Archive for February 2nd, 2017

ਚੋਣ ਪ੍ਰਚਾਰ ਦੇ ਆਖਰੀ ਦਿਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਵੱਲੋਂ ਲੰਬੀ ਵਿੱਚ ਸਿਆਸੀ ਹਮਲਾ

ਚੋਣ ਪ੍ਰਚਾਰ ਦੇ ਆਖਰੀ ਦਿਨ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਵੱਲੋਂ ਲੰਬੀ ਵਿੱਚ ਸਿਆਸੀ ਹਮਲਾ

February 2, 2017 at 11:59 pm

* ਚਾਂਦਮਾਰੀ ਦੇ ਨਿਸ਼ਾਨੇ ਸੁਖਬੀਰ ਵੱਲ ਸੇਧੇ ਗਏ ਲੰਬੀ, 2 ਫਰਵਰੀ, (ਪੋਸਟ ਬਿਊਰੋ)- ਅੱਜ ਚੋਣ ਪ੍ਰਚਾਰ ਉੱਤੇ ਰੋਕ ਲਾਏ ਜਾਣ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਆਗੂਆਂ ਨੇ ਪ੍ਰਚਾਰ ਦੇ ਆਖਰੀ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ […]

Read more ›
‘ਸੱਨੀ ਵੇਅਜ’ਦੇ ਪਿੱਛੇ ਖੜਾ ਧੁੰਦਲਾ ਪਰਛਾਵਾਂ

‘ਸੱਨੀ ਵੇਅਜ’ਦੇ ਪਿੱਛੇ ਖੜਾ ਧੁੰਦਲਾ ਪਰਛਾਵਾਂ

February 2, 2017 at 11:57 pm

ਕਿਸੇ ਚੀਜ਼ ਦਾ ਪਰਛਾਵਾਂ ਉਸ ਵੇਲੇ ਤੱਕ ਖੜਾ ਨਹੀਂ ਹੋ ਸਕਦਾ ਜਦੋਂ ਤੱਕ ਉਹ ਵਸਤ ਖੁਦ ਰੋਸ਼ਨੀ ਵਿੱਚ ਨਾ ਹੋਵੇ। ਜਾਂ ਇੰਝ ਆਖ ਲਵੋ ਕਿ ਪਰਛਾਵਾਂ ਬਣਨ ਵਾਸਤੇ ਕਿਸੇ ਦਾ ਰੋਸ਼ਨੀ ਵਿੱਚ ਖੜਾ ਹੋਣਾ ਲਾਜ਼ਮੀ ਹੈ। ਅਕਤੂਬਰ 2015 ਵਿੱਚ ਹੂੰਝਾਫੇਰ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਰਾਂ […]

Read more ›

ਆਈਸੀਐਫਓ ਵੱਲੋਂ ਵਿਲੀਅਮ ਓਸਲਰ ਨੂੰ 1 ਮਿਲੀਅਨ ਡਾਲਰ ਦੇਣ ਦਾ ਪ੍ਰਣ

February 2, 2017 at 11:56 pm

ਟੋਰਾਂਟੋ, 2 ਫਰਵਰੀ (ਪੋਸਟ ਬਿਊਰੋ) : ਇੰਡੋ ਕੈਨੇਡੀਅਨ ਫਰੈਂਡਜ਼ ਆਫ ਓਸਲਰ (ਆਈਸੀਐਫਓ) ਵੱਲੋਂ ਇਸ ਮਹੀਨੇ ਵੈਲੈਨਟਾਈਨ ਡੇਅ ਦੇ ਨੇੜੇ ਮਨੋਰੰਜਨ ਤੇ ਪ੍ਰੇਰਣਾਤਮ ਸ਼ਾਮ ਦ ਬਟਰਫਲਾਈ ਸੋਇਰੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਈਸੀਐਫਓ ਵੱਲੋਂ ਵਿਲੀਅਮ ਓਸਲਰ ਹੈਲਥ ਸਿਸਟਮ ਫਾਊਂਡੇਸ਼ਨ ਲਈ ਇੱਕ ਮਿਲੀਅਨ ਡਾਲਰ ਦੇਣ ਦੇ ਕੀਤੇ ਵਾਅਦੇ ਦੇ ਸਮਰਥਨ ਵਿੱਚ […]

