Archive for January, 2017

ਹਲਦੀ ਵਾਲਾ ਦੁੱਧ

January 31, 2017 at 11:43 pm

-ਰਵਿੰਦਰ ਰੁਪਾਲ ਕੌਲਗੜ੍ਹ ਜੀਵਨ ਮਹਿਰੇ ਦਾ ਵੱਡਾ ਪੁੱਤਰ ਮੈਨੂੰ ਸਾਡੇ ਗੇਟ ਕੋਲੋਂ ਹਾਕਾਂ ਮਾਰਦਾ ਹੋਇਆ, ਘਰ ਅੰਦਰ ਆ ਵੜਿਆ। ਮੈਂ ਮੰਜੇ ਤੋਂ ਉਠ ਕੇ ਉਸ ਨੂੰ ਅੱਗੇ ਹੋ ਕੇ ਮਿਲਿਆ। ਬਰਾਬਰ ਆਉਂਦਿਆਂ ਹੀ ਉਹ ਮੇਰੇ ਗੋਡਿਆਂ ਵੱਲ ਨੂੰ ਝੁਕ ਕੇ ਬੋਲਿਆ, ‘ਬਾਬਾ ਜੀ, ਤੁਹਾਨੂੰ ਪਾਪਾ ਜੀ ਵੱਲੋਂ ਸਪੈਸ਼ਲ ਸੁਨੇਹਾ ਹੈ […]

Read more ›
ਦਰਸ਼ਕ ਹੀ ਫਿਲਮ ਬਾਰੇ ਆਖਰੀ ਫੈਸਲਾ ਕਰਨ ਵਾਲੀ ਸ਼ਕਤੀ : ਸੋਨਾਕਸ਼ੀ ਸਿਨਹਾ

ਦਰਸ਼ਕ ਹੀ ਫਿਲਮ ਬਾਰੇ ਆਖਰੀ ਫੈਸਲਾ ਕਰਨ ਵਾਲੀ ਸ਼ਕਤੀ : ਸੋਨਾਕਸ਼ੀ ਸਿਨਹਾ

January 31, 2017 at 11:39 pm

ਸ਼ਤਰੂ ਸਿਨਹਾ ਤੇ ਪੂਨਮ ਸਿਨਹਾ ਦੀ ਬੇਟੀ ਸੋਨਾਕਸ਼ੀ ਨੇ 2010 ਵਿੱਚ ਫਿਲਮ ‘ਦਬੰਗ’ ਨਾਲ ਧਮਾਕੇਦਾਰ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਲਈ ਉਸ ਨੂੰ ਬੈਸਟ ਫੀਮੇਲ ਡੈਬਿਊ ਦਾ ਫਿਲਮ ਫੇਅਰ ਐਵਾਰਡ ਮਿਲਿਆ ਸੀ। ਉਸ ਤੋਂ ਬਾਅਦ ਉਹ ਕਈ ਫਿਲਮਾਂ ਦਾ ਹਿੱਸਾ ਰਹੀ, ਜਿਨ੍ਹਾਂ ‘ਚੋਂ ਕੁਝ ਸੁਪਰਹਿੱਟ ਰਹੀਆਂ ਤੇ ਕੁਝ ਖਾਸ ਕਮਾਲ […]

