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ […]

Read more ›