ਹਿੰਦੂ ਹੈਰੀਟੇਜ ਮੰਥ ਦੀ ਝੰਡਾ ਝੁਲਾਈ ਰਸਮ ਮੰਗਲਵਾਰ ਨੂੰ

ਬਰੈਂਪਟਨ ਪੋਸਟ ਬਿਉਰੋ: ਬਰੈਂਪਟਨ ਸਿਟੀ ਵਿੱਚ ਨਵੰਬਰ ਮਹੀਨੇ ਨੂੰ ਮਨਾਉਣ ਦੀ ਰਸਮ ਵਜੋਂ 7 ਨਵੰਬਰ 2017 ਦਿਨ ਮੰਗਲਵਾਰ ਨੂੰ ਝੰਡਾ ਝੁਲਾਉਣ ਦੀ ਰਸਮ ਨਿਭਾਈ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਇਹ ਰਸਮ ਬਾਅਦ ਦੁਪਿਹਰ 1 ਵਜੇ ਤੋਂ 2 ਵਜੇ ਸ਼ਾਮ ਤੱਕ ਹੋਵੇਗੀ। ਵਧੇਰੇ ਜਾਣਕਾਰੀ ਲਈ ਮਧੂ ਸੂਦਨ ਲਾਮਾ 647 833 4477, ਮਨਨ ਗੁਪਤਾ 416 451 0040 ਜਾਂ ਨਿੱਕ ਸ਼ਰਮਾ 416-565-5000 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।