Read more ›
ਹੁਣ ਮੈਂ ਹਾਂ ਕਾਬਿਲ : ਯਾਮੀ ਗੌਤਮ

ਹੁਣ ਮੈਂ ਹਾਂ ਕਾਬਿਲ : ਯਾਮੀ ਗੌਤਮ

January 31, 2017 at 11:38 pm

ਯਾਮੀ ਗੌਤਮ ਦਾ ਫਿਲਮੀ ਸਫਰ ਬੜਾ ਰੋਮਾਂਚਕ ਰਿਹਾ ਹੈ। ਯਾਮੀ ਦਾ ਪਰਵਾਰਕ ਪਿਛੋਕੜ ਗੈਰ ਫਿਲਮੀ ਹੈ। ਉਸ ਦੀ ਇੱਛਾ ਆਈ ਏ ਐੱਸ ਅਫਸਰ ਬਣਨ ਦੀ ਸੀ, ਪਰ ਕਿਸਮਤ ਨੇ ਉਸ ਦਾ ਕਰੀਅਰ ਬਾਲੀਵੁੱਡ ‘ਚ ਬਣਾਇਆ। ਸੰਜੇ ਗੁਪਤਾ ਦੇ ਨਿਰਦੇਸ਼ਨ ਵਿੱਚ ਬਣੀ ਫਿਲਮ ‘ਕਾਬਿਲ’ ਯਾਮੀ ਦੀ ਹੁਣੇ ਜਿਹੇ ਰਿਲੀਜ਼ ਹੋਈ ਫਿਲਮ […]

Read more ›
ਮੇਅਰ ਲਿੰਡਾ ਜੈਫਰੀ : ਭਾਰਤ ਤੋਂ ਦੂਰੀਆਂ ਕਿਉਂ?

ਮੇਅਰ ਲਿੰਡਾ ਜੈਫਰੀ : ਭਾਰਤ ਤੋਂ ਦੂਰੀਆਂ ਕਿਉਂ?

January 31, 2017 at 11:37 pm

ਕੱਲ ਖਬ਼ਰ ਆਈ ਕਿ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ 30 ਜਨਵਰੀ ਤੋਂ 7 ਫਰਵਰੀ 2017 ਤੱਕ ਯੂਨਾਈਟਡ ਅਰਬ ਅਮੀਰਾਤ (ਯੂ ਏ ਈ) ਦੇ ਦੌਰੇ ਉੱਤੇ ਗਈ ਹੈ। ਇਸ ਦੌਰੇ ਦਾ ਮੁੱਖ ਮਕਸਦ ਯੂ ਏ ਈ ਵਿੱਚ ਸਿਹਤ ਯੰਤਰਾਂ, ਬਿਮਾਰੀ ਸ਼ਨਾਖਤ ਕਰਨ ਵਾਲੇ ਔਜ਼ਾਰਾਂ ਅਤੇ ਡਾਕਟਰੀ ਇਲਾਜ ਦੇ ਖੇਤਰ ਵਿੱਚ ਬਰੈਂਪਟਨ […]

Read more ›
ਨਾੜੂ ਦਾਨ `ਤੇ ਵਿਸ਼ੇਸ਼:  ਕਰਮਾ ਟੀਮ ਦਾ ਸੱਤਵਾਂ ਸਲਾਨਾਂ ‘ਗਿਵ-ਏ-ਹਾਰਟ’ ਸੋਲਡ ਆਊਟ

ਨਾੜੂ ਦਾਨ `ਤੇ ਵਿਸ਼ੇਸ਼: ਕਰਮਾ ਟੀਮ ਦਾ ਸੱਤਵਾਂ ਸਲਾਨਾਂ ‘ਗਿਵ-ਏ-ਹਾਰਟ’ ਸੋਲਡ ਆਊਟ

January 31, 2017 at 11:36 pm

“ਪਿਛਲੇ ਹਫ਼ਤੇ ਮੈਂ ਆਪਣੇ ਤੀਸਰੇ ਬੱਚੇ ਦੀ ਮਾਂ ਬਣੀ। ਉਸ ਦੀ ਆਮਦ ਤੇ ਸਾਨੂੰ ਜਿੰਨੀ ਖੁਸ਼ ਹਾਂ ਨਾਲ ਹੀ ਇਸ ਗੱਲ ਦਾ ਮਾਣ ਵੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਅਮਰ ਕਰਮਾ ਅਤੇ ਵਿਕਟੋਰੀਆ ਰਜਿਸਟਰੀ ਆਫ਼ ਹੋਪ ਦੁਆਰਾ ਨਾੜੂ ਖੂਨ ਦਾਨ ਸੰਬੰਧੀ ਦਿਤੀ ਜਾਣਕਾਰੀ ਸਦਕਾ ਆਪਣੇ ਬੱਚੇ ਦੇ ਨਾੜੂ ਦੇ […]