Read more ›
ਬਰੈਂਪਟਨ ਵਿੱਚ ਤੁਹਾਡਾ ਸਵਾਗਤ ਹੈ: ਲਿੰਡਾ ਜੈਫਰੀ

ਬਰੈਂਪਟਨ ਵਿੱਚ ਤੁਹਾਡਾ ਸਵਾਗਤ ਹੈ: ਲਿੰਡਾ ਜੈਫਰੀ

February 2, 2017 at 11:55 pm

ਬਰੈਂਪਟਨ, 2 ਫਰਵਰੀ (ਪੋਸਟ ਬਿਊਰੋ) : ਇਸ ਧਰਤੀ ਉੱਤੇ ਬਰੈਂਪਟਨ ਵੰਨ-ਸੁਵੰਨਤਾ ਦੀ ਮਿਸਾਲ ਪੇਸ਼ ਕਰਨ ਵਾਲੀ ਸਿਟੀ ਹੈ। ਅਸੀਂ ਸਿਰਫ ਵੰਨ-ਸੁਵੰਨਤਾ ਦੀ ਕਦਰ ਹੀ ਨਹੀਂ ਕਰਦੇ ਸਗੋਂ ਅਸੀਂ ਇਸ ਦਾ ਆਨੰਦ ਵੀ ਮਾਣਦੇ ਹਾਂ। ਵੰਨ-ਸੁਵੰਨਤਾ ਨਾ ਸਿਰਫ ਸਾਡੀ ਸਿਟੀ ਨੂੰ ਇੱਕਜੁੱਟ ਕਰਕੇ ਰੱਖਣ ਦੀ ਕੜੀ ਹੈ ਸਗੋਂ ਸਾਡੀ ਸਿਟੀ ਦੀ […]

Read more ›
ਮੁੜ ਪੁਲਿਸ ਸਰਵਿਸਿਜ਼ ਬੋਰਡ ਦਾ ਚੇਅਰ ਬਣਨ ਉੱਤੇ  ਮੇਅਰ ਨੇ ਆਹਲੂਵਾਲੀਆ ਨੂੰ ਦਿੱਤੀ ਵਧਾਈ

ਮੁੜ ਪੁਲਿਸ ਸਰਵਿਸਿਜ਼ ਬੋਰਡ ਦਾ ਚੇਅਰ ਬਣਨ ਉੱਤੇ ਮੇਅਰ ਨੇ ਆਹਲੂਵਾਲੀਆ ਨੂੰ ਦਿੱਤੀ ਵਧਾਈ

February 2, 2017 at 11:53 pm

ਬਰੈਂਪਟਨ, 2 ਫਰਵਰੀ (ਪੋਸਟ ਬਿਊਰੋ) : ਸਾਲ 2017 ਲਈ ਅਮਰੀਕ ਆਹਲੁਵਾਲੀਆ ਨੂੰ ਮੁੜ ਪੁਲਿਸ ਸਰਵਿਸਿਜ਼ ਬੋਰਡ ਦਾ ਚੇਅਰ ਨਿਯੁਕਤ ਕੀਤੇ ਜਾਣ ਲਈ ਮੇਅਰ ਲਿੰਡਾ ਜੈਫਰੀ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਆਖਿਆ ਕਿ ਕਿਸੇ ਵੀ ਤਬਦੀਲੀ ਨੂੰ ਲਿਆਉਣ ਲਈ ਪਹਿਲਕਦਮੀ ਕਰਨਾ ਕੋਈ ਸੌਖਾ ਕੰਮ ਨਹੀਂ ਹੁੰਦਾ। ਉਨ੍ਹਾਂ ਆਖਿਆ ਕਿ […]

