Archive for February 3rd, 2017

ਅੱਜ-ਨਾਮਾ

ਅੱਜ-ਨਾਮਾ

February 3, 2017 at 2:32 pm

ਫੜੀ ਗਈ ਹੈ ਸੁਣੀ ਬਈ ਰਕਮ ਕਿਧਰੇ, ਜਾਣੀ ਲੋਕਾਂ ਨੂੰ ਜਿਹੜੀ ਵਰਤਾਈ ਹੈਸੀ। ਸੁਣਿਆ ਕਾਫੀ ਸ਼ਰਾਬ ਵੀ ਗਈ ਪਕੜੀ, ਜਿਹੜੀ ਰਾਤਾਂ ਨੂੰ ਜਾਣੀ ਪਿਆਈ ਹੈਸੀ। ਟਰਾਲੀ ਇੱਟਾਂ ਦੀ ਹੋਰ ਥਾਂ ਗਈ ਪਕੜੀ, ਗਲੀਆਂ ਵਿੱਚ ਜੋ ਜਾਣੀ ਵਿਛਾਈ ਹੈਸੀ। ਬਾਹਲੇ ਮੰਤਰੀ ਦੇ ਜਿਹੜੇ ਯਾਰ-ਮਿੱਤਰ, ਕਹਿੰਦੇ ਉਨ੍ਹਾਂ ਹੀ ਆਪ ਫੜਵਾਈ ਹੈਸੀ। ਮਾੜੇ […]

Read more ›
ਸਿਤਾਰ ਵਾਦਕ ਇਮਰਤ ਨੇ ਪਦਮ ਸ੍ਰੀ ਲੈਣ ਤੋਂ ਇਨਕਾਰ ਕੀਤਾ

ਸਿਤਾਰ ਵਾਦਕ ਇਮਰਤ ਨੇ ਪਦਮ ਸ੍ਰੀ ਲੈਣ ਤੋਂ ਇਨਕਾਰ ਕੀਤਾ

February 3, 2017 at 2:30 pm

ਸ਼ਿਕਾਗੋ, 3 ਫਰਵਰੀ (ਪੋਸਟ ਬਿਊਰੋ)- ਮਸ਼ਹੂਰ ਸਿਤਾਰ ਅਤੇ ਸੁਰਬਹਾਰ ਵਾਦਕ ਉਸਤਾਦ ਇਮਰਤ ਖਾਨ (82) ਨੇ ਪਦਮ ਸ੍ਰੀ ਸਨਮਾਨ ਲੈਣ ਤੋਂ ਸਿਰ ਫੇਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਸਨਮਾਨ ਕਾਫੀ ਦੇਰ ਨਾਲ ਦਿੱਤਾ ਜਾ ਰਿਹਾ ਹੈ ਅਤੇ ਇਹ ਉਨ੍ਹਾਂ ਦੀ ਸ਼ੋਹਰਤ ਅਤੇ ਯੋਗਦਾਨ ਦੇ ਅਨੁਸਾਰ ਵੀ […]

