Archive for February 1st, 2017

ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਦੂਸਰਾ ਸਲਾਨਾ ‘ਓਪਨ ਹਾਊਸ’ ਭਲਕੇ

ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਦੂਸਰਾ ਸਲਾਨਾ ‘ਓਪਨ ਹਾਊਸ’ ਭਲਕੇ

February 1, 2017 at 11:46 pm

ਬਰੈਂਪਟਨ: (ਡਾ. ਸੁਖਦੇਵ ਸਿੰਘ ਝੰਡ) ਐੱਪ. ਸੋਨੀਆ ਸਿੱਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੇ ਬਰੈਂਪਟਨ ਸਥਿਤ ਦਫ਼ਤਰ ਜੋ ਕਿ 24 ਕੁਈਨ ਸਟਰੀਟ (ਈਸਟ) ਛੇਵੀਂ ਮੰਜ਼ਲ ‘ਤੇ ਹੈ, ਵਿੱਚ ਦੂਸਰਾ ਸਲਾਨਾ ਓਪਨ ਹਾਊਸ 3 ਫ਼ਰਵਰੀ ਨੂੰ ਬਾਅਦ ਦੁਪਹਿਰ 1.00 ਵਜੇ ਤੋਂ 4.00 ਵਜੇ ਤੱਕ ਹੋਵੇਗਾ। ਬਰੈਂਪਟਨ ਸਾਊਥ ਦੇ ਵਸਨੀਕਾਂ ਨੂੰ ਇਸ […]

Read more ›
ਜੇਤਲੀ ਵੱਲੋਂ ਬੱਜਟ ਤਜਵੀਜ਼ਾਂ ਨਾਲ ਹਾਰੀ-ਸਾਰੀ ਨੂੰ ਖੁਸ਼ ਕਰਨ ਦਾ ਯਤਨ

ਜੇਤਲੀ ਵੱਲੋਂ ਬੱਜਟ ਤਜਵੀਜ਼ਾਂ ਨਾਲ ਹਾਰੀ-ਸਾਰੀ ਨੂੰ ਖੁਸ਼ ਕਰਨ ਦਾ ਯਤਨ

February 1, 2017 at 11:42 pm

* ਪਹਿਲੀ ਵਾਰੀ ਰੇਲਵੇ ਸਮੇਤ ਸਮੁੱਚਾ ਬੱਜਟ ਇਕੱਠਾ ਪੇਸ਼ ਕੀਤਾ ਗਿਆ * ਮੱਧ ਵਰਗ ਤੇ ਕਾਰੋਬਾਰੀ ਲੋਕਾਂ ਨੂੰ ਰਾਹਤ, ਆਮਦਨ ਟੈਕਸ ਘਟਾਇਆ ਨਵੀਂ ਦਿੱਲੀ, 1 ਫਰਵਰੀ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਿਛਲੇ ਸਾਲ ਨਵੰਬਰ ਵਿੱਚ ਕੀਤੀ ਨੋਟਬੰਦੀ ਨਾਲ ਸੁਸਤ ਪੈ ਗਈ ਅਰਥ ਵਿਵਸਥਾ ਵਿੱਚ ਨਵੀਂ ਜਾਨ ਪਾਉਣ […]