Read more ›

ਵੇ ਬੰਨੇ-ਬੰਨੇ ਲਾ ਦੇ ਬੇਰੀਆਂ

January 31, 2017 at 11:34 pm

-ਡਾ. ਬਲਵਿੰਦਰ ਸਿੰਘ ਲੱਖੇਵਾਲੀ ਬੇਰ ਬੇਰੀਆਂ ਨਾਲ ਸਾਡਾ ਸਬੰਧ ਹਜ਼ਾਰਾਂ ਸਾਲ ਪੁਰਾਣਾ ਹੈ। ਇਤਿਹਾਸਕਾਰਾਂ, ਵਿਗਿਆਨੀਆਂ ਅਤੇ ਪੁਰਾਤਨ ਗ੍ਰੰਥਾਂ ਆਦਿ ਵਿੱਚੋਂ ਨਿਕਲਦੇ ਤੱਥ ਸਾਡੀ ਸਦੀਆਂ ਪੁਰਾਣੀ ਇਸ ਰੁੱਖ ਨਾਲ ਨੇੜਤਾ ਦੀ ਗਵਾਹੀ ਭਰਦੇ ਹਨ। ਜੇ ਅਸੀਂ ਮਿਥਿਹਾਸ ਵੱਲ ਝਾਤੀ ਮਾਰੀਏ ਤਾਂ ਅਨੇਕ ਗੱਲਾਂ ਸਾਹਮਣੇ ਆਉਂਦੀਆਂ ਹਨ। ਬੇਰ ਨੂੰ ਭਗਵਾਨ ਸ਼ਿਵ ਦਾ […]

Read more ›
ਨਾਮਧਾਰੀ ਮੁਖੀ ‘ਸਤਿਗੁਰੂ ਰਾਮ ਸਿੰਘ’ ਦਾ 200 ਸਾਲਾ ਜਨਮ-ਦਿਵਸ ਮਨਾਇਆ

ਨਾਮਧਾਰੀ ਮੁਖੀ ‘ਸਤਿਗੁਰੂ ਰਾਮ ਸਿੰਘ’ ਦਾ 200 ਸਾਲਾ ਜਨਮ-ਦਿਵਸ ਮਨਾਇਆ

January 31, 2017 at 11:34 pm

ਬਰੈਂਪਟਨ: (ਡਾ.ਸੁਖਦੇਵ ਸਿੰਘ ਝੰਡ) ਬੀਤੇ ਸ਼ਨੀਵਾਰ 28 ਜਨਵਰੀ ਨੂੰ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ‘ਕੂਕਾ ਲਹਿਰ’ ਵੱਲੋਂ ਅਹਿਮ ਹਿੱਸਾ ਪਾਉਣ ਵਾਲੇ ਨਾਮਧਾਰੀ ਸੰਪਰਦਾਇ ਦੇ ਮੁਖੀ ਰਾਮ ਸਿੰਘ ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰਾਂ ਵੱਲੋਂ ‘ਸਤਿਗੁਰੂ ਰਾਮ ਸਿੰਘ’ ਵਜੋਂ ਯਾਦ ਕੀਤਾ ਜਾਂਦਾ ਹੈ, ਦਾ 200 ਸਾਲਾ ਜਨਮ-ਦਿਵਸ ਬਰੈਂਪਟਨ ਵਿੱਚ ਬੜੀ ਸ਼ਰਧਾ […]