Read more ›
ਖਾਣੇ ਦਾ ਮੁੱਦਾ ਚੁੱਕਣ ਵਾਲੇ ਬੀ ਐੱਸ ਐੱਫ ਜਵਾਨ ਦੀ ਨੌਕਰੀ ਛੱਡਣ ਦੀ ਅਰਜ਼ੀ ਰੱਦ

ਖਾਣੇ ਦਾ ਮੁੱਦਾ ਚੁੱਕਣ ਵਾਲੇ ਬੀ ਐੱਸ ਐੱਫ ਜਵਾਨ ਦੀ ਨੌਕਰੀ ਛੱਡਣ ਦੀ ਅਰਜ਼ੀ ਰੱਦ

February 3, 2017 at 2:29 pm

ਨਵੀਂ ਦਿੱਲੀ, 3 ਫਰਵਰੀ (ਪੋਸਟ ਬਿਊਰੋ)- ਬੀ ਐੱਸ ਐੱਫ (ਬਾਰਡਰ ਸਕਿਓਰਟੀ ਫੋਰਸ) ਦੇ ਖਾਣੇ ਦੀ ਗੁਣਵੱਤਾ ਬਾਰੇ ਸੋਸ਼ਲ ਮੀਡੀਆ ‘ਤੇ ਵੀਡੀਓ ਪਾਉਣ ਵਾਲੇ ਜਵਾਨ ਤੇਜ ਬਹਾਦੁਰ ਯਾਦਵ ਦੀ ਸਵੈ ਇੱਛਾ ਸੇਵਾਮੁਕਤੀ ਦੀ ਮੰਗ ਨੂੰ ਇਸ ਆਧਾਰ ‘ਤੇ ਰੱਦ ਕਰ ਦਿੱਤਾ ਗਿਆ ਹੈ ਕਿ ਉਸ ਦੇ ਦੋਸ਼ਾਂ ਉੱਤੇ ਕੋਰਟ ਆਫ ਇਨਕੁਆਰੀ […]

Read more ›
ਰਾਮਪਾਲ ਦੀ ਸੰਸਥਾ ਚੇਲਿਆਂ ਨੂੰ ਖੁਦਕੁਸ਼ੀ ਲਈ ਉਕਸਾਉਣ ਲੱਗੀ

ਰਾਮਪਾਲ ਦੀ ਸੰਸਥਾ ਚੇਲਿਆਂ ਨੂੰ ਖੁਦਕੁਸ਼ੀ ਲਈ ਉਕਸਾਉਣ ਲੱਗੀ

February 3, 2017 at 2:26 pm

ਚੰਡੀਗੜ੍ਹ, 3 ਫਰਵਰੀ (ਪੋਸਟ ਬਿਊਰੋ)- ਹਰਿਆਣੇ ਦੇ ਬਹੁ ਚਰਚਿਤ ਸੰਤ ਰਾਮਪਾਲ ਦੇ ਕੁਝ ਚੇਲਿਆਂ ਨੇ ਉਸ ਦੀ ਰਾਸ਼ਟਰੀ ਸਮਾਜ ਸੇਵਾ ਸੰਸਥਾ ਦੇ ਖਿਲਾਫ ਹਾਈ ਕੋਰਟ ਨੂੰ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿੱਚ ਉਨ੍ਹਾਂ ਦੇ ਵਕੀਲ ਅਤੁਲ ਲਖਨਪਾਲ ਨੇ ਹਾਈ ਕੋਰਟ ਨੂੰ ਦੱਸਿਆ ਕਿ ਉਹ ਸੰਸਥਾ ਚੇਲਿਆਂ ਨੂੰ ਖੁਦਕੁਸ਼ੀ ਲਈ ਉਕਸਾ […]

Read more ›
ਆਈ ਜੀ ਨੌਨਿਹਾਲ ਦੀ ਜਾਇਦਾਦ ਦੀ ਸੀ ਬੀ ਆਈ ਜਾਂਚ ਕਰਾਉਣ ਲਈ ਨੋਟਿਸ ਜਾਰੀ

ਆਈ ਜੀ ਨੌਨਿਹਾਲ ਦੀ ਜਾਇਦਾਦ ਦੀ ਸੀ ਬੀ ਆਈ ਜਾਂਚ ਕਰਾਉਣ ਲਈ ਨੋਟਿਸ ਜਾਰੀ

February 3, 2017 at 2:24 pm

ਚੰਡੀਗੜ੍ਹ, 3 ਫਰਵਰੀ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਆਈ ਪੀ ਐਸ ਅਫਸਰ ਆਈ ਜੀ ਨੌਨਿਹਾਲ ਸਿੰਘ ਦੀ ਜਾਇਦਾਦ ਦੀ ਜਾਂਚ ਸੀ ਬੀ ਆਈ ਤੋਂ ਕਰਾਉਣ ਦੀ ਮੰਗ ਲਈ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਦਾਖਲ ਕੀਤੀ ਗਈ ਹੈ। ਚੀਫ ਜਸਟਿਸ ਐਸ ਜੇ ਵਜੀਫਦਾਰ ਤੇ ਜਸਟਿਸ ਅਨੂਪ ਇੰਦਰ ਸਿੰਘ ਗਰੇਵਾਲ […]