Read more ›
ਮੌੜ ਮੰਡੀ ਧਮਾਕੇ ਬਾਰੇ ਵੱਖੋ-ਵੱਖ ਧਿਰਾਂ ਵੱਲੋਂ ਇਲਜ਼ਾਮਬਾਜ਼ੀ

ਮੌੜ ਮੰਡੀ ਧਮਾਕੇ ਬਾਰੇ ਵੱਖੋ-ਵੱਖ ਧਿਰਾਂ ਵੱਲੋਂ ਇਲਜ਼ਾਮਬਾਜ਼ੀ

February 1, 2017 at 11:41 pm

* ਮ੍ਰਿਤਕਾਂ ਦੀ ਗਿਣਤੀ ਵਧ ਕੇ ਛੇ ਹੋ ਗਈ ਮੁਕਤਸਰ ਸਾਹਿਬ, 1 ਫਰਵਰੀ, (ਪੋਸਟ ਬਿਊਰੋ)- ਮੰਗਲਵਾਰ ਸ਼ਾਮ ਨੂੰ ਮੌੜ ਮੰਡੀ ਵਿਖੇ ਹੋਏ ਬੰਬ ਧਮਾਕੇ ਬਾਰੇ ਚੱਲ ਰਹੀ ਇਲਜ਼ਾਮਬਾਜ਼ੀ ਹੁਣ ਸਿਖਰਾਂ ਛੂੰਹਦੀ ਜਾ ਰਹੀ ਹੈ। ਇਸ ਦੌਰਾਨ ਇਸ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਛੇ ਹੋ ਗਈ ਹੈ ਤੇ […]

Read more ›
ਉਂਟੇਰੀਓ ਵਿੱਚ ਤਨਖਾਹਾਂ ਦੇ ਗੱਫੇ ਅਤੇ ਧੱਕੇ

ਉਂਟੇਰੀਓ ਵਿੱਚ ਤਨਖਾਹਾਂ ਦੇ ਗੱਫੇ ਅਤੇ ਧੱਕੇ

February 1, 2017 at 11:40 pm

ਉਂਟੇਰੀਓ ਸਰਕਾਰ ਵੱਲੋਂ ਪਬਲਿਕ ਸੈਕਟਰ ਏਜੰਸੀਆਂ ਦੇ ਉੱਚ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਅਸਲ ਵਿੱਚ ਜਿਸ ਦਰ ਨਾਲ ਤਨਖਾਹਾਂ ਵਧਾਈਆਂ ਜਾ ਰਹੀਆਂ ਹਨ, ਉਸ ਦਰ ਨੂੰ ਵਾਧਾ ਆਖਣਾ ‘ਵਾਧਾ’ ਸ਼ਬਦ ਨੂੰ ਬੇਇੱਜ਼ਤ ਕਰਨਾ ਹੋਵੇਗਾ। ਮਿਸਾਲ ਵਜੋਂ ਉਂਟੇਰੀਓ ਪਾਵਰ ਜਨਰੇਸ਼ਨ (Ontario Power Generation {OPG}) ਦੇ ਮੁੱਖ ਕਾਰਜਕਾਰੀ […]

Read more ›
ਰੂਬੀ ਸਹੋਤਾ ਓਨਟਾਰੀਓ ਫੈਡਰਲ ਲਿਬਰਲ  ਕਾਕਸ ਦੀ ਚੇਅਰ ਨਿਯੁਕਤ

ਰੂਬੀ ਸਹੋਤਾ ਓਨਟਾਰੀਓ ਫੈਡਰਲ ਲਿਬਰਲ ਕਾਕਸ ਦੀ ਚੇਅਰ ਨਿਯੁਕਤ

February 1, 2017 at 11:36 pm

ਓਨਟਾਰੀਓ, 1 ਫਰਵਰੀ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਐਮਪੀ ਰੂਬੀ ਸਹੋਤਾ ਨੂੰ ਓਨਟਾਰੀਓ ਫੈਡਰਲ ਲਿਬਰਲ ਕਾਕਸ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਇਹ ਫੈਸਲਾ ਪਹਿਲੀ ਫਰਵਰੀ ਨੂੰ ਹੋਈ ਮੀਟਿੰਗ ਵਿੱਚ ਲਿਆ ਗਿਆ। ਕਾਕਸ ਦੀ ਚੇਅਰ ਹੋਣ ਨਾਤੇ ਸਹੋਤਾ ਨੂੰ ਮੀਟਿੰਗਾਂ ਦੀ ਪ੍ਰਧਾਨਗੀ ਕਰਨੀ ਹੋਵੇਗੀ, ਗੱਲਬਾਤ ਦੀ ਅਗਵਾਈ ਕਰਨੀ ਹੋਵੇਗੀ […]