Read more ›
ਕੈਲੀ ਲੀਚ ਦੇ ਕੈਂਪੇਨ ਮੈਨੇਜਰ ਨੇ ਦਿੱਤਾ ਅਸਤੀਫਾ

ਕੈਲੀ ਲੀਚ ਦੇ ਕੈਂਪੇਨ ਮੈਨੇਜਰ ਨੇ ਦਿੱਤਾ ਅਸਤੀਫਾ

February 2, 2017 at 11:52 pm

ਓਟਵਾ, 2 ਫਰਵਰੀ (ਪੋਸਟ ਬਿਊਰੋ) : ਕੈਲੀ ਲੀਚ ਦੇ ਵਿਵਾਦਗ੍ਰਸਤ ਕੈਂਪੇਨ ਮੈਨੇਜਰ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਅਸਤੀਫਾ ਦਿੰਦਿਆਂ ਆਖਿਆ ਕਿ ਉਨ੍ਹਾਂ ਵੱਲੋਂ ਗਲਤ ਢੰਗ ਨਾਲ ਸਾਰਿਆਂ ਦਾ ਧਿਆਨ ਖਿੱਚਿਆ ਜਾ ਰਿਹਾ ਹੈ। ਫੇਸਬੁੱਕ ਉੱਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਨਿੱਕ ਕੋਊਵਾਲਿਸ ਨੇ ਆਖਿਆ ਕਿ ਜਦੋਂ ਕੈਂਪੇਨ ਟੀਮ ਦਾ […]

Read more ›
ਬਿਜਲੀ ਵੇਚਣ ਵਾਲੇ ਏਜੰਟਾਂ ਲਈ ਨਵੇਂ ਨੇਮ ਲਾਗੂ

ਬਿਜਲੀ ਵੇਚਣ ਵਾਲੇ ਏਜੰਟਾਂ ਲਈ ਨਵੇਂ ਨੇਮ ਲਾਗੂ

February 2, 2017 at 11:51 pm

ਓਨਟਾਰੀਓ, 2 ਫਰਵਰੀ (ਪੋਸਟ ਬਿਊਰੋ) : ਓਨਟਾਰੀਓ ਐਨਰਜੀ ਬੋਰਡ (ਓਈਬੀ) ਵੱਲੋਂ 2015 ਵਿੱਚ ਸਰਕਾਰ ਨੂੰ ਕੀਤੀਆਂ ਗਈਆਂ ਸਿਫਾਰਿਸ਼ਾਂ ਦੇ ਅਧਾਰ ਉੱਤੇ ਸੋਧੇ ਹੋਏ ਐਨਰਜੀ ਕੰਜਿ਼ਊਮਰ ਪ੍ਰੋਟੈਕਸ਼ਨ ਐਕਟ, 2010 (ਈਸੀਪੀਏ) ਤਹਿਤ ਪਹਿਲੀ ਜਨਵਰੀ, 2017 ਤੋਂ ਸਖ਼ਤ ਨਵੇਂ ਨਿਯਮ ਲਾਗੂ ਕਰ ਦਿੱਤੇ ਗਏ ਹਨ। ਨਵੇਂ ਨਿਯਮਾਂ ਤਹਿਤ ਹੁਣ ਘਰ ਘਰ ਆ ਕੇ […]

Read more ›
ਫਿਲਮ ਇੰਡਸਟਰੀ ਤੇ ਪ੍ਰਸ਼ੰਸਕਾਂ ਲਈ ਚੰਗਾ ਨਹੀਂ ਬਾਕਸ ਆਫਿਸ ‘ਤੇ ਵੱਡਾ ਟਕਰਾਅ : ਰਿਤਿਕ