Read more ›
ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਰੈਲੀ ਕਰਨ ਨੂੰ 28 ਲੱਖ ਰੁਪਏ ਖਰਚ ਦਿੱਤੇ

ਭਾਜਪਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਰੈਲੀ ਕਰਨ ਨੂੰ 28 ਲੱਖ ਰੁਪਏ ਖਰਚ ਦਿੱਤੇ

February 3, 2017 at 2:22 pm

* ਚੋਣ ਕਮਿਸ਼ਨ ਨੇ 15 ਅਕਾਲੀ-ਭਾਜਪਾ ਉਮੀਦਵਾਰਾਂ ਦੇ ਖਾਤੇ ਖਰਚਾ ਪਾਇਆ ਜਲੰਧਰ, 3 ਫਰਵਰੀ (ਪੋਸਟ ਬਿਊਰੋ)- ਪੀ ਏ ਪੀ ਗਰਾਊਂਡ ਵਿੱਚ 27 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਕਰਨ ਵਾਸਤੇ ਹੋਏ ਖਰਚ ਦੇ ਅੰਕੜੇ ਲੱਭਣ ਦਾ ਕੰਮ ਪੂਰਾ ਹੋ ਗਿਆ ਹੈ। ਇਸ ਦੇ ਬਾਅਦ ਚੋਣ ਕਮਿਸ਼ਨ ਨੂੰ ਭੇਜੀ […]

Read more ›
ਵਿਜੇ ਸਾਂਪਲਾ ਅਤੇ ਨਰੇਸ਼ ਗੁਜਰਾਲ ਨੇ ਡੇਰਾ ਬੱਲਾਂ ਤੇ ਡੇਰਾ ਜੋੜਾ ਵਿਖੇ ਮੱਥਾ ਟੇਕਿਆ

ਵਿਜੇ ਸਾਂਪਲਾ ਅਤੇ ਨਰੇਸ਼ ਗੁਜਰਾਲ ਨੇ ਡੇਰਾ ਬੱਲਾਂ ਤੇ ਡੇਰਾ ਜੋੜਾ ਵਿਖੇ ਮੱਥਾ ਟੇਕਿਆ

February 3, 2017 at 12:25 pm

ਚੰਡੀਗੜ੍ਹ, 3 ਜਨਵਰੀ (ਪੋਸਟ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਡੇਰਾ ਸੱਚਖੰਡ ਬੱਲਾਂ ਅਤੇ ਡੇਰਾ ਜੋੜਾ ਵਿਖੇ ਨਤਮਸਤਕ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸੰਸਦ ਮੈਂਬਰ ਨਰੇਸ਼ ਗੁਜਰਾਲ ਸਾਧਾਰਣ ਸ਼ਰਧਾਲੁਆਂ ਵਾਂਗ […]

Read more ›
ਗੋਲਡਨ ਹਾਕੀ ਗਰਲ ਰਾਜਬੀਰ ਕੌਰ ਦੇ ਘਰ ਤੋਂ 82 ਬੋਤਲਾਂ ਸ਼ਰਾਬ ਫੜੀ, ਪਤੀ ਉੱਤੇ ਕੇਸ ਦਰਜ