Read more ›
ਕੇਜਰੀਵਾਲ ਨੂੰ ‘ਪੰਜ ਪਿਆਰਿਆਂ’ ਵੱਲੋਂ ਸਿਰੋਪਾਓ ਦੇਣ ਤੋਂ ਸ਼੍ਰੋਮਣੀ ਕਮੇਟੀ ਭੜਕੀ

ਕੇਜਰੀਵਾਲ ਨੂੰ ‘ਪੰਜ ਪਿਆਰਿਆਂ’ ਵੱਲੋਂ ਸਿਰੋਪਾਓ ਦੇਣ ਤੋਂ ਸ਼੍ਰੋਮਣੀ ਕਮੇਟੀ ਭੜਕੀ

February 1, 2017 at 11:19 pm

ਅੰਮ੍ਰਿਤਸਰ, 1 ਫਰਵਰੀ, (ਪੋਸਟ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਲੋਂ ਬਰਖ਼ਾਸਤ ਕਰ ਦਿੱਤੇ ਗਏ ਪੰਜ ਪਿਆਰਿਆਂ ਵੱਲੋਂ ਮੰਗਲਵਾਰ ਇੱਕ ਮੁਲਾਕਾਤ ਵੇਲੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਿਰੋਪਾਓ ਦਿੱਤੇ ਜਾਣ ਉੱਤੇ ਇਤਰਾਜ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਇਸ ਨੂੰ 1978 […]

Read more ›
ਬਾਲੀਵੁੱਡ ਵਿੱਚ ਚੰਗੀਆਂ ਕਹਾਣੀਆਂ ਦੀ ਲੋੜ : ਸੋਨਾਕਸ਼ੀ

ਬਾਲੀਵੁੱਡ ਵਿੱਚ ਚੰਗੀਆਂ ਕਹਾਣੀਆਂ ਦੀ ਲੋੜ : ਸੋਨਾਕਸ਼ੀ

February 1, 2017 at 11:06 pm

ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਬਾਲੀਵੁੱਡ ਵਿੱਚ ਹਮੇਸ਼ਾ ਚੰਗੀਆਂ ਕਹਾਣੀਆਂ ਲਿਖਣ ਦੀ ਲੋੜ ਹੈ ਤਾਂ ਕਿ ਉਹ ਵੀ ਮੁਕਾਬਲੇਬਾਜ਼ੀ ਵਿੱਚ ਬਣੀਆਂ ਰਹਿਣ। ਸੋਨਾਕਸ਼ੀ ਨੇ ਕਿਹਾ ਕਿ ਸਾਡੇ ਕੋਲ ਜਨਤਾ ਕਾਫੀ ਵੱਧ ਹੈ। ਬਾਲੀਵੁੱਡ ਵਿੱਚ ਅਭਿਨੇਤਰੀਆਂ ਵਿਚਾਲੇ ਹਮੇਸ਼ਾ ਮੁਕਾਬਲੇਬਾਜ਼ੀ ਰਹੀ ਹੈ। ਇੱਕ ਤੋਂ ਇੱਕ ਵੱਧ ਕੇ ਹੁਨਰਮੰਦ ਅਭਿਨੇਤਰੀਆਂ ਇਥੇ […]