ਫਿਲਮ ਇੰਡਸਟਰੀ ਤੇ ਪ੍ਰਸ਼ੰਸਕਾਂ ਲਈ ਚੰਗਾ ਨਹੀਂ ਬਾਕਸ ਆਫਿਸ ‘ਤੇ ਵੱਡਾ ਟਕਰਾਅ : ਰਿਤਿਕ

February 2, 2017 at 11:48 pm

ਸਾਲ ਦੇ ਸ਼ੁਰੂ ਵਿੱਚ ਬਾਕਸ ਆਫਿਸ ‘ਤੇ ‘ਕਾਬਿਲ’ ਅਤੇ ‘ਰਈਸ’ ਦੇ ਰਿਲੀਜ਼ ਹੋਣ ਬਾਰੇ ਇੱਕ ਵੱਡਾ ਟਕਰਾਅ ਦੇਖਣ ਨੂੰ ਮਿਲਿਆ, ਪਰ ਅਦਾਕਾਰ ਰਿਤਿਕ ਰੋਸ਼ਨ ਇਸ ਗੱਲ ਬਾਰੇ ਬਹੁਤ ਖੁਸ਼ ਹਨ ਕਿ ਬਾਕਸ ਆਫਿਸ ਉੱਤੇ ਦੋਵਾਂ ਫਿਲਮਾਂ ਦੀ ਮੁਕਾਬਲੇਬਾਜ਼ੀ ਦੇ ਬਾਵਜੂਦ ਉਨ੍ਹਾਂ ਦੀ ਫਿਲਮ ਨੂੰ ਦਰਸ਼ਕਾਂ ਅਤੇ ਆਲੋਚਕਾਂ ਨੇ ਪਸੰਦ ਕੀਤਾ। […]

Read more ›
‘ਭੂਮੀ’ ਵਿੱਚ ਸ਼ਰਦ ਕੇਲਕਰ ਦਾ ਨੈਗੇਟਿਵ ਰੋਲ ਹੋਵੇਗਾ

‘ਭੂਮੀ’ ਵਿੱਚ ਸ਼ਰਦ ਕੇਲਕਰ ਦਾ ਨੈਗੇਟਿਵ ਰੋਲ ਹੋਵੇਗਾ

February 2, 2017 at 11:46 pm

ਸ਼ਰਦ ਕੇਲਕਰ ਸੰਜੇ ਦੱਤ ਦੀ ਕਮਬੈਕ ਫਿਲਮ ਵਿੱਚ ਬਤੌਰ ਵਿਲੇਨ ਕੰਮ ਕਰਨਗੇ। ਇਸ ਫਿਲਮ ਨੂੰ ਓਮੰਗ ਕੁਮਾਰ ਡਾਇਰੈਕਟ ਕਰ ਰਹੇ ਹਨ। ਇਸ ਫਿਲਮ ਵਿੱਚ ਆਦਿਤੀ ਰਾਓ ਹੈਦਰੀ ਸੰਜੇ ਦੀ ਬੇਟੀ ਦੇ ਕਿਰਦਾਰ ਵਿੱਚ ਹੈ। ਇਸੇ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਆਗਰਾ ਵਿੱਚ ਸ਼ੁਰੂ ਹੋਣ ਵਾਲੀ ਹੈ। ਜਾਨ ਅਬਰਾਹਮ ਦੀ ‘ਰਾਕੀ […]

Read more ›
ਅੱਜ-ਨਾਮਾ

ਅੱਜ-ਨਾਮਾ

February 2, 2017 at 11:42 pm

ਹੋ ਗਿਆ ਬੰਦ ਪ੍ਰਚਾਰ ਫਿਰ ਫੋਨ ਖੜਕੇ, ਪੁੱਛਣ ਲੱਗੇ ਕਈ ਚੋਣ ਦਾ ਹਾਲ ਮੀਆਂ। ਦੱਸਣ-ਪੁੱਛਣ ਦੀ ਚੱਲ ਪਈ ਖੇਡ ਐਸੀ, ਹਰ ਕੋਈ ਪੁੱਛਦਾ ਸਮੇਂ ਦੀ ਚਾਲ ਮੀਆਂ। ਕਈਆਂ ਯਾਰਾਂ ਦਾ ਹੁੰਦਾ ਵਿਚਾਰ ਇੱਕੋ, ਹੁੰਦਾ ਕਈਆਂ ਦਾ ਵੱਖ ਖਿਆਲ ਮੀਆਂ। ਉਹੀਓ ਸੀਟਾਂ ਤੇ ਓਦਾਂ ਹੀ ਚੁੰਝ ਚਰਚਾ, ਕਰਦੇ ਸੀਟਾਂ ਦਾ ਸਿਰਫ […]

Read more ›