ਗੋਲਡਨ ਹਾਕੀ ਗਰਲ ਰਾਜਬੀਰ ਕੌਰ ਦੇ ਘਰ ਤੋਂ 82 ਬੋਤਲਾਂ ਸ਼ਰਾਬ ਫੜੀ, ਪਤੀ ਉੱਤੇ ਕੇਸ ਦਰਜ

February 3, 2017 at 7:39 am

ਜਲੰਧਰ, 3 ਫਰਵਰੀ (ਪੋਸਟ ਬਿਊਰੋ)- ਅਕਾਲੀ ਆਗੂ ਤੇ ਹਾਕੀ ਦੀ ਗੋਲਡਨ ਗਰਲ ਰਾਜਬੀਰ ਕੌਰ ਦੇ ਘਰੋਂ ਪੁਲਸ ਨੇ ਛਾਪਾ ਮਾਰ ਕੇ ਸ਼ਰਾਬ ਦੀਆਂ 82 ਬੋਤਲਾਂ ਬਰਾਮਦ ਕੀਤੀਆਂ ਹਨ। ਪੁਲਸ ਅਨੁਸਾਰ ਇਹ ਸ਼ਰਾਬ ਚੋਣਾਂ ਮੌਕੇ ਵੰਡਣ ਦੇ ਲਈ ਲਿਆਂਦੀ ਗਈ ਸੀ। ਏ ਸੀ ਪੀ ਦਵਿੰਦਰ ਚੌਧਰੀ ਦੇ ਮੁਤਾਬਕ ਰਿਟਰਨਿੰਗ ਅਫਸਰ ਦੇ […]

Read more ›
ਹਾਈ ਕੋਰਟ ਨੇ ਆਟਾ ਦਾਲ ਸਕੀਮ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ

ਹਾਈ ਕੋਰਟ ਨੇ ਆਟਾ ਦਾਲ ਸਕੀਮ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ

February 3, 2017 at 7:36 am

ਚੰਡੀਗੜ੍ਹ, 3 ਫਰਵਰੀ (ਪੋਸਟ ਬਿਊਰੋ)- ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਦੋ ਦਿਨ ਪਹਿਲਾਂ ਬਾਦਲ ਸਰਕਾਰ ਨੂੰ ਉਦੋਂ ਵੱਡੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਈ ਏ ਐਸ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਬਠਿੰਡਾ ਦੇ ਖੁਰਾਕ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੂੰ ਆਟਾ ਦਾਲ ਸਕੀਮ ਦੇ […]

Read more ›
ਛੋਟੇਪੁਰ ਨੇ ਕਿਹਾ: ਮੇਰੇ ਵਿਰੁੱਧ ਸਾਜ਼ਿਸ਼ ਖੁੱਲ੍ਹਣ ਨਾਲ ਕੇਜਰੀਵਾਲ ਦਾ ਅਸਲ ਚਿਹਰਾ ਸਾਹਮਣੇ ਆਇਆ

ਛੋਟੇਪੁਰ ਨੇ ਕਿਹਾ: ਮੇਰੇ ਵਿਰੁੱਧ ਸਾਜ਼ਿਸ਼ ਖੁੱਲ੍ਹਣ ਨਾਲ ਕੇਜਰੀਵਾਲ ਦਾ ਅਸਲ ਚਿਹਰਾ ਸਾਹਮਣੇ ਆਇਆ

February 3, 2017 at 7:35 am

ਗੁਰਦਾਸਪੁਰ, 3 ਫਰਵਰੀ (ਪੋਸਟ ਬਿਊਰੋ)- ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿੱਚ ਆਪਣੀ ਆਖਰੀ ਰੈਲੀ ਵਿੱਚ ਅੱਜ ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਵਿੱਚ ਕਿਸਾਨੀ ਅਤੇ ਜਵਾਨੀ ਬੁਰੀ ਤਰ੍ਹਾਂ ਤਬਾਹ ਹੋਈ ਹੈ। ਬੇਰੁਜ਼ਗਾਰ ਨੌਜਵਾਨ ਵੱਡੀ ਪੱਧਰ ਉੱਤੇ ਨਸ਼ਿਆਂ ਦੇ ਜਾਲ ਵਿੱਚ ਡੁੱਬੇ ਪਏ ਹਨ, […]

Read more ›