Read more ›

ਹਲਕਾ ਫੁਲਕਾ

January 31, 2017 at 11:33 pm

ਪੁਲਸ ਵਾਲਾ, ”ਤੁਸੀਂ ਬਹੁਤ ਬਹਾਦਰ ਹੋ। ਤੁਸੀਂ ਡਾਕੂ ਨੂੰ ਬਹੁਤ ਮਾਰਿਆ।” ਔਰਤ, ”ਮੈਨੂੰ ਕੀ ਪਤਾ ਸੀ ਕਿ ਉਹ ਵਿਚਾਰਾ ਡਾਕੂ ਹੈ। ਮੈਂ ਸੋਚਿਆ ਕਿ ਮੇਰਾ ਘਰ ਵਾਲਾ ਹੈ, ਜੋ ਦੇਰ ਨਾਲ ਘਰ ਆਇਆ ਹੈ।” ******** ਇੱਕ ਕੁੜੀ ਦੀ ਪੰਜ ਕਰੋੜ ਰੁਪਏ ਦੀ ਲਾਟਰੀ ਨਿਕਲੀ। ਕੰਪਨੀ ਨੇ ਸੋਚਿਆ ਕਿ ਅਚਾਨਕ ਦੱਸਿਆ […]

Read more ›

ਨੇਤਾ ਜੀ ਪੰਜ ਪੜਾਵੀ ਚੋਣ ਮੁਹਿੰਮ

January 31, 2017 at 11:33 pm

-ਬਲਰਾਜ ਸਿੰਘ ਪਿਆਰੇ ਵੋਟਰੋ! ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀਆਂ ਅੱਖਾਂ Ḕਚ ਘੱਟਾ ਪਾ ਕੇ ਤੁਹਾਡੀਆਂ ਬੇਸ਼ੁਮਾਰ ਕੀਮਤੀ ਵੋਟਾਂ ਹਾਸਲ ਕਰਨ ਲਈ ਅਸੀਂ ਪੰਜ ਪੜਾਵੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਸਾਡੀ ਇਹ ਮੁਹਿੰਮ ਇਕ ਤਜਰਬੇਕਾਰ ਤੇ ਮਾਹਰ ਸ਼ਿਕਾਰੀ ਦੇ ਸੁੱਟੇ ਜਾਲ ਵਰਗੀ ਹੈ, ਜਿਸ ਵਿੱਚ ਫਸਣ ਤੋਂ ਬਾਅਦ ਸ਼ਿਕਾਰ […]

Read more ›
ਕਾਂਗਰਸ ਉਮੀਦਵਾਰ ਦੀ ਚੋਣ ਮੀਟਿੰਗ ਨੇੜੇ ਧਮਾਕਾ, ਤਿੰਨ ਮੌਤਾਂ, ਕਈ ਲੋਕ ਜ਼ਖਮੀ

ਕਾਂਗਰਸ ਉਮੀਦਵਾਰ ਦੀ ਚੋਣ ਮੀਟਿੰਗ ਨੇੜੇ ਧਮਾਕਾ, ਤਿੰਨ ਮੌਤਾਂ, ਕਈ ਲੋਕ ਜ਼ਖਮੀ

January 31, 2017 at 11:29 pm

* ਸਿਰਸੇ ਵਾਲੇ ਡੇਰਾ ਮੁਖੀ ਦਾ ਕੁੜਮ ਹੈ ਕਾਂਗਰਸੀ ਉਮੀਦਵਾਰ ਜੱਸੀ ਬਠਿੰਡਾ, 31 ਜਨਵਰੀ, (ਪੋਸਟ ਬਿਊਰੋ)- ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਕੁੱਲ ਚਾਰ ਦਿਨ ਪਹਿਲਾਂ ਅੱਜ ਮੌੜ ਮੰਡੀ ਵਿੱਚ ਕਾਂਗਰਸ ਉਮੀਦਵਾਰ ਦੀ ਨੁੱਕੜ ਮੀਟਿੰਗ ਦੇ ਨੇੜੇ ਹੋਏ ਬੰਬ ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਕੇ ਉੱਤੇ ਮੌਤ ਹੋ ਗਈ ਅਤੇ […]

Read more ›