ਹਲਕਾ ਫੁਲਕਾ

ਪਤੀ (ਪਤਨੀ ਨੂੰ), ‘‘ਤੂੰ ਮੇਰੇ ‘ਚ ਅਜਿਹਾ ਕੀ ਦੇਖਿਆ ਕਿ ਝਟ ਮੇਰੇ ਨਾਲ ਵਿਆਹ ਲਈ ਤਿਆਰ ਹੋ ਗਈ।”

ਪਤਨੀ, ‘‘ਮੈਂ ਤੈਨੂੰ ਆਪਣੀ ਬਾਲਕੋਨੀ ਤੋਂ ਕਈ ਵਾਰ ਬਰਤਨ ਅਤੇ ਕੱਪੜੇ ਧੋਂਦੇ ਦੇਖਿਆ ਸੀ।”
********
ਰਮੇਸ਼, ‘‘ਕੁਝ ਅਜਿਹਾ ਤਰੀਕਾ ਦੱਸੋ ਕਿ ਮੈਂ ਲੜਕੀਆਂ ਦਾ ਨਹੀਂ, ਲੜਕੀਆਂ ਮੇਰਾ ਇੰਤਜ਼ਾਰ ਕਰਨ।”
ਸੁਰੇਸ਼, ‘‘ਕੱਲ੍ਹ ਤੋਂ ਥਰੀ-ਵ੍ਹੀਲਰ ਚਲਾਉਣਾ ਸ਼ੁਰੂ ਕਰ ਦੇ।”
********
ਇੱਕ ਤਾਊ ਮਰਨ ਵਾਲਾ ਸੀ। ਘਰ ਵਾਲਿਆਂ ਨੇ ਉਸ ਨੂੰ ਕਿਹਾ, ‘‘ਅਰੇ ਤਾਊ! ਹੁਣ ਤਾਂ ਘੱਟੋ ਘੱਟ ਤੋਂ ਭਗਵਾਨ ਦਾ ਨਾਂਅ ਲੈ ਲੈ।”
ਤਾਊ ਬੋਲਿਆ, ‘‘ਹੁਣ ਕੀ ਫਾਇਦਾ 10-15 ਮਿੰਟ ਬਾਅਦ ਤਾਂ ਮੁਲਾਕਾਤ ਹੋ ਹੀ ਜਾਵੇਗੀ।”