Read more ›
ਬਾਲੀਵੁੱਡ ਵਿੱਚ ਪੱਖਪਾਤ ਹੁੰਦੈ: ਹੁਮਾ ਕੁਰੈਸ਼ੀ

ਬਾਲੀਵੁੱਡ ਵਿੱਚ ਪੱਖਪਾਤ ਹੁੰਦੈ: ਹੁਮਾ ਕੁਰੈਸ਼ੀ

February 1, 2017 at 11:05 pm

ਅਦਾਕਾਰਾ ਹੁਮਾ ਕੁਰੈਸ਼ੀ ਨੇ ਕਿਹਾ ਕਿ ਉਹ ਹਮੇਸ਼ਾ ਬਾਲੀਵੁੱਡ ਵਿੱਚ ‘ਵੱਡੇ ਵਿਅਕਤੀ’ ਤੋਂ ਸਲਾਹ ਲੈਣ ਦੀ ਲੋੜ ਮਹਿਸੂਸ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਜੇ ਉਹ ਇਹ ਕਹੇਗੀ ਕਿ ਬਾਲੀਵੁੱਡ ਵਿੱਚ ਪੱਖਪਾਤ ਨਹੀਂ ਹੁੰਦਾ ਤਾਂ ਇਹ ਝੂਠ ਹੋਵੇਗਾ, ਪਰ ਇੰਡਸਟਰੀ ਦੇ ਲੋਕ ਕਾਫੀ ਮਿਹਨਤੀ ਹਨ। ਹੁਮਾ ਕੁਰੈਸ਼ੀ ਨੇ ਇੱਕ […]

Read more ›
ਕਮਲਾ ਦਾਸ ਦੀ ਬਾਇਓਪਿਕ ਵਿੱਚ ਵਿਦਿਆ ਦੀ ਜਗ੍ਹਾ ਤੱਬੂ ਲਵੇਗੀ

ਕਮਲਾ ਦਾਸ ਦੀ ਬਾਇਓਪਿਕ ਵਿੱਚ ਵਿਦਿਆ ਦੀ ਜਗ੍ਹਾ ਤੱਬੂ ਲਵੇਗੀ

February 1, 2017 at 11:04 pm

ਲੇਖਿਕਾ ਕਮਲਾ ਦਾਸ ਦੀ ਬਾਇਓਪਿਕ ਵਿੱਚ ਪਹਿਲਾਂ ਵਿਦਿਆ ਬਾਲਨ ਲੀਡ ਰੋਲ ਕਰ ਰਹੀ ਸੀ, ਪਰ ਉਹ ਬਿਨਾਂ ਕੋਈ ਸਪੱਸ਼ਟ ਕਾਰਨ ਦੱਸੇ ਇਸ ਤੋਂ ਬਾਹਰ ਹੋ ਗਈ। ਹੁਣ ਤੱਬੂ ਕਮਲਾ ਦਾਸ ਦੀ ਭੂਮਿਕਾ ਨਿਭਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਤੱਬੂ ਨੂੰ ਇਹ ਭੂਮਿਕਾ ਬੇਹੱਦ ਪਸੰਦ ਆਈ ਹੈ। ਨਿਰਮਾਤਾ ਉਸ ਨਾਲ ਗੱਲਬਾਤ […]

Read more ›
ਫਿਲਮ ਨਿਰਮਾਤਾ ਬਣੀ ਉਪਾਸਨਾ ਸਿੰਘ

ਫਿਲਮ ਨਿਰਮਾਤਾ ਬਣੀ ਉਪਾਸਨਾ ਸਿੰਘ

February 1, 2017 at 11:03 pm

ਬਾਲੀਵੁੱਡ ਅਤੇ ਟੀ ਵੀ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਹੁਣ ਫਿਲਮ ਨਿਰਮਾਤਾ ਬਣੇਗੀ। ਹਾਲ ਹੀ ਵਿੱਚ ਪ੍ਰਿਅੰਕਾ ਨੇ ਭੋਜਪੁਰੀ ਫਿਲਮ ਦਾ ਨਿਰਮਾਣ ਕੀਤਾ ਸੀ। ਲੋਕਪ੍ਰਿਯ ਕਾਮੇਡੀ ਸ਼ੋਅ ਕਾਮੇਡੀ ਨਾਈਟ ਵਿਦ ਕਪਿਲ ਵਿੱਚ ਭੂਆ ਜੀ ਦੇ ਕਿਰਦਾਰ ਰਾਹੀਂ ਦਰਸ਼ਕਾਂ ਦੇ ਦਿਲਾਂ ‘ਤੇ ਛਾਪ ਛੱਡਣ ਵਾਲੀ ਉਪਾਸਨਾ ਸਿੰਘ ਵੀ ਭੋਜਪੁਰੀ ਫਿਲਮ ਦਾ […]

Read more ›